...37 days ago
...37 days ago
ਮਹਿਲ ਕਲਾਂ, 10 ਅਪ੍ਰੈਲ (ਗੁਰਪ੍ਰੀਤ ਸਿੰਘ ਅਣਖੀ)-ਸਥਾਨਕ ਕਸਬੇ ਅੰਦਰ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਬਰਨਾਲਾ ਤੋਂ ਲੁਧਿਆਣਾ ਜਾ ਰਹੀ ਪੀ.ਆਰ.ਟੀ.ਸੀ. 'ਚ ਕੰਡਕਟਰ 'ਤੇ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਤ 8:15 ਵਜੇ ਦੇ ਕਰੀਬ ਮਹਿਲ ਕਲਾਂ ਬੱਸ ਸਟੈਂਡ 'ਤੇ ਰੁਕੀ ਬੱਸ 'ਚ ਕੁਝ ਨੌਜਵਾਨ ਸਵਾਰ ਹੋਏ, ਬੱਸ ਦੇ ਚੱਲਣ ਤੋਂ ਬਾਅਦ ਅਣਪਛਾਤੇ ਨੌਜਵਾਨਾਂ ਨੇ ...
...37 days ago
...37 days ago
ਨਵੀਂ ਦਿੱਲੀ, 10 ਅਪ੍ਰੈਲ (ਏਜੰਸੀਆਂ) : ਚੀਨ ਨਾਲ ਸੰਬੰਧਾਂ ਨੂੰ ਮਹੱਤਵਪੂਰਨ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡੀਆਂ ਸਰਹੱਦਾਂ 'ਤੇ ਲੰਬੇ ਸਮੇਂ ਤੋਂ ਚੱਲ ਰਹੀ ਸਥਿਤੀ ਨੂੰ ਫੌਰੀ ਤੌਰ 'ਤੇ ਹੱਲ ...
...37 days ago
ਨਵੀ ਦਿੱਲੀ , 10 ਅਪ੍ਰੈਲ- ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਐਲੋਨ ਮਸਕ ਇਸ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਭਾਰਤ ਆ ਸਕਦੇ ਹਨ। ਇਸ ਦੌਰਾਨ ਉਹ ਆਪਣੀਆਂ ਮੈਗਾ ਨਿਵੇਸ਼ ਯੋਜਨਾਵਾਂ ਦਾ ਐਲਾਨ ...
...37 days ago
ਬੀਕਾਨੇਰ (ਰਾਜਸਥਾਨ), 10 ਅਪ੍ਰੈਲ (ਏਐਨਆਈ): ਵਿਸ਼ਵ ਭਰ ਵਿਚ ਭਾਰਤੀਆਂ ਦੀ ਸੁਰੱਖਿਆ ਲਈ ਕੀਤੇ ਗਏ ਨਿਕਾਸੀ ਕਾਰਜਾਂ ਨੂੰ ਉਜਾਗਰ ਕਰਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਕੋਲਕਾਤਾ, ਪੱਛਮੀ ਬੰਗਾਲ,10 ਅਪ੍ਰੈਲ - ਟੀ.ਐਮ.ਸੀ. ਨੇਤਾ ਸਾਂਤਨੂ ਸੇਨ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਸੁਪਰੀਮ ਕੋਰਟ ਜਾਣ ਦਾ ਅਧਿਕਾਰ ਹੈ। ਜਿੱਥੋਂ ਤੱਕ ਸੀ.ਬੀ.ਆਈ., ਈ.ਡੀ. ਅਤੇ ਇਨਕਮ ਟੈਕਸ ਦਾ ...
...37 days ago
ਮਲੇਰਕੋਟਲਾ, 10 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)- ਈਦ ਉਲ ਫ਼ਿਤਰ ਦੇ ਪਵਿੱਤਰ ਤਿਉਹਾਰ ਦਾ ਚੰਦ ਨਜ਼ਰ ਆਇਆ । ਦੇਸ਼ ਭਰ ਵਿਚ ਈਦ ਕੱਲ੍ਹ ਮਨਾਈ ਜਾਵੇਗੀ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਮੁਸਲਿਮ ...
ਨਾਭਾ, 10 ਅਪ੍ਰੈਲ ( ਜਗਨਾਰ ਸਿੰਘ ਦੁਲੱਦੀ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੱਢੀ ਜਾ ਰਹੀ 'ਪੰਜਾਬ ਬਚਾਓ ਯਾਤਰਾ' ਦਾ ਵਿਧਾਨ ਸਭਾ ਹਲਕਾ ਨਾਭਾ ਤੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਪੂਰੇ...
ਇੰਦੌਰ, 10 ਅਪ੍ਰੈਲ-ਅੱਜ ਦੇ ਆਈ.ਪੀ.ਐਲ. ਮੈਚ ਵਿਚ ਗੁਜਰਾਤ ਟਾਈਟਨਸ ਨੇ ਟਾਸ ਜਿੱਤ ਲਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ ਤੇ ਉਸ ਦਾ ਇਹ ਮੁਕਾਬਲਾ ਰਾਜਸਥਾਨ...
ਚੰਡੀਗੜ੍ਹ, 10 ਅਪ੍ਰੈਲ-ਜਲੰਧਰ ਤੇ ਲੁਧਿਆਣਾ ਸ਼ਹਿਰ ਦੇ ਉਮੀਦਵਾਰਾਂ ਦੀਆਂ ਸੀਟਾਂ ਦਾ 16 ਅਪ੍ਰੈਲ ਨੂੰ ਪੰਜਾਬ ਸਰਕਾਰ ਐਲਾਨ...
...37 days ago
ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬੀ ਕੈਨੇਡੀਅਨ ਰੈਪਰ ਸੰਦੀਪ ਸਿੰਘ ਸਿੱਧੂ ਉਰਫ਼ ਸੰਨੀ ਮਾਲਟਨ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਸਾਂਝਾ ਗੀਤ '410' ਅੱਜ ਸ਼ਾਮ 5:04 ਮਿੰਟ 'ਤੇ ਆਪਣੇ ਯੂ-ਟਿਊਬ ਚੈਨਲ 'ਤੇ ਜਾਰੀ ਕਰ ਦਿੱਤਾ ਹੈ। ਜਿਵੇਂ ਹੀ ਇਹ ਗੀਤ ਜਾਰੀ ਹੋਇਆ ਤਾਂ ਮਾਲਟਨ ਤੇ ਮੂਸੇਵਾਲਾ...
ਜਲਾਲਾਬਾਦ, 10 ਅਪ੍ਰੈਲ (ਕਰਨ ਚੁਚਰਾ/ਜਤਿੰਦਰ ਪਾਲ ਸਿੰਘ)- ਚੇਤਰ ਦੇ ਨਰਾਤਿਆਂ ਦੀ ਸ਼ੁਰੂਆਤ ਹੋਣ ’ਤੇ ਸ਼ਰਧਾਲੂਆਂ ਵਲੋਂ ਸ਼ਰਧਾ ਦੇ ਚੱਲਦਿਆਂ ਰੱਖੇ ਗਏ ਵਰਤਾਂ ਅੰਦਰ ਪਹਿਲੇ ਦਿਨ ਹੀ ਦੜੂਆਂ ਦਾ ਆਟਾ ਖਾਣ....
...37 days ago
ਨਵੀਂ ਦਿੱਲੀ, 10 ਅਪ੍ਰੈਲ- ਬੀਜੂ ਜਨਤਾ ਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ 38 ਮੈਂਬਰੀ ਮੈਨੀਫੈਸਟੋ ਕਮੇਟੀ ਬਣਾਈ ਹੈ। ਬਰਹਮਪੁਰ ਦੇ ਸੰਸਦ ਮੈਂਬਰ ਅਤੇ ਬੀਜਦ ਉਪ-ਪ੍ਰਧਾਨ ਚੰਦਰਸ਼ੇਖਰ ਸਾਹੂ ਨੂੰ ਕਮੇਟੀ...
ਪਾਕਿਸਤਾਨ, 10 ਅਪ੍ਰੈਲ-ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਅਤੇ ਉਸ ਨੂੰ ਇਸਲਾਮ ਕਬੂਲ ਕਰਨ ਦੇ ਦੋਸ਼ ਹੇਠ 3 ਖਿਲਾਫ...
ਪਟਿਆਲਾ, 10 ਅਪ੍ਰੈਲ (ਅਮਰਵੀਰ ਸਿੰਘ ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਭਰ ਵਿਚ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਪਟਿਆਲਾ...
ਬਿਹਾਰ, 10 ਅਪ੍ਰੈਲ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਨਕਸਲੀ ਖ਼ਤਰੇ ਤੋਂ ਮੁਕਤ ਕਰਵਾਇਆ ਹੈ। ਅੱਜ ਇਥੇ ਸੜਕ, ਸਿੱਖਿਆ...
ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਕੀਤੀ ਗਈ ਸਖਤ ਨਾਕੇਬੰਦੀ ਦੌਰਾਨ ਇਕ...
...37 days ago
ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ 325ਵੇਂ ਖ਼ਾਲਸਾ...
ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)- ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਜਾਣ ਵਾਲੇ ਜਥੇ ਲਈ 929 ਸ਼ਰਧਾਲੂਆਂ ਨੂੰ.....
...37 days ago
ਨਵੀਂ ਦਿੱਲੀ, 10 ਅਪ੍ਰੈਲ-ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਨੇ ਮੰਤਰੀ ਦੇ ਅਹੁਦੇ ਤੋਂ ਅਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ...
...37 days ago
ਲੁਧਿਆਣਾ, 10 ਅਪ੍ਰੈਲ (ਪਰਮਿੰਦਰ ਸਿੰਘ ਆਹੁਜਾ)-ਵਿਜੀਲੈਂਸ ਬਿਊਰੋ ਵਲੋਂ ਅੱਜ ਬਾਅਦ ਦੁਪਹਿਰ ਮਾਲ ਵਿਭਾਗ ਦੇ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸਦੇ ਕਰਿੰਦੇ ਅਮਨਦੀਪ ਸਿੰਘ ਉਰਫ ਦੀਪ ਨੂੰ 3500...
...37 days ago
ਰਾਜਕੋਟ, 10 ਅਪ੍ਰੈਲ- ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿਚ ਅੱਜ ਸਵੇਰੇ ਕਾਰ ਦੇ ਭਾਦਰ ਨਦੀ ਵਿਚ ਡਿੱਗਣ ਕਾਰਨ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਦੇ ਡਿਪਟੀ ਸੁਪਰਡੈਂਟ ਆਰ. ਏ. ਡੋਡੀਆ ਨੇ ਦੱਸਿਆ ਕਿ...
...37 days ago
ਤਾਮਿਲਨਾਡੂ, 10 ਅਪ੍ਰੈਲ-ਵਿਰੁਧੁਨਗਰ-ਮਦੁਰਾਈ ਹਾਈਵੇਅ 'ਤੇ ਤਿਰੂਮੰਗਲਮ ਨੇੜੇ ਸਿਵਾਰਾਕੋਟਈ ਵਿਖੇ ਇਕ ਤੇਜ਼ ਰਫ਼ਤਾਰ ਐਸ.ਯੂ.ਵੀ. ਦੇ ਇਕ ਮੋਪੇਡ ਨਾਲ ਟਕਰਾਉਣ ਕਾਰਨ...
ਨਵੀਂ ਦਿੱਲੀ, 10 ਅਪ੍ਰੈਲ-ਅਮਿਤ ਸ਼ਾਹ ਵੀਰਵਾਰ ਨੂੰ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਚੋਣ...
...37 days ago
ਹਮੀਰਪੁਰ, 10 ਅਪ੍ਰੈਲ- ਅੱਜ ਇਥੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਦੇ ਇਕ ਨਹੀਂ ਬਲਕਿ ਕਈ ਨੇਤਾ ਜੇਲ੍ਹ ਵਿਚ ਹਨ ਅਤੇ ਉਨ੍ਹਾਂ ’ਤੇ ‘ਕੱਟੜ ਬੇਇਮਾਨ’ ਦੀ....
...37 days ago
ਅੰਮ੍ਰਿਤਸਰ, 10 ਅਪ੍ਰੈਲ (ਹਰਮਿੰਦਰ ਸਿੰਘ)- ਅੱਜ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਨਵੀਂ ਦਿੱਲੀ, 10 ਅਪ੍ਰੈਲ-ਆਬਕਾਰੀ ਨੀਤੀ ਮਾਮਲੇ 'ਚ 'ਆਪ' ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਅਗਲੀ ਸੁਣਵਾਈ ਲਈ ਦਿੱਲੀ...
ਤਾਮਿਲਨਾਡੂ, 10 ਅਪ੍ਰੈਲ-ਕੋਇੰਬਟੂਰ ਦੇ ਮੇਟੂਪਲਯਾਮ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਨੂੰ ਭਾਰਤ ਦੀ ਤਾਕਤ 'ਤੇ ਭਰੋਸਾ ਨਹੀਂ ਹੈ। ਕੋਰੋਨਾ ਦੀ ਇੰਨੀ ਵੱਡੀ...
...37 days ago
ਚੰਡੀਗੜ੍ਹ, 10 ਅਪ੍ਰੈਲ- ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹ 2015 ਦੇ ਡਰੱਗਜ਼ ਕੇਸ ਵਿਚ ਕਾਂਗਰਸੀ....
...37 days ago
ਮਖੂ, 10 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)- ਅੱਜ ਤੜਕਸਾਰ ਕਸਬਾ ਮਖੂ ਅਧੀਨ ਪੈਂਦੇ ਬੰਗਾਲੀ ਵਾਲਾ ਪੁਲ ਦੇ ਨਜ਼ਦੀਕ ਪਿੰਡ ਨਿਜ਼ਾਮਦੀਨ ਵਾਲਾ ਦੀ ਹੱਦ ਵਿਚ ਬੂਟੇਵਾ ਨਹਿਰ ਵਿਚੋਂ ਇਕ ਨੌਜਵਾਨ ਅਣਪਛਾਤੀ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਉਕਤ ਮ੍ਰਿਤਕ....
ਪੱਛਮੀ ਬੰਗਾਲ, 10 ਅਪ੍ਰੈਲ-ਸੀ.ਏ.ਏ. 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਬੰਗਾਲ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਨ...
ਅਰੁਣਾਚਲ ਪ੍ਰਦੇਸ਼, 10 ਅਪ੍ਰੈਲ-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2024 ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ...
ਨਵੀਂ ਦਿੱਲੀ, 10 ਅਪ੍ਰੈਲ-ਭਾਜਪਾ ਨੇ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ...
...37 days ago
ਨਵੀਂ ਦਿੱਲੀ, 10 ਅਪ੍ਰੈਲ- ਦਿੱਲੀ ਹਾਈਕੋਰਟ ਨੇ ‘ਆਪ’ ਦੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਸੰਦੀਪ ਕੁਮਾਰ ਦੁਆਰਾ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ....
...37 days ago
ਮੁੰਬਈ, 10 ਅਪ੍ਰੈਲ-ਸ਼ਿਵ ਸੈਨਾ ਆਗੂ ਮਿਲਿੰਦ ਦੇਵੜਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ...
...37 days ago
ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)- ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਗੱਲ ਦਾ....
...37 days ago
ਨਵੀਂ ਦਿੱਲੀ, 10 ਅਪ੍ਰੈਲ-ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ 10ਵੀਂ ਸੂਚੀ ਜਾਰੀ ਕਰ...
...37 days ago
ਵੇਲੋਰ, (ਤਾਮਿਲਨਾਡੂ), 10 ਅਪ੍ਰੈਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤਾਮਿਲਨਾਡੂ ਵਿਚ ਸੱਤਾਧਾਰੀ ਡੀ.ਐਮ.ਕੇ. ਦੀ ਅਗਵਾਈ ਵਾਲੇ ਗੱਠਜੋੜ 'ਤੇ ਜ਼ੋਰਦਾਰ ਹਮਲਾ...
...37 days ago
ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)- ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਇਕ ਵਿਅਕਤੀ ਪਾਠ ਕਰਦਿਆਂ ਕੋਈ ਨਸ਼ੀਲੀ.....
ਨਵੀਂ ਦਿੱਲੀ, 10 ਅਪ੍ਰੈਲ-ਅਰਵਿੰਦ ਕੇਜਰੀਵਾਲ ਦਾ ਈ.ਡੀ. ਨਾਲ ਅਸਹਿਯੋਗ ਦਿਖਾਈ ਦੇ ਰਿਹਾ ਹੈ। ਦਿੱਲੀ ਹਾਈ ਕੋਰਟ ਨੇ...
ਚੰਡੀਗੜ੍ਹ, 10 ਅਪ੍ਰੈਲ- ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਕਾਂਗਰਸ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੂੰ 18 ਅਪ੍ਰੈਲ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਅਤੇ ਭਾਜਪਾ ਨੇਤਾ ਹੇਮਾ ਮਾਲਿਨੀ ਖ਼ਿਲਾਫ਼ ਕੀਤੀਆਂ ਟਿੱਪਣੀਆਂ....
ਨਵੀਂ ਦਿੱਲੀ, 10 ਅਪ੍ਰੈਲ-ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।ਐਲ.ਓ.ਪੀ. ਦਿੱਲੀ ਵਿਧਾਨ ਸਭਾ ਰਾਮਵੀਰ...
...37 days ago
ਨਵੀਂ ਦਿੱਲੀ, 10 ਅਪ੍ਰੈਲ- ਦਿੱਲੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 26 ਅਪ੍ਰੈਲ ਨੂੰ ਹੋਵੇਗੀ। ਚੋਣਾਂ ਲਈ ਨਿਗਮ ਹਾਊਸ ਦੀ ਮੀਟਿੰਗ 26 ਅਪ੍ਰੈਲ ਨੂੰ ਬੁਲਾਈ ਗਈ ਹੈ।
...37 days ago
ਸ਼ਿਮਲਾ, 10 ਅਪ੍ਰੈਲ- ਹਿਮਾਚਲ ਪੁਲਿਸ ਵਲੋਂ 42.89 ਗ੍ਰਾਮ ਹੈਰੋਇਨ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ (ਐਸ.ਪੀ.) ਸੰਜੀਵ ਕੁਮਾਰ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਨਵੀਂ ਦਿੱਲੀ, 10 ਅਪ੍ਰੈਲ- ਸੁਪਰੀਮ ਕੋਰਟ ਨੇ ਅੱਜ ਚੋਣਾਂ ਦੌਰਾਨ ਹਰ ਪੋਲਿੰਗ ਬੂਥ ’ਤੇ ਕਤਾਰ ਵਿਚ ਖੜ੍ਹੇ ਵੋਟਰਾਂ ਦੇ ਸਾਹ ਲੈਣ ਵਾਲੇ ਟੈਸਟ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਸਟਿਸ ਸੰਜੀਵ ਖੰਨਾ....
ਬੀਜਾਪੁਰ, 10 ਅਪ੍ਰੈਲ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਅੱਜ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਇੰਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (ਆਈ.ਈ.ਡੀ.) ਵਿਚ ਵਿਸਫੋਟ ਹੋਣ ਕਾਰਨ ਸਪੈਸ਼ਲ ਟਾਸਕ ਫੋਰਸ ਦੇ ਦੋ....
...37 days ago
ਮਹਾਰਾਸ਼ਟਰ, 10 ਅਪ੍ਰੈਲ- ਮੁੰਬਈ ਦੇ ਸ਼ਿਵਾਜੀ ਪਾਰਕ ’ਚ ਹੋਈ ਇਕ ਰੈਲੀ ’ਚ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣਾਂ ’ਚ ਪ੍ਰਧਾਨ....
...37 days ago
ਗੱਗੋਮਾਹਲ, ਅਜਨਾਲਾ, 10 ਅਪ੍ਰੈਲ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋ)- ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਇਤਿਹਾਸਿਕ ਕਸਬਾ ਰਮਦਾਸ ਵਿਖੇ ਬੀਤੀ ਰਾਤ ਇਕ ਘਰ ਵਿਚ ਗੈਸ ਸਿਲੰਡਰ ਫੱਟਣ ਕਾਰਨ....
...37 days ago
ਨਵੀਂ ਦਿੱਲੀ, 10 ਅਪ੍ਰੈਲ - ਭਾਰਤੀ ਹਵਾਈ ਫ਼ੌਜ ਦੀ ਇਕ ਰੈਪਿਡ ਐਕਸ਼ਨ ਮੈਡੀਕਲ ਟੀਮ ਨੂੰ ਆਪਰੇਸ਼ਨ ਸਦਭਾਵਨਾ ਦੇ ਹਿੱਸੇ ਵਜੋਂ 1 ਅਪ੍ਰੈਲ 24 ਤੋਂ ਪੂਰਬੀ ਲੱਦਾਖ ਵਿਚ ਇਕ ਉੱਚ ਉਚਾਈ...
...37 days ago
ਨਵੀਂ ਦਿੱਲੀ, 10 ਅਪ੍ਰੈਲ - ਕੇਂਦਰ ਸਰਕਾਰ ਨੇ ਸਾਬਕਾ ਡਿਪਲੋਮੈਟ ਅਤੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ 'ਵਾਈ+' ਸ਼੍ਰੇਣੀ ਸੀ.ਆਰ.ਪੀ.ਐਫ. ਸੁਰੱਖਿਆ ਕਵਰ...
...37 days ago
ਨਵੀਂ ਦਿੱਲੀ, 10 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਮਨ ਹੈਰਿਸ ਨੂੰ ਆਇਰਲੈਂਡ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਮੋਦੀ...
...37 days ago
ਨਵੀਂ ਦਿੱਲੀ, 10 ਅਪ੍ਰੈਲ - ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਕਜ਼ਾਕਿਸਤਾਨ ਨੇ ਇਕ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਦੌਰਾਨ, ਅੱਤਵਾਦ ਵਿਰੋਧੀ ਚੁਣੌਤੀਆਂ ਦਾ ਮੁਲਾਂਕਣ ਕੀਤਾ ਅਤੇ...
ਪਟਨਾ, 10 ਅਪ੍ਰੈਲ - ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲਾਲੂ ਯਾਦਵ ਭ੍ਰਿਸ਼ਟ ਹਨ, ਜੋ ਕਿ ਪਰਿਵਾਰ ਲਈ...
...37 days ago
ਨਵੀਂ ਦਿੱਲੀ, 10 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਅੱਜ ਨਾਗਪੁਰ ਵਿੱਚ ਐਨਡੀਏ ਦੇ ਰਾਮਟੇਕ ਉਮੀਦਵਾਰ ਦੇ ਸਮਰਥਨ ਵਿੱਚ ਰੈਲੀ...
ਬਰਲਿਨ (ਜਰਮਨੀ), 10 ਅਪ੍ਰੈਲ - ਇਜ਼ਰਾਈਲ ਵਲੋਂ ਗਾਜ਼ਾ ਚ ਨਸਲਕੁਸ਼ੀ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਇਸ ਦਾ ਕੋਈ ‘ਸਬੂਤ’ ਨਹੀਂ...
...37 days ago
ਬਰਲਿਨ (ਜਰਮਨੀ), 10 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਨਿਕਾਰਾਗੁਆ ਦੁਆਰਾ ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਸਾਹਮਣੇ ਲਿਆਂਦੇ ਗਏ ਇਕ ਮੁਕੱਦਮੇ ਵਿਚ, ਜਰਮਨੀ ਨੇ ਇਜ਼ਰਾਈਲ ਨੂੰ ਹਥਿਆਰ ਪ੍ਰਦਾਨ ਕਰਕੇ...
...37 days ago
ਰਾਂਚੀ (ਝਾਰਖੰਡ), 10 ਅਪ੍ਰੈਲ - ਈ.ਡੀ. ਵਲੋਂ ਪੁੱਛਗਿੱਛ ਤੋਂ ਬਾਅਦ ਕਾਂਗਰਸ ਆਗੂ ਅੰਬਾ ਪ੍ਰਸਾਦ ਦਾ ਕਹਿਣਾ ਹੈ, "ਹੁਣ ਤੱਕ ਅਜਿਹਾ ਕੋਈ ਸਵਾਲ ਨਹੀਂ ਹੈ, ਜਿਸ ਤੋਂ ਮੈਂ ਇਸ ਮੁੱਦੇ ਦਾ ਅੰਦਾਜ਼ਾ ਲਗਾ ਸਕਾਂ। ਅਸੀਂ ਜਾਂਚ...
...37 days ago
ਜੈਪੁਰ, 10 ਅਪ੍ਰੈਲ - ਆਈ.ਪੀ.ਐਲ. 2024 ਦਾ 24ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਹੋਵੇਗਾ। ਜੈਪੁਰ ਵਿਖੇ ਇਹ ਮੈਚ ਸ਼ਾਮ 7.30 ਵਜੇ ਖੇਡਿਆ...
...37 days ago
⭐ਮਾਣਕ-ਮੋਤੀ ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX