JALANDHAR WEATHER

ਯੂਪੀ: ਆਗਰਾ ਵਿਚ ਸਭ ਤੋਂ ਵੱਧ ਗਰਮੀ, ਵੱਧ ਤੋਂ ਵੱਧ ਤਾਪਮਾਨ 47.7 ਡਿਗਰੀ ਮਾਪਿਆ ਗਿਆ

ਆਗਰਾ ,19 ਮਈ - ਆਗਰਾ ਅੱਜ ਵਿਚ ਸਭ ਤੋਂ ਵੱਧ ਗਰਮੀ ਪਈ ਜਿਸ ਕਰਕੇ ਵੱਧ ਤੋਂ ਵੱਧ ਤਾਪਮਾਨ 47.7 ਡਿਗਰੀ ਮਾਪਿਆ ਗਿਆ। ਇਹ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ