JALANDHAR WEATHER

ਅਦਾਕਾਰਾ 'ਹੇਮਾ ਮਾਲਿਨੀ' ਨੇ ਆਪਣੀ ਧੀ ਨਾਲ ਜਾ ਕੀਤੀ ਵੋਟਿੰਗ

ਮੁੰਬਈ, 20 ਮਈ-ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ 'ਹੇਮਾ ਮਾਲਿਨੀ' ਨੇ ਆਪਣੀ ਧੀ ਅਭਿਨੇਤਰੀ ਈਸ਼ਾ ਦਿਓਲ ਨਾਲ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਵੋਟ ਪਾਉਣ ਆ ਰਹੇ ਹਨ, ਤੇ ਹੁਣ 400 ਪਾਰ ਦਾ ਨਾਅਰਾ ਸੱਚ ਹੋ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ