ਤਾਜਾ ਖ਼ਬਰਾਂ


ਰੇਲਵੇ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਨੂੰ 1.30 ਕਰੋੜ ਦੇਣ ਦਾ ਐਲਾਨ
. . .  17 minutes ago
ਨਵੀਂ ਦਿੱਲੀ, 27 ਜੁਲਾਈ - ਭਾਰਤੀ ਰੇਲਵੇ ਨੇ ਵਿਸ਼ਵ ਕੱਪ ਦੀ ਉਪ ਜੇਤੂ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਤੋਂ 1.30 ਕਰੋੜ ਰੁਪਏ ਦੇਣ ਦਾ ਐਲਾਨ...
ਵਿਜੀਲੈਂਸ ਵੱਲੋਂ ਹੌਲਦਾਰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  30 minutes ago
ਫ਼ਿਰੋਜ਼ਪੁਰ, 27 ਜੁਲਾਈ (ਤਪਿੰਦਰ ਸਿੰਘ) - ਵਿਜੀਲੈਂਸ ਬਿਓਰੋ ਨੇ ਥਾਣਾ ਲੱਖੋਂ ਕੇ ਬਹਿਰਾਮ 'ਚ ਤਾਇਨਾਤ ਇੱਕ ਹੌਲਦਾਰ ਜੀਤ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ...
ਭਾਰਤ-ਸ੍ਰੀਲੰਕਾ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ, ਸ੍ਰੀਲੰਕਾ 154/5
. . .  45 minutes ago
ਗਾਲੇ, 27 ਜੁਲਾਈ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆ ਸਨ...
ਸੰਜੇ ਦੱਤ ਨੂੰ ਫਿਰ ਜੇਲ੍ਹ ਭੇਜਿਆ ਜਾ ਸਕਦੈ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਕ ਵਾਰ ਫਿਰ ਅਦਾਕਾਰ ਸੰਜੇ ਦੱਤ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਜੇ ਦੱਤ ਨੂੰ 1993 ਦੇ ਬੰਬ ਧਮਾਕੇ ਮਾਮਲੇ 'ਚ ਦਿੱਤੀ ਗਈ ਸਜ਼ਾ ਦੀ ਮਿਆਦ ਤੋਂ ਅੱਠ ਮਹੀਨੇ ਪਹਿਲਾ ਹੀ ਰਿਹਾਅ ਤੇ ਵੀ.ਆਈ.ਪੀ. ਸਹੂਲਤਾਂ...
ਈ.ਡੀ. ਨੇ ਲਾਲੂ ਯਾਦਵ ਸਮੇਤ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਕੀਤਾ ਦਰਜ
. . .  about 2 hours ago
ਨਵੀਂ ਦਿੱਲੀ, 27 ਜੁਲਾਈ - ਇਨਫਾਰਸਮੈਂਟ ਡਾਇਰੈਕਟੋਰੇਟ ਨੇ ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ ਕੀਤਾ...
ਪੰਜ ਸਿੰਘ ਸਾਹਿਬਾਨ ਵੱਲੋਂ ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਰੱਦ
. . .  about 1 hour ago
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਇਟਲੀ ਦੀ ਇੱਕ ਕੰਪਨੀ ਵੱਲੋਂ ਸਿੱਖਾਂ ਦੇ ਧਾਰਨ ਕਰਨ ਲਈ ਧਾਤ ਦੀ ਬਣੀ ਕਿਰਪਾਨ ਦੇ ਪੇਸ਼ ਕੀਤੇ ਗਏ ਨਮੂਨੇ ਨੂੰ ਰੱਦ ਕਰਨ ਦੇ ਨਾਲ ਨਾਲ...
ਭਲਕੇ ਨਿਤਿਸ਼ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ
. . .  about 2 hours ago
ਪਟਨਾ, 27 ਜੁਲਾਈ - ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਭਲਕੇ ਬਿਹਾਰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬਹੁਮਤ ਸਾਬਤ...
ਬਗ਼ਾਵਤ ਦੀ ਰਾਹ 'ਤੇ ਸ਼ਰਦ ਯਾਦਵ
. . .  about 3 hours ago
ਪਟਨਾ, 27 ਜੁਲਾਈ - ਬਿਹਾਰ 'ਚ ਨਿਤਿਸ਼ ਕੁਮਾਰ ਵਲੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਦਿੱਲੀ ਵਿਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ...
ਠੇਕੇਦਾਰਾਂ ਦੇ ਦੋ ਧੜਿਆਂ ਵਿਚਕਾਰ ਚੱਲੀ ਗੋਲੀ
. . .  about 3 hours ago
ਝਗੜੇ ਦੇ ਚੱਲਦਿਆਂ ਭਰਾ ਨੇ ਭਰਾ ਦਾ ਕੀਤਾ ਕਤਲ
. . .  about 3 hours ago
ਸੁਪਰੀਮ ਕੋਰਟ ਨੇ 'ਇੰਦੂ ਸਰਕਾਰ' 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
. . .  about 4 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਦੂਸਰਾ ਦਿਨ : ਭਾਰਤ ਨੇ ਪਹਿਲੀ ਪਾਰੀ 'ਚ ਬਣਾਈਆਂ 600 ਦੌੜਾਂ
. . .  about 4 hours ago
ਸੜਕ ਹਾਦਸੇ ਵਿਚ ਹੋਈਆਂ ਤਿੰਨ ਮੌਤਾਂ ਮਗਰੋਂ ਲੋਕਾਂ ਨੇ ਨੈਸ਼ਨਲ ਹਾਈਵੇ ਕੀਤਾ ਠੱਪ
. . .  about 4 hours ago
ਸੁਖਬੀਰ ਬਾਦਲ ਵਲੋਂ ਡੇਰਾ ਬਾਬਾ ਨਾਨਕ ਤੋਂ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ
. . .  1 minute ago
ਨਿਤਿਸ਼ ਮੌਕਾਪ੍ਰਸਤ ਬੰਦਾ ਹੈ - ਲਾਲੂ ਯਾਦਵ
. . .  about 5 hours ago
ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਹੋ ਸਕਦੀ ਹੈ ਨਿਤਿਸ਼ ਦੀ ਪਾਰਟੀ
. . .  about 5 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਨੇ ਲੰਚ ਤੱਕ ਸੱਤ ਵਿਕਟਾਂ 'ਤੇ ਬਣਾਈਆਂ 503 ਦੌੜਾਂ
. . .  about 6 hours ago
ਘੁਸਪੈਠ ਦੀ ਕੋਸ਼ਿਸ਼ 'ਚ ਤਿੰਨ ਅੱਤਵਾਦੀ ਹੋਏ ਢੇਰ
. . .  about 6 hours ago
ਮੋਦੀ ਨੇ ਏ.ਪੀ.ਜੇ. ਅਬਦੁਲ ਕਲਾਮ ਸਮਾਰਕ ਦਾ ਕੀਤਾ ਉਦਘਾਟਨ
. . .  about 6 hours ago
ਵਕਤ ਆਉਣ 'ਤੇ ਸਾਰਿਆਂ ਨੂੰ ਜਵਾਬ ਦੇਵਾਂਗਾ - ਨਿਤਿਸ਼ ਕੁਮਾਰ
. . .  about 6 hours ago
ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ
. . .  about 7 hours ago
ਮੋਦੀ ਨੇ ਨਿਤਿਸ਼ ਨੂੰ ਦਿੱਤੀ ਵਧਾਈ
. . .  about 7 hours ago
ਨਿਤਿਸ਼ ਨੇ ਦਿੱਤਾ ਧੋਖਾ - ਰਾਹੁਲ ਗਾਂਧੀ
. . .  about 7 hours ago
ਸੀ.ਬੀ.ਆਈ. ਅਦਾਲਤ 'ਚ ਪੇਸ਼ ਹੋਏ ਮੁੱਖ ਮੰਤਰੀ ਵੀਰਭੱਦਰ
. . .  about 7 hours ago
ਨਿਤਿਸ਼ ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਇਕ ਵਾਰ ਫਿਰ ਬਣੇ ਮੁੱਖ ਮੰਤਰੀ
. . .  about 8 hours ago
ਸ਼ਰਦ ਯਾਦਵ ਨਿਤਿਸ਼ ਨਾਲ ਹੋਏ ਨਾਰਾਜ਼
. . .  about 8 hours ago
ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ 'ਤੇ ਚੜਾਈ ਕਾਰ, ਤਿੰਨ ਮੌਤਾਂ
. . .  about 8 hours ago
ਨਿਤਿਸ਼-ਮੋਦੀ ਦੋਸਤੀ 'ਤੇ ਅਖਿਲੇਸ਼ ਦਾ ਤੰਜ - 'ਨਾ ਨਾ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ'
. . .  about 9 hours ago
ਲਾਲੂ ਦੀ ਪਾਰਟੀ ਮਨਾ ਰਹੀ ਹੈ 'ਵਿਸ਼ਵਾਸਘਾਤ ਦਿਵਸ'
. . .  about 9 hours ago
ਭਾਜਪਾ ਨਾਲ ਗੱਠਜੋੜ 'ਤੇ ਨਿਤਿਸ਼ ਦੀ ਪਾਰਟੀ 'ਚ ਦਰਾਰ
. . .  about 9 hours ago
ਅੱਜ ਸਵੇਰੇ 10 ਵਜੇ ਹੀ ਸਹੁੰ ਚੁੱਕ ਲੈਣਗੇ ਨਿਤਿਸ਼
. . .  about 16 hours ago
ਬਿਹਾਰ ਦੇ ਰਾਜਪਾਲ ਕੇ.ਐਨ.ਤ੍ਰਿਪਾਠੀ ਹਸਪਤਾਲ 'ਚ ਦਾਖਲ
. . .  1 day ago
ਫਾਈਨਾਂਸਰ ਤੇ ਸਾਥੀਆਂ ਵੱਲੋਂ ਕਬਾੜ ਦਾ ਕੰਮ ਕਰਦੇ ਨੌਜਵਾਨ ਦਾ ਕਤਲ
. . .  1 day ago
ਗੁੜ ਮੰਡੀ 'ਚ ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਪੁਲਿਸ ਨੂੰ ਮਿਲੀ ਸੂਚਨਾ
. . .  1 day ago
ਬਿਹਾਰ ਦੇ ਰਾਜਪਾਲ ਕੇ.ਐਨ.ਤ੍ਰਿਪਾਠੀ ਹਸਪਤਾਲ 'ਚ ਦਾਖਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਤਾਜ਼ਾ ਖ਼ਬਰਾਂ

ਜੰਮੂ 'ਚ ਅੱਤਵਾਦੀ ਹਮਲੇ ਦੇ ਖ਼ਤਰੇ ਨੂੰ ਵੇਖਦਿਆਂ ਹਾਈ ਅਲਰਟ

ਜੰਮੂ, 17 ਜੁਲਾਈ- ਜੰਮੂ ਸ਼ਹਿਰ ਤੇ ਕਟਰਾ 'ਚ ਅੱਤਵਾਦੀ ਹਮਲੇ ਦੇ ਖ਼ਤਰੇ ਨੂੰ ਵੇਖਦਿਆਂ ਸੁਰੱਖਿਆ ਏਜੰਸੀਆਂ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਅੱਜ

ਨਵੀਂ ਦਿੱਲੀ, 17 ਜੁਲਾਈ - ਭਾਰਤ ਦੇ 14ਵੇ ਰਾਸ਼ਟਰਪਤੀ ਲਈ ਵੋਟਾਂ ਅੱਜ ਪਾਈਆਂ ਜਾ ਰਹੀਆਂ ਹਨ, ਜਿਸ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਸੰਸਦ ਭਵਨ ਤੇ ਸਬੰਧਿਤ ਸੂਬਿਆ ਦੀਆਂ ਵਿਧਾਨ ਸਭਾਵਾਂ 'ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ, ...

ਪੂਰੀ ਖ਼ਬਰ »

ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ

ਨਵੀਂ ਦਿੱਲੀ, 17 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵਿਰੋਧੀ ਧਿਰਾਂ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹਨ, ਜਿਸ ਦੇ ਚੱਲਦਿਆਂ ਇਹ ਇਜਲਾਸ ਹੰਗਾਮੇਦਾਰ ਰਹਿਣ ਦੀ ਸੰਭਾਵਨਾ ...

ਪੂਰੀ ਖ਼ਬਰ »

ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਅੱਜ, ਉਪਰਾਸ਼ਟਰਪਤੀ ਉਮੀਦਵਾਰ ਦਾ ਹੋ ਸਕਦਾ ਹੈ ਫੈਸਲਾ

ਨਵੀਂ ਦਿੱਲੀ, 17 ਜੁਲਾਈ - ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਣ ਜਾ ਰਹੀ ਹੈ। ਮੀਟਿੰਗ ਦੌਰਾਨ ਉਪਰਾਸ਼ਟਰਪਤੀ ਲਈ ਉਮੀਦਵਾਰ ਦਾ ਫੈਸਲਾ ਹੋ ਸਕਦਾ ...

ਪੂਰੀ ਖ਼ਬਰ »

ਸ੍ਰੀਲੰਕਾ ਨੇ 4 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਨਵੀਂ ਦਿੱਲੀ, 17 ਜੁਲਾਈ - ਸ੍ਰੀਲੰਕਾਈ ਜਲ ਸੈਨਾ ਨੇ ਪਾਣੀ ਦੀ ਸਰਹੱਦ ਦੀ ਉਲੰਘਣਾ ਦੇ ਮਾਮਲੇ 'ਚ ਤਾਮਿਲਨਾਡੂ ਦੇ 4 ਮਛੇਰਿਆ ਨੂੰ ਇੱਕ ਕਿਸ਼ਤੀ ਸਮੇਤ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ

ਸ੍ਰੀਨਗਰ, 17 ਜੁਲਾਈ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁੰਛ 'ਚ ਪੈਂਦੇ ਬਾਲਾਕੋਟ ਤੇ ਰਾਜੌਰੀ ਦੇ ਮੰਜਾਕੋਟ 'ਚ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ ਗਈ ...

ਪੂਰੀ ਖ਼ਬਰ »

ਸੰਸਦ ਭਵਨ 'ਚ ਅੱਜ ਹੋਵੇਗੀ ਵਿਰੋਧੀ ਧਿਰ ਦੇ ਆਗੂਆਂ ਦੀ ਮੀਟਿੰਗ

 ਨਵੀਂ ਦਿੱਲੀ, 17 ਜੁਲਾਈ - ਸੰਸਦ ਭਵਨ 'ਚ ਵਿਰੋਧੀ ਧਿਰ ਦੇ ਆਗੂਆਂ ਦੀ ਮੀਟਿੰਗ ਅੱਜ ਸਵੇਰੇ 10 ਵਜੇ ...

ਪੂਰੀ ਖ਼ਬਰ »

ਰਾਮਨਾਥ ਕੋਵਿੰਦ ਦੀ ਜਿੱਤ ਲਈ ਭਾਜਪਾ ਸਮਰਥਕਾਂ ਨੇ ਕਰਵਾਇਆ ਹਵਨ

ਵਾਰਾਨਸੀ, 17 ਜੁਲਾਈ - ਰਾਸ਼ਟਰਪਤੀ ਚੋਣ 'ਚ ਐਨ.ਡੀ.ਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਲਈ ਭਾਜਪਾ ਸਮਰਥਕਾਂ ਵੱਲੋਂ ਵਾਰਾਨਸੀ 'ਚ ਹਵਨ ਕਰਵਾਇਆ ...

ਪੂਰੀ ਖ਼ਬਰ »

ਆਸਕਰ ਜੇਤੂ ਅਦਾਕਾਰ ਮਾਰਟਿਨ ਲੈਂਡੋ ਦਾ ਦੇਹਾਂਤ

ਲਾਸ ਏਂਜਲਸ, 17 ਜੁਲਾਈ - ਆਸਕਰ ਐਵਾਰਡ ਨਾਲ ਸਨਮਾਨਿਤ ਪ੍ਰਸਿੱਧ ਫ਼ਿਲਮੀ ਅਤੇ ਟੀ.ਵੀ ਅਦਾਕਾਰ ਮਾਰਟਿਨ ਲੈਂਡੋ ਦਾ 89 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਹ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ। ਮਾਰਟਿਨ ਨੇ 200 ਤੋਂ ਵੀ ਵੱਧ ਫ਼ਿਲਮਾਂ ਅਤੇ ਟੀ.ਵੀ ਸ਼ੋਅ 'ਚ ਕੰਮ ਕੀਤਾ, ਜਦਕਿ ਫ਼ਿਲਮ ...

ਪੂਰੀ ਖ਼ਬਰ »

ਵੱਡੇ ਫ਼ਰਕ ਨਾਲ ਜਿੱਤ ਰਾਮਨਾਥ ਕੋਵਿੰਦ - ਨਾਇਡੂ

ਨਵੀਂ ਦਿੱਲੀ, 17 ਜੁਲਾਈ - ਕੇਂਦਰੀ ਮੰਤਰੀ ਵੈਂਕਈਆ ਨਾਇਡੂ ਦਾ ਕਹਿਣਾ ਹੈ ਕਿ ਐਨ.ਡੀ.ਏ ਦੇ ਰਾਸ਼ਟਰਪਤੀ ਉਮੀਦਵਾਰ ਰਾਮਨਾਥ ਕੋਵਿੰਦ ਵੱਡੇ ਫ਼ਰਕ ਨਾਲ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ

ਨਵੀਂ ਦਿੱਲੀ, 17 ਜੁਲਾਈ - ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਭਵਨ ਪਹੁੰਚ ਗਏ ...

ਪੂਰੀ ਖ਼ਬਰ »

ਪਨਾਮਾ ਗੇਟ ਮਾਮਲੇ 'ਚ ਨਵਾਜ਼ ਸ਼ਰੀਫ਼ ਖ਼ਿਲਾਫ਼ ਸੁਣਵਾਈ ਅੱਜ

ਇਸਲਾਮਾਬਾਦ, 17 ਜੁਲਾਈ - ਪਨਾਮਾ ਗੇਟ ਮਾਮਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਸੁਪਰੀਮ ਕੋਰਟ 'ਚ ਸੁਣਵਾਈ ਅੱਜ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ : ਪ੍ਰਧਾਨ ਮੰਤਰੀ ਮੋਦੀ 'ਤੇ ਅਮਿਤ ਸ਼ਾਹ ਨੇ ਪਾਈ ਵੋਟ

ਨਵੀਂ ਦਿੱਲੀ, 17 ਜੁਲਾਈ - ਰਾਸ਼ਟਰਪਤੀ ਚੋਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸੰਸਦ ਭਵਨ 'ਚ ਆਪਣੀ ਵੋਟ ਦਾ ਇਸਤੇਮਾਲ ...

ਪੂਰੀ ਖ਼ਬਰ »

ਮਾਨਸੂਨ ਇਜਲਾਸ 'ਚ ਦੇਸ਼ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ - ਮੋਦੀ

ਨਵੀਂ ਦਿੱਲੀ, 17 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਸੂਨ ਇਜਲਾਸ ਤੋਂ ਪਹਿਲਾ ਬੋਲਦਿਆਂ ਕਿਹਾ ਕਿ ਜੀ.ਐੱਸ.ਟੀ ਦੀ ਸਫਲਤਾ ਨਾਲ ਇਹ ਇਜਲਾਸ ਇੱਕ ਨਵੇਂ ਉਤਸ਼ਾਹ ਨਾਲ ਭਰਿਆ ਹੈ। ਉਨ੍ਹਾਂ ਕਿਹਾ ਕਿ ਇਸ ਇਜਲਾਸ 'ਚ ਦੇਸ਼ ਨੂੰ ਨਵਾਂ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ : ਯੋਗੀ ਆਦਿਤਆਨਾਥ ਨੇ ਪਾਈ ਵੋਟ

ਲਖਨਊ, 17 ਜੁਲਾਈ - ਰਾਸ਼ਟਰਪਤੀ ਚੋਣ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਆਪਣੀ ਵੋਟ ਦਾ ਇਸਤੇਮਾਲ ...

ਪੂਰੀ ਖ਼ਬਰ »

ਮਾਨਸੂਨ ਇਜਲਾਸ ਨੂੰ ਲੈ ਕੇ ਸੰਸਦ ਭਵਨ 'ਚ ਮਿਲੇ ਵਿਰੋਧੀ ਧਿਰ ਦੇ ਆਗੂ

ਨਵੀਂ ਦਿੱਲੀ, 17 ਜੁਲਾਈ - ਸੰਸਦ ਦੇ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਭਵਨ 'ਚ ਮੁਲਾਕਾਤ ...

ਪੂਰੀ ਖ਼ਬਰ »

ਤ੍ਰਿਪੁਰਾ : ਟੀ.ਐੱਮ.ਸੀ 'ਚ ਫੁੱਟ, 6 ਵਿਧਾਇਕ ਕੋਵਿੰਦ ਨੂੰ ਪਾਉਣਗੇ ਵੋਟ

ਅਗਰਤਲਾ,, 17 ਜੁਲਾਈ - ਰਾਸ਼ਟਰਪਤੀ ਚੋਣ ਨੂੰ ਲੈ ਕੇ ਤ੍ਰਿਪੁਰਾ ਤ੍ਰਿਣਮੂਲ ਕਾਂਗਰਸ ਦ'ਚ ਫੁੱਟ ਪੈ ਗਈ ਹੈ।  ਮਮਤਾ ਬੈਨਰਜੀ ਨੇ ਜਿੱਥੇ ਰਾਸ਼ਟਰਪਤੀ ਲਈ ਮੀਰਾ ਕੁਮਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਹੀ ਤ੍ਰਿਪੁਰਾ ਦੇ 6 ਵਿਧਾਇਕ ਰਾਮਨਾਥ ਕੋਵਿੰਦ ਨੂੰ ...

ਪੂਰੀ ਖ਼ਬਰ »

ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ

ਨਵੀਂ ਦਿੱਲੀ, 17 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਵੱਲੋਂ ਇਸ ਵਾਰ ਮਾਨਸੂਨ ਇਜਲਾਸ 'ਚ ਕਾਫੀ ਹੰਗਾਮਾ ਕੀਤੇ ਜਾਣ ਦੀ ਸੰਭਾਵਨਾ ...

ਪੂਰੀ ਖ਼ਬਰ »

ਚੋਣ ਕੋਈ ਵੀ ਜਿੱਤੇ, ਰਾਸ਼ਟਰਪਤੀ ਦਲਿਤ ਹੀ ਹੋਵੇਗਾ - ਮਾਇਆਵਤੀ

ਲਖਨਊ, 17 ਜੁਲਾਈ - ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਦਾ ਕਹਿਣਾ ਹੈ ਕਿ ਚੋਣ ਭਾਵੇਂ ਕੋਈ ਵੀ ਜਿੱਤੇ, ਦੇਸ਼ ਦਾ ਰਾਸ਼ਟਰਪਤੀ ਇੱਕ ਦਲਿਤ ਹੀ ...

ਪੂਰੀ ਖ਼ਬਰ »

ਮਾਨਸੂਨ ਇਜਲਾਸ : ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ

ਨਵੀਂ ਦਿੱਲੀ, 17 ਜੁਲਾਈ - ਮਰਹੂਮ ਸੰਸਦ ਮੈਂਬਰਾਂ ਤੇ ਅਮਰਨਾਥ ਯਾਤਰੀਆਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ : ਵੋਟਿੰਗ ਦਾ ਕੰਮ ਜਾਰੀ

ਨਵੀਂ ਦਿੱਲੀ, 17 ਜੁਲਾਈ - ਰਾਸ਼ਟਰਪਤੀ ਚੋਣ ਨੂੰ ਲੈ ਵੋਟਿੰਗ ਦਾ ਕੰਮ ਜਾਰੀ ਹੈ। ਇਸ ਦੇ ਤਹਿਤ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਅਤੇ ਡੀ.ਐੱਮ.ਕੇ ਆਗੂ ਸਟਾਲਿਨ ਸਮੇਤ ਕਈ ਆਗੂਆਂ ਨੇ ਆਪਣੀ ਆਪਣੀ ਵੋਟ ਦਾ ...

ਪੂਰੀ ਖ਼ਬਰ »

ਪਾਕਿਸਤਾਨ ਦੀ ਗੋਲੀਬਾਰੀ 'ਚ 6 ਸਾਲਾਂ ਬੱਚੀ ਦੀ ਮੌਤ

ਸ੍ਰੀਨਗਰ, 17 ਜੁਲਾਈ - ਪਾਕਿਸਤਾਨ ਵੱਲੋਂ ਪੁੰਛ ਦੇ ਬਾਲਾਕੋਟ 'ਚ ਗੋਲੀਬਾਰੀ ਦੀ ਕੀਤੀ ਗਈ ਉਲੰਘਣਾ ਦੌਰਾਨ ਇੱਕ 6 ਸਾਲਾਂ ਬੱਚੀ ਦੀ ਮੌਤ ਹੋ ...

ਪੂਰੀ ਖ਼ਬਰ »

ਸ਼ਿਵ ਸੈਨਾ ਨੇ ਵਿਰੋਧੀ ਧਿਰ ਦੇ ਉਪਰਾਸ਼ਟਰਪਤੀ ਉਮੀਦਵਾਰ 'ਤੇ ਉਠਾਏ ਸਵਾਲ

ਮੁੰਬਈ, 17 - ਸ਼ਿਵ ਸੈਨਾ ਨੇ ਵਿਰੋਧੀ ਧਿਰ ਦੇ ਉਪਰਾਸ਼ਟਰਪਤੀ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ 'ਤੇ ਸਵਾਲ ਉਠਾਏ ਹਨ। ਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਗੋਪਾਲ ਕ੍ਰਿਸ਼ਨ ਗਾਂਧੀ ਯਾਕੂਬ ਦੀ ਫਾਂਸੀ ਰੁਕਵਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਕਿਸ ਆਧਾਰ ...

ਪੂਰੀ ਖ਼ਬਰ »

ਪਾਕਿਸਤਾਨ ਦੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ

ਸ੍ਰੀਨਗਰ, 17 ਜੁਲਾਈ - ਪਾਕਿਸਤਾਨ ਵੱਲੋਂ ਪੁੰਛ ਦੇ ਬਾਲਾਕੋਟ ਤੇ ਰਾਜੌਰੀ ਦੇ ਮੰਜਾਕੋਟ 'ਚ ਸਵੇਰ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਬੀਂਬਰ ਗਲੀ 'ਚ ਭਾਰਤੀ ਫ਼ੌਜ ਦਾ ਜਵਾਨ ਨਾਇਕ ਮੁਦੱਸਰ ਅਹਿਮਦ ਸ਼ਹੀਦ ਹੋ ...

ਪੂਰੀ ਖ਼ਬਰ »

ਪੁਲ ਢਹਿਣ ਕਾਰਨ ਮਨੀਪੁਰ ਦਾ ਦੇਸ਼ ਦੇ ਬਾਕੀ ਹਿੱਸਿਆ ਤੋਂ ਟੁੱਟਿਆ ਸੰਪਰਕ

ਇੰਫਾਲ, 17 ਜੁਲਾਈ - ਮਨੀਪੁਰ 'ਚ ਬਰਾਕ ਪੁਲ ਢਹਿਣ ਕਾਰਨ ਮਨੀਪੁਰ ਦਾ ਦੇਸ਼ ਦੇ ਬਾਕੀ ਹਿੱਸਿਆ ਤੋਂ ਸੰਪਰਕ ਟੁੱਟ ਗਿਆ ...

ਪੂਰੀ ਖ਼ਬਰ »

ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਡੀ.ਜੀ.ਐੱਮ.ਓ ਪੱਧਰ ਦੀ ਗੱਲਬਾਤ

ਨਵੀਂ ਦਿੱਲੀ, 17 ਜੁਲਾਈ - ਭਾਰਤ ਅਤੇ ਪਾਕਿਸਤਾਨ ਵਿਚਕਾਰ ਡੀ.ਜੀ.ਐੱਮ.ਓ ਪੱਧਰ ਦੀ ਗੱਲਬਾਤ ਹੋਈ, ਜਿਸ 'ਚ ਗੋਲੀਬਾਰੀ ਦੀ ਉਲੰਘਣਾ ਦੇ ਮੁੱਦੇ ਨੂੰ ਉਠਾਇਆ ...

ਪੂਰੀ ਖ਼ਬਰ »

ਬਿਹਾਰ : ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕੋ ਪਰਿਵਾਰ ਦੇ 4 ਮੈਂਬਰਾਂ ਨੂੰ ਜ਼ਿੰਦਾ ਸਾੜਿਆ

ਕਟਿਹਾਰ, 17 ਜੁਲਾਈ - ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਤੀ, ਪਤਨੀ ਤੇ ਉਨ੍ਹਾਂ ਦੀਆਂ 2 ਬੇਟੀਆਂ ਨੂੰ ਜਿਊਂਦਾ ਸਾੜ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਮੇਂ ਇਹ ਵਾਰਦਾਤ ਹੋਈ ਸਾਰੇ ਮ੍ਰਿਤਕ ਸੌ ਰਹੇ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ 'ਚ ਦੋ ਨੌਜਵਾਨਾਂ ਦੀ ਮੌਤ

ਗੁਰੂ ਹਰ ਸਹਾਏ, 17 ਜੁਲਾਈ (ਹਰਚਰਨ ਸਿੰਘ ਸੂੰਧ) - ਸਰਹੱਦੀ ਪਿੰਡ ਪਾਲੇ ਚੱਕ ਵਿਖੇ ਸ਼ਰੀਕੇ 'ਚ ਹੋਏ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਇਸ ਦੌਰਾਨ ਚੱਲੀ ਗੋਲੀ 'ਚ 2 ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ : ਸੋਨੀਆ, ਰਾਹੁਲ ਨੇ ਪਾਈ ਵੋਟ

ਨਵੀਂ ਦਿੱਲੀ, 17 ਜੁਲਾਈ - ਰਾਸ਼ਟਰਪਤੀ ਚੋਣ ਨੂੰ ਲੈ ਕੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਭਵਨ 'ਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਉਡੀਸ਼ਾ ਵਿਧਾਨ ਸਭਾ 'ਚ ਆਪਣੀ ...

ਪੂਰੀ ਖ਼ਬਰ »

ਡਰਾਈਵਿੰਗ ਦੌਰਾਨ ਫ਼ੋਨ ਦੇ ਇਸਤੇਮਾਲ 'ਤੇ ਜਸਟਿਨ ਬੀਬਰ ਨੂੰ ਜੁਰਮਾਨਾ

ਲਾਸ ਏਂਜਲਸ, 17 ਜੁਲਾਈ - ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰਨ 'ਤੇ ਪ੍ਰਸਿੱਧ ਗਾਇਕ ਜਸਟਿਨ ਬੀਬਰ ਨੂੰ 162 ਡਾਲਰ ਜੁਰਮਾਨਾ ਕੀਤਾ ਗਿਆ ਹੈ। ਆਸਟ੍ਰੇਲੀਆ ਦੀ ਯਾਤਰਾ ਤੋਂ ਬਾਅਦ ਬੀਬਰ ਹਾਲ ਹੀ 'ਚ ਅਮਰੀਕਾ ਵਾਪਸ ਆਏ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਵੀ ਰਾਸ਼ਟਰਪਤੀ ਚੋਣ ਲਈ ਵੋਟਿੰਗ ਜਾਰੀ

ਚੰਡੀਗੜ੍ਹ, 17 ਜੁਲਾਈ - ਰਾਸ਼ਟਰਪਤੀ ਚੋਣ ਲਈ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਭਵਨ 'ਚ ਵੀ ਵੋਟਿੰਗ ਦਾ ਕੰਮ ਸਵੇਰ ਤੋਂ ਚੱਲ ਰਿਹਾ ਹੈ। ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਦੇ 77 ਵਿਧਾਇਕ ਹਨ, ਜਦਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ 'ਚ ਭਾਰਤੀ ਜਨਤਾ ਪਾਰਟੀ ਦੇ ...

ਪੂਰੀ ਖ਼ਬਰ »

ਲੁਧਿਆਣਾ : ਔਰਤ ਦਾ ਗਲਾ ਘੁੱਟ ਕੇ ਕਤਲ

ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਇੱਥੋਂ ਦੇ ਮਾਧੋਪੁਰੀ ਇਲਾਕੇ 'ਚ ਇੱਕ ਔਰਤ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਹਿਚਾਣ ਅਮਰਜੀਤ ਕੌਰ (57 ਸਾਲ) ਵਜੋਂ ਹੋਈ। ਅੱਜ ਸਵੇਰੇ ਮ੍ਰਿਤਕਾ ਦਾ ਲੜਕਾ ...

ਪੂਰੀ ਖ਼ਬਰ »

ਪੁਡੁਚੇਰੀ 'ਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਸਮਾਪਤ

ਕਰੀਕਲ, 17 ਜੁਲਾਈ - ਪੁਡੁਚੇਰੀ 'ਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਸਮਾਪਤ ਹੋ ਗਈ ਹੈ। ਪੁਡੁਚੇਰੀ ਵਿਧਾਨ ਸਭਾ ਦੇ ਸਾਰੇ 30 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਲਿਆ ...

ਪੂਰੀ ਖ਼ਬਰ »

ਆਗਰਾ : ਕਰੰਟ ਲੱਗਣ ਨਾਲ 3 ਮਜ਼ਦੂਰਾਂ ਦੀ ਮੌਤ, 2 ਜ਼ਖਮੀ

ਆਗਰਾ, 17 ਜੁਲਾਈ - ਉਤਰ ਪ੍ਰਦੇਸ਼ ਦੇ ਆਗਰਾ 'ਚ ਬੋਰਡ ਸਾਫ਼ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ...

ਪੂਰੀ ਖ਼ਬਰ »

ਹਾਈਕੋਰਟ ਵੱਲੋਂ ਕੇਜਰੀਵਾਲ ਨੂੰ ਵਿਅਕਤੀਗਤ ਪੇਸ਼ੀ ਤੋਂ ਛੋਟ

ਨਵੀਂ ਦਿੱਲੀ, 17 ਜੁਲਾਈ - ਦਿੱਲੀ ਹਾਈਕੋਰਟ ਨੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਕੇਜਰੀਵਾਲ ਨੂੰ ਅਗਲੀ ਪੇਸ਼ੀ ਤੱਕ ਟਰਾਇਲ ਕੋਰਟ 'ਚ ਵਿਅਕਤੀਗਤ ਪੇਸ਼ੀ ਤੋਂ ਛੋਟ ਦੇ ਦਿੱਤੀ ...

ਪੂਰੀ ਖ਼ਬਰ »

ਫ਼ਰਾਰ ਹੋ ਰਹੇ ਕੈਦੀ ਨੂੰ ਲੋਕਾਂ ਨੇ ਫੜਿਆ

ਤਲਵੰਡੀ ਭਾਈ, 17 ਜੁਲਾਈ - ਅੱਜ ਮੱਧ ਪ੍ਰਦੇਸ਼ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਤਲਵੰਡੀ ਭਾਈ ਰੇਲਵੇ ਫਾਟਕ ਬੰਦ ਹੋਣ 'ਤੇ ਟ੍ਰੈਫਿਕ 'ਚ ਖੜੀ ਮੱਧ ਪ੍ਰਦੇਸ਼ ਪੁਲਿਸ ਦੀ ਟਵੇਰਾ ਗੱਡੀ 'ਚੋਂ ਇੱਕ ਕੈਦੀ ਹੱਥਕੜੀ ਸਮੇਤ ਫ਼ਰਾਰ ਹੋ ਗਿਆ। ਇਸ ਦੌਰਾਨ ਲੋਕਾਂ ...

ਪੂਰੀ ਖ਼ਬਰ »

ਫ਼ਿਲਮ ਨਿਰਦੇਸ਼ ਮਧੁਰ ਭੰਡਾਰਕਰ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ

ਮੁੰਬਈ, 17 ਜੁਲਾਈ - ਫ਼ਿਲਮ 'ਇੰਦੂ ਸਰਕਾਰ' ਦੇ ਨਿਰਦੇਸ਼ਕ ਮਧੁਰ ਭੰਡਾਰਕਰ ਨੂੰ ਮੁੰਬਈ ਪੁਲਿਸ ਵੱਲੋਂ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਸੁਰੱਖਿਆ ਮੁਹੱਈਆ ਕਰਵਾਈ ਗਈ ...

ਪੂਰੀ ਖ਼ਬਰ »

ਭਾਰਤ, ਅਮਰੀਕਾ ਤੇ ਜਪਾਨ ਦੀਆਂ ਜਲ ਸੈਨਾਵਾਂ ਕੇ ਕੀਤਾ ਸਾਂਝਾ ਯੁੱਧ ਅਭਿਆਸ

ਨਵੀਂ ਦਿੱਲੀ, 17 ਜੁਲਾਈ - ਭਾਰਤੀ ਜਲ ਸੈਨਾ, ਜਪਾਨੀ ਸਮੁੰਦਰੀ ਸੈਲਫ ਡਿਫੈਂਸ ਫੋਰਸ ਤੇ ਅਮਰੀਕੀ ਜਲ ਸੈਨਾ ਨੇ ਬੰਗਾਲ ਦੀ ਖਾੜੀ ਮਾਲਾਬਾਰ-17 'ਚ ਸਾਂਝਾ ਯੁੱਧ ਅਭਿਆਸ ...

ਪੂਰੀ ਖ਼ਬਰ »

ਸੰਜੇ ਦੱਤ ਦੀ ਰਿਹਾਈ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਵੱਲੋਂ ਹਾਈਕੋਰਟ 'ਚ ਹਲਫ਼ਨਾਮਾ ਪੇਸ਼

ਮੁੰਬਈ, 17 - ਫ਼ਿਲਮੀ ਅਦਾਕਾਰ ਸੰਜੇ ਦੱਤ ਦੀ ਰਿਹਾਈ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੇ ਬੌਬੇ ਹਾਈਕੋਰਟ 'ਚ ਹਲਫ਼ਨਾਮਾ ਪੇਸ਼ ਕਰ ਸੰਜੇ ਦੱਤ ਦੀ ਜਲਦ ਰਿਹਾਈ ਦੇ ਆਪਣੇ ਫੈਸਲੇ ਨੂੰ ਜਾਈਜ਼ ਦੱਸਿਆ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਹਿੰਦੀ-ਅੰਗਰੇਜ਼ੀ 'ਚ ਲੱਗੇ ਬੋਰਡਾ 'ਤੇ ਕਾਲਾ ਪੇਂਟ ਫੇਰਨ ਵਾਲੇ ਬਲਜੀਤ ਸਿੰਘ ਖਾਲਸਾ ਗ੍ਰਿਫ਼ਤਾਰ

ਚੰਡੀਗੜ੍ਹ, 17 ਜੁਲਾਈ (ਗੁਰਸੇਵਕ ਸਿੰਘ ਸੋਹਲ) - ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਮਾਂ-ਬੋਲੀ ਲਈ ਆਵਾਜ਼ ਉਠਾਉਣ ਵਾਲੇ ਅਤੇ ਇੱਥੇ ਹਿੰਦੀ-ਅੰਗਰੇਜ਼ੀ 'ਚ ਲੱਗੇ ਸਰਕਾਰੀ ਬੋਰਡਾਂ 'ਤੇ ਵਿਰੋਧ ਵਜੋਂ ਕਾਲਾ ਪੇਂਟ ਫੇਰਨ ਵਾਲੇ ਸ. ਬਲਜੀਤ ਸਿੰਘ ਖਾਲਸਾ ਨੂੰ ਅੱਜ ਚੰਡੀਗੜ੍ਹ ...

ਪੂਰੀ ਖ਼ਬਰ »

ਭਾਜਪਾ ਦੇ ਅੱਤਿਆਚਾਰਾਂ ਦਾ ਵਿਰੋਧ ਕਰਨ ਲਈ ਪਾਈ ਮੀਰਾ ਕੁਮਾਰ ਨੂੰ ਵੋਟ - ਮਮਤਾ

ਕੋਲਕਾਤਾ, 17 ਜੁਲਾਈ - ਕੋਲਕਾਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਜਪਾ ਦੇ ਅੱਤਿਆਚਾਰਾਂ ਦਾ ਵਿਰੋਧ ਕਰਨ ਲਈ ਮੀਰਾ ਕੁਮਾਰ ਨੂੰ ਵੋਟ ਪਾਈ ...

ਪੂਰੀ ਖ਼ਬਰ »

ਜ਼ਖਮੀ ਮੁਰਲੀ ਵਿਜੇ ਦੀ ਜਗ੍ਹਾ ਸ਼ਿਖਰ ਧਵਨ ਟੀਮ 'ਚ ਸ਼ਾਮਲ

ਨਵੀਂ ਦਿੱਲੀ, 17 ਜੁਲਾਈ - ਭਾਰਤੀ ਕ੍ਰਿਕਟ ਟੀਮ ਦੇ ਸ੍ਰੀਲੰਕਾ ਦੌਰੇ ਲਈ ਜ਼ਖਮੀ ਬੱਲੇਬਾਜ਼ ਮੁਰਲੀ ਵਿਜੇ ਦੀ ਜਗ੍ਹਾ ਸ਼ਿਖਰ ਧਵਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ...

ਪੂਰੀ ਖ਼ਬਰ »

ਨਾਈਜੀਰੀਆ : ਆਤਮਘਾਤੀ ਧਮਾਕੇ 'ਚ 8 ਮੌਤਾਂ

ਅਬੂਜਾ, 17 ਜੁਲਾਈ - ਨਾਈਜੀਰੀਆ 'ਚ ਹੋਏ ਆਤਮਘਾਤੀ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ...

ਪੂਰੀ ਖ਼ਬਰ »

ਸਰਕਾਰੀ ਕਰਮਚਾਰੀਆਂ ਲਈ ਕੈਪਟਨ ਦਾ ਵੱਡਾ ਐਲਾਨ

ਚੰਡੀਗੜ੍ਹ, 17 ਜੁਲਾਈ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ 58 ਸਾਲ ਕਰਨ 'ਤੇ ਸਰਵੇਖਣ ਕਰ ਰਹੀ ਹੈ ਤੇ ਇਸ ਬਾਰੇ ਜਲਦ ਫ਼ੈਸਲਾ ਲਿਆ ਜਾ ਸਕਦਾ ...

ਪੂਰੀ ਖ਼ਬਰ »

ਪੰਜਾਬ ਦੇ ਮੁੱਖ ਮੰਤਰੀ ਨੇ ਟਰੱਕ ਯੂਨੀਅਨਾਂ 'ਤੇ ਬੈਨ ਹਟਾਉਣ ਤੋਂ ਕੀਤਾ ਇਨਕਾਰ

 ਚੰਡੀਗੜ੍ਹ, 17 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨਾਂ 'ਤੇ ਲੱਗਾ ਬੈਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਨਾਲ ਹੀ ਕਿਹਾ ਕਿ ਟਰੱਕ ਚਲਾਉਣ ਵਾਲਿਆਂ ਦੇ ਹਿੱਤਾਂ ਦਾ ਧਿਆਨ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐੱਸ.ਟੀ. ਖ਼ਤਮ ਕਰਨ ਲਈ ਕੈਪਟਨ ਨੇ ਲਿਖਿਆ ਜੇਤਲੀ ਨੂੰ ਪੱਤਰ

 ਚੰਡੀਗੜ੍ਹ, 17 ਜੁਲਾਈ- ਸਾਰੇ ਧਾਰਮਿਕ ਅਸਥਾਨਾ 'ਤੇ ਚੱਲਦੇ ਲੰਗਰ ਤੇ ਪ੍ਰਸ਼ਾਦ 'ਤੇ ਜੀ.ਐੱਸ.ਟੀ. ਖ਼ਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਐੱਸਜੀਪੀਸੀ ਦੀ ਅਪੀਲ 'ਤੇ ਇਹ ...

ਪੂਰੀ ਖ਼ਬਰ »

ਦੇਸ਼ 'ਚ ਕਿਸੇ ਵੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਬੁੱਕੇ ਨਾ ਦਿੱਤਾ ਜਾਵੇ-ਗ੍ਰਹਿ ਮੰਤਰਾਲਾ

 ਨਵੀਂ ਦਿੱਲੀ, 17 ਜੁਲਾਈ- ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਦੇਸ਼ 'ਚ ਕਿਸੇ ਵੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਬੁੱਕੇ ਨਾ ਦਿੱਤਾ ਜਾਵੇ। ਮੰਤਰਾਲੇ ਨੇ ਨਾਲ ਹੀ ਕਿਹਾ ਕਿ ਹੱਥ ਦਾ ਬਣਿਆ ਖਾਦੀ ਦਾ ਕੱਪੜਾ ਜਾਂ ਕਿਤਾਬ ...

ਪੂਰੀ ਖ਼ਬਰ »

ਪਾਦਰੀ ਸੁਲਤਾਨ ਮਸੀਹ ਦੀਆਂ ਅੰਤਿਮ ਰਸਮਾਂ ਪੂਰੀਆ

 ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਪੀਰੂ ਬੰਦਾ ਮੁਹੱਲੇ 'ਚ ਸ਼ਨੀਵਾਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਚਰਚ ਦੇ ਪਾਦਰੀ ਸੁਲਤਾਨ ਮਸੀਹ ਦੀਆਂ ਅੰਤਿਮ ਰਸਮਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਪੂਰੀਆਂ ਕੀਤੀਆਂ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਵਿਦਿਆਰਥੀ ਦੀ ਮੌਤ

 ਅਬੋਹਰ 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ) - ਅਬੋਹਰ ਦੇ ਪਿੰਡ ਸੱਪਾਂਵਾਲੀ ਵਿਚ ਅੱਜ ਕਰੰਟ ਲੱਗਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ।ਉਹ 15 ਵਰ੍ਹਿਆ ਦਾ ਸੀ ...

ਪੂਰੀ ਖ਼ਬਰ »

ਲਸ਼ਕਰ-ਏ-ਤੋਇਬਾ ਦਾ ਸ਼ੱਕੀ ਅੱਤਵਾਦੀ ਸਲੀਮ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ

 ਮੁੰਬਈ, 17 ਜੁਲਾਈ-ਸੁਰੱਖਿਆ ਏਜੰਸੀਆਂ ਨੇ ਲਸ਼ਕਰ-ਏ-ਤੋਇਬਾ ਦੇ ਸ਼ੱਕੀ ਅੱਤਵਾਦੀ ਸਲੀਮ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »

ਚਰਚਿਤ ਮੋਗਾ ਔਰਬਿਟ ਬੱਸ ਕਾਂਡ ਦੇ ਸਾਰੇ ਅਰੋਪੀ ਅਦਾਲਤ ਵੱਲੋਂ ਬਰੀ

 ਮੋਗਾ, 17 ਜੁਲਾਈ (ਗੁਰਤੇਜ ਸਿੰਘ ਬੱਬੀ)-ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਰਹੇ ਮੋਗਾ ਔਰਬਿਟ ਬੱਸ ਕਾਂਡ 'ਚ ਸ਼ਾਮਿਲ ਸਾਰੇ ਵਿਅਕਤੀਆਂ ਨੂੰ ਅਦਾਲਤ ਨੇ ਅੱਜ ਬਰੀ ਕਰ ਦਿੱਤਾ। 29 ਅਪ੍ਰੈਲ 2015 ਨੂੰ ਮੋਗਾ ਤੋਂ ਬਾਘਾ ਪੁਰਾਣਾ ਜਾ ਰਹੀ ਔਰਬਿਟ ਬੱਸ 'ਚੋਂ ਧੱਕਾ ਦੇਣ ਕਾਰਨ ਮਾਂ ਛਿੰਦਰ ...

ਪੂਰੀ ਖ਼ਬਰ »

ਹਾਈਕੋਰਟ ਅੱਗੇ ਆਤਮਦਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੁਰਿੰਦਰ ਚਾਂਗਲੀ ਦੀ ਮੌਤ

 ਧੂਰੀ, 17 ਜੁਲਾਈ (ਸੰਜੇ ਲਹਿਰੀ) – ਸਥਾਨਕ ਪ੍ਰਸਿੱਧ ਉਦਯੋਗਪਤੀ ਅਤੇ ਮਾਰਕੀਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਸ਼੍ਰੀ ਸੁਰਿੰਦਰ ਕੁਮਾਰ ਚਾਂਗਲੀ ਦਾ ਅੱਜ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਧੂਰੀ ਦੇ ਰਾਮ ਬਾਗ ਵਿਖੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਉਰਦੂ ਦੇ ਪ੍ਰਸਿੱਧ ਸ਼ਾਇਰ ਪ੍ਰਵੀਨ ਕੁਮਾਰ ਅਸ਼ਕ ਨਹੀਂ ਰਹੇ

ਸ਼ਾਹਪੁਰ ਕੰਢੀ, 17 ਜੁਲਾਈ (ਰਣਜੀਤ ਸਿੰਘ)-ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉਰਦੂ ਦੇ ਸ਼ਾਇਰ ਪ੍ਰਵੀਨ ਕੁਮਾਰ ਅਸ਼ਕ (66) ਅੱਜ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਸ਼ੂਗਰ ਘੱਟ ਹੋ ਗਈ ਅਤੇ ਉਨ੍ਹਾਂ ਨੂੰ ਰਣਜੀਤ ਸਾਗਰ ਡੈਮ ਦੇ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ 'ਤੇ ਸਰਕਾਰਾਂ ਨੇ ਕਿਉ ਵੱਟੀ ਚੁੱਪ-ਪਰਿਵਾਰ ਮੈਂਬਰ

ਚੌਂਕ ਮਹਿਤਾ,17 ਜੁਲਾਈ (ਧਰਮਿੰਦਰ ਸਿੰਘ ਭੰਮਰ੍ਹਾ)-ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਚੌਂਕ ਮਹਿਤਾ ਤੋ ਗਏ 8 ਸ਼ਰਧਾਲੂਆਂ ਦੇ ਲਾਪਤਾ ਹੋਣ ਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਵੱਲੋਂ ਵੱਟੀ ਚੁੱਪ ਕਾਰਨ ਪੀੜਤ ਪਰਿਵਾਰਾਂ 'ਚ ਭਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX