ਤਾਜਾ ਖ਼ਬਰਾਂ


ਫ਼ਿਰੋਜ਼ਪੁਰ ਡੀ.ਸੀ. ਦਫਤਰ ਅੱਗੇ ਲੱਗੇ ਪੱਕੇ ਮੋਰਚੇ 'ਚ ਬੈਠੇ ਕਿਸਾਨ ਨੂੰ ਪੁਲਿਸ ਨੇ ਜਬਰੀ ਚੁੱਕਿਆ
. . .  10 minutes ago
ਫਿਰੋਜ਼ਪੁਰ, 15 ਸਤੰਬਰ (ਬਲਬੀਰ ਸਿੰਘ ਜੋਸਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਵਲੋਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਡੀ.ਸੀ. ਦਫਤਰ ਮੂਹਰੇ ਲਗਾਏ ਗਏ ਪੱਕੇ ਮੋਰਚੇ ਵਿਚ ਭੁੱਖ ਹੜਤਾਲ 'ਤੇ ਬੈਠੇ...
ਪਿਛਲੀਆਂ ਸਰਕਾਰਾਂ ਨੇ ਝਾਰਖੰਡ ਨੂੰ ਲੁੱਟਿਆ, ਅਸੀਂ ਵਿਕਾਸ ਲਈ ਕੰਮ ਕਰ ਰਹੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  26 minutes ago
ਜਮਸ਼ੇਦਪੁਰ (ਝਾਰਖੰਡ), 15 ਸਤੰਬਰ-ਪੀ.ਐਮ. ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਖਣਿਜਾਂ ਨਾਲ ਭਰਪੂਰ ਝਾਰਖੰਡ ਨੂੰ ਲੁੱਟਿਆ। ਅਸੀਂ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਬਣਾਇਆ। ਭਾਜਪਾ ਝਾਰਖੰਡ ਦੇ ਵਿਕਾਸ ਲਈ...
ਪੈਰਿਸ ਪੈਰਾਲੰਪਿਕ 'ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਯੋਗੇਸ਼ ਕਥੁਨੀਆ ਦਾ ਜੱਦੀ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ
. . .  32 minutes ago
ਬਹਾਦੁਰਗੜ੍ਹ (ਹਰਿਆਣਾ), 15 ਸਤੰਬਰ-ਪੈਰਿਸ ਪੈਰਾਲੰਪਿਕ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਯੋਗੇਸ਼ ਕਥੁਨੀਆ ਦਾ ਆਪਣੇ ਜੱਦੀ ਪਿੰਡ ਪੁੱਜਣ ’ਤੇ ਸ਼ਾਨਦਾਰ...
ਸੁਪਰੀਮ ਕੋਰਟ ਦੇ ਹੁਕਮਾਂ ਕਰ ਕੇ ਕੇਜਰੀਵਾਲ ਦੇ ਰਹੇ ਨੇ ਅਸਤੀਫਾ - ਭਾਜਪਾ
. . .  about 1 hour ago
ਨਵੀਂ ਦਿੱਲੀ, 15 ਸਤੰਬਰ - ਜਿਵੇਂ ਹੀ ਅਰਵਿੰਦ ਕੇਜਰੀਵਾਲ ਨੇ ਦੋ ਦਿਨਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਾ ਐਲਾਨ ਕੀਤਾ, ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਇਸ ਨੂੰ...
ਪ੍ਰਧਾਨ ਮੰਤਰੀ ਜਨਮ ਯੋਜਨਾ ਦੇਸ਼ ਭਰ ਦੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਲਈ ਚਲਾਈ ਜਾ ਰਹੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਜਮਸ਼ੇਦਪੁਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2014 ਤੋਂ ਦੇਸ਼ ਦੇ ਗਰੀਬ, ਦਲਿਤ, ਵਾਂਝੇ ਅਤੇ ਆਦਿਵਾਸੀ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ ਅਤੇ ਕਿਹਾ...
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੋਲੀਬਾਰੀ ਮਾਮਲੇ ਨਾਲ ਜੁੜੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
. . .  about 1 hour ago
ਜਲੰਧਰ, 15 ਸਤੰਬਰ (ਮਨਜੋਤ ਸਿੰਘ) - ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਗੋਲੀਬਾਰੀ ਮਾਮਲੇ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ...
2-3 ਦਿਨਾਂ ਅੰਦਰ ਵਿਧਾਇਕਾਂ ਦੀ ਮੀਟਿੰਗ ਚ ਹੋਵੇਗਾ ਅਗਲੇ ਮੁੱਖ ਮੰਤਰੀ ਦਾ ਫ਼ੈਸਲਾ - ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 15 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਕੁਝ ਲੋਕ ਕਹਿੰਦੇ ਹਨ ਕਿ ਅਸੀਂ ਸੁਪਰੀਮ ਕੋਰਟ ਦੀਆਂ ਪਾਬੰਦੀਆਂ ਕਾਰਨ ਕੰਮ ਨਹੀਂ ਕਰ ਸਕਾਂਗੇ। ਇਥੋਂ ਤੱਕ ਕਿ ਉਨ੍ਹਾਂ ਨੇ ਸਾਡੇ 'ਤੇ ਪਾਬੰਦੀਆਂ...
ਥਾਣਾ ਮੁਖੀ ਬਲਾਚੌਰ ਨੇ ਲਗਾਇਆ ਲੋਕ ਦਰਬਾਰ
. . .  about 2 hours ago
ਬਲਾਚੌਰ, 15 ਸਤੰਬਰ (ਦੀਦਾਰ ਸਿੰਘ ਬਲਾਚੌਰੀਆ) - ਅੱਜ ਥਾਣਾ ਸਿਟੀ ਬਲਾਚੌਰ ਦੇ ਐਸ.ਐਚ.ਓ. ਸਬ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਲੋਕ ਦਰਬਾਰ ਲਗਾਇਆ ਗਿਆ। ਇਸ ਮੌਕੇ ਬਕਾਇਆ ਪਏ ਮਾਮਲਿਆਂ ਨੂੰ ਆਪਸੀ...
ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਸੱਚਾਈ ਆ ਰਹੀ ਹੈ ਸਾਹਮਣੇ - ਭੁੰਦੜ
. . .  about 2 hours ago
ਪਟਿਆਲਾ, 15 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਬੇਅਦਬੀ ਦੀਆਂ ਘਟਨਾਵਾਂ ਕਿਵੇਂ ਹੋਈਆਂ, ਕਿਸ ਵੱਲੋਂ ਕੀਤੀਆਂ ਗਈਆਂ, ਹੌਲੀ ਹੌਲੀ ਸਾਫ਼ ਹੋ ਰਿਹਾ ਹੈ, ਜਿਸ ਵਿਚ ਇਹ ਵੀ ਸੰਕੇਤ...
ਕੇਜਰੀਵਾਲ ਵਲੋਂ ਵੱਡਾ ਐਲਾਨ, ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 15 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, "...ਮੈਂ ਦੋ ਦਿਨਾਂ ਬਾਅਦ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ। ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ...
ਝਾਰਖੰਡ : ਪ੍ਰਧਾਨ ਮੰਤਰੀ ਮੋਦੀ ਨੇ ਕੋਚਿੰਗ ਡਿਪੂ ਦਾ ਰੱਖਿਆ ਨੀਂਹ ਪੱਥਰ
. . .  about 2 hours ago
ਦੇਵਘਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿਚ ਮਾਧੁਪੁਰ ਬਾਈਪਾਸ ਲਾਈਨ ਅਤੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦਾ ਨੀਂਹ ਪੱਥਰ...
ਯੂ.ਪੀ. - ਇਮਾਰਤ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 10
. . .  about 2 hours ago
ਅਯੁੱਧਿਆ (ਯੂ.ਪੀ.) : ਖੇਤਰ ਚ ਭਾਰੀ ਮੀਂਹ ਕਾਰਨ ਵਧਿਆ ਸਰਯੂ ਨਦੀ ਦੇ ਪਾਣੀ ਦਾ ਪੱਧਰ
. . .  about 2 hours ago
ਅਯੁੱਧਿਆ (ਯੂ.ਪੀ.), 15 ਸਤੰਬਰ - ਖੇਤਰ ਵਿਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ...
ਝਾਰਖੰਡ : ਪ੍ਰਧਾਨ ਮੰਤਰੀ ਮੋਦੀ ਦਾ ਅੱਜ ਹੋਣ ਵਾਲਾ ਰੋਡ ਸ਼ੋਅ ਫਿਲਹਾਲ ਲਈ ਰੱਦ
. . .  about 3 hours ago
ਜਮਸ਼ੇਦਪੁਰ, 15 ਸਤੰਬਰ - ਝਾਰਖੰਡ ਭਾਜਪਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਟਵੀਟ ਕੀਤਾ, "ਜਮਸ਼ੇਦਪੁਰ ਵਿਚ ਲਗਾਤਾਰ ਅਤੇ ਭਾਰੀ ਬਾਰਸ਼ ਦੇ ਕਾਰਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਸ਼ਹਿਰ ਵਿਚ ਹੋਣ ਵਾਲਾ ਰੋਡ ਸ਼ੋਅ...
ਮਿਲਾਨ ਵਿਖੇ ਅੰਬੈਸੀ ਅਧਿਕਾਰੀਆਂ ਦੁਆਰਾ ਭਾਰਤੀ ਭਾਈਚਾਰੇ ਨਾਲ਼ ਅਹਿਮ ਮੀਟਿੰਗ
. . .  about 3 hours ago
ਮਿਲਾਨ (ਇਟਲੀ), 15 ਸਤੰਬਰ (ਹਰਦੀਪ ਸਿੰਘ ਕੰਗ) - ਇਟਲੀ ਵਿਚ ਭਾਰਤੀ ਅੰਬੈਸੀ ਰੋਮ ਅਤੇ ਭਾਰਤੀ ਜਨਰਲ ਕੌਂਸਲੇਟ ਮਿਲਾਨ ਦੁਆਰਾ ਮਿਲਾਨ ਵਿਖੇ ਭਾਰਤੀ ਭਾਈਚਾਰੇ ਨਾਲ ਮੀਟਿੰਗ...
ਜਾਅਲੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
. . .  about 3 hours ago
ਨਵੀਂ ਦਿੱਲੀ, 15 ਸਤੰਬਰ - ਤਿਲਕ ਨਗਰ 'ਚ ਜਾਅਲੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਡੀ.ਸੀ.ਪੀ. ਊਸ਼ਾ ਰੰਗਨਾਨੀ ਨੇ ਦੱਸਿਆ ਕਿ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ...
ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਟਾਟਾਨਗਰ ਵਿਖੇ 6 ਵੰਦੇ ਭਾਰਤ ਟਰੇਨਾਂ ਨੂੰ ਦਿਖਾਈ ਹਰੀ ਝੰਡੀ
. . .  about 2 hours ago
ਟਾਟਾਨਗਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾਨਗਰ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਟਾਟਾਨਗਰ-ਪਟਨਾ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ...
ਕਰਨਾਟਕ : ਮੁੱਖ ਮੰਤਰੀ ਸਿੱਧਰਮਈਆ ਦੇ ਸਮਾਗਮ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਦੀ ਉਲੰਘਣਾ
. . .  about 3 hours ago
ਬੈਂਗਲੁਰੂ, 15 ਸਤੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਦੀ ਉਲੰਘਣਾ ਹੋਈ ਹੈ। ਇਕ ਅਣਜਾਣ ਵਿਅਕਤੀ ਸਟੇਜ ਵੱਲ ਭੱਜਿਆ, ਜਿਥੇ ਮੁੱਖ ਮੰਤਰੀ...
ਸੁਖਜਿੰਦਰ ਸਿੰਘ ਰੰਧਾਵਾ ਪ੍ਰਾਚੀਨ ਸ਼ਿਵ ਮੰਦਿਰ ਕਾਠਗੜ੍ਹ ਵਿਖੇ ਹੋਏ ਨਤਮਸਤਕ
. . .  about 3 hours ago
ਠਾਨਕੋਟ, 16 ਸੰਤਬਰ (ਸੰਧੂ) - ਅੱਜ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਮੈਂਬਰ, ਜਨਰਲ ਸਕੱਤਰ, ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਸੰਸਦ ਮੈਂਬਰ ਬਣਨ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ...
ਤਰਨਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਲਈ ਵਿਸ਼ਾਲ ਨਗਰ ਕੀਰਤਨ ਰਵਾਨਾ
. . .  about 3 hours ago
ਤਰਨਤਾਰਨ, 15 ਸਤੰਬਰ - ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੁੰ ਲੈ ਕੇ ਅੱਜ ਤਰਨਤਾਰਨ ਸ੍ਰੀ ਦਰਬਾਰ ਸਾਹਿਬ...
ਸੰਗਰੂਰ ਚ ਗਣਪਤੀ ਵਿਸਰਜਨ ਮੌਕੇ ਅੱਜ ਕੱਢੀਆਂ ਜਾਣਗੀਆਂ 50 ਸ਼ੋਭਾ ਯਾਤਰਾਵਾਂ
. . .  about 4 hours ago
ਸੰਗਰੂਰ 15 ਸਤੰਬਰ (ਧੀਰਜ ਪਸ਼ੋਰੀਆ) - ਗਣਪਤੀ ਓੁਤਸਵ ਦੇ ਚਲਦਿਆਂ ਸੰਗਰੂਰ ਚ ਗਣਪਤੀ ਬਾਬਾ ਦੀ ਗੂੰਜ ਹੈ। ਮੰਦਿਰਾਂ ਅਤੇ ਗਲੀ ਮੁਹੱਲਿਆਂ ਵਿਚ ਗਣਪਤੀ ਬਾਬਾ ਦੇ ਭਵਨ ਸਜਾਏ ਗਏ ਹਨ।ਅੱਜ ਇਸ ਉਤਸਵ...
ਚੰਡੀਗੜ੍ਹ ਗ੍ਰੇਨੇਡ ਧਮਾਕੇ ਦਾ ਦੂਜੇ ਦੋਸ਼ੀ ਵੀ ਗ੍ਰਿਫ਼ਤਾਰ - ਡੀ.ਜੀ.ਪੀ. ਗੌਰਵ ਯਾਦਵ
. . .  about 5 hours ago
ਚੰਡੀਗੜ੍ਹ, 15 ਸਤੰਬਰ - ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਦੱਸਿਆ ਕਿ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ 72 ਘੰਟਿਆਂ ਦੇ ਅੰਦਰ ਹੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਧਮਾਕੇ ਦੇ ਦੂਜੇ ਦੋਸ਼ੀ ਨੂੰ...
ਹਿਮਾਚਲ ਐਕਸਪ੍ਰੈਸ ਦਾ ਇੰਜਨ ਫੇਲ੍ਹ ਹੋਣ ਨਾਲ ਯਾਤਰੀ ਹੋਏ ਖੱਜਲ ਖੁਆਰ
. . .  about 5 hours ago
ਬਸੀ ਪਠਾਣਾਂ, 15 ਸਤੰਬਰ (ਰਵਿੰਦਰ ਮੌਦਗਿਲ) - ਬਸੀ ਪਠਾਣਾਂ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ 5 ਵਜੇ ਪੰਹੁਚੀ ਹਿਮਾਚਲ/ਰੁਚਣੀ ਐਕਸਪ੍ਰੈਸ ਦਾ ਇੰਜਨ ਫੇਲ੍ਹ ਹੋਣ ਕਾਰਨ ਯਾਤਰੀਆਂ ਨੂੰ ਘੰਟਿਆਂ...
ਅਸਾਮ ਸਰਕਾਰ ਵਲੋਂ ਭਰਤੀ ਪ੍ਰੀਖਿਆ ਲਈ ਮੋਬਾਈਲ ਇੰਟਰਨੈਟ ਅਸਥਾਈ ਤੌਰ 'ਤੇ ਮੁਅੱਤਲ
. . .  about 5 hours ago
ਗੁਹਾਟੀ, 15 ਸਤੰਬਰ - ਅਸਾਮ ਸਰਕਾਰ ਨੇ ਅੱਜ ਭਰਤੀ ਪ੍ਰੀਖਿਆ ਲਈ ਮੋਬਾਈਲ ਇੰਟਰਨੈਟ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ...
ਕਰਨਾਟਕ : ਭਾਜਪਾ ਵਿਧਾਇਕ ਮੁਨੀਰਥਨਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
. . .  about 1 hour ago
ਵਿਆਲਿਕਵਲ (ਕਰਨਾਟਕ), 15 ਸਤੰਬਰ - ਕਰਨਾਟਕ ਦੇ ਭਾਜਪਾ ਵਿਧਾਇਕ ਮੁਨੀਰਥਨਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਸ ਨੂੰ ਬੀਤੀ ਰਾਤ ਯੇਲਹੰਕਾ ਕਸਬੇ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਨੀਰਥਨਾ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX