-
ਈ.ਡੀ. ਵਲੋਂ ਮੰਤਰੀ ਆਲਮਗੀਰ ਦਾ ਪੀ.ਐਸ. ਨਕਦੀ ਮਾਮਲੇ 'ਚ ਗ੍ਰਿਫਤਾਰ
. . . 1 minute ago
-
ਰਾਂਚੀ, (ਝਾਰਖੰਡ), 7 ਮਈ-ਸੰਜੀਵ ਲਾਲ, ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀ.ਐਸ. ਅਤੇ ਜਹਾਂਗੀਰ ਆਲਮ ਨੂੰ ਈ.ਡੀ. ਨੇ ਛਾਪੇਮਾਰੀ ਅਤੇ 36.23 ਕਰੋੜ ਰੁਪਏ ਦੀ ਨਕਦੀ ਬਰਾਮਦਗੀ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।ਇਨਫੋਰਸਮੈਂਟ...
-
ਅਭਿਨੇਤਾ ਸ਼ੇਖਰ ਸੁਮਨ ਹੋਏ ਭਾਜਪਾ ਵਿਚ ਸ਼ਾਮਿਲ
. . . 8 minutes ago
-
ਨਵੀਂ ਦਿੱਲੀ, 7 ਮਈ- ਅਭਿਨੇਤਾ ਸ਼ੇਖਰ ਸੁਮਨ ਦਿੱਲੀ ਸਥਿਤ ਪਾਰਟੀ ਮੁੱਖ ਦਫ਼ਤਰ ’ਚ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਇਸੇ ਹੀ ਤਰ੍ਹਾਂ ਕਾਂਗਰਸ ਦੀ ਸਾਬਕਾ ਨੈਸ਼ਨਲ ਮੀਡੀਆ ਕੋਆਰਡੀਨੇਟਰ, ਰਾਧਿਕਾ ਖੇੜਾ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।
-
ਪਾਵਰਕਾਮ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਮੁੱਖ ਮੰਤਰੀ ਦਾ ਪੁਤਲਾ ਫੂਕ ਕੀਤਾ ਮੁਜ਼ਾਹਰਾ
. . . 18 minutes ago
-
ਸ਼੍ਰੀ ਚਮਕੌਰ ਸਾਹਿਬ, 7 ਮਈ (ਜਗਮੋਹਨ ਸਿੰਘ ਨਾਰੰਗ)-ਅੱਜ ਸਥਾਨਕ ਘੋੜੇ ਵਾਲੇ ਚੌਂਕ ਤੇ ਪਾਵਰਕਾਮ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਰਕਲ ਸ੍ਰੀ ਚਮਕੌਰ ਸਾਹਿਬ ਵਲੋ ਮੁੱਖ ਮੰਤਰੀ ਦਾ ਪੁਤਲਾ.....
-
ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ ਸਵੇਰੇ 11 ਵਜੇ ਤੱਕ 25.41% ਮਤਦਾਨ
. . . 12 minutes ago
-
ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ ਸਵੇਰੇ 11 ਵਜੇ ਤੱਕ 25.41% ਮਤਦਾਨ
-
ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਦੀ ਲਾਂਚਿਗ ਤਕਨੀਕੀ ਖ਼ਰਾਬੀ ਕਾਰਨ ਹੋਈ ਮੁਲਤਵੀ
. . . about 1 hour ago
-
ਵਾਸ਼ਿੰਗਟਨ, 7 ਮਈ- ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਦੀ ਲਾਂਚਿੰਗ, ਤਕਨੀਕੀ ਖ਼ਰਾਬੀ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ। ਰਾਕੇਟ ਕੰਪਨੀ ਯੂਨਾਈਟਿਡ ਲਾਂਚ ਅਲਾਇੰਸ ਦੇ ਟੌਮ ਹੇਟਰ ਵਲੋਂ ਕੇਪ ਕੈਨੇਵਰਲ ਸਪੇਸ....
-
ਮਲਿਕ ਅਰਜੁਨ ਖੜਗੇ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . . about 1 hour ago
-
ਕਰਨਾਟਕ, 7 ਮਈ- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਲਬੁਰਗੀ ਦੇ ਇਕ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ। ਕਾਂਗਰਸ ਨੇ ਪਾਰਟੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੇ ਜਵਾਈ ਰਾਧਾਕ੍ਰਿਸ਼ਨ.....
-
ਹੁਸ਼ਿਆਰਪੁਰ 'ਚ ਮੱਝਾਂ ਨੂੰ ਚੋਰੀ ਕਰਕੇ ਕੀਤਾ ਵਿਅਕਤੀ ਦਾ ਕਤਲ਼
. . . about 1 hour ago
-
ਹੁਸ਼ਿਆਰਪੁਰ, 07 ਮਈ (ਬਾਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਾਹਰੀ 'ਚ ਇਕ ਵਿਅਕਤੀ ਦਾ ਕਤਲ਼ ਕਰ ਦੇਣ ਦੀ ਖ਼ਬਰ ਸਾਹਮਣੇ....
-
ਮਨੀਸ਼ ਸਿਸੋਦੀਆ ਦੀ ਨਿਆਂਇਕ ’ਚ 15 ਮਈ ਤੱਕ ਵਾਧਾ
. . . about 1 hour ago
-
ਨਵੀਂ ਦਿੱਲੀ, 7 ਮਈ- ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਪ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ....
-
ਅਕਾਲੀ ਦਲ ਅੰਮ੍ਰਿਤਸਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰਾਂ ਦਾ ਕੀਤਾ ਧੰਨਵਾਦ
. . . about 2 hours ago
-
ਅੰਮ੍ਰਿਤਸਰ, 7 ਮਈ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਵਲੋਂ ਵਿਦੇਸ਼ਾਂ ਵਿਚ ਹੋਏ ਸਿੱਖਾਂ ਦੇ ਕਤਲਾਂ ਸੰਬੰਧੀ ਅਮਰੀਕਾ ਅਤੇ ਕੈਨੇਡਾ ਦੀਆਂ ਹਕੂਮਤਾਂ ਵਲੋਂ ਨਿਰਪੱਖ ਜਾਂਚ ਕਰਕੇ ਭਾਰਤੀ ਏਜੰਸੀਆਂ ਦੀ ਸਿੱਖਾਂ ਪ੍ਰਤੀ ਕਥਿਤ...
-
ਅਮਿਤ ਸ਼ਾਹ ਵਲੋਂ ਵੋਟਰਾਂ ਨੂੰ ਇਕ ਸਥਿਰ ਸਰਕਾਰ ਚੁਣਨ ਦੀ ਅਪੀਲ
. . . about 2 hours ago
-
ਅਹਿਮਦਾਬਾਦ, 6 ਮਈ - ਕੇਂਦਰੀ ਗ੍ਰਹਿ ਮਤਰੀ ਅਮਿਤ ਸ਼ਾਹ ਨੇ ਕਿਹਾ, "ਅੱਜ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਹੈ। ਮੈਂ ਦੇਸ਼ ਭਰ ਦੇ ਸਾਰੇ ਵੋਟਰਾਂ ਨੂੰ ਅਤੇ ਗੁਜਰਾਤ ਦੇ ਵੋਟਰਾਂ ਨੂੰ ਵੀ ਇਸ ਤਿਉਹਾਰ ਵਿਚ ਅੱਗੇ ਆਉਣ...
-
ਲੋਕ ਸਭਾ ਚੋਣਾਂ 2024 : ਮਹਾਰਾਸ਼ਟਰ 'ਚ ਸਵੇਰੇ 9 ਵਜੇ ਤੱਕ 6.64% ਪੋਲਿੰਗ
. . . about 2 hours ago
-
-
ਲੋਕ ਸਭਾ ਚੋਣਾਂ 2024 : ਪੱਛਮੀ ਬੰਗਾਲ 'ਚ ਸਵੇਰੇ 9 ਵਜੇ ਤੱਕ 15.85% ਪੋਲਿੰਗ
. . . about 2 hours ago
-
-
ਲੋਕ ਸਭਾ ਚੋਣਾਂ 2024 : ਯੂ.ਪੀ. 'ਚ ਸਵੇਰੇ 9 ਵਜੇ ਤੱਕ 11.13% ਪੋਲਿੰਗ
. . . about 2 hours ago
-
-
ਲੋਕ ਸਭਾ ਚੋਣਾਂ 2024 : ਛੱਤੀਸਗੜ੍ਹ 'ਚ ਸਵੇਰੇ 9 ਵਜੇ ਤੱਕ 13.24% ਪੋਲਿੰਗ
. . . about 2 hours ago
-
-
ਲੋਕ ਸਭਾ ਚੋਣਾਂ 2024 : ਗੁਜਰਾਤ 'ਚ ਸਵੇਰੇ 9 ਵਜੇ ਤੱਕ 9.83% ਪੋਲਿੰਗ
. . . about 2 hours ago
-
-
ਲੋਕ ਸਭਾ ਚੋਣਾਂ 2024 : ਮੱਧ ਪ੍ਰਦੇਸ਼ 'ਚ ਸਵੇਰੇ 9 ਵਜੇ ਤੱਕ 14.07% ਪੋਲਿੰਗ
. . . about 2 hours ago
-
-
ਪੁਤਿਨ ਵਲੋਂ ਪੱਛਮੀ 'ਖਤਰੇ' ਦੇ ਵਿਚਕਾਰ ਰਣਨੀਤਕ ਪ੍ਰਮਾਣੂ ਹਥਿਆਰਾਂ ਦੇ ਅਭਿਆਸ ਦਾ ਹੁਕਮ
. . . about 3 hours ago
-
ਮਾਸਕੋ, 6 ਮਈ - ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਰੂਸੀ ਬਲਾਂ ਨੂੰ ਪੱਛਮੀ ਦੇਸ਼ਾਂ ਤੋਂ "ਖਤਰੇ" ਕਰਾਰ ਦਿੱਤੇ ਜਾਣ ਦੇ ਜਵਾਬ ਵਿਚ ਰਣਨੀਤਕ ਪ੍ਰਮਾਣੂ ਹਥਿਆਰ ਅਭਿਆਸ ਕਰਨ...
-
ਅਹਿਮਦਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਈ ਵੋਟ
. . . about 3 hours ago
-
ਅਹਿਮਦਾਬਾਦ, 6 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਗੁਜਰਾਤ ਦੇ ਅਹਿਮਦਾਬਾਦ ਵਿਚ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ...
-
ਦੁਨੀਆ ਦੇ ਲੋਕਤੰਤਰਾਂ ਲਈ ਸਿੱਖਣ ਵਾਸਤੇ ਇਕ ਉਦਾਹਰਣ ਹੈ ਭਾਰਤ ਦੀ ਚੋਣ ਪ੍ਰਕਿਰਿਆ - ਪ੍ਰਧਾਨ ਮੰਤਰੀ ਮੋਦੀ
. . . about 1 hour ago
-
ਅਹਿਮਦਾਬਾਦ, 7 ਮਈ - ਆਪਣੀ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਦੀ ਚੋਣ ਪ੍ਰਕਿਰਿਆ, ਚੋਣ ਪ੍ਰਬੰਧਨ ਦੁਨੀਆ ਦੇ ਲੋਕਤੰਤਰਾਂ ਲਈ ਸਿੱਖਣ ਲਈ ਇਕ...
-
ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਜ਼ਿਲ੍ਹੇ ਚ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਚ ਕਰਨਗੇ ਚੋਣ ਰੈਲੀਆਂ
. . . about 3 hours ago
-
ਅਜਨਾਲਾ, 7 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਹਲਕਾ ਅਜਨਾਲਾ ਅੰਦਰ ਹਲਕਾ ਇੰਚਾਰਜ ਜੋਧ ਸਿੰਘ ਸਮਰਾ...
-
ਅਹਿਮਦਾਬਾਦ : ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਸ਼ਿਲਜ ਪ੍ਰਾਇਮਰੀ ਸਕੂਲ ਚ ਪਾਈ ਵੋਟ
. . . about 4 hours ago
-
-
ਇਜ਼ਰਾਈਲ-ਹਮਾਸ ਯੁੱਧ: ਦੱਖਣੀ ਗਾਜ਼ਾ ਦੇ ਰਫਾਹ ਖੇਤਰ ਚ ਕਈ ਧਮਾਕਿਆਂ ਦੀ ਰਿਪੋਰਟ
. . . about 4 hours ago
-
ਤੇਲ ਅਵੀਵ (ਇਜ਼ਰਾਈਲ), 7 ਮਈ - ਇਜ਼ਰਾਈਲ-ਹਮਾਸ ਯੁੱਧ ਦੌਰਾਨ ਦੱਖਣੀ ਗਾਜ਼ਾ ਦੇ ਰਫਾਹ ਖੇਤਰ ਵਿੱਚ ਕਈ ਧਮਾਕਿਆਂ ਦੀ ਰਿਪੋਰਟ ਕੀਤੀ ਗਈ...
-
ਉੱਤਰਾਖੰਡ : ਪੌੜੀ ਗੜ੍ਹਵਾਲ ਸੈਕਟਰ ਦੇ ਜੰਗਲ ਦੀ ਅੱਗ ਉੱਪਰ ਹਵਾਈ ਸੈਨਾ ਨੇ ਪਾਇਆ ਕਾਬੂ
. . . about 4 hours ago
-
ਪੌੜੀ ਗੜ੍ਹਵਾਲ (ਉੱਤਰਾਖੰਡ), 7 ਮਈ - ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ "ਉੱਤਰਾਖੰਡ ਵਿਚ ਪੌੜੀ ਗੜ੍ਹਵਾਲ ਸੈਕਟਰ ਵਿਚ ਜੰਗਲ ਦੀ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ। । ਉੱਤਰਾਖੰਡ ਸਰਕਾਰ ਨਾਲ...
-
ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . . about 4 hours ago
-
ਅਹਿਮਦਾਬਾਦ, 7 ਮਈ - ਪ੍ਰਧਾਨ ਮੰਤਰੀ ਨਰਿਮਦਰ ਮੋਦੀ ਨੇ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ਵਿਖੇ ਬਣੇ ਪੋਲਿੰਗ ਬੂਥ 'ਤੇ ਆਪਣੀ ਵੋਟ ਦਾ ਇਸਤੇਮਾਲ...
-
ਤੀਜੇ ਪੜਾਅ ਤਹਿਤ ਵੋਟਿੰਗ ਦੇ ਚੱਲਦਿਆਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅੱਜ ਰਹੇਗੀ ਬੰਦ
. . . about 4 hours ago
-
ਅਲੀਗੜ੍ਹ (ਯੂ.ਪੀ.), 7 ਮਈ - ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੇ ਚੱਲਦਿਆਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ.) ਅੱਜ ਬੰਦ...
- ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX