ਪ੍ਰਧਾਨ ਮੰਤਰੀ ਮੋਦੀ ਪੁਰੀ ਚ ਕਰ ਰਹੇ ਨੇ ਰੋਡ ਸ਼ੋਅ
ਪੁਰੀ (ਓਡੀਸ਼ਾ), 20 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਪੁਰੀ ਵਿਚ ਰੋਡ ਸ਼ੋਅ ਕਰ ਰਹੇ ਹਨ।ਪੁਰੀ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੰਬਿਤ ਪਾਤਰਾ ਉਨ੍ਹਾਂ ਦੇ ਨਾਲ ਹਨ।