ਤਾਜਾ ਖ਼ਬਰਾਂ


ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਦਫ਼ਤਰ ਦਾ ਕੀਤਾ ਘਿਰਾਓ
. . .  16 minutes ago
ਗੁਰੂ ਹਰ ਸਹਾਏ, 27 ਮਈ (ਕਪਿਲ ਕੰਧਾਰੀ )-ਅੱਜ ਗੁਰੂ ਹਰ ਸਹਾਏ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਦੇ ਗੁਰੂ ਹਰ ਸਹਾਏ.......
ਲੋਪੋਕੇ 'ਚ ਅਨਿਲ ਜੋਸ਼ੀ ਦੇ ਹੱਕ 'ਚ ਵਿਸ਼ਾਲ ਚੋਣ ਰੈਲੀ ਹੋਈ, ਠਾਠਾ ਮਾਰਦੇ ਇਕੱਠ ਨੇ ਦਿੱਤਾ ਜਿੱਤ ਦਾ ਫਤਵਾ
. . .  37 minutes ago
ਚੋਗਾਵਾਂ, 27 ਮਈ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ ਤੇ ਰਾਣਾ ਰਣਬੀਰ ਸਿੰਘ ਲੋਪੋਕੇ....
30 ਮਈ ਨੂੰ ਹੁਸ਼ਿਆਰਪੁਰ ਆਉਣਗੇ ਪ੍ਰਧਾਨ ਮੰਤਰੀ
. . .  41 minutes ago
ਨਵੀਂ ਦਿੱਲੀ, 27 ਮਈ- ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਮੁੜ ਪੰਜਾਬ ਆਉਣਗੇ....
ਸਵਾਤੀ ਮਾਲੀਵਾਲ ਪੁੱਜੀ ਤੀਸ ਹਜ਼ਾਰੀ ਅਦਾਲਤ
. . .  about 1 hour ago
ਨਵੀਂ ਦਿੱਲੀ, 27 ਮਈ- ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਆਪਣੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਸੰਬੰਧੀ ਦਿੱਲੀ ਦੇ ਮੁੱਖ ਮੰਤਰੀ ਦੇ ਸਹਿਯੋਗੀ ਵਿਭਵ ਕੁਮਾਰ ਦੀ ਜ਼ਮਾਨਤ ਦੀ ਸੁਣਵਾਈ ’ਚ ਸ਼ਾਮਿਲ ਹੋਣ ਲਈ....
ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ ਦੀ ਹੋ ਰਹੀ ਹੈ ਭਾਜਪਾ ਵਿਚ ਘਰ ਵਾਪਸੀ
. . .  about 1 hour ago
ਸ੍ਰੀ ਆਨੰਦਪੁਰ ਸਾਹਿਬ, 27 ਮਈ (ਨਿੱਕੂਵਾਲ,ਸੈਣੀ)-ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ, ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ ਦੀ ਅੱਜ ਦੇਰ ਸ਼ਾਮ ਭਾਜਪਾ ਦੇ ਚੰਡੀਗੜ੍ਹ ਸਥਿਤ.....
ਚਾਰਧਾਮ ਯਾਤਰਾ ਦੀ ਮੈਂ ਸਾਰੀਆਂ ਤਿਆਰੀਆਂ ਅਤੇ ਸਹੂਲਤਾਂ ਦੀ ਜਾਂਚ ਕੀਤੀ ਹੈ-ਪੁਸ਼ਕਰ ਸਿੰਘ ਧਾਮੀ
. . .  about 1 hour ago
ਰਿਸ਼ੀਕੇਸ਼,27 ਮਈ-ਚਾਰਧਾਮ ਯਾਤਰਾ ਦੇ ਪ੍ਰਬੰਧਾਂ ਨੂੰ ਲੈ ਕੇ ਉੱਤਰਾਖੰਡ ਦੇ ਸੀ.ਐਮ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਚਾਰਧਾਮ ਯਾਤਰਾ ਰਿਸ਼ੀਕੇਸ਼ ਸ਼ੁਰੂ ਹੁੰਦੀ ਹੈ, ਮੈਂ ਇਸ ਸਥਾਨ 'ਤੇ ਸਾਰੀਆਂ ਤਿਆਰੀਆਂ ਅਤੇ ਸਹੂਲਤਾਂ ਦੀ ਜਾਂਚ ਕੀਤੀ ਹੈ। ਉਨ੍ਹਾਂ.....
ਬਿਭਵ ਕੁਮਾਰ ਦੀ ਜ਼ਮਾਨਤ ਦੀ ਸੁਣਵਾਈ ਲਈ ਅਦਾਲਤ ਪਹੁੰਚੀ ਸਵਾਤੀ ਮਾਲੀਵਾਲ
. . .  about 1 hour ago
ਨਵੀਂ ਦਿੱਲੀ, 27 ਮਈ - ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਚ 'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਸਹਿਯੋਗੀ ਬਿਭਵ ਕੁਮਾਰ ਦੀ ਜ਼ਮਾਨਤ ਦੀ ਸੁਣਵਾਈ ਲਈ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਪਹੁੰਚੀ। ਸੀਨੀਅਰ...
ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ਼
. . .  about 1 hour ago
ਭੰਡਾਲ ਬੇਟ, 27 ਮਈ (ਜੋਗਿੰਦਰ ਸਿੰਘ ਜਾਤੀਕੇ)-ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਭੰਡਾਲ ਬੇਟ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ.....
ਭਾਈ ਮਨਜੀਤ ਸਿੰਘ ਭੂਰਾ ਕੋਹਨਾ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ
. . .  about 2 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਅੱਜ ਸਿਆਸਤ ਵਿਚ ਇਕ ਵੱਡਾ ਧਮਾਕਾ...
ਹਿਸਾਰ ਲਾਗੇ ਹੋਏ ਸੜਕ ਹਾਦਸੇ ਚ ਮੌੜ ਮੰਡੀ ਦੇ 4 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ
. . .  about 2 hours ago
ਮੌੜ ਮੰਡੀ, 27 ਮਈ (ਗੁਰਜੀਤ ਸਿੰਘ ਕਮਾਲੂ) - ਮੌੜ ਮੰਡੀ ਦੇ ਰਹਿਣ ਵਾਲੇ ਢਾਡੀ ਰਣਜੀਤ ਸਿੰਘ, ਉਸ ਦੇ ਭਰਾ-ਭਰਜਾਈ ਅਤੇ ਸਾਲੇ ਦੀ ਹਿਸਾਰ ਲਾਗੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ...
ਕੋਲਕਾਤਾ ਹਵਾਈ ਅੱਡੇ 'ਤੇ ਕਈ ਉਡਾਣਾਂ ਚੱਲ ਰਹੀਆਂ ਹਨ ਦੇਰੀ ਨਾਲ
. . .  about 2 hours ago
ਕੋਲਕਾਤਾ, 27 ਮਈ - ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ, ਕੋਲਕਾਤਾ 'ਤੇ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਬੀਤੀ ਰਾਤ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿਚ ਤੇਜ਼ ਮੀਂਹ ਅਤੇ...
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 27 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ...
ਵੀ.ਕੇ. ਸਿੰਘ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ
. . .  about 3 hours ago
ਗੁਰਦਾਸਪੁਰ, 27 ਮਈ - ਕੇਂਦਰੀ ਰਾਜ ਮੰਤਰੀ ਵੀ.ਕੇ. ਸਿੰਘ ਅੱਜ ਗੁਰਦਾਸਪੁਰ 'ਚ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿਚ ਚੋਣ ਪ੍ਰਚਾਰ...
ਖੜਗੇ, ਸੋਨੀਆ ਗਾਂਧੀ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ
. . .  about 3 hours ago
ਨਵੀਂ ਦਿੱਲੀ, 27 ਮਈ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ 60ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ...
ਰਾਹੁਲ ਗਾਂਧੀ ਅੱਜ ਬਿਹਾਰ 'ਚ ਕਰਨਗੇ 3 ਰੈਲੀਆਂ
. . .  about 3 hours ago
ਸਰਹੱਦੀ ਖੇਤਰ ਚੋਂ ਹੈਰੋਇਨ ਬਰਾਮਦ
. . .  1 minute ago
ਤਰਨਤਾਰਨ, 27 ਮਈ - ਬੀ.ਐਸ.ਐਫ. ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਬੀ.ਐਸ.ਐਫ ਨੇ ਅੱਜ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ 530 ਗ੍ਰਾਮ ਹੈਰੋਇਨ...
ਅਮਿਤ ਸ਼ਾਹ ਅੱਜ ਯੂ.ਪੀ ਤੇ ਹਿਮਾਚਲ 'ਚ ਕਰਨਗੇ ਜਨਸਭਾਵਾਂ
. . .  about 4 hours ago
ਨਵੀਂ ਦਿੱਲੀ, 27 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਜਨਸਭਾਵਾਂ...
ਇਸ ਚੋਣ 'ਚ ਪ੍ਰਧਾਨ ਮੰਤਰੀ 'ਤੇ ਨਜ਼ਰ ਆ ਰਿਹਾ ਹੈ ਲੋਕਾਂ ਦਾ ਭਰੋਸਾ - ਪਿਊਸ਼ ਗੋਇਲ
. . .  about 4 hours ago
ਵਾਰਾਣਸੀ (ਯੂ.ਪੀ.), 27 ਮਈ -ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ, "...ਭਾਰਤ ਦੇ ਲੋਕਾਂ ਨੇ, 'ਮੋਦੀ ਕਾ ਪਰਿਵਾਰ' ਨੇ ਸਾਰੇ ਪ੍ਰੋਗਰਾਮਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਸ਼ਾਮ 7:30 ਵਜੇ ਤੱਕ ਵੀ ਪੋਲਿੰਗ ਬੂਥਾਂ 'ਤੇ ਲੰਬੀਆਂ...
ਤਾਈਵਾਨ ਨੇ ਆਪਣੇ ਖੇਤਰ ਦੇ ਨੇੜੇ ਕੰਮ ਕਰ ਰਹੇ ਚੀਨੀ ਜਹਾਜ਼ਾਂ ਦਾ ਪਤਾ ਲਗਾਇਆ
. . .  1 minute ago
ਤਾਈਪੇ (ਤਾਇਵਾਨ), 27 ਮਈ - ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ 21 ਚੀਨੀ ਫੌਜੀ ਜਹਾਜ਼ਾਂ, 11 ਚੀਨੀ ਜਲ ਸੈਨਾ ਦੇ ਜਹਾਜ਼ਾਂ ਅਤੇ ਚਾਰ ਚੀਨੀ ਤੱਟ ਰੱਖਿਅਕ...
ਮੁੰਬਈ : ਡੀ.ਆਰ.ਆਈ. ਵਲੋਂ 8.04 ਕਰੋੜ ਦੇ ਵਿਦੇਸ਼ੀ ਬ੍ਰਾਂਡਿਡ ਸਿਗਰੇਟ ਸਟਿਕਸ ਜ਼ਬਤ
. . .  about 5 hours ago
ਮੁੰਬਈ, 27 ਮਈ - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਮੁੰਬਈ ਜ਼ੋਨਲ ਯੂਨਿਟ ਨੇ ਇਕੋ ਸਮੇਂ ਮੁੰਬਈ ਅਤੇ ਨਵੀਂ ਮੁੰਬਈ ਵਿਚ ਕਈ ਥਾਂਵਾਂ ਦੀ ਤਲਾਸ਼ੀ ਲਈ, ਜੋ ਕਿ ਸਿਗਰੇਟ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ...
ਪ੍ਰਿਅੰਕਾ ਗਾਂਧੀ ਵਲੋਂ ਅੱਜ ਹਿਮਾਚਲ ਦੇ ਚੰਬਾ ਤੇ ਧਰਮਸ਼ਾਲਾ 'ਚ ਕਾਂਗਰਸ ਉਮੀਦਵਾਰਾਂ ਲਈ ਕੀਤਾ ਜਾਵੇਗਾ ਚੋਣ ਪ੍ਰਚਾਰ
. . .  about 4 hours ago
ਯੂ.ਪੀ. : ਹਸਪਤਾਲ 'ਚ ਲੱਗੀ ਅੱਗ
. . .  about 5 hours ago
ਬਰੌਤ (ਯੂ.ਪੀ.), 27 ਮਈ - ਉੱਤਰ ਪ੍ਰਦੇਸ਼ ਦੇ ਬਰੌਤ ਦੇ ਇੱਕ ਹਸਪਤਾਲ ਵਿਚ ਅੱਗ ਲੱਗ ਗਈ। ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਮੁੱਖ ਫਾਇਰ ਅਫਸਰ ਅਮਰੇਂਦਰ ਪ੍ਰਤਾਪ ਸਿੰਘ ਨੇ ਦੱਸਿਆ, "ਹਸਪਤਾਲ ਵਿਚ ਅੱਗ ਲੱਗ ਗਈ ਅਤੇ ਫਾਇਰ...
ਚੱਕਰਵਾਤੀ ਤੂਫ਼ਾਨ ਰੇਮਾਲ (ਪੱਛਮੀ ਬੰਗਾਲ) : ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਮਚਾਈ ਤਬਾਹੀ
. . .  about 5 hours ago
ਦੱਖਣੀ 24 ਪਰਗਨਾ (ਪੱਛਮੀ ਬੰਗਾਲ), 27 ਮਈ - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿਚ ਚੱਕਰਵਾਤੀ ਤੂਫ਼ਾਨ ਰੇਮਾਲ ਦੇ ਚੱਲਦਿਆਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਤਬਾਹੀ ਮਚਾਈ...
ਇਜ਼ਰਾਈਲੀ ਹਮਲਿਆਂ ਚ ਮਾਰੇ ਗਏ 35 ਫ਼ਿਲਸਤੀਨੀ
. . .  about 4 hours ago
ਰਫਾਹ (ਫਿਲਸਤੀਨ), 27 ਮਈ - ਨਿਊਜ਼ ਏਜੰਸੀ ਨੇ ਗਾਜ਼ਾ ਵਿਚ ਫ਼ਿਲਸਤੀਨੀ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਐਤਵਾਰ ਨੂੰ ਗਾਜ਼ਾ ਵਿਚ ਇਜ਼ਰਾਈਲ ਦੇ ਹਮਲੇ ਵਿਚ ਘੱਟੋ...
ਪੱਛਮੀ ਬੰਗਾਲ: ਹੌਲੀ-ਹੌਲੀ ਇਕ ਚੱਕਰਵਾਤੀ ਤੂਫਾਨ ਵਿਚ ਕਮਜ਼ੋਰ ਹੋ ਜਾਵੇਗਾ ਚੱਕਰਵਾਤੀ ਤੂਫ਼ਾਨ ਰੇਮਾਲ - ਮੌਸਮ ਵਿਭਾਗ
. . .  about 6 hours ago
ਕੋਲਕਾਤਾ, 27 ਮਈ - ਚੱਕਰਵਾਤੀ ਤੂਫ਼ਾਨ ਰੇਮਾਲ ਨੇ ਕੱਲ੍ਹ ਰਾਤ ਨੂੰ ਲੈਂਡਫਾਲ ਕੀਤਾ ਅਤੇ ਮੌਸਮ ਵਿਭਾਗ ਦੇ ਅਨੁਸਾਰ, ਇਹ ਕੁਝ ਹੋਰ ਸਮੇਂ ਲਈ ਲਗਭਗ ਉੱਤਰ ਵੱਲ ਅਤੇ ਫਿਰ ਉੱਤਰ-ਉੱਤਰ-ਪੂਰਬ ਵੱਲ ਵਧਣਾ ਜਾਰੀ ਰੱਖੇਗਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਵੈਸਾਖ ਨਾਨਕਸ਼ਾਹੀ ਸੰਮਤ 546

ਬਾਲ ਫੁਲਵਾੜੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX