-
ਰਾਸ਼ਟਰਵਾਦੀ ਸ਼ਕਤੀ ਕਾਂਗਰਸ ਨਾਲ ਨਹੀਂ, ਭਾਜਪਾ ਨਾਲ ਹੈ - ਪੀ.ਐਮ. ਨਰਿੰਦਰ ਮੋਦੀ
. . . 9 minutes ago
-
ਮਹਾਰਾਸ਼ਟਰ, 7 ਮਈ-ਮਹਾਰਾਸ਼ਟਰ ਦੇ ਬੀਡ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਈ ਵੀ ਰਾਸ਼ਟਰਵਾਦੀ ਸ਼ਕਤੀ ਕਾਂਗਰਸ ਦੇ ਨਾਲ ਨਹੀਂ...
-
ਅੱਜ ਬੇਰੁਜ਼ਗਾਰੀ ਤੇ ਮਹਿੰਗਾਈ ਹੈ ਸਭ ਤੋਂ ਵੱਧ- ਰਣਧੀਰ ਗੋਲਨ
. . . 19 minutes ago
-
ਰੋਹਤਕ, 7 ਮਈ- ਹਰਿਆਣਾ ਤੋਂ ਆਜ਼ਾਦ ਵਿਧਾਇਕ ਰਣਧੀਰ ਗੋਲਨ ਨੇ ਹਰਿਆਣਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ 4.5 ਸਾਲਾਂ ਤੋਂ ਅਸੀਂ ਭਾਜਪਾ ਨੂੰ ਸਮਰਥਨ ਦਿੱਤਾ ਹੈ....
-
ਕਾਂਗਰਸ ਦਾ ਜਨਤਾ ਦੀਆਂ ਇੱਛਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ- ਨਾਇਬ ਸਿੰਘ ਸੈਣੀ
. . . 23 minutes ago
-
ਹਰਿਆਣਾ, 7 ਮਈ- ਕੁਝ ਆਜ਼ਾਦ ਵਿਧਾਇਕਾਂ ਵਲੋਂ ਹਰਿਆਣਾ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਕਾਂਗਰਸ ਨੂੰ ਸਮਰਥਨ ਦੇਣ ਦੀਆਂ ਖਬਰਾਂ ਬਾਰੇ ਪੁੱਛੇ ਜਾਣ ’ਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਨਾਇਬ ਸਿੰਘ....
-
ਪੈਦਲ ਜਾ ਰਹੇ ਵਿਅਕਤੀ 'ਚ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਹੋਈ ਮੌਤ
. . . 26 minutes ago
-
ਹੰਡਿਆਇਆ,7 ਮਈ (ਗੁਰਜੀਤ ਸਿੰਘ ਖੁੱਡੀ)-ਬਰਨਾਲਾ,ਮਾਨਸਾ ਰਾਜ ਮਾਰਗ ਉਪਰ ਪੈਦਲ ਜਾ ਰਹੇ ਵਿਅਕਤੀ ਵਿਚ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਇਲਾਜ ਦੌਰਾਨ ਮੌਤ....
-
40 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
. . . 44 minutes ago
-
ਜਗਰਾਓਂ, 7 ਮਈ (ਕੁਲਦੀਪ ਸਿੰਘ ਲੋਹਟ)-ਸਥਾਨਕ ਨਾਨਕ ਨਗਰੀ ਵਿਚ 40 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ...
-
ਜੋਗਿੰਦਰ ਸਿੰਘ ਉਗਰਾਹਾਂ ਨੂੰ ਸਦਮਾ,ਵੱਡੇ ਭਰਾ ਦਾ ਦਿਹਾਂਤ
. . . 48 minutes ago
-
ਸੁਨਾਮ ਊਧਮ ਸਿੰਘ ਵਾਲਾ,7 ਮਈ (ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ.....
-
ਚੰਨੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ-ਕਮਲਜੀਤ ਬੰਗਾ
. . . about 1 hour ago
-
ਕਟਾਰੀਆਂ, 7 ਮਈ ( ਪ੍ਰੇਮੀ ਸੰਧਵਾਂ ) ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨ ਕਾਂਗਰਸ ਸੇਲ ਦੇ ਪ੍ਰਧਾਨ ਕਮਲਜੀਤ ਬੰਗਾ ਨੇ ਪੰਜਾਬ....
-
ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲਾ ਕੇਸ:ਸੀ.ਬੀ.ਆਈ.ਜਾਰੀ ਰੱਖੇ ਜਾਂਚ- ਸੁਪਰੀਮ ਕੋਰਟ
. . . about 1 hour ago
-
ਨਵੀਂ ਦਿੱਲੀ, 7 ਮਈ- ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲੇ ਮਾਮਲੇ ਵਿਚ ਆਪਣੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਉਚ ਅਦਾਲਤ ਨੇ ਕਿਹਾ ਕਿ ਇਹ....
-
ਮੋਬਾਇਲ ਟੁੱਟਣ 'ਤੇ ਘਰੋਂ ਝਿੜਕਾਂ ਦੇ ਡਰੋਂ ਬੱਚੇ ਨੇ ਕੀਤੀ ਖੁਦਕੁਸ਼ੀ
. . . about 1 hour ago
-
ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)-ਬੀਤੀ ਸ਼ਾਮ ਗੁਰੂਹਰਸਹਾਏ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਦੇ ਵਾਟਰ ਵਰਕਸ ਦੀ ਬਿਲਡਿੰਗ ਦੀ ਪਾਈਪ ਨਾਲ ਲਟਕਦੀ ਹੋਈ ਇਕ 8 ਤੋਂ 10 ਸਾਲਾ ਬੱਚੇ ਦੀ...
-
ਸੱਤਾ 'ਤੇ ਕਾਬਜ਼ 'ਆਪ' ਸਮੇਤ ਕਾਂਗਰਸ ਤੇ ਭਾਜਪਾ ਨੇ ਪੰਜਾਬ ਨਾਲ ਧ੍ਰੋਹ ਕਮਾਇਆ - ਸੁਖਬੀਰ ਸਿੰਘ ਬਾਦਲ
. . . about 1 hour ago
-
ਰਾਜਾਸਾਂਸੀ, 7 ਮਈ (ਹਰਦੀਪ ਸਿੰਘ ਖੀਵਾ)-ਸੱਤਾ ਉਤੇ ਕਾਬਜ਼ 'ਆਪ' ਸਮੇਤ ਕਾਂਗਰਸ ਤੇ ਭਾਜਪਾ ਨੇ ਪੰਜਾਬ ਨਾਲ ਹਮੇਸ਼ਾ ਧ੍ਰੋਹ ਕਮਾਇਆ ਹੈ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ...
-
ਜੇ ਅਰਵਿੰਦ ਕੇਜਰੀਵਾਲ ਜੇਲ੍ਹ 'ਚੋਂ ਬਾਹਰ ਆਇਆ ਤਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੈ - ਮਨੋਜ ਤਿਵਾਰੀ
. . . about 1 hour ago
-
ਨਵੀਂ ਦਿੱਲੀ, 7 ਮਈ-ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਭਾਜਪਾ ਦੇ ਸੰਸਦ ਮੈਂਬਰ ਅਤੇ ਨੇਤਾ ਮਨੋਜ ਤਿਵਾਰੀ ਨੇ...
-
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਵਲੋਂ ਹਲਕੇ ਦੇ ਪਿੰਡਾਂ ਦਾ ਦੌਰਾ
. . . about 1 hour ago
-
ਕਟਾਰੀਆਂ, 7 ਮਈ (ਪ੍ਰੇਮੀ ਸੰਧਵਾਂ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ...
-
ਲੋਕ ਸਭਾ ਚੋਣਾਂ: ਤੀਸਰੇ ਫੇਜ਼ ਦੌਰਾਨ ਅੱਜ ਦੁਪਹਿਰ 3 ਵਜੇ ਤੱਕ ਹੋਈ 50.71% ਵੋਟਿੰਗ- ਭਾਰਤੀ ਚੋਣ ਕਮਿਸ਼ਨ
. . . about 1 hour ago
-
ਲੋਕ ਸਭਾ ਚੋਣਾਂ: ਤੀਸਰੇ ਫੇਜ਼ ਦੌਰਾਨ ਅੱਜ ਦੁਪਹਿਰ 3 ਵਜੇ ਤੱਕ ਹੋਈ 50.71% ਵੋਟਿੰਗ- ਭਾਰਤੀ ਚੋਣ ਕਮਿਸ਼ਨ
-
ਦੋਹਰੀ ਲਾਈਨ ਦੇ ਬਨਣ ਨਾਲ ਰੇਲਵੇ ਦੇ ਯਾਤਰੀਆਂ ਨੂੰ ਸਹੂਲਤ ਮਿਲੇਗੀ-ਕਮਿਸਨਰ ਦੇਸ਼ਵਾਲ
. . . about 2 hours ago
-
ਤਪਾ ਮੰਡੀ, 7 ਮਈ(ਵਿਜੇ ਸ਼ਰਮਾ)-ਤਪਾ,ਰਾਮਪੁਰਾ ਲਹਿਰਾ ਮੁਹੱਬਤ ਅਤੇ ਹੰਡਿਆਇਆ ਤੇ ਘੁੰਨਸ ,ਜੇਠੂਕੇ ਦੀ ਦੋਹਰੀ ਲਾਈਨ ਦਾ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਜਿਸ ਦਾ ਕੰਮ ਲਗਭਗ ਮੁਕੰਮਲ ਹੋ.....
-
ਅੱਜ ਹਰੇਕ ਨੌਜਵਾਨ ਕਰ ਰਿਹੈ ਬੇਰੁਜ਼ਗਾਰੀ ਦਾ ਸਾਹਮਣਾ- ਸੋਨੀਆ ਗਾਂਧੀ
. . . about 2 hours ago
-
ਨਵੀਂ ਦਿੱਲੀ, 7 ਮਈ- ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਕੋਨੇ ’ਚ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ, ਔਰਤਾਂ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੀਆਂ.....
-
ਮੁੱਖ ਮੰਤਰੀ ਦੀ ਬਠਿੰਡਾ ਫੇਰੀ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਫੜ ਕੇ ਥਾਣਿਆਂ 'ਚ ਤੁੰਨਿਆ
. . . about 2 hours ago
-
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲਾਣ)- ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਬਠਿੰਡਾ ਵਿਚ ਕੱਢੇ ਜਾਣ ਵਾਲੇ ਰੋਡ ਸ਼ੋ ਤੋਂ ਪਹਿਲਾਂ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵਡੀ ਗਿਣਤੀ 'ਚ ਕਿਸਾਨਾਂ....
-
ਭਾਜਪਾ ਜ਼ਿਲ੍ਹਾ ਬਠਿੰਡਾ ਪ੍ਰਧਾਨ ਰਵੀਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ
. . . about 2 hours ago
-
ਤਲਵੰਡੀ ਸਾਬੋ, 07 ਮਈ (ਰਣਜੀਤ ਸਿੰਘ ਰਾਜੂ)-ਭਾਰਤੀ ਜਨਤਾ ਪਾਰਟੀ ਨੂੰ ਅੱਜ ਸੂਬੇ ਅੰਦਰ ਉਦੋਂ ਵੱਡਾ ਝਟਕਾ ਲਗਾ ਜਦੋਂ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਅਤੇ ਹਲਕਾ ਤਲਵੰਡੀ....
-
ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ
. . . about 2 hours ago
-
ਮੰਡੀ ਲਾਧੂਕਾ, 7 ਮਈ (ਮਨਪ੍ਰੀਤ ਸਿੰਘ ਸੈਣੀ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ...
-
ਕੇਰਲ : ਐਂਬੂਲੈਂਸ ਤੇ ਕਾਰ ਦੀ ਟੱਕਰ 'ਚ 3 ਜਣਿਆਂ ਦੀ ਮੌਤ
. . . about 3 hours ago
-
ਕੇਰਲ, 7 ਮਈ-ਕਾਸਰਗੋਡ ਵਿਚ ਮੰਜੇਸ਼ਵਰ ਨੇੜੇ ਐਂਬੂਲੈਂਸ ਅਤੇ ਕਾਰ ਦੀ ਟੱਕਰ ਵਿਚ 3 ਲੋਕਾਂ ਦੀ ਮੌਤ ਹੋ...
-
ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਅਦਾਕਾਰ ਸ਼ੇਖਰ ਸੁਮਨ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . . about 3 hours ago
-
ਨਵੀਂ ਦਿੱਲੀ, 7 ਮਈ-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਅਦਾਕਾਰ ਸ਼ੇਖਰ ਸੁਮਨ ਅਤੇ ਸਾਬਕਾ ਕਾਂਗਰਸ ਨੇਤਾ ਰਾਧਿਕਾ ਖੇੜਾ ਨੇ...
-
ਵਲਾਦੀਮੀਰ ਪੁਤਿਨ ਨੇ ਪੰਜਵੀਂ ਵਾਰ ਚੁੱਕੀ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ
. . . about 3 hours ago
-
ਮਾਸਕੋ, 7 ਮਈ- ਅੱਜ ਵਲਾਦੀਮੀਰ ਪੁਤਿਨ ਨੇ ਪੰਜਵੀਂ ਵਾਰ ਗ੍ਰੈਂਡ ਕ੍ਰੇਮਲਿਨ ਪੈਲੇਸ ਦੇ ਸੇਂਟ ਐਂਡਰਿਊਜ਼ ਹਾਲ ਵਿਚ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
-
ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . . about 4 hours ago
-
ਨਵੀਂ ਦਿੱਲੀ, 7 ਮਈ- ਸੁਪਰੀਮ ਕੋਰਟ ਵਿਚ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਸੰਬੰਧੀ ਸੁਣਵਾਈ ਪੂਰੀ ਹੋ ਗਈ ਹੈ ਪਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਸੰਬੰਧੀ ਕੋਈ ਫ਼ੈਸਲਾ ਨਹੀਂ.....
-
ਪਿੰਡ ਘੁੱਦਾ ਦੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦਾ ਕੀਤਾ ਵਿਰੋਧ
. . . about 4 hours ago
-
ਸੰਗਤ ਮੰਡੀ, 7 ਮਈ (ਦੀਪਕ ਸ਼ਰਮਾ)-ਅੱਜ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿਰੋਧ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨੀ ਸਾਡੇ ਪਿੰਡ ਵਿਚ ਬਿਜਲੀ.....
-
ਖਰੜ 'ਚ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
. . . about 4 hours ago
-
ਖਰੜ, 7 ਮਈ (ਗੁਰਮੁਖ ਸਿੰਘ ਮਾਨ) ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਕਰੀਬ.....
-
ਸਪਾ ਲੋਕ ਰਾਮ ਭਗਤਾਂ 'ਤੇ ਗੋਲੀਬਾਰੀ ਕਰਦੇ ਹਨ, ਮਾਫੀਆ ਮਰਨ 'ਤੇ ਹੰਝੂ ਵਹਾਉਂਦੇ ਹਨ - ਯੋਗੀ ਆਦਿਤਿਆਨਾਥ
. . . about 4 hours ago
-
ਸੀਤਾਪੁਰ, (ਉਤਰ ਪ੍ਰਦੇਸ਼), 7 ਮਈ-ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਸਪਾ ਲੋਕ ਰਾਮ ਦਾ ਵਿਰੋਧ ਕਰਦੇ ਹਨ, ਰਾਮ ਭਗਤਾਂ 'ਤੇ ਗੋਲੀਬਾਰੀ ਕਰਦੇ ਹਨ ਤੇ ਅੱਤਵਾਦੀਆਂ ਦਾ ਸਮਰਥਨ ਕਰਦੇ ਹਨ। ਰਾਮ ਭਗਤਾਂ ਦੀ...
- ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਜੇਠ ਸੰਮਤ 549
ਕਰੰਸੀ- ਸਰਾਫਾ - ਮੋਸਮ
|
13.2.2013
|
ਚੰਡੀਗੜ੍ਹ |
|
ਤਾਪਮਾਨ
|
|
ਨਮੀਂ
|
ਵੱਧ ਤੋਂ ਵੱਧ |
|
22.6 ਸੈ:
|
|
---
|
ਘੱਟ ਤੋਂ ਘੱਟ |
|
8.7 ਸੈ:
|
|
---
|
ਲੁਧਿਆਣਾ |
|
ਤਾਪਮਾਨ
|
|
ਨਮੀਂ
|
ਵੱਧ ਤੋਂ ਵੱਧ |
|
21.5 ਸੈ:
|
|
---
|
ਘੱਟ ਤੋਂ ਘੱਟ |
|
7.2 ਸੈ:
|
|
---
|
ਅੰਮ੍ਰਿਤਸਰ |
|
ਤਾਪਮਾਨ
|
|
ਨਮੀਂ
|
ਵੱਧ ਤੋਂ ਵੱਧ |
|
20.4 ਸੈ:
|
|
---
|
ਘੱਟ ਤੋਂ ਘੱਟ |
|
4.8 ਸੈ:
|
|
---
|
ਦਿਨ ਦੀ ਲੰਬਾਈ 11 ਘੰਟੇ 00 ਮਿੰਟ |
ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਭਾਗਾਂ ਵਿਚ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਅਤੇ ਸਵੇਰ ਵੇਲੇ ਧੁੰਦ ਪੈਣ ਦਾ ਅਨੁਮਾਨ ਹੈ।
|
|
|
ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ
|
ਮੁਦਰਾ |
|
ਖਰੀਦ |
|
ਵੇਚ |
ਅਮਰੀਕੀ ਡਾਲਰ |
|
52.95 |
|
54.60 |
ਪੋਂਡ ਸਟਰਲਿੰਗ |
|
82.90 |
|
85.60 |
ਯੂਰੋ |
|
71.20 |
|
73.80 |
ਆਸਟ੍ਰੇਲਿਆਈ ਡਾਲਰ |
|
52.05 |
|
56.75 |
ਕਨੇਡੀਅਨ ਡਾਲਰ |
|
50.35 |
|
54.80 |
ਨਿਉਜਿਲੈੰਡ ਡਾਲਰ |
|
42.35 |
|
46.20 |
ਯੂ ਏ ਈ ਦਰਾਮ |
|
13.70 |
|
14.95 |
|
|
|
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX