ਪ੍ਰਧਾਨ ਮੰਤਰੀ ਮੋਦੀ ਵਲੋਂ ਬਾਰਾਮੂਲਾ ਦੇ ਵੋਟਰਾਂ ਦੀ ਵੱਧ ਮਤਦਾਨ ਲਈ ਤਾਰੀਫ਼
ਨਵੀਂ ਦਿੱਲੀ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰਾਮੂਲਾ ਦੇ ਵੋਟਰਾਂ ਦੀ ਵੱਧ ਮਤਦਾਨ ਲਈ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਰਗਰਮ ਭਾਗੀਦਾਰੀ ਇਕ ਵਧੀਆ ਰੁਝਾਨ ਹੈ”।