JALANDHAR WEATHER

ਅਕਾਲੀ ਦਲ ਦੀ ਰੈਲੀ ਤੋਂ ਬਾਅਦ ਕਈ ਗੱਡੀਆਂ ਆਪਸ ਵਿਚ ਟਕਰਾਈਆਂ

ਗੁਰੂ ਹਰ ਸਹਾਏ, 20‌ ਮਈ (ਹਰਚਰਨ ਸਿੰਘ ਸੰਧੂ)-ਗੁਰੂ ਹਰ ਸਹਾਏ ਵਿਖੇ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਫਿਰੋਜ਼ਪੁਰ ਨੂੰ ਰਵਾਨਾ ਹੋਇਆ ਤਾਂ ਦਰਜਨਾਂ ਗੱਡੀਆਂ ਉਨ੍ਹਾਂ ਦੇ ਪਿਛੇ ਸਨ ਗੁਰੂ ਹਰ ਸਹਾਏ ਤੋਂ ਪਿੰਡ ਮੋਹਨ ਕੇ ਸੜਕ ਕੋਲ ਭਾਰੀ ਜਾਮ ਹੋਣ ਕਾਰਨ ਅਚਾਨਕ ਅਗਲੀ ਗੱਡੀ ਵਲੋਂ ਬਰੇਕਾਂ ਲਗਾਉਣ ਤੇ ਪਿਛੋਂ ਤੇਜ਼ ਰਫ਼ਤਾਰ ਨਾਲ ਆ ਰਹੀਆਂ ਗੱਡੀਆਂ ਇਕ ਦੂਜੇ ਵਿਚ ਵੱਜ ਗਈਆ । ਇਨ੍ਹਾਂ ਗੱਡੀਆਂ ਦੀ ਗਿਣਤੀ 6 ਦੱਸੀਂ ਜਾ ਰਹੀ ਹੈ। ਇਨ੍ਹਾਂ ਗੱਡੀਆਂ ਦੇ ਅੱਗੋਂ ਤੋਂ ਬੰਪਰ ਤੇ ਬੋਰਨਟ ਨੁਕਸਾਨੇ ਗਏ ਹਨ ਜਾਨ ਮਾਲ ਤੋਂ ਬਚਾਅ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ