ਤਾਜਾ ਖ਼ਬਰਾਂ


ਰਾਜੀਵ ਕੁਮਾਰ ਚੰਦਰ ਬਣੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਤੇ ਸਥਾਈ ਪ੍ਰਤੀਨਿਧੀ
. . .  1 day ago
ਛੱਤੀਸਗੜ੍ਹ 'ਚ ਜੰਗਲ ਨੂੰ ਲੱਗੀ ਅੱਗ
. . .  1 day ago
ਰਾਏਗੜ੍ਹ, 30 ਮਾਰਚ- ਛੱਤੀਸਗੜ੍ਹ ਦੇ ਰਾਏਗੜ੍ਹ ਦੇ ਜੰਗਲਾਂ 'ਚ ਅੱਗ ਲੱਗ...
ਅਮਰੀਕੀ ਪੁਲਾੜ ਯਾਤਰੀ ਨੇ ਸੁਨੀਤਾ ਵਿਲੀਅਮ ਦਾ 'ਪੁਲਾੜ 'ਚ ਤੁਰਨ' ਦਾ ਰਿਕਾਰਡ ਤੋਰਿਆ
. . .  1 day ago
ਸੰਤ ਸੀਚੇਵਾਲ ਸਮੇਤ 39 ਨੂੰ ਪਦਮ ਪੁਰਸਕਾਰ ਭੇਟ
. . .  1 day ago
ਨਵੀਂ ਦਿੱਲੀ, 30 ਮਾਰਚ - ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ 39 ਸ਼ਖ਼ਸੀਅਤਾਂ ਨੂੰ ਅੱਜ ਪਦਮ ਪੁਰਸਕਾਰ...
ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਧੋਖਾ ਦਿੱਤਾ- ਕੈਪਟਨ
. . .  1 day ago
ਨਵੀਂ ਦਿੱਲੀ, 30 ਮਾਰਚ- ਦਿੱਲੀ ਦੇ ਰਾਜੌਰੀ ਗਾਰਡਨ 'ਚ ਕਾਂਗਰਸੀ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਜੀ...
2 ਅਪ੍ਰੈਲ ਨੂੰ ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ
. . .  1 day ago
ਉੱਤਰ ਪ੍ਰਦੇਸ਼ : ਮੀਟ ਕਾਰੋਬਾਰੀਆਂ ਦੀ ਹੜਤਾਲ ਖ਼ਤਮ
. . .  1 day ago
ਲਖਨਊ, 30 ਮਾਰਚ- ਉੱਤਰ ਪ੍ਰਦੇਸ਼ 'ਚ ਮੀਟ ਕਾਰੋਬਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਮੀਟ ਕਾਰੋਬਾਰੀਆਂ ਨੇ ਅੱਜ ਇੱਥੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ। ਕੱਲ੍ਹ...
ਏ.ਐੱਸ. ਰਾਏ ਨੇ ਆਈ.ਜੀ. ਪਟਿਆਲਾ ਜ਼ੋਨ ਵਜੋਂ ਅਹੁਦਾ ਸਾਂਭਿਆ
. . .  1 day ago
ਪਟਿਆਲਾ, 30 ਮਾਰਚ- ਆਈ.ਜੀ. ਪਟਿਆਲਾ ਜ਼ੋਨ ਵਜੋਂ ਏ.ਐੱਸ. ਰਾਏ ਵੱਲੋਂ ਅੱਜ ਪਟਿਆਲਾ ਵਿਖੇ ਸਥਿਤ ਦਫ਼ਤਰ ਵਿਖੇ ਅਹੁਦਾ ਸਾਂਭ ਲਿਆ ਗਿਆ ਹੈ। ਇਸ ਮੌਕੇ ਡੀ.ਆਈ.ਜੀ. ਪਟਿਆਲਾ ਰੇਂਜ ਅਸ਼ੀਸ਼ ਚੌਧਰੀ ਤੇ ਜ਼ਿਲ੍ਹਾ ਪੁਲਿਸ ਮੁਖੀ ਐੱਸ. ਭੂਪਤੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਏ...
ਪੀ.ਆਰ.ਟੀ.ਸੀ.ਦੇ ਐਮਡੀ ਰਵਿੰਦਰ ਸਿੰਘ ਵੱਲੋਂ ਅਸਤੀਫ਼ਾ
. . .  1 day ago
ਹਥਿਆਰਾਂ ਸਮੇਤ ਪੰਜ ਨੌਜਵਾਨ ਕਾਬੂ
. . .  1 day ago
ਆਈ.ਏ.ਐੱਸ.ਅਨੁਰਾਗ ਵਰਮਾ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਰਜਕਾਰੀ ਵੀ.ਸੀ.ਨਿਯੁਕਤ
. . .  1 day ago
ਕੇਂਦਰ ਨੇ ਯੋਗੀ ਅਦਿੱਤਿਆ ਨਾਥ ਨੂੰ ਜੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ
. . .  1 day ago
ਟਰੰਪ ਨਾਲ ਮੁਲਾਕਾਤ ਲਈ ਤਿਆਰ ਰੂਸੀ ਰਾਸ਼ਟਰਪਤੀ ਪੁਤਿਨ
. . .  1 day ago
ਹਿਰਦੇ ਨਰਾਇਣ ਦੀਕਸ਼ਤ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਜੋਂ ਸੰਭਾਲਿਆ ਅਹੁਦਾ
. . .  1 day ago
ਭਾਰਤ ਸਾਡੇ ਅੰਦਰੂਨੀ ਮਾਮਲਿਆਂ ਦੇ ਰਿਹਾ ਹੈ ਦਖ਼ਲ - ਪਾਕਿਸਤਾਨ
. . .  1 day ago
ਮੁਤਵਾਜ਼ੀ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਜਾਣ ਵਾਲੇ 40 ਸਿੱਖ ਰਾਜਨੀਤਕ ਆਗੂ ਦੋਸ਼ੀ ਕਰਾਰ
. . .  1 day ago
ਹਾਈਵੇ 'ਤੇ ਸ਼ਰਾਬ ਦੀ ਵਿੱਕਰੀ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਬੱਚਿਆ ਦੀ ਫ਼ੀਸ ਜਮਾਂ ਕਰਵਾਉਣ ਜਾ ਰਹੇ ਮਾਪਿਆ ਨਾਲ ਲੁੱਟ
. . .  1 day ago
ਆਈ.ਪੀ.ਐੱਲ ਦੇ ਕਮਿਸ਼ਨਰ ਬਣੇ ਰਹਿਣਗੇ ਰਾਜੀਵ ਸ਼ੁਕਲਾ
. . .  1 day ago
ਮੰਦਭਾਗੇ ਹਾਦਸੇ 'ਚ ਮਾਂ ਤੇ ਬੇਟੇ ਦੀ ਮੌਤ
. . .  1 day ago
ਸੰਵਿਧਾਨਕ ਬੈਂਚ 11 ਮਈ ਤੋਂ ਹਰ ਰੋਜ਼ ਕਰੇਗਾ ਤਿੰਨ ਤਲਾਕ ਮਾਮਲੇ ਦੀ ਸੁਣਵਾਈ
. . .  1 day ago
ਪਤੀ ਵੱਲੋਂ ਪਤਨੀ ਦਾ ਕਤਲ
. . .  1 day ago
ਔਰਤ ਹੋਣ ਕਾਰਨ ਮੇਰੀ ਮਾਂ ਭਾਰਤ 'ਚ ਜੱਜ ਨਹੀਂ ਬਣ ਸਕੀ
. . .  1 day ago
ਡਿਊਟੀ ਦੌਰਾਨ ਗੋਲੀ ਚੱਲਣ ਨਾਲ ਹੌਲਦਾਰ ਗੰਭੀਰ ਜ਼ਖਮੀ
. . .  1 day ago
ਵਿਰਾਟ ਨੇ 'ਦੋਸਤ ਨਹੀਂ' ਵਾਲੇ ਬਿਆਨ 'ਤੇ ਦਿੱਤੀ ਸਫ਼ਾਈ
. . .  1 day ago
ਬੰਗਲਾਦੇਸ਼ 'ਚ ਕਿਸ਼ਤੀ ਪਲਟਣ ਕਾਰਨ 12 ਮੌਤਾਂ
. . .  1 day ago
ਜੰਮੂ ਕਸ਼ਮੀਰ 'ਚ ਹਾਲਾਤ ਹੋਏ ਆਮ
. . .  1 day ago
ਅਮੇਜਨ ਦਾ ਸੰਸਥਾਪਕ ਦੁਨੀਆ ਦਾ ਦੂਸਰਾ ਅਮੀਰ ਬੰਦਾ
. . .  1 day ago
ਡੀ.ਐਸ.ਜੀ.ਐਮ.ਸੀ. ਲਈ ਚੁਣੇ ਗਏ ਕਾਰਜਕਾਰੀ ਮੈਂਬਰ
. . .  1 day ago
ਜਵਾਨਾਂ ਦੀ ਪਲਟੀ ਬੱਸ, ਕਈ ਜ਼ਖਮੀ
. . .  1 day ago
ਸਿਰਸਾ ਜਨਰਲ ਸਕੱਤਰ, ਥਾਪਰ ਸੀਨੀਅਰ ਮੀਤ ਪ੍ਰਧਾਨ ਬਣੇ
. . .  1 day ago
ਮਨਜੀਤ ਸਿੰਘ ਜੀ.ਕੇ. ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਚੁਣੇ ਗਏ
. . .  1 day ago
ਮਾਰਚ ਵਿਚ ਝੁਲਸਦੀ ਗਰਮੀ
. . .  1 day ago
ਰੇਲ ਲੀਹੋਂ ਲੱਥੀ : ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼
. . .  1 day ago
ਅਮਰੀਕਾ 'ਚ ਸੜਕ ਹਾਦਸੇ 'ਚ 12 ਮੌਤਾਂ
. . .  1 day ago
ਝਾਰਖੰਡ 'ਚ ਵੀ ਕੀਤੇ ਗਏ ਬੁਚੜਖਾਣੇ ਬੰਦ
. . .  1 day ago
ਹੋਟਲ 'ਚ ਅੱਗ ਲੱਗਣ ਕਾਰਨ ਦੋ ਮੌਤਾਂ
. . .  1 day ago
ਭਾਰਤ ਫਕੀਰਾਂ ਤੇ ਯੋਗੀਆਂ ਦਾ ਦੇਸ਼
. . .  1 day ago
ਕੇਜਰੀਵਾਲ ਦੀ ਪਾਰਟੀ ਤੋਂ 30 ਦਿਨਾਂ 'ਚ 97 ਕਰੋੜ ਵਸੂਲਣ ਦੇ ਹੁਕਮ
. . .  1 day ago
ਮੁੰਬਈ ਪੁਲਿਸ ਨੇ ਡੇਢ ਕਰੋੜ ਦੀ ਪੁਰਾਣੀ ਕਰੰਸੀ ਕੀਤੀ ਬਰਾਮਦ
. . .  1 day ago
ਟਰੇਨ ਦੇ 8 ਡੱਬੇ ਪਟੜੀ ਤੋਂ ਉਤਰੇ, 22 ਲੋਕ ਜ਼ਖਮੀ
. . .  1 day ago
ਕਪੂਰਥਲਾ : 121.30 ਕਰੋੜ 'ਚ ਅਲਾਟ ਹੋਏ ਜ਼ਿਲ੍ਹੇ ਦੇ ਠੇਕੇ
. . .  2 days ago
ਜੀ.ਐੱਸ.ਟੀ.ਪਾਸ ਹੋਣ ਨਾਲ ਦੇਸ਼ ਦੀ ਜੀ.ਡੀ.ਪੀ 'ਚ ਹੋਵੇਗਾ ਵਾਧਾ- ਗ੍ਰਹਿ ਮੰਤਰੀ
. . .  2 days ago
1 ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ- ਆਰ.ਬੀ.ਆਈ.
. . .  2 days ago
ਤੈਅ ਸਮੇਂ 'ਤੇ ਹੋਣਗੀਆਂ ਗੁਜਰਾਤ ਚੋਣਾ- ਅਮਿਤ ਸ਼ਾਹ
. . .  2 days ago
ਲੋਕ ਸਭਾ 'ਚ ਜੀ.ਐੱਸ.ਟੀ.ਪਾਸ ਹੋਣ 'ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
. . .  2 days ago
ਪਾਕਿਸਤਾਨ ਨੇ ਭਾਰਤੀ ਕੈਦੀ ਕੀਤਾ ਰਿਹਾਅ
. . .  2 days ago
ਭਾਜਪਾ ਨੇ 7-8 ਸਾਲ ਜੀ.ਐੱਸ.ਟੀ. ਨੂੰ ਰੋਕਿਆ, ਹੋਇਆ 12 ਲੱਖ ਕਰੋੜ ਦਾ ਨੁਕਸਾਨ-ਕਾਂਗਰਸ
. . .  2 days ago
ਜੀ.ਐੱਸ.ਟੀ.ਨਾਲ ਸੰਬੰਧਿਤ ਚਾਰ ਬਿੱਲ ਲੋਕ ਸਭਾ 'ਚੋਂ ਪਾਸ
. . .  2 days ago
ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਫਾਇਰਿੰਗ
. . .  2 days ago
ਆਪ ਤੋਂ 97 ਕਰੋੜ ਰਿਕਵਰ ਕਰਨ ਦੇ ਨਿਰਦੇਸ਼
. . .  2 days ago
ਭੀਸ਼ਮ ਪਿਤਾਮਾ ਦੇ ਰੋਲ 'ਚ ਨਜ਼ਰ ਆ ਸਕਦੇ ਹਨ ਅਮਿਤਾਭ ਬਚਨ
. . .  2 days ago
ਅਫੀਮ ਰੱਖਣ ਦੇ ਜੁਰਮ 'ਚ 10 ਸਾਲ ਦੀ ਕੈਦ ਤੇ ਜੁਰਮਾਨਾ
. . .  2 days ago
ਪਤਨੀ ਦੀ ਹੱਤਿਆ ਦੇ ਦੋਸ਼ ਅਧੀਨ ਪਤੀ ਨੂੰ ਉਮਰ ਕੈਦ
. . .  2 days ago
ਮੁੰਬਈ 'ਤੇ ਹੋ ਸਕਦਾ ਹੈ ਅੱਤਵਾਦੀ ਹਮਲਾ, ਪੁਲਿਸ ਨੇ ਜਾਰੀ ਕੀਤਾ ਅਲਰਟ
. . .  2 days ago
ਨਿਊਜਰਸੀ ਦੇ ਗਵਰਨਰ ਦੀ ਦੌੜ 'ਚ ਭਾਰਤੀ ਮੂਲ ਦੇ ਹਰਸ਼ਵਰਧਨ ਸਿੰਘ ਸ਼ਾਮਲ
. . .  2 days ago
ਕਪੂਰਥਲਾ : 121.30 ਕਰੋੜ 'ਚ ਅਲਾਟ ਹੋਏ ਜ਼ਿਲ੍ਹੇ ਦੇ ਠੇਕੇ
. . .  2 days ago
ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ 351 ਠੇਕੇ 136.07 ਕਰੋੜ ਰੁਪਏ 'ਚ ਹੋਏ ਅਲਾਟ
. . .  2 days ago
ਦੁਨੀਆ ਦੇ ਸਭ ਤੋਂ ਮੋਟੇ ਵਿਅਕਤੀ ਦਾ ਹੋਵੇਗਾ ਆਪ੍ਰੇਸ਼ਨ
. . .  2 days ago
ਨਾਸਾ ਦੇ ਅਗਲੇ ਆਈ.ਐੱਸ.ਐੱਸ ਮਿਸ਼ਨਾਂ ਲਈ 5 ਪੁਲਾੜ ਯਾਤਰੀ ਨਿਯੁਕਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਪੋਹ ਸੰਮਤ 548
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਤਾਜ਼ਾ ਖ਼ਬਰਾਂ

ਸਾਕਸ਼ੀ ਮਹਾਰਾਜ ਨੇ ਫਿਰ ਦਿੱਤਾ ਵਿਵਾਦਿਤ ਬਿਆਨ

ਲਖਨਊ, 12 ਜਨਵਰੀ - ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਮੁੜ ਤੋਂ ਮੁਸਲਮਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਦਾ ਕਹਿਣਾ ਹੈ ਕਿ ਅੱਤਵਾਦੀ ਇੱਕ ਹੀ ਕੌਮ ਤੋਂ ਕਿਉਂ ਆਉਂਦੇ ਹਨ? ਇਸ ਤੋਂ ਪਹਿਲਾ ਚੋਣ ਕਮਿਸ਼ਨ ਸਾਕਸ਼ੀ ਮਹਾਰਾਜ ਨੂੰ ਮੇਰਠ 'ਚ ਦਿੱਤੇ ਬਿਆਨ ਲਈ ਫਿਟਕਾਰ ਲਗਾ ਚੁੱਕਾ ਹੈ।

ਗੋਆ 'ਚ ਕਾਂਗਰਸ ਤੇ ਭਾਜਪਾ ਨੇ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ, 12 ਜਨਵਰੀ - ਕਾਂਗਰਸ ਤੇ ਭਾਜਪਾ ਨੇ ਗੋਆ 'ਚ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ 40 'ਚੋਂ 27 ਤੇ ਭਾਜਪਾ ਨੇ 40 ਚੋਂ 29 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ...

ਪੂਰੀ ਖ਼ਬਰ »

ਟੀ.ਸੀ.ਐੱਸ ਪ੍ਰਮੁੱਖ ਨਟਰਾਜਨ ਚੰਦਰਸ਼ੇਖਰਨ ਬਣ ਸਕਦੇ ਹਨ ਟਾਟਾ ਦੇ ਨਵੇਂ ਚੇਅਰਮੈਨ

 ਨਵੀਂ ਦਿੱਲੀ, 12 ਜਨਵਰੀ - ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ) ਦੇ ਸੀ.ਈ.ਓ ਤੇ ਮੈਨੇਜਿੰਗ ਡਾਇਰੈਕਟਰ ਨਟਰਾਜਨ ਚੰਦਰਸ਼ੇਖਰਨ ਨੂੰ 100 ਅਰਬ ਅਮਰੀਕੀ ਡਾਲਰ ਦੇ ਟਾਟਾ ਸਮੂਹ ਨੂੰ ਨਿਯੰਤਰਿਤ ਕਰਨ ਵਾਲੀ ਹੋਲਡਿੰਗ ਕੰਪਨੀ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਕਰੈਡਿਟ ਤੇ ਡੈਬਿਟ ਕਾਰਡ ਨਾਲ ਪੇਮੈਂਟ 'ਤੇ ਬਣੀ ਸਹਿਮਤੀ- ਪੈਟਰੋਲੀਅਮ ਮੰਤਰੀ

ਨਵੀਂ ਦਿੱਲੀ, 12 ਜਨਵਰੀ- ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਬੈਠਕ 'ਚ ਸਵਰ ਸਹਿਮਤੀ ਨਾਲ ਇਹ ਫ਼ੈਸਲਾ ਹੋਇਆ ਕਿ ਪਟਰੋਲ ਪੰਪ 'ਤੇ ਕਰੈਡਿਟ ਤੇ ਡੈਬਿਟ ਕਾਰਡ ਨਾਲ ਪੇਮੈਂਟ ਕਰਨ 'ਤੇ ਗਾਹਕਾਂ ਜਾਂ ਡੀਲਰਾਂ ਤੋਂ ਕੋਈ ਐਮ.ਡੀ.ਆਰ. ਨਹੀਂ ਲਿਆ ...

ਪੂਰੀ ਖ਼ਬਰ »

ਹਵਾਈ ਸੈਨਾ ਪ੍ਰਮੁੱਖ ਬੀ.ਐੱਸ.ਧਨੋਆ ਨੇ ਮਿਗ-21 ਤੋਂ ਭਰੀ ਉਡਾਣ

ਜੈਪੁਰ, 12 ਜਨਵਰੀ - ਹਵਾਈ ਸੈਨਾ ਪ੍ਰਮੁੱਖ ਬੀ.ਐੱਸ.ਧਨੋਆ ਨੇ ਰਾਜਸਥਾਨ ਦੇ ਬਾਡਮੇਰ ਤੋਂ ਮਿਗ-21 ਰਾਹੀ ਉਡਾਣ ...

ਪੂਰੀ ਖ਼ਬਰ »

ਆਪ ਵੱਲੋਂ ਮੁੱਖ ਮੰਤਰੀ ਦਾ ਫ਼ੈਸਲਾ ਬਾਅਦ 'ਚ - ਮਨੀਸ਼ ਸਿਸੋਦੀਆ

 ਬੰਗਾ,12 ਜਨਵਰੀ (ਜਸਬੀਰ ਸਿੰਘ ਨੂਰਪੁਰ) -ਬੰਗਾ ਵਿਖੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਚੋਣਾ ਤੋ ਬਾਅਦ ਹੋਵੇਗਾ ।ਉਨ੍ਹਾਂ ਕਿਹਾ ਕਿ ਉਹ ਪਹਿਲਾ ਪੰਜਾਬ ਚ ਬਹੁਮਤ ਪੈਦਾ ...

ਪੂਰੀ ਖ਼ਬਰ »

ਪਾਕਿ ਨੇ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਖੇਤਰੀ ਸ਼ਾਂਤੀ ਲਈ ਦੱਸਿਆ ਖ਼ਤਰਾ

 ਨਵੀਂ ਦਿੱਲੀ, 12 ਜਨਵਰੀ- ਭਾਰਤ ਵੱਲੋਂ ਅਗਨੀ-4 ਮਿਜ਼ਾਈਲ ਦੇ ਸਫਲ ਪ੍ਰੀਖਣ ਨੇ ਪਾਕਿ ਦੀ ਨੀਂਦ ਉਡਾ ਦਿੱਤੀ ਹੈ। ਪਾਕਿਸਤਾਨ ਨੇ ਭਾਰਤੀ ਮਿਜ਼ਾਈਲ ਪ੍ਰੋਗਰਾਮ ਨੂੰ ਖੇਤਰੀ ਸ਼ਾਂਤੀ ਲਈ ਖ਼ਤਰਾ ਦੱਸਦਿਆਂ ਮਿਜ਼ਾਈਲ ਟੈਕਨੌਲੋਜੀ ਕੰਟਰੋਲ ਰੇਜ਼ੀਮ (ਐੱਮ. ਟੀ. ਸੀ. ਆਰ.) 'ਚ ਇਸ 'ਤੇ ...

ਪੂਰੀ ਖ਼ਬਰ »

ਹਿਮਾਚਲ 'ਚ ਭਾਰੀ ਬਰਫ਼ਬਾਰੀ ਦਾ ਅਲਰਟ, ਠੰਢ ਹੋਰ ਵਧਣ ਦੇ ਆਸਾਰ- ਮੌਸਮ ਵਿਭਾਗ

 ਸ਼ਿਮਲਾ, 12 ਜਨਵਰੀ- ਮੌਸਮ ਵਿਭਾਗ ਨੇ 15 ਤੇ 16 ਜਨਵਰੀ ਨੂੰ ਸ਼ਿਮਲਾ ਸਮੇਤ ਪੂਰੇ ਸੂਬੇ 'ਚ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਮੈਦਾਨੀ ਇਲਾਕਿਆਂ 'ਚ ਹੋਰ ਠੰਢ ਵਧਣ ਦੇ ਆਸਾਰ ...

ਪੂਰੀ ਖ਼ਬਰ »

ਹਵਾਈ ਅੱਡਿਆਂ 'ਤੇ ਹਮਲੇ ਦੀ ਸੂਚਨਾ ਦੇ ਤਹਿਤ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ 'ਤੇ ਸੁਰੱਖਿਆ ਕਰੜੀ ਕੀਤੀ

 ਐੱਸ.ਏ.ਐੱਸ ਨਗਰ, 12 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)- ਗਣਤੰਤਰ ਦਿਵਸ ਨੂੰ ਲੈ ਕੇ ਖ਼ੁਫ਼ੀਆ ਏਜੰਸੀ ਨੂੰ ਸੂਚਨਾ ਮਿਲੀ ਹੈ ਕਿ ਭਾਰਤ 'ਚ ਅੱਤਵਾਦੀਆਂ ਵੱਲੋਂ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਕੋਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ...

ਪੂਰੀ ਖ਼ਬਰ »

ਦਿੱਲੀ 'ਚ ਠੰਢ ਕਾਰਨ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ 20 ਤੱਕ ਛੁੱਟੀਆਂ

 ਨਵੀਂ ਦਿੱਲੀ, 12 ਜਨਵਰੀ- ਉੱਤਰੀ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਠੰਢ ਨੂੰ ਧਿਆਨ 'ਚ ਰੱਖਦਿਆਂ ਦਿੱਲੀ ਸਰਕਾਰ ਨੇ 5ਵੀਂ ਕਲਾਸ ਤੱਕ ਦੇ ਬੱਚਿਆਂ ਨੂੰ 20 ਤੱਕ ਛੁੱਟੀਆਂ ਕਰ ਦਿੱਤੀਆਂ ...

ਪੂਰੀ ਖ਼ਬਰ »

ਤਿਰੰਗੇ ਵਾਲੇ ਡੋਰਮੈਟ 'ਤੇ ਐਮਾਜ਼ਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮੰਗੀ ਮੁਆਫ਼ੀ

 ਨਵੀਂ ਦਿੱਲੀ, 12 ਜਨਵਰੀ - ਆਨਲਾਈਨ ਰੀਟੇਲ ਕੰਪਨੀ ਐਮਾਜ਼ਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮੁਆਫ਼ੀ ਮੰਗ ਲਈ ਹੈ। ਐਮਾਜ਼ਾਨ ਨੇ ਮੁਆਫ਼ੀ ਮੰਗਦਿਆਂ ਆਪਣੀ ਸਾਈਟ ਤੋਂ ਤਿਰੰਗੇ ਦਾ ਅਪਮਾਨ ਕਰਨ ਵਾਲੇ ਸਾਰੇ ਉਤਪਾਦਾਂ ਨੂੰ ਹਟਾ ਦਿੱਤਾ ...

ਪੂਰੀ ਖ਼ਬਰ »

ਰਾਮ ਵਿਲਾਸ ਪਾਸਵਾਨ ਸਾਹ ਲੈਣ ਦੀ ਸ਼ਿਕਾਇਤ ਬਾਅਦ ਹਸਪਤਾਲ 'ਚ ਭਰਤੀ

 ਪਟਨਾ, 12 ਜਨਵਰੀ - ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਸਾਹ ਲੈਣ 'ਚ ਤਕਲੀਫ਼ ਤੋਂ ਬਾਅਦ ਪਟਨਾ ਦੇ ਪਾਰਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ...

ਪੂਰੀ ਖ਼ਬਰ »

ਮੁੱਖ ਮੰਤਰੀ ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ

ਸ੍ਰੀ ਮੁਕਤਸਰ ਸਾਹਿਬ/ਮਲੋਟ/ਲੰਬੀ (ਰਣਜੀਤ ਸਿੰਘ ਢਿੱਲੋਂ, ਅਜਮੇਰ ਸਿੰਘ ਬਰਾੜ, ਮੇਵਾ ਸਿੰਘ)-ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਚ ਪੈਂਦੇ ਮਲੋਟ ਨੇੜਲੇ ਪਿੰਡ ਰੱਤਾ ਖੇੜਾ ਵਿਖੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਰੂਸ ਦੇ ਦਾਅਵਿਆਂ ਨੂੰ ਟਰੰਪ ਨੇ ਦੱਸਿਆ ਬਕਵਾਸ

ਵਾਸ਼ਿੰਗਟਨ, 12 ਜਨਵਰੀ - ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਕੋਲ ਉਨ੍ਹਾਂ ਖਿਲਾਫ ਸੰਵੇਦਨਸ਼ੀਲ ਜਾਣਕਾਰੀਆਂ ਹੋਣ ਨਾਲ ਜੁੜੀ ਰਿਪੋਰਟ ਨੂੰ ਬਕਵਾਸ ਦੱਸ ਕੇ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਜਾਲੀ ਦਸਤਾਵੇਜ ਹਨ। ਉਨ੍ਹਾਂ ਨੇ ...

ਪੂਰੀ ਖ਼ਬਰ »

ਸੰਘਣੀ ਧੁੰਦ : 7 ਟਰੇਨਾਂ ਹੋਈਆਂ ਰੱਦ

ਨਵੀਂ ਦਿੱਲੀ, 12 ਜਨਵਰੀ - ਸੰਘਣੀ ਧੁੰਦ ਦੇ ਕਾਰਨ ਦਿੱਲੀ ਆਉਣ ਵਾਲੀਆਂ 26 ਟਰੇਨਾਂ ਦੇਰੀ 'ਚ ਹਨ, 8 ਦਾ ਦੁਬਾਰਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਤੇ 7 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਮੋਦੀ ਨੇ ਮੈਨੂੰ ਮਰਵਾਉਣ ਦੀ ਕੀਤੀ ਕੋਸ਼ਿਸ਼ - ਮਮਤਾ ਬੈਨਰਜੀ

ਕੋਲਕਾਤਾ, 12 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਇਕ ਤਰ੍ਹਾਂ ਨਾਲ ਰਾਵਨ ਨਾਲ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ 'ਤੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਦਾ ਵਿਰੋਧ ਕਰਨ 'ਤੇ ਉਨ੍ਹਾਂ ...

ਪੂਰੀ ਖ਼ਬਰ »

ਕੇਜਰੀਵਾਲ ਨੂੰ ਵਕਤ ਸਭ ਕੁੱਝ ਸਿਖਾ ਦੇਵੇਗਾ - ਨਜੀਬ ਜੰਗ

ਨਵੀਂ ਦਿੱਲੀ, 12 ਜਨਵਰੀ - ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ ਨੇ ਆਮ ਆਦਮੀ ਪਾਰਟੀ 'ਤੇ ਨਿਯੁਕਤੀਆਂ 'ਚ ਭਾਈ-ਭਤੀਜਾਵਾਦ ਕਰਨ ਤੇ 'ਘੋਰ ਪੱਖਪਾਤ' ਕਰਨ ਦਾ ਦੋਸ਼ ਲਗਾਇਆ ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਦੇਹ ਦਾ ਲਾਭ ਦਿੱਤਾ। ਕੇਜਰੀਵਾਲ ਨੂੰ ਉਨ੍ਹਾਂ ...

ਪੂਰੀ ਖ਼ਬਰ »

ਸੁਸ਼ਮਾ ਦੀ ਚੇਤਾਵਨੀ ਤੋਂ ਬਾਅਦ ਅਮੇਜਨ ਨੇ ਹਟਾਏ ਤਿਰੰਗੇ ਵਾਲੇ ਪਾਏਦਾਨ

ਨਵੀਂ ਦਿੱਲੀ, 12 ਜਨਵਰੀ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਸਖ਼ਤ ਚੇਤਾਵਨੀ ਤੋਂ ਬਾਅਦ ਅਮੇਜਨ ਨੇ ਕੈਨੇਡਾ ਦੀ ਆਪਣੀ ਵੈੱਬਸਾਈਟ ਤੋਂ ਤਿਰੰਗੇ ਵਾਲੇ ਡੋਰਮੈਟ ਹਟਾ ਲਏ ਹਨ। ਹਾਲਾਂਕਿ ਕੰਪਨੀ ਨੇ ਅਜੇ ਮੁਆਫ਼ੀ ਨਹੀਂ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਸਪੈਕਟ੍ਰਮ ਨਿਲਾਮੀ ਖਿਲਾਫ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ, 12 ਜਨਵਰੀ - ਸੁਪਰੀਮ ਕੋਰਟ ਨੇ ਮਾਰਚ 2015 ਦੇ ਸਪੈਕਟ੍ਰਮ ਨਿਲਾਮੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ...

ਪੂਰੀ ਖ਼ਬਰ »

ਦਿੱਲੀ ਤੋਂ ਮਣੀਪੁਰੀ ਅੱਤਵਾਦੀ ਗ੍ਰਿਫਤਾਰ

ਨਵੀਂ ਦਿੱਲੀ, 12 ਜਨਵਰੀ - ਦਿੱਲੀ ਦੇ ਮਯੂਰ ਵਿਹਾਰ ਤੋਂ ਮਣੀਪੁਰ ਦਾ ਖ਼ਤਰਨਾਕ ਅੱਤਵਾਦੀ ਕਾਬੂ ਕੀਤਾ ਗਿਆ ...

ਪੂਰੀ ਖ਼ਬਰ »

ਆਈ.ਐਨ.ਐਸ. ਖਾਂਦੇਰੀ ਪਣਡੁੱਬੀ ਲਾਂਚ

ਮੁੰਬਈ, 12 ਜਨਵਰੀ - ਪਾਣੀ ਦੇ ਅੰਦਰ ਜਾਂ ਸਤ੍ਹਾ 'ਤੇ ਤਾਰਪੀਡੋ ਸਮੇਤ ਬੇੜਾ ਵਿਰੋਧੀ ਮਿਸਾਈਲਾਂ ਨਾਲ ਵਾਰ ਕਰਨ ਤੇ ਰਡਾਰ ਤੋਂ ਬੱਚ ਨਿਕਲਣ ਦੀ ਸਮਰੱਥਾ ਨਾਲ ਲੈਸ ਸਕਾਰਪੀਅਨ ਜਮਾਤ ਦੀ ਦੂਸਰੀ ਸਬਮਰੀਨ ਖਾਂਦੇਰੀ ਨੂੰ ਅੱਜ ਮੱਝਗਾਂਵ ਡਾਕ ਸ਼ਿਪਬਿਲਡਰਜ 'ਚ ਲਾਂਚ ਕੀਤਾ ...

ਪੂਰੀ ਖ਼ਬਰ »

ਭਾਜਪਾ ਨੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਅੰਮ੍ਰਿਤਸਰ, 12 ਜਨਵਰੀ (ਜਸਵੰਤ ਸਿੰਘ ਜੱਸ) - ਅੱਜ ਦਿੱਲੀ ਵਿਖੇ ਹੋਈ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਉਪਰੰਤ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਸਟੇਟ ਐਗਜ਼ੈਕਟਿਵ ਮੈਂਬਰ ਤੇ ਸੀਨੀਅਰ ਆਗੂ ਰਜਿੰਦਰ ...

ਪੂਰੀ ਖ਼ਬਰ »

ਚੰਡੀਗੜ੍ਹ ਨਗਰ ਨਿਗਮ ਦੇ ਤਿੰਨ ਵੱਡੇ ਅਹੁਦਿਆਂ 'ਤੇ ਭਾਜਪਾ ਦਾ ਕਬਜ਼ਾ

ਚੰਡੀਗੜ੍ਹ, 12 ਜਨਵਰੀ (ਲਿਬਰੇਟ) - ਚੰਡੀਗੜ੍ਹ ਨਗਰ ਨਿਗਮ ਦੇ ਤਿੰਨਾਂ ਵੱਡੇ ਅਹੁਦਿਆਂ ਲਈ ਭਾਜਪਾ ਨੇ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ। ਆਸ਼ਾ ਜਸਵਾਲ ਚੰਡੀਗੜ੍ਹ ਦੇ ਮੇਅਰ ਬਣੇ ਹਨ, ਸੀਨੀਅਰ ਡਿਪਟੀ ਮੇਅਰ ਲਈ ਰਾਜੇਸ਼ ਗੁਪਤਾ ਚੁਣੇ ਗਏ ਹਨ ਤੇ ਉਥੇ ਹੀ ਅਨਿਲ ਦੂਬੇ ਨੂੰ ...

ਪੂਰੀ ਖ਼ਬਰ »

ਸੀ.ਆਰ.ਪੀ.ਐਫ. ਜਵਾਨ ਨੇ ਲਗਾਏ ਭੇਦਭਾਵ ਦੇ ਗੰਭੀਰ ਦੋਸ਼

ਨਵੀਂ ਦਿੱਲੀ, 12 ਜਨਵਰੀ - ਬੀ.ਐਸ.ਐਫ. ਜਵਾਨ ਤੇਜ ਬਹਾਦੁਰ ਦਾ ਸੋਸ਼ਲ ਮੀਡੀਆ 'ਚ ਵੀਡੀਓ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਸੀ ਪਿਆ ਕਿ ਇਸ ਵਿਚਕਾਰ ਇਕ ਹੋਰ ਸੀ.ਆਰ.ਪੀ.ਐਫ. ਦੇ ਜਵਾਨ ਜੀਤ ਸਿੰਘ ਦਾ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਜਵਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ...

ਪੂਰੀ ਖ਼ਬਰ »

ਮੁੱਖ ਮੰਤਰੀ ਬਾਦਲ ਨੇ ਲੰਬੀ ਹਲਕੇ ਤੋਂ ਕਾਗ਼ਜ਼ ਦਾਖਲ ਕੀਤੇ

ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੰਬੀ ਹਲਕੇ ਤੋਂ ਉਮੀਦਵਾਰ ਹਨ। ਉਨ੍ਹਾਂ ਨੇ ਅੱਜ 11.30 ਮਿੰਟ 'ਤੇ ਮਲੋਟ ਦੇ ਨਿਮਿਟ ਕਾਲਜ ਵਿਖੇ ਆਪਣੇ ਕਾਗ਼ਜ਼ ਭਰੇ ਤੇ ਆਪਣੇ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਨਾਮਜਾਦਗੀ ਪੱਤਰ ਦਾਖਲ ਕੀਤੇ

ਜਲਾਲਾਬਾਦ, 12 ਜਨਵਰੀ (ਕਰਨ ਚੁਚਰਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਾਅਦ ਦੁਪਿਹਰ ਰਿਟਰਨਿੰਗ ਅਫਸਰ ਸ਼੍ਰੀ ਅਵਿਕੇਸ਼ ਗੁਪਤਾ ਦੇ ਕੋਲ ਆਪਣੇ ਨਾਮਜਾਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਕੈਬਿਨੇਟ ਮੰਤਰੀ ਭਾਰਤ ਸਰਕਾਰ ਬੀਬੀ ...

ਪੂਰੀ ਖ਼ਬਰ »

ਦਿੱਲੀ ਬਰਡਫਲੂ ਮੁਕਤ - ਦਿੱਲੀ ਸਰਕਾਰ

ਨਵੀਂ ਦਿੱਲੀ, 12 ਜਨਵਰੀ - ਦਿੱਲੀ ਦੀ ਆਪ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਿੱਲੀ ਹੁਣ ਬਰਡਫਲੂ ਮੁਕਤ ...

ਪੂਰੀ ਖ਼ਬਰ »

ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਤੋਂ ਪਹਿਲਾ ਮਜੀਠੀਆ ਵਲੋਂ ਵਿਸ਼ਾਲ ਰੋਡ ਸ਼ੋਅ

ਮੱਤੇਵਾਲ, 12 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਤੋਂ ਪਹਿਲਾਂ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ...

ਪੂਰੀ ਖ਼ਬਰ »

ਮਨਪ੍ਰੀਤ ਬਾਦਲ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਏ

ਬਠਿੰਡਾ, 12 ਜਨਵਰੀ - ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਦੂਸਰੇ ਦਿਨ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਜ ਬਠਿੰਡਾ 'ਚ ਰਿਟਰਨਿੰਗ ਅਫ਼ਸਰ ਮੈਡਮ ਸਾਕਸ਼ੀ ਸਾਹਨੀ ਕੋਲ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬੇਟੀ, ਬੇਟਾ ਤੇ ...

ਪੂਰੀ ਖ਼ਬਰ »

ਜਵਾਨ ਨੇ ਆਪਣੇ 4 ਸਾਥੀਆਂ ਨੂੰ ਕੀਤਾ ਹਲਾਕ

ਔਰੰਗਾਬਾਦ, 12 ਜਨਵਰੀ - ਬਿਹਾਰ ਦੇ ਨਾਬੀਨਗਰ ਦੇ ਇਕ ਪਾਵਰ ਪਲਾਂਟ 'ਚ ਸੀ.ਆਈ.ਐਸ.ਐਫ. ਦੇ ਇਕ ਕਾਂਸਟੇਬਲ ਨੇ ਕਿਸੇ ਵਿਵਾਦ ਦੇ ਚਲਦਿਆਂ ਆਪਣੇ ਚਾਰ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਦੋਸ਼ੀ ਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ। ਦੋ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ...

ਪੂਰੀ ਖ਼ਬਰ »

ਭਾਰਤ ਆਉਣਾ ਮੇਰਾ ਬਚਪਨ ਦਾ ਸੁਪਨਾ ਸੀ - ਵਿਨ ਡੀਜ਼ਲ

ਮੁੰਬਈ, 12 ਜਨਵਰੀ - ਹਾਲੀਵੁੱਡ ਸੁਪਰ ਸਟਾਰ ਵਿਨ ਡੀਜ਼ਲ ਜੋ ਆਪਣੀ ਨਵੀਂ ਫ਼ਿਲਮ ਦੇ ਪ੍ਰਚਾਰ ਲਈ ਅੱਜ ਭਾਰਤ ਪੁੱਜੇ। ਉਨ੍ਹਾਂ ਕਿਹਾ ਕਿ ਭਾਰਤ ਆਉਣਾ ਉਨ੍ਹਾਂ ਦੇ ਬਚਪਨ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ। ਉਨ੍ਹਾਂ ਦਾ ਏਅਰਪੋਰਟ ਦੇ ਬਾਹਰ ਰਵਾਇਤੀ ਢੰਗ ਨਾਲ ਸਵਾਗਤ ...

ਪੂਰੀ ਖ਼ਬਰ »

ਕਾਂਗਰਸ ਨੇ ਆਪਣੀ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕੀਤੀ

ਜਲੰਧਰ, 12 ਜਨਵਰੀ (ਜਸਪਾਲ ਸਿੰਘ) - ਕਾਂਗਰਸ ਨੇ ਅੱਜ 23 ਉਮੀਦਵਾਰਾਂ ਦੀ ਆਪਣੀ ਤੀਸਰੀ ਸੂਚੀ ਜਾਰੀ ਕਰ ਦਿੱਤੀ ਹੈ।   ਇਸ ਸੂਚੀ ਮੁਤਾਬਿਕ ਭੋਆ (ਐਸ.ਸੀ) ਤੋਂ ਜੋਗਿੰਦਰਪਾਲ ਸਿੰਘ, ਪਠਾਨਕੋਟ ਤੋਂ ਅਮਿਤ ਵਿੱਜ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਬਾਬਾ ਬਕਾਲਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, ਇੱਕ ਔਰਤ ਸਮੇਤ 2 ਜ਼ਖ਼ਮੀ

 ਖਡੂਰ ਸਾਹਿਬ, 12 ਜਨਵਰੀ (ਪ੍ਰਤਾਪ ਸਿੰਘ ਵੈਰੋਵਾਲ)-ਖਡੂਰ ਸਾਹਿਬ ਦੇ ਨੇੜਲੇ ਪਿੰਡ ਗਗੜੇਵਾਲ ਦੇ ਸੂਏ ਦੇ ਪੁਲ ਕੋਲ ਦੋ ਮੋਟਰ ਸਾਈਕਲਾਂ ਦੀ ਆਹਮਣੋ-ਸਾਹਮਣੀ ਸਿੱਧੀ ਟੱਕਰ ਹੋਣ ਕਾਰਨ ਦੋਵੇਂ ਮੋਟਰ ਸਾਈਕਲਾਂ ਦੇ ਚਾਲਕ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦਾ ਭਰਾ ਇੰਦਰ ਸੇਖੜੀ ਆਪਣਾ ਪੰਜਾਬ ਪਾਰਟੀ 'ਚ ਸ਼ਾਮਲ

 ਬਟਾਲਾ, 12 ਜਨਵਰੀ (ਕਮਲ ਕਾਹਲੋਂ)-ਬਟਾਲਾ 'ਚ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਅਸ਼ਵਨੀ ਸੇਖੜੀ ਨੂੰ ਝਟਕਾ ਲੱਗ ਚੁੱਕਾ ਹੈ, ਕਿਉਂਕਿ ਉਨ੍ਹਾਂ ਦੇ ਭਰਾ ਇੰਦਰ ਸੇਖੜੀ ਆਪਣਾ ਪੰਜਾਬ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਹਨ। ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ...

ਪੂਰੀ ਖ਼ਬਰ »

ਰਾਜਾ ਵੜਿੰਗ ਨੇ ਗਿੱਦੜਬਾਹਾ ਵਿਖੇ ਨਾਮਜ਼ਦਗੀ ਪੇਪਰ ਭਰੇ

 ਗਿੱਦੜਬਾਹਾ, 12 ਜਨਵਰੀ (ਪਰਮਜੀਤ ਸਿੰਘ ਥੇੜੀ, ਸ਼ਿਵਰਾਜ ਸਿੰਘ ਰਾਜੂ) -ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਨਾਮਜ਼ਦਗੀ ਪੇਪਰ ਗਿੱਦੜਬਾਹਾ ਵਿਖੇ ਚੋਣ ਅਧਿਕਾਰੀ ਅਨੰਦ ਸਾਗਰ ਸ਼ਰਮਾ ਐੱਸ.ਡੀ.ਐਮ ...

ਪੂਰੀ ਖ਼ਬਰ »

ਆਪਣਾ ਪੰਜਾਬ ਪਾਰਟੀ ਨੇ ਬਟਾਲਾ ਤੋਂ ਸੇਖੜੀ ਦੇ ਭਰਾ ਨੂੰ ਉਮੀਦਵਾਰ ਐਲਾਨਿਆ

 ਬਟਾਲਾ, 12 ਜਨਵਰੀ (ਕਮਲ ਕਾਹਲੋਂ)-ਬਟਾਲਾ 'ਚ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਅਸ਼ਵਨੀ ਸੇਖੜੀ ਨੂੰ ਉਦੋਂ ਜ਼ਬਰਦਸਤ ਝਟਕਾ ਲੱਗਾ, ਜਦੋਂ ਉਨ੍ਹਾਂ ਦੇ ਭਰਾ ਇੰਦਰ ਸੇਖੜੀ ਨੇ ਆਪਣਾ ਪੰਜਾਬ ਪਾਰਟੀ ਦਾ ਪੱਲਾ ਫੜ ਲਿਆ, ਜਿਨ੍ਹਾਂ ਨੂੰ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਨਵੀਂ ਦਿੱਲੀ : 1 ਮਹਿਲਾ ਸਮੇਤ 2 ਸ਼ੱਕੀ ਗ੍ਰਿਫ਼ਤਾਰ

ਨਵੀਂ ਦਿੱਲੀ, 12 ਜਨਵਰੀ - ਦਿੱਲੀ 'ਚ ਆਪਣੇ ਸਾਥੀਆਂ ਨੂੰ ਨੇਪਾਲ ਤੋਂ ਮਿਲਣ ਆਏ 2 ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੀ ਗਈ 1 ਮਹਿਲਾ ਅਤੇ 1 ਪੁਰਸ਼ 'ਤੇ ਪੁਲਿਸ ਨੂੰ ਅੱਤਵਾਦੀ ਹੋਣ ਦਾ ਸ਼ੱਕ ...

ਪੂਰੀ ਖ਼ਬਰ »

ਹੈਨਰੀ ਸਮਰਥਕ 17 ਮੌਜੂਦਾ ਤੇ ਸਾਬਕਾ ਕੌਂਸਲਰਾਂ ਵੱਲੋਂ ਅਸਤੀਫ਼ੇ

ਜਲੰਧਰ, 12 ਜਨਵਰੀ (ਜੀ.ਪੀ ਸਿੰਘ) - ਕਾਂਗਰਸ ਵੱਲੋਂ ਜਲੰਧਰ ਉੱਤਰੀ ਤੋਂ ਤਜਿੰਦਰ ਬਿੱਟੂ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਹੈਨਰੀ ਸਮਰਥਕ 17 ਮੌਜੂਦਾ ਤੇ ਸਾਬਕਾ ਕੌਂਸਲਰਾਂ ਨੇ ਆਪਣੇ ਅਸਤੀਫ਼ੇ ਦੇ ਦਿੱਤੇ ਹਨ। ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੂੰ ਭੇਜੇ ਅਸਤੀਫ਼ਿਆਂ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX