ਤਾਜਾ ਖ਼ਬਰਾਂ


ਕਟਾਰੀਆਂ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
. . .  6 minutes ago
ਕਟਾਰੀਆਂ, 6 ਮਈ (ਪ੍ਰੇਮੀ ਸੰਧਵਾਂ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪੁਲਿਸ ਮੁਖੀ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਬਹਿਰਾਮ ਦੇ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਵਿਚ...
ਈ.ਡੀ. ਵਲੋਂ 14.04 ਕਰੋੜ ਰੁਪਏ ਦਾ ਸੋਨਾ ਜ਼ਬਤ
. . .  13 minutes ago
ਨਵੀਂ ਦਿੱਲੀ, 6 ਮਈ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਹੈੱਡਕੁਆਰਟਰ ਦਫਤਰ ਨੇ 03.05.2024 ਨੂੰ ਇੰਡੀਅਨ ਬੈਂਕ, ਫਰੀਦਾਬਾਦ, ਹਰਿਆਣਾ ਦੀ ਬੱਲਭਗੜ੍ਹ ਸ਼ਾਖਾ ਵਿਚ ਆਪਣੀ ਮਾਂ ਦੇ ਨਾਮ 'ਤੇ ਰੱਖੇ ਸਾਈਬਰ ਧੋਖੇਬਾਜ਼ ਪੁਨੀਤ ਕੁਮਾਰ ਦੇ ਲਾਕਰ ਵਿਚੋਂ...
ਅਮਿਤ ਸ਼ਾਹ ਵੀਡੀਓ ਮਾਮਲਾ: ਅਰੁਣ ਰੈਡੀ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
. . .  1 minute ago
ਨਵੀਂ ਦਿੱਲੀ, 6 ਮਈ- ਅਮਿਤ ਸ਼ਾਹ ਨਾਲ ਸੰਬੰਧਿਤ ਵੀਡੀਓ ਮਾਮਲੇ ਵਿਚ ਦੋਸ਼ੀ ਅਰੁਣ ਰੈਡੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ ਗਿਆ। ਉਸ ਨੂੰ ਪਿਛਲੇ ਹਫ਼ਤੇ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ....
ਈ.ਡੀ. ਵਲੋਂ ਕਾਂਗਰਸੀ ਆਗੂ ਆਲਮਗੀਰ ਦੇ ਨੌਕਰ ਘਰੋਂ ਸੋਨਾ ਬਰਾਮਦ
. . .  10 minutes ago
ਝਾਰਖੰਡ, 6 ਮਈ-ਈ.ਡੀ. ਨੇ ਹੁਣ ਝਾਰਖੰਡ ਦੇ ਮੰਤਰੀ ਅਤੇ ਕਾਂਗਰਸੀ ਆਗੂ ਆਲਮਗੀਰ ਆਲਮ ਦੇ ਨੌਕਰ ਦੇ ਘਰੋਂ ਸੋਨਾ ਬਰਾਮਦ ਕੀਤਾ ਹੈ। ਨੌਕਰ ਦਾ ਨਾਮ ਜਹਾਂਗੀਰ ਹੈ। ਉਸ ਦੀ ਤਨਖਾਹ 15,000 ਰੁਪਏ ਪ੍ਰਤੀ...
ਜੰਮੂ ਅੱਤਵਾਦੀ ਹਮਲਾ: ਪੁਲਿਸ ਨੇ ਅੱਤਵਾਦੀਆਂ ਦੇ ਸਕੈਚ ਕੀਤੇ ਜਾਰੀ
. . .  about 1 hour ago
ਸ੍ਰੀਨਗਰ, 6 ਮਈ- ਜੰਮੂ ਦੇ ਜ਼ਿਲ੍ਹਾ ਪੁਣਛ ਵਿਚ ਭਾਰਤੀ ਹਵਾਈ ਸੈਨਾ ’ਤੇ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਤਲਾਸ਼ੀ ਅਭਿਆਨ ਜਾਰੀ ਹੈ। ਅੱਜ ਸੈਨਾ ਨੇ ਇਸ ਹਮਲੇ ਵਿਚ ਸ਼ਾਮਿਲ ਦੋ ਅੱਤਵਾਦੀਆਂ ਦੇ ਸਕੈਚ ਜਾਰੀ....
ਭਾਖੜਾ ਨਹਿਰ 'ਚ ਛਾਲ ਮਾਰ ਕੇ ਹਾਕੀ ਖਿਡਾਰਨ ਨੇ ਕੀਤੀ ਖੁਦਕੁਸ਼ੀ
. . .  about 1 hour ago
ਪਟਿਆਲਾ, 6 ਮਈ-21 ਸਾਲਾ ਕੌਮੀ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਨੇ ਆਪਣੇ ਭਰਾ ਅਤੇ ਭੈਣ ਨਾਲ ਤਕਰਾਰ ਤੋਂ ਬਾਅਦ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਿਸ ਨੇ ਕਿਹਾ ਕਿ ਪਿਤਾ ਦੀ ਸ਼ਿਕਾਇਤ 'ਤੇ ਭਰਾ...
ਯੂਕ੍ਰੇਨ ਦੇ ਡਰੋਨ ਹਮਲੇ 'ਚ ਰੂਸ ਦੇ ਬੇਲਗੋਰੋਡ 'ਚ 6 ਲੋਕਾਂ ਦੀ ਮੌਤ
. . .  about 2 hours ago
ਮਾਸਕੋ, 6 ਮਈ-ਰੂਸ ਦੇ ਸਰਹੱਦੀ ਖੇਤਰ ਬੇਲਗੋਰੋਡ 'ਚ ਯੂਕ੍ਰੇਨ ਦੇ ਡਰੋਨ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 35 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ, ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਹੋਰ ਵਿਅਕਤੀ ਦੀ ਹਾਲਤ...
ਸਰਕਾਰ ਬਣਨ 'ਤੇ 3100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਵੇਗਾ - ਨਰਿੰਦਰ ਮੋਦੀ
. . .  about 2 hours ago
ਨਬਰੰਗਪੁਰ, (ਓਡੀਸ਼ਾ), 6 ਮਈ-ਨਬਰੰਗਪੁਰ ਵਿਚ ਇਕ ਜਨਤਕ ਇਕੱਠ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਬਰੰਗਪੁਰ ਤੋਂ ਛੱਤੀਸਗੜ੍ਹ ਦੀ ਦੂਰੀ 50-60 ਕਿਲੋਮੀਟਰ ਹੈ, ਉਥੇ, ਭਾਜਪਾ ਸਰਕਾਰ...
ਭੁਪੇਸ਼ ਬਘੇਲ ਤੇ ਅਸ਼ੋਕ ਗਹਿਲੋਤ ਕਾਂਗਰਸ ਪਾਰਟੀ ਦੇ ਸੀਨੀਅਰ ਆਬਜ਼ਰਵਰ ਨਿਯੁਕਤ
. . .  about 2 hours ago
ਨਵੀਂ ਦਿੱਲੀ, 6 ਮਈ- ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਭੁਪੇਸ਼ ਬਘੇਲ ਨੂੰ ਰਾਏਬਰੇਲੀ ਅਤੇ ਅਸ਼ੋਕ ਗਹਿਲੋਤ ਨੂੰ ਅਮੇਠੀ ਲਈ ਆਲ ਇੰਡੀਆ ਕਾਂਗਰਸ ਕਮੇਟੀ ਦਾ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਚੋਣ ਕਮਿਸ਼ਨ ਨੂੰ ਮਿਲਿਆ ਭਾਜਪਾ ਦਾ ਵਫ਼ਦ
. . .  about 3 hours ago
ਚੰਡੀਗੜ੍ਹ, 6 ਮਈ- ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਇਕ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਅੱਜ....
ਬੀ.ਓ.ਪੀ. ਕੱਕੜ ਤੋਂ ਪਾਕਿਸਤਾਨੀ ਡਰੋਨ ਬਰਾਮਦ
. . .  about 3 hours ago
ਚੋਗਾਵਾਂ, 6 ਮਈ (ਗੁਰਵਿੰਦਰ ਸਿੰਘ ਕਲਸੀ)-ਭਾਰਤ- ਪਾਕਿ ਕੌਮਾਂਤਰੀ ਸਰਹੱਦੀ ਬੀ.ਓ.ਪੀ. ਕੱਕੜ ਦੇ ਖੇਤਰ ਵਿਚ ਬੀ.ਐਸ.ਐਫ., ਡੀ.ਐਸ.ਪੀ. ਅਟਾਰੀ ਸੁਖਜਿੰਦਰ ਥਾਪਰ ਤੇ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਵਲੋਂ ਪਾਕਿਸਤਾਨੀ ਡਰੋਨ...
ਅਹਿਮਦਾਬਾਦ : 3 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . .  about 3 hours ago
ਅਹਿਮਦਾਬਾਦ, (ਗੁਜਰਾਤ), 6 ਮਈ-ਅਹਿਮਦਾਬਾਦ ਦੇ ਤਿੰਨ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅਹਿਮਦਾਬਾਦ ਪੁਲਿਸ ਮਾਮਲੇ ਦੀ...
ਆਬਕਾਰੀ ਨੀਤੀ ਮਾਮਲਾ : ਅਦਾਲਤ ਵਲੋਂ ਬੀ.ਆਰ.ਐਸ. ਨੇਤਾ ਕੇ. ਕਵਿਤਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ
. . .  about 3 hours ago
ਨਵੀਂ ਦਿੱਲੀ, 6 ਮਈ-ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਕੇਸ ਨਾਲ ਸੰਬੰਧਿਤ ਈ.ਡੀ. ਅਤੇ ਸੀ.ਬੀ.ਆਈ. ਕੇਸਾਂ ਦੇ ਸੰਬੰਧ ਵਿਚ...
ਉਮਰ ਅੰਸਾਰੀ ਨੂੰ ਇਕ ਅਪਰਾਧਿਕ ਮਾਮਲੇ ਵਿਚ ਸੁਪਰੀਮ ਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 6 ਮਈ- ਸੁਪਰੀਮ ਕੋਰਟ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਦੇ ਪੁੱਤਰ ਉਮਰ ਅੰਸਾਰੀ ਨੂੰ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਕਥਿਤ....
ਸੀ.ਆਈ.ਐਸ.ਸੀ.ਈ. ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ
. . .  about 4 hours ago
ਨਵੀਂ ਦਿੱਲੀ, 6 ਮਈ- ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਲਈ ਕੌਂਸਲ ਨੇ ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਪ੍ਰੀਖਿਆਵਾਂ ਸਾਲ 2024 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਆਈ.ਸੀ.ਐਸ.ਈ.....
ਕੁਲਦੀਪ ਸਿੰਘ ਟਾਂਡੀ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਨਡਾਲਾ, 6 ਮਈ (ਰਘਬਿੰਦਰ ਸਿੰਘ) - ਹਲਕਾ ਭੁਲੱਥ ਤੋ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੁੂਥ ਆਗੂ ਕੁਲਦੀਪ ਸਿੰਘ ਟਾਂਡੀ ਨੇ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ...
ਅੱਜ ਬਲਾਚੌਰ ਪਹੁੰਚੇਗਾ ਪੰਜਾਬ ਬਚਾਓ ਯਾਤਰਾ ਦਾ ਕਾਰਵਾਂ
. . .  1 minute ago
ਬਲਾਚੌਰ, 6 ਮਈ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਬਚਾਓ ਯਾਤਰਾ ਦਾ ਕਾਰਵਾਂ ਅੱਜ ਵਿਧਾਨ ਸਭਾ ਹਲਕਾ ਬਲਾਚੌਰ ਪਹੁੰਚ...
ਸਿਪਾਹੀ ਕਾਰਪੋਰਲ ਵਿੱਕੀ ਪਹਾੜੇ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗੀ ਮੱਧ ਪ੍ਰਦੇਸ਼ ਸਰਕਾਰ
. . .  about 5 hours ago
ਭੋਪਾਲ, 6 ਮਈ - ਭਾਰਤੀ ਹਵਾਈ ਸੈਨਾ ਦੇ ਸਿਪਾਹੀ ਕਾਰਪੋਰਲ ਵਿੱਕੀ ਪਹਾੜੇ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ, ਜਿਸ ਨੇ 4 ਮਈ ਨੂੰ ਭਾਰਤੀ ਹਵਾਈ...
ਪ੍ਰਿਅੰਕਾ ਗਾਂਧੀ ਵਲੋਂ ਅੱਜ ਅਮੇਠੀ, ਰਾਏਬਰੇਲੀ 'ਚ ਕੀਤਾ ਜਾਵੇਗਾ ਚੋਣ ਪ੍ਰਚਾਰ
. . .  about 5 hours ago
ਤਾਈਵਾਨ ਨੇ ਆਪਣੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਦੀ ਉਲੰਘਣਾ ਕਰਨ ਵਾਲੇ 2 ਚੀਨੀ ਜਹਾਜ਼ਾਂ ਦਾ ਲਗਾਇਆ ਪਤਾ
. . .  about 5 hours ago
ਤਾਈਪੇ (ਤਾਇਵਾਨ), 6 ਮਈ - ਤਾਈਵਾਨ ਨੇ ਆਪਣੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਦੀ ਉਲੰਘਣਾ ਕਰਨ ਵਾਲੇ 2 ਚੀਨੀ ਜਹਾਜ਼ਾਂ ਦਾ ਪਤਾ ਲਗਾਇਆ...
ਮਹਿਤਪੁਰ ਵਿਖੇ ਨਿੱਜੀ ਸਕੂਲ ਦੀ ਬੱਸ ਵਲੋਂ ਟੱਕਰ ਮਾਰੇ ਜਾਣ 'ਤੇ ਵਿਅਕਤੀ ਦੀ ਮੌਤ
. . .  about 5 hours ago
ਮਹਿਤਪੁਰ, 6 ਮਈ (ਲਖਵਿੰਦਰ ਸਿੰਘ) - ਮਹਿਤਪੁਰ ਤੋਂ ਜਗਰਾਉਂ ਜਾਂਦੇ ਵਿਅਕਤੀ ਨੂੰ ਮਹਿਤਪੁਰ ਦੇ ਨਿੱਜੀ ਸਕੂਲ ਦੀ ਬੱਸ ਨੇ ਟੱਕਰ ਮਾਰ ਦਿੱਤੀ ਤੇ ਡਰਾਈਵਰ ਮੌਕੇ 'ਤੇ ਬੱਸ ਛੱਡ ਕੇ ਫ਼ਰਾਰ ਹੋ ਗਿਆ।ਪਤਾ ਲੱਗਾ ਹੈ ਕਿ...
ਲੋਕ ਸਭਾ ਚੋਣਾਂ 2024 : ਹਰਿਆਣਾ 'ਚ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ
. . .  about 6 hours ago
ਚੰਡੀਗੜ੍ਹ, 6 ਮਈ - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹਰਿਆਣਾ 'ਚ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ...
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ 'ਚ ਫ਼ੌਜ ਦੀ ਤਲਾਸ਼ੀ ਮੁਹਿੰਮ ਜਾਰੀ
. . .  about 6 hours ago
ਭਾਰਤੀ ਔਰਤਾਂ ਦੀ 4x400 ਰਿਲੇਅ ਟੀਮ ਨੇ ਵੀ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ
. . .  about 7 hours ago
ਨਵੀਂ ਦਿੱਲੀ, 6 ਮਈ - ਭਾਰਤੀ ਔਰਤਾਂ ਦੀ 4x400 ਰਿਲੇਅ ਟੀਮ ਨੇ ਵੀ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਲੰਪਿਕ ਖੇਡਾਂ ਦੇ ਕੁਆਲੀਫਾਈ ਮੁਕਾਬਲਿਆਂ ਵਿਚ ਟੀਮ ਦੂਜੇ ਸਥਾਨ...
ਈ.ਡੀ. ਵਲੋਂ ਰਾਂਚੀ ਚ ਕਈ ਥਾਵਾਂ 'ਤੇ ਛਾਪੇਮਾਰੀ
. . .  about 7 hours ago
ਰਾਂਚੀ, 6 ਮਈ - ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਰਾਂਚੀ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਵਰਿੰਦਰ ਰਾਮ ਮਾਮਲੇ ਵਿਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਨੂੰ ਸੰਜੀਵ ਲਾਲ - ਪੀ.ਐਸ. ਦੀ ਘਰੇਲੂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਹਾੜ ਸੰਮਤ 554

ਕਿਤਾਬਾਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX