...328 days ago
ਫ਼ਾਜ਼ਿਲਕਾ, 11 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਬਖੂਸ਼ਾਹ ਵਿਚ ਖ਼ੁਫ਼ੀਆ ਮਿਸ਼ਨ ’ਤੇ ਗਈ ਪੁਲਿਸ ਪਾਰਟੀ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਪੁਲਿਸ ਦੇ ਤਿੰਨ ਮੁਲਾਜ਼ਮ ਫੱਟੜ ਹੋਣ ਦੀ ਖ਼ਬਰ ...
ਚੰਡੀਗੜ੍ਹ , 11 ਜੂਨ - ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪਿਆਰੇ ,ਭਗਵੰਤ ਮਾਨ ਇਮਾਨਦਾਰ ਬਣੋ, ਕੀ ਤੁਸੀਂ ਪੰਜਾਬ ਦੇ ਮੀਡੀਆ ਨੂੰ ਉਸੇ ਤਰ੍ਹਾਂ ਕੰਟਰੋਲ ਨਹੀਂ ਕਰ ਰਹੇ ਜਿਸ ਤਰ੍ਹਾਂ ਭਾਜਪਾ ਰਾਸ਼ਟਰੀ ਪੱਧਰ 'ਤੇ ਕਰ ਰਹੀ ...
...328 days ago
ਨਵੀਂ ਦਿੱਲੀ , 11 ਜੂਨ - ਪ੍ਰਦਰਸ਼ਨਕਾਰੀ ਪਹਿਲਵਾਨਾਂ ਬਾਰੇ ਪੁੱਛੇ ਜਾਣ 'ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਭਾਰਤੀ ਓਲੰਪਿਕ ਸੰਘ ਜਲਦ ਤੋਂ ਜਲਦ ਏਸ਼ੀਆਈ ਖੇਡਾਂ ਲਈ ਐਥਲੀਟਾਂ ਦੀ ਚੋਣ ...
...328 days ago
ਨਵੀਂ ਦਿੱਲੀ , 11 ਜੂਨ - ਰਾਜਧਾਨੀ ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਸਥਿਤ ਇਕ ਮਸ਼ਹੂਰ ਫ਼ਰਨੀਚਰ ਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ ਹੈ ।
ਨਵੀਂ ਦਿੱਲੀ , 11 ਜੂਨ - ਮੰਤਰਾਲੇ ਦਾ ਕਹਿਣਾ ਹੈ ਕਿ ਡਾਕਟਰ ਸ਼ਿਲਪਕ ਐਨ. ਅੰਬੂਲੇ ਨੂੰ ਵਰਤਮਾਨ ਵਿਚ ਵਿਦੇਸ਼ ਮੰਤਰਾਲੇ (MEA) ਵਿਚ ਸੰਯੁਕਤ ਸਕੱਤਰ ਸਿੰਗਾਪੁਰ ਗਣਰਾਜ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ...
...328 days ago
ਸੁਲਤਾਨਵਿੰਡ ,11 ਜੂਨ (ਗੁਰਨਾਮ ਸਿੰਘ ਬੁੱਟਰ) - ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਇਲਾਕੇ ਪੈਰਾਮਿਡ ਸਿਟੀ ਦੇ ਵਸਨੀਕ ਰਜਵੰਤ ਸਿੰਘ ਅਤੇ ਉਸ ਦੇ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ...
...328 days ago
ਯੂ.ਪੀ. , 11 ਜੂਨ- ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵਾਰਾਣਸੀ ਵਿਚ ਭਾਰਤੀ ਵਿਦੇਸ਼ ਨੀਤੀ ਦੇ ਉਦੇਸ਼ਾਂ ਅਤੇ ਵਿਸ਼ੇਸ਼ਤਾਵਾਂ 'ਤੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਯੁੱਧ ਸ਼ੁਰੂ ਹੋਇਆ ...
...328 days ago
ਰਾਜਾਸਾਂਸੀ, 11 ਜੂਨ (ਹਰਦੀਪ ਸਿੰਘ ਖੀਵਾ)-ਬੀਤੇ ਰਾਤ ਇੰਡੀਗੋ ਦੀ ਉਡਾਣ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਉਡਾਣ ਭਰੀ ਗਈ ਤੇ ਉਡਾਣ ਭਰਨ ਤੋਂ ਬਾਅਦ ਕੁਝ ਦੇਰੀ ...
...328 days ago
ਸੰਧਵਾਂ , 11 ਜੂਨ ( ਪ੍ਰੇਮੀ ਸੰਧਵਾਂ )- ਬੰਗਾ ਨੇੜਲੇ ਪਿੰਡ ਸਾਧਪੁਰ ਦੇ ਵਸਨੀਕ ਦਲਜੀਤ ਕੁਮਾਰ ਲੋਹਟੀਆ ਦੀ ਹੋਣਹਾਰ ਧੀ ਟੀਨਾ ਲੋਹਟੀਆ ਨੇ ਅਮਰੀਕਾ ਦੇ ਫਲੋਰੀਡਾ ਪਲਾਂਟ ਸਿਟੀ ਹਾਈ ਸਕੂਲ ਦੇ ਵਿਚੋਂ ਗ੍ਰੈਜੂਏਸ਼ਨ ...
...328 days ago
ਜੰਡਿਆਲਾ ਗੁਰੂ, 11 ਜੂਨ-(ਰਣਜੀਤ ਸਿੰਘ ਜੋਸਨ)-ਭਾਰਤ ਮਾਲਾ ਪ੍ਰਾਜੈਕਟ ਦੇ ਤਹਿਤ ਪੰਜਾਬ ਅੰਦਰ ਬਿਨਾਂ ਯੋਗ ਮੁਆਵਜ਼ਾ ਦਿੱਤੇ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਅਤੇ ਪੰਚਾਇਤੀ ਜ਼ਮੀਨਾਂ ਦੀ ਆੜ ਹੇਠ ...
ਵੇਲੋਰ , ਤਾਮਿਲਨਾਡੂ 11 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਤਾਮਿਲਨਾਡੂ ਦੇ ਵੇਲੋਰ ਪਹੁੰਚੇ, ਉਹ ਇੱਥੇ ਇਕ ਜਨਤਕ ਮੀਟਿੰਗ ਵਿਚ ਸ਼ਾਮਿਲ ਹੋਣਗੇ।
ਨਵੀਂ ਦਿੱਲੀ , 11 ਜੂਨ- ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿਚ ਪਹਿਲੀ ਵਾਰ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਉਦਘਾਟਨ ਕੀਤਾ ਹੈ ।
...328 days ago
ਗੁਜਰਾਤ , 11 ਜੂਨ - ਚੱਕਰਵਾਤੀ ਤੂਫ਼ਾਨ ਬਿਪਰਜੋਏ 'ਬਹੁਤ ਗੰਭੀਰ' ਚੱਕਰਵਾਤੀ ਤੂਫ਼ਾਨ ਵਿਚ ਬਦਲ ਗਿਆ ਹੈ , ਜਿਸ ਨੂੰ ਲੈ ਕੇ ਅਲਰਟ ਪਹਿਲਾਂ ਹੀ ਜਾਰੀ ਕੀਤਾ ਗਿਆ ਸੀ । ਸਮੁੰਦਰ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਪਹਿਲਾ ਹੀ ਚੁਕੰਨਾ ਕਰ ਦਿੱਤਾ ਸੀ ।
...328 days ago
ਹੰਡਿਆਇਆ, 11ਜੂਨ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਦੀ ਲੰਬੀ ਗਲੀ ਦੇ ਵਾਸੀ ਹਸਨਪ੍ਰੀਤ ਬਾਵਾ(18) ਪੁੱਤਰ ਸੁਖਚੈਨ ਬਾਵਾ ਸੁੱਖਾ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਸਵੇਰੇ ...
...328 days ago
ਖੇਮਕਰਨ, 11 ਜੂਨ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਭਾਜਪਾ ਦੀ 'ਪਿੰਡਾਂ ਨੂੰ ਚਲੋ' ਮੁਹਿੰਮ ਤਹਿਤ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਚ ਭਾਜਪਾ ਨੂੰ ਬਹੁਤ ਬੱਲ ਮਿਲਿਆ ਜਦੋਂ ਭਾਜਪਾ ਦੇ ਸੂਬਾ ਕਾਰਜਕਰਨੀ ਮੈਂਬਰ ਅਨੂਪ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮੀਆਵਿੰਡ...
...328 days ago
ਨਵੀਂ ਦਿੱਲੀ, 11 ਜੂਨ-ਪੂਰਬੀ ਮੱਧ ਅਰਬ ਸਾਗਰ 'ਤੇ ਬੇਹੱਦ ਗੰਭੀਰ ਚੱਕਰਵਾਤੀ ਤੂਫਾਨ 'ਬਿਪਰਜੋਏ'। ਮੌਸਮ ਵਿਭਾਗ ਨੇ ਸੌਰਾਸ਼ਟਰ ਅਤੇ ਕੱਛ ਤੱਟਵਰਤੀ ਲਈ ਚੱਕਰਵਾਤ ਚਿਤਾਵਨੀ ਜਾਰੀ...
...328 days ago
ਇੰਫਾਲ, 11 ਜੂਨ-ਰਾਜ ਸਰਕਾਰ ਨੇ ਮਨੀਪੁਰ ਵਿਚ ਇੰਟਰਨੈੱਟ ਸੇਵਾਵਾਂ ਉੱਪਰ ਰੋਕ ਨੂੰ 15 ਜੂਨ ਤੱਕ ਵਧਾ ਦਿੱਤਾ...
ਨਵੀਂ ਦਿੱਲੀ, 11 ਜੂਨ-ਇੰਡੀਗੋ ਦੀ ਦਿੱਲੀ-ਚੇਨਈ ਉਡਾਣ (6E-2789) ਸ਼ਨੀਵਾਰ ਰਾਤ ਨੂੰ ਟੇਕ-ਆਫ ਦੇ ਇਕ ਘੰਟੇ ਦੇ ਅੰਦਰ ਇੰਜਣ ਵਿਚ ਖ਼ਰਾਬੀ ਕਾਰਨ ਸੁਰੱਖਿਅਤ ਰੂਪ ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਾਪਸ...
...328 days ago
ਪੱਛਮੀ ਕਾਮੇਂਗ, 11 ਜੂਨ - ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ 'ਚ ਅੱਜ ਸਵੇਰੇ 6:34 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਮਾਪੀ...
...328 days ago
ਕਾਹਨੂੰਵਾਨ, 11 ਜੂਨ (ਕੁਲਦੀਪ ਸਿੰਘ ਜਾਫਲਪੁਰ)-ਸ਼ਨੀਵਾਰ ਦੇਰ ਸ਼ਾਮ ਆਏ ਤੇਜ਼ ਤੂਫਾਨ ਕਾਰਨ ਕਾਹਨੂੰਵਾਨ ਖੇਤਰ ਵਿਚ ਭਾਰੀ ਤਬਾਹੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟ ਖ਼ਾਨ ਮੁਹੰਮਦ ਵਿਚ ਇਕ ਪਰਿਵਾਰ ਦੇ ਲੱਖਾਂ...
...328 days ago
ਨਵੀਂ ਦਿੱਲੀ, 11 ਜੂਨ-ਕੈਨੇਡਾ ਵਿਚ ਕੁਝ ਭਾਰਤੀ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਜਾਅਲੀ ਦਾਖ਼ਲਾ ਪੱਤਰ ਜਮ੍ਹਾਂ ਕਰਾਉਣ ਲਈ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਗਈ ਹੈ। ਭਾਰਤ ਇਸ ਮਾਮਲੇ...
...328 days ago
ਇਸਤਾਂਬੁਲ, 11 ਜੂਨ-ਮਾਨਚੈਸਟਰ ਸਿਟੀ ਨੇ ਅਤਾਤੁਰਕ ਓਲੰਪਿਕ ਸਟੇਡੀਅਮ 'ਚ ਯੂ.ਈ.ਐੱਫ.ਏ. ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਇੰਟਰ ਮਿਲਾਨ ਨੂੰ 1-0 ਨਾਲ ਹਰਾ ਦਿੱਤਾ।ਮਾਨਚੈਸਟਰ ਸਿਟੀ ਦੀ ਅਧਿਕਾਰਤ...
...328 days ago
ਖਰੜ, 11 ਜੁਨ (ਗੁਰਮੁੱਖ ਸਿੰਘ ਮਾਨ)-ਮੁੰਡੀ ਖਰੜ ਸਥਿਤ ਬੰਗਾਲਾ ਬਸਤੀ ਦੇ ਲੋਕਾਂ ਨੇ ਬੀਤੀ ਰਾਤ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਥਾਣਾ ਸਿਟੀ ਖਰੜ ਦੇ ਐਸ.ਐਚ.ਓ. ਹਰਜਿੰਦਰ ਸਿੰਘ...
...328 days ago
ਮਾਛੀਵਾੜਾ ਸਾਹਿਬ, 11 ਜੂਨ (ਮਨੋਜ ਕੁਮਾਰ)-ਬੀਤੀ ਰਾਤ ਇਸ ਦੁਨੀਆ ਨੂੰ ਅਲਵਿਦਾ ਆਖ ਆਪਣੇ ਪ੍ਰਸੰਸਕਾਂ ਨੂੰ ਗ਼ਮਗੀਨ ਕਰਨ ਵਾਲੇ ਉੱਘੇ ਫ਼ਿਲਮੀ ਅਦਾਕਾਰ ਮੰਗਲ ਢਿੱਲੋਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ...
...328 days ago
ਮੁੰਬਈ,11 ਜੂਨ-ਊਧਵ ਠਾਕਰੇ ਧੜੇ ਦੇ ਨੇਤਾ ਸੰਜੇ ਰਾਉਤ ਨੇ ਕਿਹਾ, ''ਅਮਿਤ ਸ਼ਾਹ ਦੇ ਨਾਂਦੇੜ 'ਚ 20 ਮਿੰਟ ਦੇ ਭਾਸ਼ਣ 'ਚ 7 ਮਿੰਟ ਸਿਰਫ ਊਧਵ ਠਾਕਰੇ 'ਤੇ ਹੀ ਬੋਲੇ, ਜਿਸ ਦਾ ਮਤਲਬ...
...328 days ago
ਰਾਜੌਰੀ, 11 ਜੂਨ - ਜੰਮੂ-ਕਸ਼ਮੀਰ ਦੇ ਸਰਹੱਦੀ ਕਸਬੇ ਨੌਸ਼ਹਿਰਾ ਦੀ ਰਹਿਣ ਵਾਲੀ ਸਿਮਰਨ ਬਾਲਾ ਇਸ ਸਾਲ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਕੇਂਦਰੀ ਹਥਿਆਰਬੰਦ ਪੁਲਿਸ...
ਮੋਗਾ, 10 ਜੂਨ (ਗੁਰਤੇਜ ਸਿੰਘ ਬੱਬੀ)-ਆਪਣੀ ਦਮਦਾਰ ਆਵਾਜ਼ ਅਤੇ ਦਮਦਾਰ ਅਦਾਕਾਰੀ ਕਰਕੇ ਕਰੀਬੀ 42 ਹਿੰਦੀ ਫ਼ਿਲਮਾਂ ਅਤੇ ਦੋ ਦਰਜਨ ਦੇ ਕਰੀਬ ਟੀ.ਵੀ. ਸੀਰੀਅਲਾਂ ਵਿਚ ਕੰਮ ਕਰਨ ਵਾਲੇ ਛੋਟੇ ਪਰਦੇ ਦੇ ਸੁਪਰ ਸਟਾਰ ਮੰਗਲ ਸਿੰਘ ਢਿੱਲੋਂ ਨਹੀਂ ਰਹੇ। ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ...
...328 days ago
ਮੁੰਬਈ, 11 ਜੂਨ-ਚੱਕਰਵਾਤ ਬਿਪਰਜੋਏ ਤੋਂ ਪਹਿਲਾਂ ਤੱਟਵਰਤੀ ਖੇਤਰਾਂ ਵਿਚ ਉੱਚੀਆਂ ਲਹਿਰਾਂ ਦੇਖੀਆਂ ਜਾ ਰਹੀਆਂ...
...328 days ago
ਚੋਗਾਵਾਂ/ਅਜਨਾਲਾ, 11 ਜੂਨ (ਗੁਰਵਿੰਦਰ ਸਿੰਘ ਕਲਸੀ/ਗੁਰਪ੍ਰੀਤ ਸਿੰਘ ਢਿੱਲੋਂ)-ਐਸ.ਐਸ.ਪੀ. ਦਿਹਾਤੀ ਅੰਮਿ੍ਤਸਰ ਦੀਆਂ ਸਖ਼ਤ ਹਦਾਇਤਾਂ ਤੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਦੇ ਸਰਹੱਦੀ ਪਿੰਡ ਰਾਏ ਦੇ ਇਕ ਵਿਅਕਤੀ ਨੂੰ 5 ਕਿਲੋ ਹੈਰੋਇਨ ਸਮੇਤ...
...328 days ago
ਕੋਚੀ, 11 ਜੂਨ -9 ਮਹੀਨਿਆਂ ਤੋਂ ਇਕੂਟੇਰੀਅਲ ਗਿਨੀ ਅਤੇ ਨਾਈਜੀਰੀਆ ਵਿਚ ਨਜ਼ਰਬੰਦ ਭਾਰਤੀ ਮਲਾਹ ਘਰ ਪਰਤ ਆਏ ਹਨ। ਨਾਈਜੀਰੀਆ ਦੇ ਅਧਿਕਾਰੀਆਂ ਦੁਆਰਾ ਤੇਲ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰਨ...
...328 days ago
ਨਵੀਂ ਦਿੱਲੀ, 11 ਜੂਨ -ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ-ਮੱਧ ਅਰਬ ਸਾਗਰ 'ਤੇ ਸਥਿਤ ਬਹੁਤ ਹੀ ਗੰਭੀਰ ਚੱਕਰਵਾਤੀ ਤੂਫ਼ਾਨ 'ਬਿਪਰਜੋਏ' 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਵੱਲ ਵਧਿਆ ਅਤੇ ਇਸ...
...328 days ago
ਮਾਨਸਾ, 11 ਜੂਨ-ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾਈ...
ਨਵੀਂ ਦਿੱਲੀ, 11 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਪ੍ਰਗਤੀ ਮੈਦਾਨ ਵਿਚ ਪਹਿਲੀ ਵਾਰ ਰਾਸ਼ਟਰੀ ਸਿਖਲਾਈ ਸੰਮੇਲਨ ਦਾ...
...328 days ago
ਵਾਰਾਣਸੀ, 11 ਜੂਨ-ਆਈਸੋਬੇਲ ਕੋਲਮੈਨ, ਉਪ ਪ੍ਰਸ਼ਾਸਕ, ਯੂ.ਐੱਸ.ਏ.ਆਈ.ਡੀ. (ਸੰਯੁਕਤ ਰਾਜ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ) ਜੀ-20 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਵਾਰਾਣਸੀ ਹਵਾਈ...
...328 days ago
⭐ਮਾਣਕ-ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX