...345 days ago
ਕੋਲਕਾਤਾ, 12 ਜੂਨ-ਪੱਛਮੀ ਬੰਗਾਲ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ ਤੋਂ ਪਹਿਲਾਂ, ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਡੋਲਾ ਸੇਨ ਨੇ ਕਾਂਗਰਸ-ਖੱਬੇ ਪੱਖੀਆਂ ਦੀ ਤੁਲਨਾ ਭਾਜਪਾ ਨਾਲ...
...345 days ago
ਜੰਮੂ, 12 ਜੂਨ -ਸਾਂਬਾ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 2 ਕਿਲੋ ਹੈਰੋਇਨ, 93,200 ਦੀ ਨਕਦੀ, ਇਕ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤਾ ਹੈ। ਇਸ ਦੀ ਪੁਸ਼ਟੀ...
ਹੈਦਰਾਬਾਦ, 12 ਜੂਨ -ਹੈਦਰਾਬਾਦ, 12 ਜੂਨ - ਜੀ-20 ਨਾਲ ਸੰਬੰਧਿਤ ਤਿੰਨ ਮੀਟਿੰਗਾਂ ਦੀ ਮੇਜ਼ਬਾਨੀ ਕਰਨ ਤੋਂ ਬਾਅਦ, ਹੈਦਰਾਬਾਦ ਹੁਣ 15 ਤੋਂ 17 ਜੂਨ ਤੱਕ ਮਹੱਤਵਪੂਰਨ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਦੀ...
...345 days ago
ਅੰਮ੍ਰਿਤਸਰ, 12 ਜੂਨ ਜਸਵੰਤ ਸਿੰਘ ਜੱਸ)-ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦਾ ਮੁਲਾਂਕਣ ਕਰਨ ਸੰਬੰਧੀ ਯੂ.ਜੀ.ਸੀ. ਵਲੋਂ ਸਥਾਪਿਤ ‘ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਸੰਸਥਾ (ਨੈਕ) ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ...
...345 days ago
ਜੰਡਿਆਲਾ ਗੁਰੂ, 12 ਜੂਨ (ਪਰਮਿੰਦਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਟਾਂਗਰਾ ਵਲੋਂ ਅਨਾਜ ਮੰਡੀ ਜੰਡਿਆਲਾ ਗੁਰੂ ਦੇ ਗੇਟ ਸਾਹਮਣੇ ਪੰਜਾਬ ਦੀ 'ਆਪ' ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ...
ਨਵੀਂ ਦਿੱਲੀ, 12 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਗਾਰ ਮੇਲੇ ਤਹਿਤ ਕੱਲ੍ਹ 70,000 ਭਰਤੀਆਂ ਨੂੰ ਨਿਯੁਕਤੀ ਪੱਤਰ...
...345 days ago
ਅਹਿਮਦਾਬਾਦ, 12 ਜੂਨ-ਪੱਛਮੀ ਰੇਲਵੇ ਅਨੁਸਾਰ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਚੱਲਦਿਆਂ ਗੁਜਰਾਤ ਦੇ ਪ੍ਰਭਾਵਿਤ ਖੇਤਰਾਂ ਵਿਚ ਅੱਜ 56 ਟਰੇਨਾਂ ਰੱਦ ਕੀਤੀਆਂ ਗਈਆਂ ਹਨ ਅਤੇ ਕੱਲ੍ਹ ਤੋਂ 15 ਜੂਨ ਤੱਕ 95 ਟਰੇਨਾਂ...
...345 days ago
ਕੁਰੂਕਸ਼ੇਤਰ, 12 ਜੂਨ-ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨ ਮਹਾਪੰਚਾਇਤ ਲਈ ਹਰਿਆਣਾ ਦੇ ਕੁਰੂਕਸ਼ੇਤਰ 'ਚ ਇਕੱਠੇ ਹੋਏ ਹਨ।ਕੌਮੀ ਮਾਰਗ ਨੂੰ ਜਾਮ ਨਹੀਂ ਕੀਤਾ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ...
...345 days ago
ਲਹਿਰਾ ਮੁਹੱਬਤ, 12 ਜੂਨ (ਸੁਖਪਾਲ ਸਿੰਘ ਸੁੱਖੀ)-ਬੀਤੀ ਰਾਤ ਗੁਰੂ ਹਰਗੋਬਿੰਦ ਥਰਮਲ ਕਾਲੋਨੀ ਲਹਿਰਾ ਮੁਹੱਬਤ ਵਿਚ ਚੋਰਾਂ ਨੇ 5 ਘਰਾਂ ਵਿਚ ਚੋਰੀ ਦੀ ਨੀਅਤ ਨਾਲ ਭੰਨ ਤੋੜ ਕੀਤੀ। ਪੁਲਿਸ ਤੇ ਸਕਿਉਰਟੀ ਵਲੋਂ ਕੋਈ ਕਾਰਵਾਈ ਨਾ...
ਮੋਗਾ, 12 ਜੂਨ (ਗੁਰਤੇਜ ਸਿੰਘ ਬੱਬੀ)- ਸਥਾਨਕ ਸ਼ਹਿਰ ਮੋਗਾ ਦੇ ਸੰਘਣੀ ਆਬਾਦੀ ਵਾਲੇ ਬਾਜ਼ਾਰ ਰਾਮ ਗੰਜ ਮੰਡੀ 'ਚ ਦਿਨ-ਦਿਹਾੜੇ ਇਕ ਸੋਨੇ ਦੇ ਸ਼ੋਅ ਰੂਮ ਏਸ਼ੀਅਨ ਜਿਊਲਰ ਦੇ ਮਾਲਕ ਦੀ ਕੁਝ ...
...345 days ago
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਅੱਠ ਮਹੀਨੇ ਪਹਿਲਾਂ ਕੋਟਕਪੂਰਾ ਵਿਖੇ ਕਤਲ ਹੋਏ ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ...
ਮਹਿਲ ਕਲਾਂ, 12 ਜੂਨ (ਅਵਤਾਰ ਸਿੰਘ ਅਣਖੀ )-ਪਿੰਡ ਭੱਦਲਵੱਢ ਵਿਖੇ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਦੀ ਦੁਖ਼ਦਾਈ ਖ਼ਬਰ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਜ਼ਦੂਰ ਪਰਿਵਾਰ ਨਾਲ...
ਜੰਡਿਆਲਾ ਮੰਜਕੀ, 12 ਜੂਨ (ਸੁਰਜੀਤ ਸਿੰਘ ਜੰਡਿਆਲਾ)- ਪ੍ਰੇਮ ਕੁਮਾਰ (62) ਵਾਸੀ ਉਦੋਵਾਲ ਥਾਣਾ ਮਹਿਤਪੁਰ ਨੇ ਦੱਸਿਆ ਹੈ ਕਿ ਮੈਂ ਪਿੰਡ ਲਿੱਤਰਾਂ ਵਿਖੇ ਵਿਦੇਸ਼ ਤੋਂ ਆਏ ਦੋਸਤ ਜਿਸ ਨੇ ਆਪਣੀ ਜ਼ਮੀਨ ਵੇਚਣੀ ਸੀ ਕੋਲੋਂ ...
...about 1 hour ago
ਲੌਂਗੋਵਾਲ, 12 ਜੂਨ (ਵਿਨੋਦ, ਸ.ਸ.ਖੰਨਾ)- ਪੰਜਾਬ ਸਰਕਾਰ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਦਾਰਾ ‘ਅਜੀਤ’ ਪ੍ਰਤੀ ਦਮਨਕਾਰੀ ਨੀਤੀਆਂ ਦੇ ਵਿਰੋਧ ਵਿਚ ਲੌਂਗੋਵਾਲ ਇਲਾਕੇ ਦੀਆਂ....
...about 1 hour ago
ਜੰਡਿਆਲਾ ਗੁਰੂ, 12 ਜੂਨ (ਰਣਜੀਤ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਅਬਾਦਕਾਰਾਂ ਦੇ ਉਜਾੜੇ ਵਿਰੁੱਧ ਜੰਡਿਆਲਾ ਗੁਰੂ-ਤਰਨਤਾਰਨ ਸੜਕ ’ਤੇ ਮੌਜੂਦ ਅੱਡਾ ਪਿੰਡ ਬੰਡਾਲਾ ਵਿਖੇ....
...3 minutes ago
ਚੰਡੀਗੜ੍ਹ, 12 ਜੂਨ - ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਇਕ ਵਾਰ ਫਿਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਗਵਰਨਰ ਨੇ ਕਿਹਾ ਕਿ ਭਗਵੰਤ ਮਾਨ ਨੇ ਮੇਰੀਆਂ 10 ਚਿੱਠੀਆਂ ਵਿਚੋਂ ਕਿਸੇ ਦਾ ਵੀ ਜਵਾਬ ਨਹੀਂ....
...11 minutes ago
ਲੌਂਗੋਵਾਲ, 12 ਜੂਨ (ਵਿਨੋਦ, ਸ.ਸ.ਖੰਨਾ) - ਪੰਜਾਬ ਸਰਕਾਰ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਦਾਰਾ ਅਜੀਤ ਪ੍ਰਤੀ ਦਮਨਕਾਰੀ ਨੀਤੀਆਂ ਦੇ ਵਿਰੋਧ ਵਿਚ ਲੌਂਗੋਵਾਲ ਇਲਾਕੇ ਦੀਆਂ ਵੱਖ-ਵੱਖ...
...15 minutes ago
ਰਾਜਪੁਰਾ, 12 ਜੂਨ (ਜੀ.ਪੀ. ਸਿੰਘ)-ਨੇੜਲੇ ਪਿੰਡ ਪਬਰੀ ਦਾ ਨੌਜਵਾਨ ਜੋ ਕਿ ਸ਼ਹਿਰ ਵਿਚ ਦੁੱਧ ਪਾਉਣ ਦਾ ਕੰਮ ਕਰਦਾ ਸੀ। ਜਦੋਂ ਉਹ ਲੰਘੀ ਰਾਤ ਦੁੱਧ ਪਾ ਕੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿਚ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ...
...15 minutes ago
ਕਰਨਾਲ, 12 ਜੂਨ (ਗੁਰਮੀਤ ਸਿੰਘ ਸੱਗੂ)- ਸ਼ਾਹਬਾਦ ਮਾਰਕੰਡਾ ਵਿਖ਼ੇ ਬੀਤੇ ਦਿਨੀਂ ਸੂਰਜਮੁਖੀ ਦੀ ਫ਼ਸਲ ਨੂੰ ਐਮ. ਐਸ. ਪੀ. ’ਤੇ ਖ਼ਰੀਦੇ ਜਾਣ ਦੀ ਮੰਗ ਨੂੰ ਲੈ ਕੇ ਜਰਨੈਲੀ ਸੜਕ ’ਤੇ ਜਾਮ ਲੱਗਾ ਕੇ ਬੈਠੇ....
...20 minutes ago
ਚੰਡੀਗੜ੍ਹ, 12 ਜੂਨ-ਆਮ ਆਦਮੀ ਪਾਰਟੀ ਵਲੋਂ ਪਾਰਟੀ ਵਿਚ ਫ਼ੇਰਬਦਲ ਕਰਦਿਆਂ 7 ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਪ੍ਰਿੰਸੀਪਲ ਬੁੱਧ ਰਾਮ ਨੂੰ ‘ਆਪ’ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ....
...56 minutes ago
ਛੇਹਰਟਾ, 12 ਜੂਨ (ਪੱਤਰ ਪ੍ਰੇਰਕ)- ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਬੀਤੀ ਦੇਰ ਰਾਤ ਨੂੰ ਡਰੋਨ ਡਿੱੱਗਣ ਨਾਲ ਇਕਦਮ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਵਲੋਂ ਪੂਰੇ ਪੰਜਾਬ ਵਿਚ ਅਲਰਟ ਜਾਰੀ....
...about 1 hour ago
ਕੁਰੂਕਸ਼ੇਤਰ, 12 ਜੂਨ- ਅੱਜ ਇੱਥੇ ਮਹਾਪੰਚਾਇਤ ਵਿਚ ਆਏ ਪਹਿਲਵਾਨ ਬਜਰੰਗ ਪੁਨੀਆ ਨੇ ਕਿਹਾ ਕਿ ਅਸੀਂ ਇੱਥੇ ਕਿਸਾਨਾਂ ਦੇ ਸਮਰਥਨ ਲਈ ਆਏ ਹਾਂ। ਇੱਥੋਂ ਤੱਕ ਕਿ ਅਸੀਂ ਕਿਸਾਨ ਪਰਿਵਾਰਾਂ ਵਿਚੋਂ....
...about 1 hour ago
ਸੰਗਰੂਰ, 12 ਜੂਨ (ਅਮਨਦੀਪ ਸਿੰਘ ਬਿੱਟਾ)- ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਦੇ ਮੱਦੇਨਜ਼ਰ ਅੱਜ ਸੰਗਰੂਰ ਵਿਚ ਸਾਰੀਆਂ ਵਿਰੋਧੀ ਰਾਜਨੀਤਕ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ....
ਪਟਿਆਲਾ, 12 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ....
...345 days ago
ਨਵੀਂ ਦਿੱਲੀ, 12 ਜੂਨ- ਆਈ.ਸੀ.ਸੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਮ ਇੰਡੀਆ ਅਤੇ ਆਸਟ੍ਰੇਲੀਆ ਨੂੰ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਮੈਚ ਵਿਚ ਹੌਲੀ ਓਵਰ-ਰੇਟ ਲਈ....
...345 days ago
ਅੰਮ੍ਰਿਤਸਰ, 12 ਜੂਨ- ਗੁਰੂ ਨਗਰੀ ਅੰਮ੍ਰਿਤਸਰ ਵਿਚ ਦਿਨ ਦਿਹਾੜੇ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੇੜੇ ਪੁਰਾਣੀ ਚੁੰਗੀ ਕੋਲ ਇਹ ਘਟਨਾ ਵਾਪਰੀ, ਜਿਥੇ ਇਕ ਨੌਜਵਾਨ....
...345 days ago
ਕਾਂਗੜਾ, 12 ਜੂਨ- ਅੱਜ ਇਥੇ ਇਕ ਰੈਲੀ ਨੂੰ ਸੰਬੋਦਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਦੀਦੀ ਦਾ ਬੰਗਾਲ ਸੜ ਰਿਹਾ ਹੈ। ਬੰਗਾਲ ਵਿਚ ਹਿੰਸਾ ਅਤੇ ਭ੍ਰਿਸ਼ਟਾਚਾਰ ਇਕ ਨਵੀਂ....
ਤਪਾ ਮੰਡੀ, 12 ਜੂਨ (ਵਿਜੇ ਸ਼ਰਮਾ)- ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਸੂਬਾ ਸਰਕਾਰ ਦੇ ਖ਼ਿਲਾਫ਼ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰ ਵਿਰੁੱਧ....
ਫ਼ਾਜ਼ਿਲਕਾ, 12 ਜੂਨ (ਪ੍ਰਦੀਪ ਕੁਮਾਰ)- ਪ੍ਰੈਸ ਦੀ ਆਜ਼ਾਦੀ ’ਤੇ ਹੋਏ ਹਮਲੇ ਨੂੰ ਲੈ ਕੇ ਫ਼ਾਜ਼ਿਲਕਾ ਵਿਚ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਜਿਸ ਵਿਚ ਵੱਖ ਵੱਖ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀ....
...345 days ago
ਬਟਾਲਾ, 12 ਜੂਨ (ਕਾਹਲੋਂ)- ਆਮ ਆਦਮੀ ਪਾਰਟੀ ਵਲੋਂ ਅੱਜ ਸੂਬੇ ਵਿਚ ਕੀਤੀਆਂ ਨਿਯੁਕਤੀਆਂ ਤਹਿਤ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਸੂਬੇ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜ਼ਿਕਰਯੋਗ....
ਸ੍ਰੀਨਗਰ, 12 ਜੂਨ- ਐਨ.ਆਈ.ਏ. ਨੇ ਜੰਮੂ-ਕਸ਼ਮੀਰ ’ਚ ਅੱਤਵਾਦੀ ਫ਼ੰਡਿੰਗ ਮਾਮਲੇ ’ਚ ਦੋਸ਼ੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਦੇ ਨਾਂ ’ਤੇ ਪਿੰਡ ਬਾਗਤਪੋਰਾ, ਹੰਦਵਾੜਾ, ਜ਼ਿਲ੍ਹਾ ਕੁਪਵਾੜਾ....
...345 days ago
ਦਸੂਹਾ, 12 ਜੂਨ- ਦਸੂਹਾ ਦੇ ਪਿੰਡ ਸਹੋਦਾ ਕੰਢੀ ਦੇ ਨੌਜਵਾਨਾਂ ਦੀ ਕੰਢੀ ਕਨਾਲ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਹਿਰ ਵਿਚ ਨਹਾਉਣ ਗਏ ਹਾਜੀਪੁਰ ਬਲਾਕ....
ਚੰਡੀਗੜ੍ਹ, 12 ਜੂਨ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਇਕ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਭਗੌੜੇ ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀ ਸਾਥੀ....
...345 days ago
ਨਵੀਂ ਦਿੱਲੀ, 12 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 1 ਵਜੇ ਚੱਕਰਵਾਤ ਬਿਪਰਜੋਏ ਨਾਲ ਸੰਬੰਧਿਤ ਸਥਿਤੀ ਦੀ ਸਮੀਖਿਆ ਕਰਨ ਲਈ ਮੀਟਿੰਗ ਕਰਨਗੇ। ਭਾਰਤੀ ਮੌਸਮ....
...345 days ago
ਪਠਾਨਕੋਟ, 12 ਜੂਨ- ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਪਠਾਨਕੋਟ ਏਅਰਪੋਰਟ ਪਹੁੰਚੇ। ਇੱਥੇ ਪਹੁੰਚਣ ’ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਅਨੁਰਾਗ ਠਾਕੁਰ ਤੇ ਹੋਰ ਭਾਜਪਾ ਆਗੂਆਂ....
...345 days ago
ਨਵੀਂ ਦਿੱਲੀ, 12 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਵੀਡੀਓ ਸੰਦੇਸ਼ ਰਾਹੀਂ ਜੀ-20 ਦੇ ਵਿਕਾਸ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਸ਼ੀ ਸਦੀਆਂ ਤੋਂ....
ਜੰਡਿਆਲਾ ਗੁਰੂ, 12 ਜੂਨ (ਰਣਜੀਤ ਸਿੰਘ ਜੋਸਨ)- ਭਗਵਾਨ ਵਾਲਮੀਕ ਵੈਲਫ਼ੇਅਰ ਸੰਸਥਾ ਪੰਜਾਬ ਦੇ ਆਗੂ ਵਿਜੈ ਕੁਮਾਰ ਮੱਟੀ ਦੀ ਅਗਵਾਈ ਹੇਠ ਐਸ. ਸੀ. ਭਾਈਚਾਰੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਮੱਦੇਨਜ਼ਰ....
ਅਜਨਾਲਾ, 12 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਚੱਕ ਡੋਗਰਾਂ ਵਿਖੇ ਬੀਤੀ ਰਾਤ ਭੇਤ-ਭਰੇ ਹਾਲਾਤ ਵਿਚ ਇਕ ਮਹਿਲਾ ਦੇ ਜ਼ਖ਼ਮੀ ਹੋਣ ਅਤੇ ਉਸ ਦੀ ਧੀ ਦੀ ਮੌਤ ਹੋਣ ਦਾ....
...345 days ago
ਫਿਰੋਜ਼ਪੁਰ, 12 ਜੂਨ (ਤਪਿੰਦਰ ਸਿੰਘ)- ਰਿਜਰਵੇਸ਼ਨ ਚੋਰ ਫੜੋ ਮੋਰਚਾ ਮੁਹਾਲੀ ਵਲੋਂ 12 ਜੂਨ ਨੂੰ ਪੰਜਾਬ ਬੰਦ ਦੀ ਕਾਲ ਵਾਪਿਸ ਲੈਣ ਦੇ ਰੋਸ....
ਨਵੀਂ ਦਿੱਲੀ, 12 ਜੂਨ- ਕੇਰਲ ਕੇਡਰ ਦੇ 1989 ਬੈਚ ਦੇ ਆਈ.ਪੀ.ਐਸ. ਅਧਿਕਾਰੀ ਨਿਤਿਨ ਅਗਰਵਾਲ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦਾ ਨਵਾਂ ਡਾਇਰੈਕਟਰ-ਜਨਰਲ ਨਿਯੁਕਤ ਕੀਤਾ ਗਿਆ....
...345 days ago
ਕੈਨਬਰਾ, 12 ਜੂਨ- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਸੂਬੇ ’ਚ ਵਿਆਹ ਤੋਂ ਪਰਤ ਰਹੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ....
...345 days ago
ਨਵੀਂ ਦਿੱਲੀ, 12 ਜੂਨ- ਗਾਜ਼ੀਆਬਾਦ ਦੇ ਲੋਨੀ ਸਥਿਤ ਲਾਲ ਬਾਗ ਕਾਲੋਨੀ ਵਿਚ ਇਕ ਘਰ ਵਿਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋ...
...345 days ago
ਵਾਸ਼ਿੰਗਟਨ, 12 ਜੂਨ- ਸੰਯੁਕਤ ਰਾਜ ਅਮਰੀਕਾ ਦੇ ਮੈਰੀਲੈਂਡ ਦੇ ਅੰਨਾਪੋਲਿਸ ਵਿਚ ਇਕ ਨਿੱਜੀ ਘਰ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ....
...345 days ago
ਚੋਗਾਵਾਂ, 12 ਜੂਨ (ਗੁਰਵਿੰਦਰ ਸਿੰਘ ਕਲਸੀ)- ਅੰਮ੍ਰਿਤਸਰ ਭਾਰਤ-ਪਾਕਿ ਨੇੜੇ ਸਰਹੱਦੀ ਛੰਨ ਮਲਾਹ ਚੌਕੀ ਫ਼ੌਜ ਦੇ ਜਵਾਨਾਂ ਵਲੋਂ ਖ਼ੇਤਾਂ ਵਿਚ ਡਿੱਗਾ ਪਾਕਿਸਤਾਨੀ ਡਰੋਨ ਬਰਾਮਦ ਕਰਨ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ....
...345 days ago
ਭੋਪਾਲ, 12 ਜੂਨ- ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਦੌਰੇ ’ਤੇ ਜਾ ਰਹੀ ਹੈ, ਜਿਥੇ ਉਨ੍ਹਾਂ ਵਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਣਾ ਹੈ। ਇਸ ਦੌਰਾਨ ਹੀ ਪੁਲਿਸ....
...345 days ago
⭐ਮਾਣਕ-ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX