ਤਾਜਾ ਖ਼ਬਰਾਂ


ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ - ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ
. . .  1 day ago
ਆਈ.ਸੀ.ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦਾ ਪਹਿਲਾ ਬੈਚ ਅਮਰੀਕਾ ਲਈ ਰਵਾਨਾ
. . .  1 day ago
ਮੁੰਬਈ, 25 ਮਈ - ਕਪਤਾਨ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਟੀ-20 ਰੈਂਕਿੰਗ ਦੇ ਨੰਬਰ ਇਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸਮੇਤ ਭਾਰਤੀ ਖਿਡਾਰੀਆਂ ਦਾ ਪਹਿਲਾ ਬੈਚ 1 ਜੂਨ ਤੋਂ ਸ਼ੁਰੂ ਹੋਣ ਵਾਲੇ...
ਪ੍ਰਧਾਨ ਮੰਤਰੀ ਮੋਦੀ ਨੇ ਰਾਜਕੋਟ ਗੇਮ ਜ਼ੋਨ ਅੱਗ ਚ ਜਾਨੀ ਨੁਕਸਾਨ 'ਤੇ ਪ੍ਰਗਟਾਇਆ ਦੁੱਖ
. . .  1 day ago
ਚੋਣ ਜ਼ਾਬਤੇ ਦੋਰਾਨ ਚੱਲੀਆਂ ਗੋਲੀਆਂ, ਇਕ ਦੀ ਮੌਤ-ਇਕ ਜ਼ਖ਼ਮੀ
. . .  1 day ago
ਕਰਤਾਰਪੁਰ, 25 ਮਈ (ਭਜਨ ਸਿੰਘ) - ਇਥੋਂ ਥੋੜੀ ਦੂਰੀ 'ਤੇ ਸਥਿਤ ਪਿੰਡ ਮੱਲੀਆਂ ‘ਚ ਸ਼ਾਮ ਕਰੀਬ 6 ਵਜੇ ਮੱਲੀਆਂ-ਕੁਦੋਵਾਲ ਰੋਡ ਉੱਪਰ ਪਿੰਡ ਭੀਖਾ ਦੇ ਮੋੜ ਉੱਪਰ ਲੰਘਣ ਲਈ ਰਸਤਾ ਮੰਗਣ 'ਤੇ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚਕਾਰ ਗੱਡੀ ਖੜੀ ਕਰ ਕੇ ਝਗੜਾ ਸ਼ੁਰੂ ਕਰ...
ਪੱਛਮੀ ਬੰਗਾਲ : 200 ਦੇ ਕਰੀਬ ਲੋਕਾਂ ਨੇ ਸਾਡੇ 'ਤੇ ਕੀਤਾ ਹਮਲਾ - ਝਾਰਗ੍ਰਾਮ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ
. . .  1 day ago
ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਪ੍ਰਣਤ ਟੁੱਡੂ ਨੇ ਕਿਹਾ, "ਸਾਨੂੰ ਸੂਚਨਾ ਮਿਲੀ...
ਸ਼੍ਰੋਮਣੀ ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢਿਆ ਬਾਹਰ
. . .  1 day ago
ਚੰਡੀਗੜ੍ਹ, 25 ਮਈ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ। ਇਸ ਬਾਰੇ...
ਰਿਸ਼ੀਪਾਲ ਖੇਰਾ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਨਿਯੁਕਤ 
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਲੋਂ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਹਾਈਕਮਾਨ ਨਾਲ...
ਪੱਛਮੀ ਬੰਗਾਲ : ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਵਲੋਂ ਹਮਲਾ
. . .  1 day ago
ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਅੱਜ ਉਸ ਸਮੇਂ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਸੰਸਦੀ ਖੇਤਰ ਦੇ ਮੰਗਲਾਪੋਟਾ 'ਚ ਬੂਥ ਨੰਬਰ 200 'ਤੇ ਜਾ ਰਹੇ...
ਲੋਕ ਸਭਾ ਚੋਣਾਂ 2024 6ਵਾਂ ਪੜਾਅ : ਸ਼ਾਮ 5 ਵਜੇ ਤੱਕ 57.7 ਫ਼ੀਸਦੀ ਵੋਟਿੰਗ
. . .  1 day ago
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅਟਾਰੀ ਸਰਹੱਦ 'ਤੇ ਕੰਮ ਕਰਦੇ ਕੁਲੀਆਂ ਨਾਲ ਕੀਤੀ ਮੀਟਿੰਗ
. . .  1 day ago
ਅਟਾਰੀ, 25 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਆਈ.ਸੀ.ਪੀ. ਚ ਕੰਮ ਕਰਦੇ ਕੁਲੀਆਂ ਨਾਲ ਅਟਾਰੀ ਸਰਹੱਦ 'ਤੇ ਮੀਟਿੰਗ...
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅਰਵਿੰਦ ਖੰਨਾ ਦੇ ਹੱਕ 'ਚ ਕੱਢਿਆ ਰੋਡ ਸ਼ੋਅ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਸਰਬਜੀਤ ਸਿੰਘ ਧਾਲੀਵਾਲ) - ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਲਈ ਹਲਕਾ ਸੁਨਾਮ...
ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਤੇ ਥੀਏਟਰ ਕਲਾਕਾਰ ਪਾਕਿਸਤਾਨ ਰਵਾਨਾ
. . .  1 day ago
ਅਟਾਰੀ, 25 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਦੁਨੀਆ ਦੇ ਪ੍ਰਸਿੱਧ ਅਜੋਕਾ ਥੀਏਟਰ ਲਾਹੌਰ ਪਾਕਿਸਤਾਨ ਦੀ 40ਵੀਂ ਵਰ੍ਹੇਗੰਡ ਮੌਕੇ ਲਾਹੌਰ ਵਿਖੇ ਹੋਣ ਵਾਲੇ ਰੰਗਾਰੰਗ ਪ੍ਰੋਗਰਾਮ ਵਿਚ ਸ਼ਿਰਕਤ ਕਰਨ...
ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪਰਚਾ ਦਰਜ ਕੀਤੇ ਜਾਣ ਦੀ ਕਰੜੇ ਸ਼ਬਦਾਂ ਚ ਨਿਖੇਧੀ - ਵਿਸ਼ਵਜੀਤ ਸ਼ਰਮਾ
. . .  1 day ago
ਤਪਾ ਮੰਡੀ 25 ਮਈ (ਵਿਜੇ ਸ਼ਰਮਾ) - ਤਪਾ ਪ੍ਰੈਸ ਕਲੱਬ ਦੇ ਸਕੱਤਰ, ਪੰਜਾਬ ਐਸੋਸੀਏਸ਼ਨ ਫੋਟੋਗ੍ਰਾਫਰ ਪੰਜਾਬ ਦੇ ਮੈਂਬਰ ਅਤੇ ਤਪਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਚੇਅਰਮੈਨ ਵਿਸ਼ਵਜੀਤ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਹਿ ’ਤੇ ਵਿਜੀਲੈਂਸ...
ਸੁਖਬੀਰ ਸਿੰਘ ਬਾਦਲ ਨੇ ਡਾ.ਦਲਜੀਤ ਸਿੰਘ ਦੇ ਚੀਮਾ  ਦੇ ਹੱਕ ਚ ਕੱਢਿਆ ਰੋਡ ਸ਼ੋਅ
. . .  1 day ago
ਪਠਾਨਕੋਟ,  25 ਮਈ (ਸੰਧੂ) - ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਠਾਨਕੋਟ ਸ਼ਹਿਰ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ: ਦਲਜੀਤ ਸਿੰਘ ਚੀਮਾ ਦੇ ਹੱਕ ਵਿਚ...
ਗਰੀਬਾਂ ਦੇ ਖਾਤੇ ਚ 1 ਲੱਖ ਰੁਪਏ ਪਾਵਾਂਗੇ - ਰਾਹੁਲ
. . .  1 day ago
ਲਿਸਟ ਚ ਹੋਵੇਗਾ ਗਰੀਬ, ਕਿਸਾਨ, ਮਜ਼ਦੂਰ, ਬੇਰੁਜ਼ਗਾਰ - ਰਾਹੁਲ
. . .  1 day ago
ਸੱਤਾਧਿਰ ਸੱਚ ਲਿਖਣ ਵਾਲੀ ਕਲਮ ਨੂੰ ਕਿਸੇ ਕੀਮਤ ’ਤੇ ਬੰਦ ਨਹੀਂ ਕਰ ਸਕਦਾ- ਅਮਰਜੀਤ ਸਿੰਘ ਧਾਲੀਵਾਲ
. . .  1 day ago
ਤਪਾ ਮੰਡੀ, 25 ਮਈ (ਪ੍ਰਵੀਨ ਗਰਗ)-ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੌਖਲਾਹਟ ਵਿਚ ਆ ਕੇ ਵਿਜੀਲੈਂਸ ਦੁਆਰਾ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਬਦਲੇ ਦੀ....
ਭਾਰਤ 'ਚ ਗਰੀਬ ਪਰਿਵਾਰਾਂ ਦੀ ਲਿਸਟ ਬਣਾਵਾਂਗੇ - ਰਾਹੁਲ
. . .  1 day ago
ਹਰ ਗਰੀਬ ਔਰਤ ਦੇ ਖਾਤੇ ਚ ਆਉਣਗੇ 8500 ਰੁਪਏ - ਰਾਹੁਲ
. . .  1 day ago
4 ਜੁਲਾਈ ਨੂੰ ਔਰਤਾਂ ਦੇ ਖਾਤੇ ਚ ਪੈਸੇ ਆਉਣਗੇ - ਰਾਹੁਲ
. . .  1 day ago
4 ਜੂਨ ਨੂੰ ਬਣੇਗੀ ਇੰਡੀਆ ਗੱਠਜੋੜ ਦੀ ਸਰਕਾਰ - ਰਾਹੁਲ
. . .  1 day ago
ਅਦਾਰਾ ਅਜੀਤ ਕਦੇ ਨਹੀਂ ਝੁਕੇਗਾ ਸਗੋਂ ਹੋਰ ਮਜ਼ਬੂਤ ਹੋਵੇਗਾ-ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ
. . .  1 day ago
ਜੰਡਿਆਲਾ, ਗੁਰੂ 25 ਮਈ (ਪ੍ਰਮਿੰਦਰ ਸਿੰਘ ਜੋਸਨ )-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜੀਤ ਪ੍ਰਕਾਸ਼ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਵਿਰੁੱਧ ਵਿਜੀਲੈਂਸ ਰਾਹੀਂ ਕੀਤੇ ਗਏ ਦਰਜ ਕੇਸ ਦੀ ਸਖਤ ਸ਼ਬਦਾਂ 'ਚ ਨਿਖੇਦੀ.....
ਸਮਾਜ ਵਿਰੋਧੀ ਅਨਸ਼ਰਾਂ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਕਿਸੇ ਵੀ ਕੀਮਤ ਤੇ ਨਹੀ ਦਿੱਤੀ ਜਾਵੇਗੀ-ਐਸ.ਐਸ.ਪੀ.
. . .  1 day ago
ਮਲੇਰਕੋਟਲਾ, 25 ਮਈ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਸ਼੍ਰੀਮਤੀ ਡਾਕਟਰ ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਗਾਮੀਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮਲੇਰਕੋਟਲਾ ਦੇ ਇਲਾਕਿਆਂ ਵਿਚ "ਫਲੈਗ......
ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਕੀਤੇ ਗਏ ਝੂਠੇ ਪਰਚੇ ਅਤਿ ਨਿੰਦਣ ਯੋਗ- ਪਰਮਜੀਤ ਸਿੰਘ ਸਹੋਲੀ
. . .  1 day ago
ਨਾਭਾ 25 ਮਈ( ਕਰਮਜੀਤ ਸਿੰਘ)-ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬ ਦਾ ਅਖਬਾਰ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਦੇ ਵਿਜੀਲੈਂਸ....
ਫ਼ਿਲਮੀ ਅਦਾਕਾਰਾ ਪ੍ਰੀਤੀ ਸਪਰੂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅਜਨਾਲਾ ਪੁੱਜੇ
. . .  1 day ago
ਅਜਨਾਲਾ, 25 (ਗੁਰਪ੍ਰੀਤ ਸਿੰਘ ਢਿੱਲੋਂ)- ਨਾਮਵਰ ਫਿਲਮੀ ਅਦਾਕਰਾ ਪ੍ਰੀਤੀ ਸਪਰੂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅਜਨਾਲਾ ਪਹੁੰਚੇ। ਇੱਥੇ ਪਹੁੰਚਣ ਤੇ ਅਜਨਾਲਾ.....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 548

ਬਾਲ ਫੁਲਵਾੜੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX