JALANDHAR WEATHER

ਅਮਰੀਕਾ ਦੇ ਪੱਛਮੀ ਆਇਓਵਾ ਚ ਵਿਨਾਸ਼ਕਾਰੀ ਤੂਫਾਨ ਕਾਰਨ ਕਈ ਮੌਤਾਂ

 ਨਵੀਂ ਦਿੱਲੀ, 22 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਵਿਨਾਸ਼ਕਾਰੀ ਤੂਫਾਨਾਂ ਦੀ ਇਕ ਲੜੀ ਨੇ ਪੱਛਮੀ ਆਇਓਵਾ (ਅਮਰੀਕਾ) ਵਿਚ ਤਬਾਹੀ ਮਚਾ ਦਿੱਤੀ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਅਤੇ ਕਈ ਭਾਈਚਾਰਿਆਂ ਵਿਚ ਵਿਆਪਕ ਤਬਾਹੀ ਹੋਈ ਹੈ ਜਦਕਿ ਮੱਧ-ਪੱਛਮ 'ਚ ਭਿਆਨਕ ਤੂਫਾਨ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ