ਤਾਜਾ ਖ਼ਬਰਾਂ


ਵਿਸ਼ਵ ਬੈਂਕ ਨੇ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਦੇ ਅਨੁਮਾਨ ਨੂੰ ਵਧਾਇਆ
. . .  16 minutes ago
ਨਵੀਂ ਦਿੱਲੀ, 12 ਜੂਨ - ਵਿਸ਼ਵ ਬੈਂਕ ਨੇ ਚਾਲੂ ਵਿੱਤੀ ਸਾਲ 2024-25 ਲਈ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਦੇ ਅਨੁਮਾਨ ਨੂੰ 20 ਆਧਾਰ ਅੰਕਾਂ ਨਾਲ ਵਧਾ ਕੇ 6.6 ਫੀਸਦੀ ਕਰ ਦਿੱਤਾ...ਹੈ।
ਆਪ ਆਗੂ ਦੇ ਗੁਦਾਮ ਚੋਂ ਲੱਖਾਂ ਨਸ਼ੀਲੇ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਬਰਾਮਦ
. . .  15 minutes ago
ਮਖੂ, 11 ਜੂਨ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ) - ਐਸ.ਟੀ.ਐਫ. ਫ਼ਿਰੋਜ਼ਪੁਰ ਦੇ ਏ.ਆਈ.ਜੀ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਟੀ.ਐਫ. ਫ਼ਿਰੋਜ਼ਪੁਰਰ ਦੇ ਡੀ.ਐਸ.ਪੀ. ਰਾਕੇਸ਼ ਕੁਮਾਰ ਦੀ ਅਗਵਾਈ...
ਰਾਜੌਰੀ ਦੇ ਕੰਢੀ ਜੰਗਲ ਖੇਤਰ ਚ ਲੱਗੀ ਅੱਗ
. . .  about 1 hour ago
ਰਾਜੌਰੀ, 12 ਜੂਨ - ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਕੰਢੀ ਜੰਗਲ ਖੇਤਰ ਵਿਚ ਅੱਗ ਲੱਗ ਗਈ। ਜੰਗਲਾਤ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ...
ਖੇਤਾਂ 'ਚੋਂ ਮੋਟਰ ਚੋਰੀ ਕਰਦੇ 2 ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਕੀਤਾ ਕਾਬੂ
. . .  about 1 hour ago
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੇ ਪਿੰਡ ਬੇਗੂਵਾਲਾ 'ਚ ਕਿਸਾਨਾਂ ਨੇ ਖੇਤਾਂ 'ਚੋਂ ਮੋਟਰ ਚੋਰੀ ਕਰਦੇ 2 ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ। ਛਿੱਤਰ ਪਰੇਡ ਕਰਨ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ...
ਪੱਛਮੀ ਬੰਗਾਲ ਚ ਬਰਡ ਫਲੂ ਨਾਲ ਮਨੁੱਖੀ ਸੰਕਰਮਣ ਦਾ ਮਾਮਲਾ ਆਇਆ ਸਾਹਮਣੇ
. . .  36 minutes ago
ਜਿਨੇਵਾ, 12 ਜੂਨ - ਵਿਸ਼ਵ ਸਿਹਤ ਸੰਗਠਨ ਨੇ ਕੱਲ੍ਹ ਕਿਹਾ ਕਿ ਪੂਰਬੀ ਭਾਰਤੀ ਰਾਜ ਪੱਛਮੀ ਬੰਗਾਲ ਵਿਚ ਇਕ ਚਾਰ ਸਾਲ ਦੇ ਬੱਚੇ ਵਿਚ ਐਚ9ਐਨ2 ਵਾਇਰਸ ਕਾਰਨ ਬਰਡ ਫਲੂ ਨਾਲ ਮਨੁੱਖੀ ਸੰਕਰਮਣ...
ਹਮਾਸ ਵਲੋਂ ਗਾਜ਼ਾ ਲਈ ਤਾਜ਼ਾ ਜੰਗਬੰਦੀ ਪ੍ਰਸਤਾਵ 'ਤੇ ਅਧਿਕਾਰਤ ਜਵਾਬ
. . .  about 2 hours ago
ਯੇਰੂਸ਼ਲਮ (ਇਜ਼ਰਾਈਲ), 12 ਜੂਨ - ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਹਮਾਸ ਨੇ ਗਾਜ਼ਾ ਲਈ ਤਾਜ਼ਾ ਜੰਗਬੰਦੀ ਪ੍ਰਸਤਾਵ 'ਤੇ ਆਪਣਾ ਅਧਿਕਾਰਤ ਜਵਾਬ ਦਿੱਤਾ, ਜਿਸ ਵਿਚ ਇਜ਼ਰਾਈਲੀ...
ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ 9 ਵਿਕਟਾਂ ਨਾਲ ਹਰਾਇਆ ਨਾਮੀਬੀਆ ਨੂੰ
. . .  about 2 hours ago
ਐਂਟੀਗੁਆ, 12 ਜੂਨ - ਟੀ-20 ਕ੍ਰਿਕਟ ਵਿਸ਼ਵ ਕੱਪ ਦੇ 24ਵੇਂ ਮੈਚ ਵਿਚ ਆਸਟ੍ਰੇਲੀਆ ਨੇ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਆਸਟ੍ਰੇਲੀਆ ਨੇ ਨਾਮੀਬੀਆ ਨੂੰ ਪਹਿਲਾਂ ਬੱਲੇਬਾਜ਼ੀ...
ਜੰਮੂ-ਕਸ਼ਮੀਰ: ਮੁੱਠਭੇੜ ਤੋਂ ਬਾਅਦ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ
. . .  about 2 hours ago
ਕਠੂਆ, 12 ਜੂਨ - ਕਠੂਆ ਦੇ ਹੀਰਾਨਗਰ 'ਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਤਲਾਸ਼ੀ ਮੁਹਿੰਮ ਜਾਰੀ ਹੈ।ਦੋ ਅੱਤਵਾਦੀਆਂ 'ਚੋਂ ਇਕ ਨੂੰ ਬੀਤੀ ਰਾਤ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ। ਬਾਕੀ ਅੱਤਵਾਦੀਆਂ...
ਆਂਧਰਾ ਪ੍ਰਦੇਸ਼ : ਐੱਨ ਚੰਦਰਬਾਬੂ ਨਾਇਡੂ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ
. . .  about 2 hours ago
ਵਿਜੇਵਾੜਾ, 12 ਜੂਨ - ਗੰਨਾਵਰਮ ਮੰਡਲ, ਕੇਸਰਪੱਲੀ ਆਈਟੀ ਪਾਰਕ ਵਿਚ ਟੀ.ਡੀ.ਪੀ. ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ...
ਟੀ-20 ਵਿਸ਼ਵ ਕੱਪ : ਨਾਮੀਬੀਆ ਨੇ ਆਸਟ੍ਰੇਲੀਆ ਨੂੰ ਜਿੱਤਣ ਲਈ ਦਿੱਤਾ 73 ਦੌੜਾਂ ਦਾ ਟੀਚਾ
. . .  about 2 hours ago
ਟੀ-20 ਵਿਸ਼ਵ ਕੱਪ : ਮੀਂਹ ਕਾਰਨ ਨਿਪਾਲ/ਸ੍ਰੀਲੰਕਾ ਮੈਚ ਰੱਦ
. . .  about 2 hours ago
ਫੋਰਿਡਾ, 12 ਜੂਨ - ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਨਿਪਾਲ ਅਤੇ ਸ੍ਰੀਲੰਕਾ ਵਿਚਕਾਰ ਹੋਣ ਵਾਲਾ 23ਵਾਂ ਮੈਚ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਿਆ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਨਾਲ ਸੰਤੋਸ਼ ਕਰਨਾ ਪਿਆ। ਇਸ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਰਾਸ਼ਟਰਪਤੀ ਨੇ ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਕੀਤਾ ਪ੍ਰਵਾਨ
. . .  1 day ago
ਨਵੀਂ ਦਿੱਲੀ, 11 ਜੂਨ - ਰਾਸ਼ਟਰਪਤੀ ਨੇ ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕਰ ਲਿਆ ਹੈ।
ਭਾਰਤ ਦੇ ਲੋਕਾਂ ਨੇ ਲਗਾਤਾਰ ਸਮਰਥਨ ਕੀਤਾ ,ਸਭ ਦਾ ਧੰਨਵਾਦ - ਨਰਿੰਦਰ ਮੋਦੀ
. . .  1 day ago
ਨਵੀਂ ਦਿੱਲੀ, 11 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਭਾਰਤ ਭਰ ਦੇ ਲੋਕਾਂ ਨੇ ਮੇਰੇ ਲਈ ਪਿਆਰ ਦਿਖਾਇਆ ਉਸ ਲਈ ਮੈਂ ਧੰਨਵਾਦ ਕਰਦਾ ਹੈ । ਇਸ ਨਾਲ ਮੈਨੂੰ ਬਹੁਤ ਤਾਕਤ ...
ਹਰਪਾਲ ਚੀਮਾ ਆਪਣੇ ਝੂਠੇ ਬਿਆਨ ਦਾ ਦੇਵੇ ਸਪਸ਼ਟੀਕਰਨ - ਵਿਜੇ ਸਾਂਪਲਾ
. . .  1 day ago
ਫਗਵਾੜਾ ,11 ਜੂਨ - ਅੱਜ ਵਿਜੇ ਸਾਂਪਲਾ ਨੇ ਫਗਵਾੜਾ ਵਿਖੇ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ ...
ਪਾਕਿਸਤਾਨ ਨੇ ਕੈਨੇਡਾ ਖਿਲਾਫ ਟਾਸ ਜਿੱਤ ਕੇ ਲਈ ਗੇਂਦਬਾਜ਼ੀ
. . .  1 day ago
ਰਿਆਸੀ ਬੱਸ ਅੱਤਵਾਦੀ ਹਮਲਾ: ਦੂਜੇ ਦਿਨ ਵੀ ਅੱਤਵਾਦੀਆਂ ਦੀ ਤਲਾਸ਼ ਜਾਰੀ, 20 ਲੋਕ ਪੁੱਛਗਿੱਛ ਲਈ ਹਿਰਾਸਤ 'ਚ
. . .  1 day ago
ਊਧਮਪੁਰ,11 ਜੂਨ - ਰਿਆਸੀ ਰੇਂਜ ਦੇ ਡੀ.ਆਈ.ਜੀ. ਰਈਸ ਮੁਹੰਮਦ ਭੱਟ ਨੇ ਕਿਹਾ ਕਿ ਪੁਲਿਸ, ਸੈਨਾ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀਆਂ 11 ਟੀਮਾਂ ਫ਼ਰਾਰ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀਆਂ ਹਨ ਅਤੇ ...
ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਜੱਜਾਂ ਦੀ ਲਾਇਬ੍ਰੇਰੀ ਦਾ ਕੀਤਾ ਦੌਰਾ
. . .  1 day ago
ਨਵੀਂ ਦਿੱਲੀ,11 ਜੂਨ - ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਜੱਜਾਂ ਦੀ ਲਾਇਬ੍ਰੇਰੀ ਦਾ ਦੌਰਾ ਕੀਤਾ ਜਿੱਥੇ ਕੰਪਿਊਟਰ ਆਧਾਰਿਤ ਪ੍ਰੀਖਿਆ ਲਈ ਹਾਜ਼ਰ ਹੋਏ ਕੁਝ ਉਮੀਦਵਾਰਾਂ ਦੁਆਰਾ ਕੱਲ੍ਹ ਤਕਨੀਕੀ ਖ਼ਾਮੀਆਂ ਸਾਹਮਣੇ ...
ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਸੰਗਰੂਰ ਦੇ ਦਫ਼ਤਰ ਨੂੰ ਲਗਾਇਆ ਜਿੰਦਾ
. . .  1 day ago
ਸੰਗਰੂਰ, 11 ਜੂਨ (ਧੀਰਜ ਪਸ਼ੋਰੀਆ )-ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਸੀਵਰੇ ਜਮੇਨਾਂ ਨੇ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਗਰੂਰ ਦੇ ਦਫ਼ਤਰ ਨੂੰ ਜਿੰਦਾ.....
ਯੂ.ਪੀ. ਦੇ ਲੋਕਾਂ ਨੇ ਬਦਲ ਦਿੱਤੀ ਪੂਰੇ ਦੇਸ਼ ਦੀ ਰਾਜਨੀਤੀ- ਰਾਹੁਲ ਗਾਂਧੀ
. . .  1 day ago
ਲਖਨਊ, 11 ਜੂਨ- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਰਾਏਬਰੇਲੀ ਵਿਖੇ ਇਕ ਪਾਰਟੀ ਸਮਾਗਮ ’ਚ ਸ਼ਾਮਿਲ ਹੋਣ ਲਈ ਪੁੱਜੇ। ਲੋਕ ਸਭਾ ਚੋਣਾਂ 2024 ਵਿਚ....
ਜ਼ਿਲ੍ਹਾ ਮਲੇਰਕੋਟਲਾ ਦੇ ਨੌਜਵਾਨ ਅਜੈਪਾਲ ਸਿੰਘ ਭੱਟੀ ਭਾਰਤੀ ਫ਼ੌਜ 'ਚ ਬਣੇ ਮੇਜਰ
. . .  1 day ago
ਮਲੇਰਕੋਟਲਾ, 11 ਜੂਨ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਦੇ ਬਸਤੀ ਜ਼ਿਲ੍ਹਾ ਰਹਿਮਤਗੜ੍ਹ ਦੇ ਮੁਹੱਲਾ ਸਿੱਖਾਂ ਵਾਲਾ ਦੇ ਜੰਮਪਲ ਨੌਜਵਾਨ ਅਜੈਪਾਲ ਸਿੰਘ ਭੱਟੀ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਬਣੇ। ਇਲਾਕੇ ਭਰ 'ਚ ਖੁਸ਼ੀਆਂ ਦਾ ਮਾਹੌਲ ਘਰ.....
ਗਰਮੀ ਕਾਰਣ ਕਣਕ ਵਿਚ ਨਮੀ ਦੀ ਮਾਤਰਾ ਘਟਨ ਨਾਲ ਵਜ਼ਨ 'ਚ ਹੁੰਦੀ ਹੈ ਕਟੌਤੀ-ਰਵਿੰਦਰ ਸਿੰਘ ਚੀਮਾ
. . .  1 day ago
ਸੰਗਰੂਰ, 11 ਜੂਨ (ਧੀਰਜ ਪਸ਼ੋਰੀਆ )-ਲੰਘੇ ਕਣਕ ਦੇ ਸੀਜਨ ਵਿਚ ਮੰਡੀਆਂ ਵਿਚੋਂ ਬੋਰੀਆਂ ਦੀ ਚੁਕਾਈ ਦੇਰੀ ਨਾਲ ਹੋਣ ਕਰਕੇ ਗਰਮੀ ਵਿਚ ਲੰਮਾ ਸਮਾਂ ਪਲੇਟਫਾਰਮਾਂ ਤੇ ਪਈਆਂ ਰਹੀਆਂ ਬੋਰੀਆਂ ਦਾ ਵਜਨ ਘਟਨਾ ਕੁਦਰਤੀ ਹੈ। ਪੰਜਾਬ ਸਰਕਾਰ ਵਲੋਂ....
ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ 'ਚ ਥਾਣਾ ਮੁਖੀ ਝਬਾਲ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਸੰਸਪੈਡ ਕਰਨ ਦੀ ਕੀਤੀ ਸਿਫਾਰਸ਼
. . .  1 day ago
ਝਬਾਲ, 11ਜੂਨ (ਸੁਖਦੇਵ ਸਿੰਘ)-ਥਾਣਾ ਝਬਾਲ ਵਿਖੇ ਤਾਇਨਾਤ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ ਹੇਠ ਲਾਈਨ ਹਾਜ਼ਰ ਕਰਕੇ ਡੀ.ਐਸ.ਪੀ. ਨੇ ਸੰਸਪੈਡ ਕਰਨ ਦੀ ਉਚ ਅਧਿਕਾਰੀਆਂ ਨੂੰ ਸਿਫਾਰਸ਼ ਕੀਤੀ ਹੈ। ਇਸ....
ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ 'ਚ ਥਾਣਾ ਮੁਖੀ ਝਬਾਲ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਸੰਸਪੈਡ ਕਰਨ ਦੀ ਕੀਤੀ ਸਿਫਾਰਸ਼
. . .  1 day ago
ਝਬਾਲ, 11ਜੂਨ (ਸੁਖਦੇਵ ਸਿੰਘ)-ਥਾਣਾ ਝਬਾਲ ਵਿਖੇ ਤਾਇਨਾਤ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ ਹੇਠ ਲਾਈਨ ਹਾਜ਼ਰ ਕਰਕੇ ਡੀ.ਐਸ.ਪੀ. ਨੇ ਸੰਸਪੈਡ ਕਰਨ ਦੀ ਉਚ ਅਧਿਕਾਰੀਆਂ ਨੂੰ ਸਿਫਾਰਸ਼ ਕੀਤੀ ਹੈ। ਇਸ....
ਮੋਹਨ ਚਰਨ ਮਾਝੀ ਹੋਣਗੇ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ
. . .  1 day ago
ਭੁਵਨੇਸ਼ਵਰ, 11 ਜੂਨ- ਭਾਜਪਾ ਵਿਧਾਇਕ ਮੋਹਨ ਚਰਨ ਮਾਝੀ ਨੂੰ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ ਵਜੋਂ ਚੁਣ ਲਿਆ ਗਿਆ ਹੈ।
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਅੱਸੂ ਸੰਮਤ 547

ਕਰੰਸੀ- ਸਰਾਫਾ - ਮੋਸਮ

13.2.2013

13.2.2013

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

22.6  ਸੈ:

 

---

ਘੱਟ ਤੋਂ ਘੱਟ  

8.7 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

21.5  ਸੈ:

 

---

ਘੱਟ ਤੋਂ ਘੱਟ  

7.2 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

20.4  ਸੈ:

 

---

ਘੱਟ ਤੋਂ ਘੱਟ  

4.8 ਸੈ:

 

---

ਦਿਨ ਦੀ ਲੰਬਾਈ 11 ਘੰਟੇ 00 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਭਾਗਾਂ ਵਿਚ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਅਤੇ ਸਵੇਰ ਵੇਲੇ ਧੁੰਦ ਪੈਣ ਦਾ ਅਨੁਮਾਨ ਹੈ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ   52.95   54.60
ਪੋਂਡ ਸਟਰਲਿੰਗ   82.90   85.60
ਯੂਰੋ   71.20   73.80
ਆਸਟ੍ਰੇਲਿਆਈ ਡਾਲਰ   52.05   56.75
ਕਨੇਡੀਅਨ ਡਾਲਰ   50.35   54.80
ਨਿਉਜਿਲੈੰਡ ਡਾਲਰ   42.35   46.20
ਯੂ ਏ ਈ ਦਰਾਮ   13.70   14.95

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX