ਤਾਜਾ ਖ਼ਬਰਾਂ


93 ਸਾਲਾਂ ਬਜੁਰਗ ਰਾਮ ਮੂਰਤੀ ਪੁਰੀ ਨੇ ਵੋਟ ਪਾ ਕੇ ਮਨਾਇਆ ਆਪਣਾ ਜਨਮ ਦਿਨ
. . .  1 day ago
93 ਸਾਲਾਂ ਬਜੁਰਗ ਰਾਮ ਮੂਰਤੀ ਪੁਰੀ ਨੇ ਵੋਟ ....
ਵਿਸ਼ਵ ਪ੍ਰਸਿੱਧ ਧਾਮ ਬਣ ਚੁੱਕੇ ਕੈਚੀ ਧਾਮ ਲਈ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ-ਪੁਸ਼ਕਰ ਸਿੰਘ ਧਾਮੀ
. . .  2 minutes ago
ਟਨਕਪੁਰ, ਚੰਪਾਵਤ (ਉਤਰਾਖੰਡ), 2 ਜੂਨ-ਸੀ.ਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਮੇਂ ਚਾਰਧਾਮ ਯਾਤਰਾ ਬਹੁਤ ਹੀ ਸੰਗਠਿਤ ਤਰੀਕੇ ਨਾਲ ਚੱਲ ਰਹੀ ਹੈ, ਦੇਸ਼ ਅਤੇ ਦੁਨੀਆ ਭਰ ਤੋਂ ਸੈਲਾਨੀ ਉਤਰਾਖੰਡ ਆਉਂਦੇ ਹਨ। ਜੋ ਵੀ ਜ਼ਰੂਰੀ ਪ੍ਰਬੰਧ ਕਰਨੇ......
ਚੋਣ ਸਰਵੇਖਣਾਂ ਵਿਚ ਤੀਜੀ ਵਾਰ ਸਰਕਾਰ ਬਨਣ ਦੀ ਸੰਭਾਵਨਾ ਨਾਲ ਭਾਜਪਾ ਆਗੂ ਹੋਏ ਬਾਗੋ ਬਾਗ
. . .  35 minutes ago
ਸੰਗਰੂਰ, 2 ਜੂਨ (ਧੀਰਜ ਪਸ਼ੋਰੀਆ )-ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਵੱਖ ਵੱਖ ਏਜੰਸੀਆਂ ਦੇ ਆਏ ਚੋਣ ਸਰਵੇਖਣਾਂ ਵਿੱਚ ਅੈਨ.ਡੀ.ਏ ਨੂੰ 350 ਤੋਂ ਵੱਧ ਅਤੇ ਭਾਜਪਾ ਨੂੰ 300 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ....
ਤੁਸੀਂ ਕਿਹਾ ਸੀ ਕਿ ਕੋਈ ਵੀ ਐਗਜ਼ਿਟ ਪੋਲ ਵਿਚ ਹਿੱਸਾ ਨਹੀਂ ਲਵੇਗਾ, ਤਾਂ ਇਹ ਸਪੱਸ਼ਟ ਹੋ ਗਿਆ ਕਿ ਤੁਸੀਂ ਹਾਰ ਗਏ ਹੋ-ਮਨੋਜ ਤਿਵਾਰੀ
. . .  45 minutes ago
ਨਵੀਂ ਦਿੱਲੀ, 2 ਜੂਨ-295 ਸੀਟਾਂ ਪ੍ਰਾਪਤ ਕਰਨ ਦੇ ਦਾਅਵੇ 'ਤੇ, ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਮੈਂ ਅੱਜ ਰਾਹੁਲ ਗਾਂਧੀ ਨੂੰ ਬਹੁਤ ਗੁੱਸੇ ਵਿਚ ਦੇਖਿਆ, ਤੁਸੀਂ ਇੰਨੇ ਨਿਰਾਸ਼ ਕਿਉਂ ਹੋ ਰਾਹੁਲ ਗਾਂਧੀ ਜਦੋਂ ਤੁਸੀਂ ਕਿਹਾ ਸੀ ਕਿ ਕੋਈ ਵੀ.....
ਜਥੇ:ਰਣੀਕੇ ਨੇ ਅਕਾਲੀ ਵਰਕਰਾਂ ਤੇ ਚੋਣ ਅਧਿਕਾਰੀਆਂ ਦਾ ਕੀਤਾ ਧੰਨਵਾਦ
. . .  57 minutes ago
ਅਟਾਰੀ, 2 ਜੂਨ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਲੋਕ ਸਭਾ ਚੋਣਾਂ ਵਿਧਾਨ ਸਭਾ ਹਲਕਾ ਅਟਾਰੀ ਅੰਦਰ ਪੂਰੇ ਅਮਨ ਅਮਾਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ......
ਪਿੰਡ ਭੰਡਾਲ ਬੂਟਾ ਦੇ ਵਿਅਕਤੀ ਦਾ ਮਨੀਲਾ ਵਿਚ ਕਤਲ
. . .  about 1 hour ago
ਡਿਆਲਾ ਮੰਜਕੀ,2 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪਿੰਡ ਭੰਡਾਲ ਬੂਟਾ ਦੇ ਜਗਦੀਸ਼ ਸਿੰਘ ਚੌਹਾਨ ਉਰਫ ਦੀਸ਼ਾ ਪੁੱਤਰ ਹਰੀ ਸਿੰਘ ਚੌਹਾਨ ਜੋ ਇੰਡੀਆ ਰਹਿੰਦੇ ਪਰਿਵਾਰ ਦੇ ਵਧੀਆ ਪਾਲਣ ਪੋਸ਼ਣ ਲਈ ਕਾਫ਼ੀ ਸਾਲਾਂ ਤੋਂ ਮਨੀਲਾ ਰਹਿ ਰਿਹਾ ਸੀ, ਉਸ....
ਸਾਡੀ ਪਾਰਟੀ ਸਿੱਕਮ ਦੇ ਵਿਕਾਸ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਸਭ ਤੋਂ ਅੱਗੇ ਰਹੇਗੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਨਵੀਂ ਦਿੱਲੀ, 2 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੲ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿਚ ਬੀ.ਜੇ.ਪੀ. ਨੂੰ ਵੋਟ ਦਿੱਤੀ ਹੈ। ਮੈਂ ਸਾਡੇ ਕਾਰਜਕਰਤਾਵਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ...
ਟਰੱਕ ਹੇਠਾਂ ਆਉਣ ਨਾਲ ਇਕ ਨੌਜਵਾਨ ਦੀ ਮੌਤ ਤੇ ਇਕ ਜ਼ਖ਼ਮੀ
. . .  about 2 hours ago
ਪੰਜੇ ਕੇ ਉਤਾੜ, 2 ਜੂਨ (ਪੱਪੂ ਸੰਧਾ)-ਅੱਜ ਸਵੇਰ ਸਮੇਂ ਵਾਪਰੇ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਮੋਤੀਵਾਲ ਦੇ ਦੋ ਨੌਜਵਾਨ ਛਿੰਦਾ ਰਾਮ ਪੁੱਤਰ ਬਾਜ ਰਾਮ....
ਹਿਮਾਚਲ 'ਚ 70.07 ਫ਼ੀਸਦੀ ਹੋਈ ਪੋਲਿੰਗ
. . .  about 2 hours ago
ਸ਼ਿਮਲਾ, 2 ਜੂਨ-ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਲੋਕ ਸਭਾ ਦੀਆਂ 70 ਫ਼ੀਸਦੀ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ 74 ਫ਼ੀਸਦੀ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ।ਰਾਜ ਚੋਣ ਵਿਭਾਗ ਨੇ ਐਤਵਾਰ ਦੇਰ ਰਾਤ ਤੱਕ ਮਿਲੀ ਪੋਲਿੰਗ ਫੀਸਦੀ ਨੂੰ ਜਾਰੀ....
ਚੱਕਰਵਾਤ ਤੋ ਪ੍ਰਭਾਵਿਤ ਹੋਏ ਲੋਕਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਦੇ ਨਿਰਦੇਸ਼ ਦਿੱਤੇ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਨਵੀਂ ਦਿੱਲੀ, 2 ਜੂਨ-ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ 'ਤੇ ਚੱਕਰਵਾਤੀ ਤੂਫ਼ਾਨ 'ਰੇਮਲ' ਦੇ ਪ੍ਰਭਾਵ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਚੱਕਰਵਾਤ ਦੇ ਪ੍ਰਭਾਵਿਤ ਰਾਜਾਂ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ....
ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਅਮਰੀਕਾ ਨੇ 7 ਵਿਕਟਾਂ ਨਾਲ ਹਰਾਇਆ ਕੈਨੇਡਾ ਨੂੰ
. . .  about 2 hours ago
ਟੈਕਸਾਸ, 2 ਜੂਨ - ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਅਮਰੀਕਾ ਨੇ ਕੈਨੇਡਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਅਸੀਂ ਦਿੱਲੀ ਵਿਚ 400 ਅਤੇ ਬਿਹਾਰ ਵਿਚ 40 ਨੂੰ ਪਾਰ ਕਰਾਂਗੇ-ਰਵੀ ਸ਼ੰਕਰ ਪ੍ਰਸਾਦ
. . .  about 2 hours ago
ਪਟਨਾ(ਬਿਹਾਰ), 2 ਜੂਨ-ਐਗਜ਼ਿਟ ਪੋਲ ਲਈ ਰਾਹੁਲ ਗਾਂਧੀ ਦੀ ਟਿੱਪਣੀ ਅਤੇ ਲੋਕ ਸਭਾ ਚੋਣਾਂ 2024 'ਚ 295 ਸੀਟਾਂ ਹਾਸਲ ਕਰਨ ਦੇ ਦਾਅਵੇ 'ਤੇ, ਭਾਜਪਾ ਦੇ ਸੰਸਦ ਮੈਂਬਰ ਅਤੇ ਪਟਨਾ ਸਾਹਿਬ ਹਲਕੇ ਤੋਂ ਉਮੀਦਵਾਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ....
ਰਾਏਬਰੇਲੀ ਦੀ ਜਨਤਾ ਪੀ.ਐਮ ਮੋਦੀ ਨੂੰ ਭਾਜਪਾ 'ਚ ਤੀਜੀ ਵਾਰ ਮਜ਼ਬੂਤ ​​ਬਹੁਮਤ ਨਾਲ ਸਰਕਾਰ ਬਣਾਉਣ 'ਚ ਮਦਦ ਕਰੇਗੀ- ਦਿਨੇਸ਼ ਪ੍ਰਤਾਪ ਸਿੰਘ
. . .  about 3 hours ago
ਰਾਏਬਰੇਲੀ(ਉੱਤਰ ਪ੍ਰਦੇਸ਼), 2 ਜੂਨ-ਲੋਕ ਸਭਾ ਚੋਣਾਂ 2024 ਲਈ ਐਗਜ਼ਿਟ ਪੋਲ 'ਤੇ, ਭਾਜਪਾ ਦੇ ਰਾਏਬਰੇਲੀ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਐਗਜ਼ਿਟ ਪੋਲ 'ਤੇ ਜਨਤਾ ਦਾ ਭਰੋਸਾ ਵਧ ਰਿਹਾ ਹੈ।ਅਸੀਂ ਉਮੀਦ ਕਰਦੇ ਹਾਂ ਕਿ ਅਸੀਂ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤ ਤੋਂ ਬਾਅਦ ਦੀ ਸਥਿਤੀ ਨੂੰ ਖਾਸ ਰੱਖਦੇ ਹੋਏ ਸਮੀਖਿਆ ਮੀਟਿੰਗ ਕੀਤੀ
. . .  about 3 hours ago
ਨਵੀਂ ਦਿੱਲੀ, 2 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤ ਤੋਂ ਬਾਅਦ ਦੀ ਸਥਿਤੀ ਨੂੰ ਖਾਸ ਰੱਖਦੇ ਹੋਏ ਉੱਤਰ-ਪੂਰਬੀ ਰਾਜਾਂ ਵਿਚ ਇਕ ਸਮੀਖਿਆ ਮੀਟਿੰਗ ਕੀਤੀ.....
ਅਰੁਣਾਚਲ ਪ੍ਰਦੇਸ਼ ਚੋਣਾਂ 'ਚ ਭਾਜਪਾ ਨੇ 60 ਚੋ 31 ਸੀਟਾਂ 'ਤੇ ਜਿੱਤ ਕੀਤੀ ਦਰਜ
. . .  about 4 hours ago
ਅਰੁਣਾਚਲ, 2 ਜੂਨ-ਅਰੁਣਾਚਲ ਪ੍ਰਦੇਸ਼ ਚੋਣਾਂ ਵਿਚ ਭਾਜਪਾ ਨੇ 60 ਚੋ 31 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਵੋਟਾਂ ਦੀ ਗਿਣਤੀ....
32 ਚੋਂ 17 ਵਿਧਾਨ ਸਭਾ ਸੀਟਾਂ ਲੈ ਕੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਸੱਤਾ ਰੱਖੀ ਬਰਕਰਾਰ
. . .  about 4 hours ago
ਨਵੀ ਦਿੱਲੀ 2 ਜੂਨ- ਸੀ.ਐਮ. ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਹੇਠ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨੇ ਸਿੱਕਮ ਵਿਧਾਨ ਸਭਾ ਚੋਣਾਂ ਵਿਚ 32 ਵਿਚੋਂ 17 ਵਿਧਾਨ ਸਭਾ ਸੀਟਾਂ 'ਤੇ ਬਹੁਮਤ ਦਾ ਅੰਕੜਾ ਪਾਰ ਕਰਕੇ ਸੱਤਾ ਬਰਕਰਾਰ ਰੱਖੀ ਹੈ.....
ਅਮਲੋਹ ਸ਼ਹਿਰ 'ਚ 14 ਤੋਂ 16 ਜੂਨ ਅਤੇ 21 ਤੇ 23 ਜੂਨ ਤੱਕ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ-ਪ੍ਰਧਾਨ ਹਰਪ੍ਰੀਤ ਸਿੰਘ
. . .  1 minute ago
ਅਮਲੋਹ, 2 ਜੂਨ, (ਕੇਵਲ ਸਿੰਘ)-ਕੈਮਿਸਟ ਐਸੋਸੀਏਸ਼ਨ ਅਮਲੋਹ ਦੇ ਪ੍ਧਾਨ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ 14 ਤੋਂ 16 ਜੂਨ ਅਤੇ 21 ਤੇ 23 ਜੂਨ ਤੱਕ ਅਮਲੋਹ ਸ਼ਹਿਰ ਵਿਚ ਦਵਾਈਆਂ ਦੀਆਂ....
ਪੀ.ਐਮ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ- ਵਰਿੰਦਰ ਸਚਦੇਵਾ
. . .  about 5 hours ago
ਨਵੀਂ ਦਿੱਲੀ, 2 ਜੂਨ-ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਜਿੱਤ ਦੀ ਗੱਲ ਹੈ, ਸਾਰੇ ਐਗਜ਼ਿਟ ਪੋਲ ਹੋਣਗੇ। ਪੂਰਾ ਦੇਸ਼ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦਾ ਹੈ। ਐਨ.ਡੀ.ਐ. 400 ਨੂੰ ਪਾਰ ਕਰਨ ਜਾ ਰਹੀ....
ਗਾਰੰਟੀ ਨੂੰ ਪੂਰਾ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਾਂਗਰਸ ਸਰਕਾਰ - ਤੇਲੰਗਾਨਾ ਦੇ ਸਥਾਪਨਾ ਦਿਵਸ 'ਤੇ ਸੋਨੀਆ ਗਾਂਧੀ
. . .  about 5 hours ago
ਨਵੀਂ ਦਿੱਲੀ, 2 ਜੂਨ - ਤੇਲੰਗਾਨਾ ਦੇ ਸਥਾਪਨਾ ਦਿਵਸ 'ਤੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ, "...ਪਿਛਲੇ 10 ਸਾਲਾਂ ਵਿਚ, ਤੇਲੰਗਾਨਾ ਦੇ ਲੋਕਾਂ ਨੇ ਮੈਨੂੰ...
ਭਾਜਪਾ ਵਲੋਂ ਕਰਨਾਟਕ ਵਿਧਾਨ ਪ੍ਰੀਸ਼ਦ ਦੀਆਂ ਦੋ-ਸਾਲਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  about 5 hours ago
ਬੈਂਗਲੁਰੂ, 2 ਜੂਨ - ਭਾਜਪਾ ਨੇ ਕਰਨਾਟਕ ਵਿਧਾਨ ਪ੍ਰੀਸ਼ਦ ਦੀਆਂ ਦੋ-ਸਾਲਾ ਚੋਣਾਂ ਲਈ ਪਾਰਟੀ ਨੇਤਾਵਾਂ ਸੀ.ਟੀ. ਰਵੀ, ਐਨ ਰਵੀਕੁਮਾਰ ਅਤੇ ਐਮ.ਜੀ. ਮੂਲੇ ਦੀ ਉਮੀਦਵਾਰੀ ਦਾ ਐਲਾਨ...
ਮਸ਼ਹੂਰ ਕਬੱਡੀ ਖਿਡਾਰੀ ਨਿਰਭੈ ਹਠੂਰ ਦਾ ਅਕਾਲ ਚਲਾਣਾ
. . .  about 6 hours ago
ਜਗਰਾਉਂ, 2 ਜੂਨ (ਕੁਲਦੀਪ ਸਿੰਘ ਲੋਹਟ) - ਕਬੱਡੀ ਖੇਡ ਦਾ ਆਪਣੇ ਸਮੇਂ ਦਾ ਵੱਡਾ ਸਟਾਰ ਨਿਰਭੈ ਹਠੂਰ ਪੁੱਤਰ ਮਲਕੀਤ ਸਿੰਘ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ। 35 ਸਾਲਾ...
ਅਰੁਣਾਚਲ 'ਚ ਸੱਤਾ ਬਰਕਰਾਰ ਰੱਖੇਗੀ ਭਾਜਪਾ
. . .  about 6 hours ago
ਈਟਾਨਗਰ, 2 ਜੂਨ - ਅਰੁਣਾਚਲ ਪ੍ਰਦੇਸ਼ ਵਿਚ ਮੁੱਖ ਮੰਤਰੀ ਪੇਮਾ ਖਾਂਡੂ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੱਤਾ 'ਚ ਬਣੀ ਰਹੇਗੀ, ਕਿਉਂਕਿ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰ...
ਨਾਰਵੇ ਸ਼ਤਰੰਜ ਮੁਕਾਬਲੇ ਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਨੂੰ ਹਰਾਇਆ ਭਾਰਤੀ ਦੇ ਆਰ ਪ੍ਰਗਨਾਨਧਾ ਨੇ
. . .  about 6 hours ago
ਸਟੈਵੈਂਜਰ (ਨਾਰਵੇ), 2 ਜੂਨ - ਭਾਰਤੀ ਕਿਸ਼ੋਰ ਸ਼ਤਰੰਜ ਸਨਸਨੀ ਆਰ ਪ੍ਰਗਨਾਨਧਾ ਨੇ ਚੱਲ ਰਹੇ ਨਾਰਵੇ ਸ਼ਤਰੰਜ ਮੁਕਾਬਲੇ ਵਿਚ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ ਬੀਤੀ ਰਾਤ ਕਲਾਸੀਕਲ ਸ਼ਤਰੰਜ ਖੇਡ ਵਿਚ ਵਿਸ਼ਵ...
ਪਾਣੀ ਦੇ ਸੰਕਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਚ ਲੋਕ
. . .  about 7 hours ago
ਨਵੀਂ ਦਿੱਲੀ, 2 ਜੂਨ - ਪਾਣੀ ਦੇ ਸੰਕਟ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ...
ਰਾਹੁਲ ਗਾਂਧੀ, ਮਲਿਕਅਰਜੁਨ ਖੜਗੇ ਚੋਣ ਨਤੀਜਿਆਂ 'ਤੇ ਰਣਨੀਤੀ ਬਣਾਉਣ ਲਈ ਕਰਨਗੇ ਮੀਟਿੰਗ
. . .  about 7 hours ago
ਨਵੀਂ ਦਿੱਲੀ, 2 ਜੂਨ - ਲੋਕ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਅਤੇ ਐਗਜ਼ਿਟ ਪੋਲ ਦੀ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਲਈ ਇਕ ਹੋਰ ਜਿੱਤ ਦੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਭਾਦੋਂ ਸੰਮਤ 552

ਤੁਹਾਡੇ ਖ਼ਤ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX