JALANDHAR WEATHER

ਪ੍ਰਵਾਸੀ ਭਾਰਤੀ ਗੋਪੀ ਥੋਟਾਕੁਰਾ ਨੇ ਰਚਿਆ ਇਤਿਹਾਸ, ਬਣਿਆ ਪਹਿਲਾ ਭਾਰਤੀ ਪੁਲਾੜ ਯਾਤਰੀ

 ਵਾਸ਼ਿੰਗਟਨ, ਡੀ.ਸੀ., 20 ਮਈ- ਪ੍ਰਵਾਸੀ ਭਾਰਤੀ ਗੋਪੀ ਥੋਟਾਕੁਰਾ ਨੇ ਇਤਿਹਾਸ ਰਚਿਆਹੈ ਕਿਉਂਕਿ ਉਹ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੇ ਬਲੂ ਓਰੀਜਿਨ ਦੇ ਐਨ.ਐਸ.-25 ਮਿਸ਼ਨ ਲਈ ਚਾਲਕ ਦਲ ਦੇ ਹਿੱਸੇ ਵਜੋਂ ਪੁਲਾੜ ਵਿਚ ਜਾਣ ਵਾਲਾ ਪਹਿਲਾ ਭਾਰਤੀ ਪੁਲਾੜ ਯਾਤਰੀ ਅਤੇ ਦੂਜਾ ਭਾਰਤੀ ਬਣ ਗਿਆ ਹੈ। ਬਲੂ ਓਰਿਜਿਨ ਨੇ ਐਤਵਾਰ ਨੂੰ ਆਪਣੀ ਸੱਤਵੀਂ ਮਨੁੱਖੀ ਪੁਲਾੜ ਉਡਾਣ ਅਤੇ ਨਿਊ ਸ਼ੇਪਾਰਡ ਪ੍ਰੋਗਰਾਮ ਲਈ 25ਵੀਂ ਉਡਾਣ ਸਫਲਤਾਪੂਰਵਕ ਪੂਰੀ ਕੀਤੀ। ਆਂਧਰਾ ਵਿਚ ਜਨਮ ਲੈਣ ਵਾਲੇ ਗੋਪੀ ਥੋਟਾਕੁਰਾ ਚਾਲਕ ਦਲ ਦੇ ਪੰਜ ਹੋਰ ਮੈਂਬਰਾਂ ਵਿਚ ਸ਼ਾਮਿਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ