

-
ਲੋਕ ਝੂਠੇ ਵਾਅਦੇ ਨਹੀਂ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ - ਪ੍ਰਧਾਨ ਮੰਤਰੀ ਮੋਦੀ
. . . 1 day ago
-
ਮਹਿਬੂਬਨਗਰ, 1 ਅਕਤੂਬਰ - ਇਕ ਜਨਤਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਤੇਲੰਗਾਨਾ ਦੇ ਲੋਕਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਕੀਤਾ ਹੈ ...
-
ਲੋਕ ਝੂਠੇ ਵਾਅਦੇ ਨਹੀਂ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ - ਪ੍ਰਧਾਨ ਮੰਤਰੀ ਮੋਦੀ
. . . 1 day ago
-
ਮਹਿਬੂਬਨਗਰ, 1 ਅਕਤੂਬਰ - ਇਕ ਜਨਤਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਤੇਲੰਗਾਨਾ ਦੇ ਲੋਕਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਕੀਤਾ ਹੈ ...
-
ਛੱਤੀਸਗੜ੍ਹ ਚੋਣਾਂ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਜਾਰੀ ਹੈ
. . . 1 day ago
-
ਨਵੀਂ ਦਿੱਲੀ, 1 ਅਕਤੂਬਰ - ਛੱਤੀਸਗੜ੍ਹ ਚੋਣਾਂ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ 'ਤੇ ਚੱਲ ਰਹੀ ਹੈ।
-
ਗਾਜ਼ੀਆਬਾਦ ਵਿਚ ਪਲਾਸਟਿਕ ਸਕਰੈਪ ਦੇ ਗੋਦਾਮ ਵਿਚ ਅੱਗ ਲੱਗੀ
. . . 1 day ago
-
ਗਾਜ਼ੀਆਬਾਦ (ਉੱਤਰ ਪ੍ਰਦੇਸ਼), 1 ਅਕਤੂਬਰ - ਗਾਜ਼ੀਆਬਾਦ ਦੇ ਹਿੰਡਨ ਵਿਹਾਰ ਇਲਾਕੇ 'ਚ ਪਲਾਸਟਿਕ ਸਕਰੈਪ ਦੇ ਗੋਦਾਮ 'ਚ ਅੱਗ ਲੱਗ ਗਈ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ, ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
-
ਸੁਖਬੀਰ ਸਿੰਘ ਬਾਦਲ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਵਿਖੇ ਹੋਏ ਨਤਮਸਤਕ
. . . 1 day ago
-
ਹੰਡਿਆਇਆ,1 ਅਕਤੂਬਰ ( ਗੁਰਜੀਤ ਸਿੰਘ ਖੁੱਡੀ )- ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਤਮਸਤਕ ...
-
ਜੰਮੂ-ਕਸ਼ਮੀਰ ਦੇ ਰਾਮਬਨ ਵਿਚ 300 ਕਰੋੜ ਰੁਪਏ ਦੀ 30 ਕਿੱਲੋ ਕੋਕੀਨ ਸਮੇਤ ਦੋ ਕਾਬੂ
. . . 1 day ago
-
ਰਾਮਬਨ (ਜੰਮੂ ਅਤੇ ਕਸ਼ਮੀਰ) [ਭਾਰਤ], 1 ਅਕਤੂਬਰ (ਏਐਨਆਈ): ਜੰਮੂ ਅਤੇ ਕਸ਼ਮੀਰ ਪੁਲਿਸ ਨੇ ਰਾਮਬਨ ਜ਼ਿਲ੍ਹੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 30 ਕਿੱਲੋ ਗ੍ਰਾਮ ...
-
ਭਾਰਤੀ ਪੁਰਸ਼ ਟੀਮ ਨੇ ਬੈਡਮਿੰਟਨ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ
. . . 1 day ago
-
ਹਾਂਗਜ਼ੂ , 1 ਅਕਤੂਬਰ - ਚੀਨ ਦੇ ਹਾਂਗਜ਼ੂ ਸ਼ਹਿਰ ਵਿਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤੀ ਪੁਰਸ਼ ਟੀਮ ਨੇ ਬੈਡਮਿੰਟਨ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ
-
ਕੁਲਥਮ ਵਿਖੇ ਸੱਪ ਲੜਨ ਕਾਰਨ ਭੈਣ-ਭਰਾ ਦੀ ਮੌਤ
. . . 1 day ago
-
ਨਵਾਂਸ਼ਹਿਰ, 1 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਕੁਲਥਮ ਵਿਖੇ ਰਾਤ ਸੁੱਤੇ ਪਏ ਭੈਣ-ਭਰਾ ਦੀ ਸੱਪ ਲੜਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਪਿਤਾ ਸਦੀਕ ਮੁਹੰਮਦ ...
-
ਏਸ਼ਿਆਈ ਖੇਡਾਂ ਵਿਚ ਹਰਮਿਲਨ ਬੈਂਸ ਨੇ ਜਿੱਤਿਆ ਚਾਂਦੀ ਦਾ ਤਗਮਾ
. . . 1 day ago
-
ਹਾਂਗਜ਼ੂ, 1 ਅਕਤੂਬਰ – ਹਰਮਿਲਨ ਬੈਂਸ ਨੇ ਏਸ਼ੀਆਈ ਖੇਡਾਂ ਵਿਚ ਔਰਤਾਂ ਦੀ 1500 ਮੀਟਰ ਫਾਈਨਲ ਵਿਚ 4:12.74 ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
-
ਅਜੇ ਮਾਕਨ ਏਆਈਸੀਸੀ ਦੇ ਖਜ਼ਾਨਚੀ ਨਿਯੁਕਤ
. . . 1 day ago
-
ਨਵੀਂ ਦਿੱਲੀ , 1 ਅਕਤੂਬਰ - ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਤੁਰੰਤ ਪ੍ਰਭਾਵ ਨਾਲ ਅਜੇ ਮਾਕਨ ਨੂੰ ਏਆਈਸੀਸੀ ਦਾ ਖਜ਼ਾਨਚੀ ਨਿਯੁਕਤ ਕੀਤਾ ਹੈ।
-
ਚੀਨ ਦੇ ਕਿੰਗਹਾਈ ਵਿਚ 4.5 ਤੀਬਰਤਾ ਦਾ ਭੁਚਾਲ ਆਇਆ
. . . 1 day ago
-
ਬੀਜਿੰਗ [ਚੀਨ], 1 ਅਕਤੂਬਰ (ਏਐਨਆਈ) : ਚੀਨ ਦੇ ਕਿੰਗਹਾਈ ਵਿਚ ਰਿਕਟਰ ਪੈਮਾਨੇ 'ਤੇ 4.5 ਤੀਬਰਤਾ ਦਾ ਭੁਚਾਲ ਆਇਆ ।
-
ਸ੍ਰੀਗੰਗਾਨਗਰ 'ਚ ਫੜਿਆ ਪਾਕਿਸਤਾਨੀ ਡਰੋਨ, ਹਥਿਆਰ ਬਰਾਮਦ
. . . 1 day ago
-
ਸ੍ਰੀਗੰਗਾਨਗਰ , 1 ਅਕਤੂਬਰ – ਪਾਕਿਸਤਾਨ-ਭਾਰਤ ਨਾਲ ਲੱਗਦੀ ਸਰਹੱਦ 'ਤੇ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ । ਕਦੇ ਕੋਈ ਅੱਤਵਾਦੀ ਸਾਜ਼ਿਸ਼ ਰਚਦਾ ਹੈ ਅਤੇ ਕਦੇ ਡਰੋਨ ਰਾਹੀਂ ਹਥਿਆਰਾਂ ...
-
ਏਸ਼ੀਆਈ ਖੇਡਾਂ 'ਚ ਭਾਰਤ ਨੇ ਜਿੱਤਿਆ 13ਵਾਂ ਸੋਨ ਤਗਮਾ : ਤੇਜਿੰਦਰ ਤੂਰ ਨੇ ਸ਼ਾਟ ਪੁਟ 'ਚ ਸੋਨ ਤਮਗਾ ਜਿੱਤਿਆ
. . . 1 day ago
-
ਹਾਂਗਜ਼ੂ , 1 ਅਕਤੂਬਰ - ਭਾਰਤ ਨੇ 19ਵੀਆਂ ਏਸ਼ਿਆਈ ਖੇਡਾਂ ਵਿਚ 13ਵਾਂ ਸੋਨ ਤਗ਼ਮਾ ਜਿੱਤਿਆ ਹੈ । ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿਚ ਸ਼ਾਟ ਪੁਟ ’ਚ ਸੋਨ ਤਮਗਾ ਜਿੱਤਿਆ ...
-
ਮਨੀਪੁਰ ਹਿੰਸਾ ਮਾਮਲੇ 'ਚ ਦੋਸ਼ੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ
. . . 1 day ago
-
ਇੰਫਾਲ, 1 ਅਕਤੂਬਰ - ਮਨੀਪੁਰ ਹਿੰਸਾ ਮਾਮਲੇ 'ਚ ਦੋਸ਼ੀ ਸੀਮਿਨਲੁਨ ਗੰਗਟੇ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਲਿਆ ਜਾ ਰਿਹਾ ਹੈ । ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 3 ਅਕਤੂਬਰ ਤੱਕ ਦੋ ...
-
ਏਸ਼ੀਆਈ ਖੇਡਾਂ : ਅਥਲੀਟ ਅਵਿਨਾਸ਼ ਸਾਬਲ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿਚ ਸੋਨ ਤਗਮਾ ਜਿੱਤਿਆ
. . . 1 day ago
-
ਹਾਂਗਜ਼ੂ , 1 ਅਕਤੂਬਰ - ਚੀਨ ਦੇ ਹਾਂਗਜ਼ੂ ਸ਼ਹਿਰ ਵਿਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਅਥਲੀਟ ਅਵਿਨਾਸ਼ ਸਾਬਲ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿਚ ਸੋਨ ਤਗਮਾ ...
-
ਜੀਐੱਸਟੀ ਕੁਲੈਕਸ਼ਨ 10 ਫੀਸਦੀ ਵਧ ਕੇ 1.62 ਲੱਖ ਕਰੋੜ ਰੁਪਏ ਹੋਇਆ
. . . 1 day ago
-
ਨਵੀਂ ਦਿੱਲੀ, 1 ਅਕਤੂਬਰ (ਏ.ਐਨ.ਆਈ.) : ਵਿੱਤ ਮੰਤਰਾਲੇ ਦੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਸਤੰਬਰ ਮਹੀਨੇ ਵਿਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ ਮਾਲੀਆ 162,712 ਕਰੋੜ ਰੁਪਏ ਇਕੱਤਰ ਕੀਤਾ ...
-
ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਗਿਆ ਹੈ - ਸੁਖਬੀਰ ਸਿੰਘ ਬਾਦਲ
. . . 1 day ago
-
ਤਪਾ ਮੰਡੀ ,1 ਅਕਤੂਬਰ (ਵਿਜੇ ਸ਼ਰਮਾ) - ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ...
-
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ,1 ਕਿੱਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਕਾਬੂ
. . . 1 day ago
-
ਅਟਾਰੀ, 1 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਜਦ ਇਕ ਆਪਰੇਸ਼ਨ ਦੌਰਾਨ 5 ਕਰੋੜਾਂ ਰੁਪਏ ਦੀ ...
-
ਕਟਾਰੀਆਂ ਮੰਡੀ ਚ ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . . 1 day ago
-
ਸੰਧਵਾਂ ,1 ਅਕਤੂਬਰ ( ਪ੍ਰੇਮੀ ਸੰਧਵਾਂ)- ਬੰਗਾ ਮਾਰਕੀਟ ਕਮੇਟੀ ਦੀ ਦਾਣਾ ਮੰਡੀ ਕਟਾਰੀਆਂ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਦਿਖਾਈ ਦਿੱਤੇ । ਸੀਨੀਅਰ ਅਕਾਲੀ ਦਲ ਆਗੂ ਬਲਵੰਤ ...
-
ਲੋਕ ਝੂਠੇ ਵਾਅਦੇ ਨਹੀਂ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ - ਪ੍ਰਧਾਨ ਮੰਤਰੀ ਮੋਦੀ
. . . 1 day ago
-
ਮਹਿਬੂਬਨਗਰ, 1 ਅਕਤੂਬਰ - ਇਕ ਜਨਤਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਤੇਲੰਗਾਨਾ ਦੇ ਲੋਕਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਕੀਤਾ ...
-
ਸੰਘਰਸ਼ ਕਰ ਰਹੇ ਅੰਗਹੀਣਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਡੱਕਿਆ
. . . 1 day ago
-
ਫਗਵਾੜਾ, 1 ਅਕਤੂਬਰ (ਹਰਜੋਤ ਸੰਘ ਚਾਨਾ)-ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅੰਗਹੀਣਾਂ ਨੂੰ ਪੁਲਿਸ ਨੇ ਰੈਸਟ ਹਾਊਸ ਵਿਖੇ ਬੈਰੀਕੇਡ ਲਗਾ ਕੇ ਡੱਕ ਦਿੱਤਾ, ਜਿਸ ਤੋਂ ਬਾਅਦ ਪੁਲਿਸ ਅਤੇ ਅੰਗਹੀਣਾਂ ਵਿਚਾਲੇ ਜੰਮ ਕੇ...
-
ਤੇਲੰਗਾਨਾ: ਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਸ਼ਨਾ ਸਟੇਸ਼ਨ ਤੋਂ ਹੈਦਰਾਬਾਦ ਰੇਲ ਸੇਵਾ ਨੂੰ ਦਿਖਾਈ ਹਰੀ ਝੰਡੀ
. . . 1 day ago
-
ਮਹਿਬੂਬਨਗਰ, 1 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕ੍ਰਿਸ਼ਨਾ ਸਟੇਸ਼ਨ ਤੋਂ ਹੈਦਰਾਬਾਦ (ਕਾਚੇਗੁਡਾ)-ਰਾਇਚੂਰ-ਹੈਦਰਾਬਾਦ (ਕਾਚੇਗੁੜਾ) ਰੇਲ ਸੇਵਾ ਨੂੰ ਹਰੀ ਝੰਡੀ...
-
ਤੇਲੰਗਾਨਾ:ਪ੍ਰਧਾਨ ਮੰਤਰੀ ਮੋਦੀ ਨੇ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
. . . 1 day ago
-
ਮਹਿਬੂਬਨਗਰ, 1 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮਹਿਬੂਬਨਗਰ ਵਿਚ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ...
-
ਜਰਨੈਲ ਸਿੰਘ ਵਾਹਦ, ਪਤਨੀ ਤੇ ਪੁੱਤਰ ਸਮੇਤ ਤਿੰਨ ਦਿਨ ਦੇ ਰਿਮਾਂਡ 'ਤੇ
. . . 1 day ago
-
ਕਪੂਰਥਲਾ, 1 ਅਕਤੂਬਰ (ਅਮਰਜੀਤ ਕੋਮਲ)-ਬੀਤੇ ਦਿਨ ਚੌਕਸੀ ਵਿਭਾਗ ਜਲੰਧਰ ਦੀ ਟੀਮ ਵਲੋਂ ਕੁਰੱਪਸ਼ਨ ਐਕਟ 'ਤੇ ਇੰਡੀਅਨ ਪੀਨਲ ਕੋਰਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤੇ ਗਏ ਸੀਨੀਅਰ ਅਕਾਲੀ ਆਗੂ ਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਾਹਦ...
-
ਮੰਦਿਰ ਦੀ ਜਗ੍ਹਾ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਚੱਲੇ ਇੱਟਾਂ ਤੇ ਪੱਥਰ, ਦੋ ਔਰਤਾਂ ਸਮੇਤ 9 ਲੋਕ ਜ਼ਖ਼ਮੀ
. . . 1 day ago
-
ਅਬੋਹਰ, 1 ਅਕਤੂਬਰ (ਸੰਦੀਪ ਸੋਖਲ)-ਬਹਾਵਲਬਾਸੀ ਵਿਖੇ ਮੰਦਿਰ ਦੀ 10 ਫੁੱਟ ਜਗ੍ਹਾ ’ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇਕ ਦੂਜੀ ਧਿਰ ਤੇ ਭਾਰੀ ਇੱਟਾਂ-ਪੱਥਰ ਸੁੱਟੇ ਗਏ, ਜਿਸ ਕਾਰਨ 2 ਔਰਤਾਂ ਸਮੇਤ ਦੋਵੇਂ ਧਿਰਾਂ...
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 23 ਜੇਠ ਸੰਮਤ 555
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX