ਤਾਜਾ ਖ਼ਬਰਾਂ


ਤਾਈਵਾਨ ਨੇ ਦੇਸ਼ ਦੇ ਆਲੇ-ਦੁਆਲੇ 26 ਚੀਨੀ ਫੌਜੀ ਜਹਾਜ਼ਾਂ ਅਤੇ 10 ਜਲ ਸੈਨਾ ਦੇ ਜਹਾਜ਼ਾਂ ਦਾ ਲਗਾਇਆ ਪਤਾ
. . .  9 minutes ago
ਤਾਈਪੇ, 5 ਜੂਨ - ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਮੰਗਲਵਾਰ 4 ਜੂਨ ਦੀ ਸਵੇਰ 6 ਵਜੇ ਤੋਂ ਬੁੱਧਵਾਰ ਅੱਜ ਸਵੇਰੇ 6 ਵਜੇ ਦੇ ਵਿਚਕਾਰ ਦੇਸ਼ ਦੇ ਆਲੇ-ਦੁਆਲੇ 26 ਚੀਨੀ ਫੌਜੀ ਜਹਾਜ਼ਾਂ ਅਤੇ 10 ਜਲ ਸੈਨਾ ਦੇ ਜਹਾਜ਼ਾਂ...
ਇੰਡੀਆ ਗੱਠਜੋੜ ਦੀ ਅਹਿਮ ਮੀਟਿੰਗ ਅੱਜ
. . .  about 1 hour ago
ਨਵੀਂ ਦਿੱਲੀ, 5 ਜੂਨ - ਇੰਡੀਆ ਗੱਠਜੋੜ ਦੀ ਅਹਿਮ ਮੀਟਿੰਗ ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ ਵਿਖੇ ਹੋਵੇਗੀ। ਬੈਠਕ ਦੌਰਾਨ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਣਨੀਤੀ...
ਨਵੀਂ ਸਰਕਾਰ ਦੇ ਸਹੁੰਚ ਚੁੱਕ ਸਮਾਗਮ ਦੇ ਚੱਲਦਿਆਂ 9 ਜੂਨ ਤੱਕ ਆਮ ਲੋਕਾਂ ਲਈ ਬੰਦ ਰਹੇਗਾ ਰਾਸ਼ਟਰਪਤੀ ਭਵਨ
. . .  about 1 hour ago
ਨਵੀਂ ਦਿੱਲੀ, 5 ਜੂਨ - ਨਵੀਂ ਸਰਕਾਰ ਦੇ ਸਹੁੰਚ ਚੁੱਕ ਸਮਾਗਮ ਦੇ ਚੱਲਦਿਆਂ ਰਾਸ਼ਟਰਪਤੀ ਭਵਨ 9 ਜੂਨ ਤੱਕ ਆਮ ਲੋਕਾਂ ਲਈ ਬੰਦ...
ਏਅਰ ਕੈਨੇਡਾ ਦੀ ਉਡਾਣ ਅੰਦਰ ਬੰਬ ਹੋਣ ਦੀ ਧਮਕੀ
. . .  about 1 hour ago
ਨਵੀਂ ਦਿੱਲੀ, 5 ਜੂਨ - 4 ਜੂਨ ਨੂੰ ਰਾਤ 10.50 ਵਜੇ, ਡੀ.ਆਈ.ਏ.ਐਲ. (ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ) ਦੇ ਦਫਤਰ, ਆਈ.ਜੀ.ਆਈ. ਏਅਰਪੋਰਟ ਵਿਚ ਇਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿਚ ਏਅਰ ਕੈਨੇਡਾ...
ਅਮਰੀਕਾ ਨੇ ਵੱਡੇ ਚੋਣ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ' 'ਤੇ ਭਾਰਤ ਦੀ ਕੀਤੀ ਤਾਰੀਫ਼
. . .  about 1 hour ago
ਵਾਸ਼ਿੰਗਟਨ, 5 ਜੂਨ - ਅਮਰੀਕਾ ਨੇ ਦੁਨੀਆ ਦੀ ਸਭ ਤੋਂ ਵੱਡੀ ਚੋਣ ਪ੍ਰਕਿਰਿਆ 2024 ਦੀਆਂ ਲੋਕ ਸਭਾ ਚੋਣਾਂ ਜੋ ਕਿ 19 ਅਪ੍ਰੈਲ ਤੋਂ 1 ਜੂਨ ਤੱਕ 44 ਦਿਨਾਂ ਵਿਚ ਪੂਰੀਆਂ ਹੋਈਆਂ, ਨੂੰ ਸਫਲਤਾਪੂਰਵਕ ਪੂਰਾ ਕਰਨ...
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਨਾ ਬਣਨ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮਾਂ ਦਾ ਸਮਰਥਨ ਕਰਨਗੇ ਓਵੈਸੀ
. . .  about 1 hour ago
ਹੈਦਰਾਬਾਦ, 5 ਜੂਨ - ਏ.ਆਈ.ਐਮ.ਆਈ.ਐਮ. ਦੇ ਮੁਖੀ ਅਤੇ ਹੈਦਰਾਬਾਦ ਲੋਕ ਸਭਾ ਸੀਟ ਤੋਂ ਉਮੀਦਵਾਰ ਅਸਦੁਦੀਨ ਓਵੈਸੀ ਨੇ ਨਰਿੰਦਰ ਮੋਦੀ ਤੋਂ ਇਲਾਵਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਸਮਰਥਨ...
ਟੀ-20 ਕ੍ਰਿਕਟ ਵਿਸ਼ਵ ਕੱਪ : ਨੀਦਰਲੈਂਡ ਨੇ 6 ਵਿਕਟਾਂ ਨਾਲ ਹਰਾਇਆ ਨਿਪਾਲ ਨੂੰ
. . .  about 1 hour ago
ਟੈਕਸਾਸ, 5 ਜੂਨ - ਡਲਾਸ ਦੇ ਗ੍ਰੈਂਡ ਪ੍ਰੇਰੀ ਸਟੇਡੀਅਮ ਵਿਚ ਟੀ-20 ਵਿਸ਼ਵ ਕੱਪ 2024 ਦੇ 7ਵੇਂ ਮੈਚ ਵਿਚ ਨੀਦਰਲੈਂਡ ਨੇ ਨਿਪਾਲ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਪਾਲ...
ਪੁਲਿਸ ਤੇ ਬੀ.ਐਸ.ਐਫ. ਵਲੋਂ ਇਕ ਕਰੋੜ 97 ਲੱਖ ਦੀ ਡਰੱਗ ਮਨੀ ਸਮੇਤ ਦੋ ਕਾਬੂ
. . .  about 2 hours ago
ਚੋਗਾਵਾਂ, 5 ਜੂਨ (ਗੁਰਵਿੰਦਰ ਸਿੰਘ ਕਲਸੀ) - ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਤਹਿਤ ਡੀ.ਐਸ.ਪੀ. ਅਟਾਰੀ...
ਮੋਦੀ ਕੈਬਨਿਟ ਦੀ ਆਖ਼ਰੀ ਬੈਠਕ ਅੱਜ
. . .  about 2 hours ago
ਨਵੀਂ ਦਿੱਲੀ, 5 ਜੂਨ - ਮੋਦੀ ਕੈਬਨਿਟ ਦੀ ਆਖ਼ਰੀ ਬੈਠਕ ਅੱਜ 11.30 ਵਜੇ ਹੋਵੇਗੀ। ਬੈਠਕ ਦੌਰਾਨ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼...
ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਪ੍ਰਧਾਨ ਮੰਤਰੀ ਮੋਦੀ ਤੇ ਐਨ.ਡੀ.ਏ. ਨੂੰ ਆਮ ਚੋਣਾਂ ਚ ਸਫਲਤਾ ਲਈ ਦਿੱਤੀ ਵਧਾਈ
. . .  about 2 hours ago
ਮਾਲੇ, 5 ਜੂਨ - ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਪ੍ਰਧਾਨ ਮੰਤਰੀ ਮੋਦੀ, ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ 2024 ਦੀਆਂ ਆਮ ਚੋਣਾਂ ਵਿਚ ਸਫਲਤਾ ਲਈ ਵਧਾਈ ਦਿੱਤੀ। ਮਾਲਦੀਵ...
ਆਈ.ਸੀ.ਸੀ. ਟੀ-20 ਕ੍ਰਿਕਟ ਵਿਸ਼ਵ ਕੱਪ 'ਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ
. . .  about 2 hours ago
ਨਿਊਯਾਰਕ, 5 ਜੂਨ - ਆਈ.ਸੀ.ਸੀ. ਟੀ-20 ਕ੍ਰਿਕਟ ਵਿਸ਼ਵ ਕੱਪ ਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 8 ਵਜੇ ਖੇਡਿਆ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਸੁਲਤਾਨਵਿੰਡ ਵਿਖੇ ਹਾਈ ਵੋਲਟੇਜ ਦੀ ਲਪੇਟ ਵਿਚ ਆਉਣ ਨਵ ਵਿਆਹੁਤਾ ਦੀ ਮੌਤ
. . .  1 day ago
ਸੁਲਤਾਨਵਿੰਡ , 4 ਜੂਨ ( ਗੁਰਨਾਮ ਸਿੰਘ ਬੁੱਟਰ) - ਪਿੰਡ ਸੁਲਤਾਨਵਿੰਡ ਦੀ ਉਜਾਗਰ ਨਗਰ ਇਲਾਕੇ ਵਿਚ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਇਕ ਵਿਆਹੁਤਾ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ...
ਸਾਡੇ ਵਿਰੋਧੀ ਇਕੱਠੇ ਹੋ ਕੇ ਵੀ ਇਕੱਲੀ ਭਾਜਪਾ ਜਿੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨੀਟ ਪ੍ਰਵੇਸ਼ ਪ੍ਰੀਖਿਆ 'ਚੋਂ ਬੁਢਲਾਡਾ ਦਾ ਸ਼ੌਰਿਆ ਗੋਇਲ ਦੇਸ਼ ਭਰ 'ਚੋਂ ਅਵੱਲ
. . .  1 day ago
ਬੁਢਲਾਡਾ, 4 ਜੂਨ (ਸਵਰਨ ਸਿੰਘ ਰਾਹੀ) - ਦੇਸ਼ ਭਰ ਦੇ ਮੈਡੀਕਲ ਕਾਲਜਾਂ ‘ਚ ਡਾਕਟਰੀ ਪੜ੍ਹਾਈ ਦੇ ਦਾਖ਼ਲੇ ਲਈ ਦੇਸ਼ ਪੱਧਰ ‘ਤੇ ਕਰਵਾਈ ਗਈ ਨੈਸ਼ਨਲ ਲਿਜ਼ੀਬਿਲਟੀ ਕਮ ਪ੍ਰਵੇਸ਼ ਪ੍ਰੀਖਿਆ (ਨੀਟ) 2024 'ਚੋਂ ਮਾਨਸਾ ਜ਼ਿਲ੍ਹੇ ਦੇ ਸ਼ਹਿਰ ...
ਨਵੀਂ ਦਿੱਲੀ - ਅੱਜ ਭਾਵੁਕ ਦਿਨ ਹੈ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਫਿਰ ਦਿੱਤੀ ਅਸੀਸ -ਜੇ.ਪੀ. ਨੱਢਾ
. . .  1 day ago
ਨਵੀ ਦਿੱਲੀ ,4 ਜੂਨ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦਾ ਕਹਿਣਾ ਹੈ, "ਅਸੀਂ ਜਾਣਦੇ ਹਾਂ ਕਿ ਦੇਸ਼ ਨੇ ਰਾਜਨੀਤੀ ਵਿਚ ਇਕ ਨਵਾਂ ਮੋੜ ਲਿਆ ਅਤੇ 2014 ਤੋਂ ਬਾਅਦ ਇਤਿਹਾਸ ਲਿਖਿਆ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ...
ਨਵੀ ਦਿੱਲੀ -ਤੀਜੇ ਕਾਰਜਕਾਲ 'ਚ ਦੇਸ਼ ਲਿਖੇਗਾ ਵੱਡੇ ਫ਼ੈਸਲਿਆਂ ਦਾ ਅਧਿਆਏ : ਪ੍ਰਧਾਨ ਮੰਤਰੀ ਮੋਦੀ
. . .  1 day ago
ਰਾਜਾ ਵੜਿੰਗ ਨੇ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ
. . .  1 day ago
ਸ੍ਰੀ ਮੁਕਤਸਰ ਸਾਹਿਬ 4 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਾਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਹਨ। ਉਨ੍ਹਾਂ ਕਾਂਗਰਸ ਪਾਰਟੀ ਦੀ ਪੰਜਾਬ ਭਰ ਵਿਚ ਹੋਈ ...
ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਚੋਣ ਜਿੱਤੇ
. . .  1 day ago
ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 49656 ਵੋਟਾਂ ਦੇ ਫਰਕ ਨਾਲ ਲਗਾਤਾਰ ਚੌਥੀ ਵਾਰ ਚੋਣ ਜਿੱਤ ...
ਗੁਰਜੀਤ ਸਿੰਘ ਔਜਲਾ ਦੀ ਜਿੱਤ 'ਤੇ ਸਰਕਾਰੀਆ ਨੇ ਵੋਟਰਾਂ ਦਾ ਕੀਤਾ ਧੰਨਵਾਦ
. . .  1 day ago
ਚੋਗਾਵਾਂ, 4 ਜੂਨ (ਗੁਰਵਿੰਦਰ ਸਿੰਘ ਕਲਸੀ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਲਗਾਤਾਰ ਤੀਸਰੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ...
ਝਾੜੂ ਖਿੱਲਰਿਆ, ਬੇਰੁਜ਼ਗਾਰਾਂ ਦਾ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਿਚ ਵੱਡਾ ਯੋਗਦਾਨ-ਸਾਂਝਾ ਮੋਰਚਾ
. . .  1 day ago
ਤਪਾ ਮੰਡੀ ,4 ਜੂਨ( ਵਿਜੇ ਸ਼ਰਮਾ )- ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਪਿੱਛੇ ਜਿੱਥੇ ਹੋਰ ਦਰਜਨਾਂ ਕਾਰਨ ਰਹੇ ਹੋਣਗੇ ਉੱਥੇ ਬੇਰੁਜ਼ਗਾਰਾਂ ਨਾਲ ਵਾਅਦਾ ਖ਼ਿਲਾਫ਼ੀ ਅਤੇ ਬੇਰੁਜ਼ਗਾਰਾਂ ਵਲੋਂ ਇਸ ਦੇ ਰੋਸ ਵਿਚ ...
ਭਾਜਪਾ ਉਮੀਦਵਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 41483 ਵੋਟਾਂ ਨਾਲ ਜੇਤੂ ਰਹੇ
. . .  1 day ago
ਕਰਨਾਲ, 4 ਜੂਨ (ਗੁਰਮੀਤ ਸਿੰਘ ਸੱਗੂ ) - ਕਰਨਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਸ਼ਾਂਤੀਪੂਰਵਕ ਸੰਪੰਨ ਹੋ ਗਈ ।ਇਸ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 41483 ਵੋਟਾਂ ਨਾਲ ਜੇਤੂ ਰਹੇ ...
ਅਟਾਰੀ ਚ ਕਾਂਗਰਸੀ ਵਰਕਰਾਂ ਨੇ ਔਜਲਾ ਦੀ ਜਿੱਤ 'ਤੇ ਮਨਾਈ ਖੁਸ਼ੀ
. . .  1 day ago
ਅਟਾਰੀ, 4 ਜੂਨ - (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ) - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵਲੋਂ ਜਿੱਤ ਪ੍ਰਾਪਤ ਕਰਨ ਤੇ...
ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਦੀ ਹੋਈ ਹਾਰ
. . .  1 day ago
ਅਮੇਠੀ, 4 ਜੂਨ - ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਦੀ ਬੁਰੀ ਤਰਾਂ ਨਾਲ ਹਾਰ ਹੋਈ ਹੈ। ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ ਸਮ੍ਰਿਤੀ ਈਰਾਨੀ ਨੂੰ 1 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਫੱਗਣ ਨਾਨਕਸ਼ਾਹੀ ਸੰਮਤ 544

ਕਰੰਸੀ- ਸਰਾਫਾ - ਮੋਸਮ

13.2.2013

13.2.2013

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

22.6  ਸੈ:

 

---

ਘੱਟ ਤੋਂ ਘੱਟ  

8.7 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

21.5  ਸੈ:

 

---

ਘੱਟ ਤੋਂ ਘੱਟ  

7.2 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

20.4  ਸੈ:

 

---

ਘੱਟ ਤੋਂ ਘੱਟ  

4.8 ਸੈ:

 

---

ਦਿਨ ਦੀ ਲੰਬਾਈ 11 ਘੰਟੇ 00 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਭਾਗਾਂ ਵਿਚ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਅਤੇ ਸਵੇਰ ਵੇਲੇ ਧੁੰਦ ਪੈਣ ਦਾ ਅਨੁਮਾਨ ਹੈ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ   52.95   54.60
ਪੋਂਡ ਸਟਰਲਿੰਗ   82.90   85.60
ਯੂਰੋ   71.20   73.80
ਆਸਟ੍ਰੇਲਿਆਈ ਡਾਲਰ   52.05   56.75
ਕਨੇਡੀਅਨ ਡਾਲਰ   50.35   54.80
ਨਿਉਜਿਲੈੰਡ ਡਾਲਰ   42.35   46.20
ਯੂ ਏ ਈ ਦਰਾਮ   13.70   14.95

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX