JALANDHAR WEATHER

ਪਿਕਅਪ ਗੱਡੀ ਪਲਟਣ ਨਾਲ 15 ਜਣਿਆਂ ਦੀ ਦਰਦਨਾਕ ਮੌਤ

ਛੱਤੀਸਗੜ੍ਹ, 20 ਮਈ-ਕਵਾਰਧਾ ਖੇਤਰ ਕੋਲ ਇਕ ਪਿਕਅੱਪ ਗੱਡੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ। 8 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਅਭਿਸ਼ੇਕ ਪੱਲਵ ਕਵਾਰਧਾ ਦੇ ਐਸ.ਪੀ. ਨੇ ਇਹ ਜਾਣਕਾਰੀ ਦਿੱਤੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ