ਤਾਜਾ ਖ਼ਬਰਾਂ 


ਮਲਿੰਗਾ ਬਣਿਆ ਸ੍ਰੀਲੰਕਾ ਟੀ-20 ਕਪਤਾਨ, ਚਾਂਦੀਮਲ ਹੋਇਆ ਬਾਹਰ
. . .  1 day ago
23 ਅਪ੍ਰੈਲ P-ਬੰਗਲਾਦੇਸ਼ 'ਚ ਟੀਮ ਦੀ ਅਗਵਾਈ ਕਰਦਿਆ ਸ੍ਰੀਲੰਕਾ ਨੂੰ ਵਿਸ਼ਵ ਟੀ-20 ਕ੍ਰਿਕਟ ਖਿਤਾਬ ਦਿਵਾਉਣ ਵਾਲੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਅੱਜ ਟੀ-20 ਦਾ ਕਪਤਾਨ ਬਣਾਇਆ ਗਿਆ, ਜਦੋਂਕਿ ਖਰਾਬ ਫਾਰਮ ਨਾਲ ਜੂਝ ਰਹੇ ਬੱਲੇਬਾਜ਼ ਦਿਨੇਸ਼ ਚਾਂਦੀਮਲ ਨੂੰ ਬਾਹਰ ਕਰ...
ਜਹਾਜ਼ ਅੰਦਰ ਮੋਬਾਈਲ ਤੇ ਲੈਪਟਾਪ ਇਸਤੇਮਾਲ ਕਰਨ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਜਹਾਜ਼ਰਾਨੀ ਅਥਾਰਟੀ ਡੀ. ਜੀ. ਸੀ. ਏ. ਨੇ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਮੋਬਾਈਲ ਫੋਨ ਨੂੰ ਫਲਾਈਟ ਮੋਡ 'ਚ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਲਈ ਉਸ ਨੇ ਅੱਜ ਉਨ੍ਹਾਂ ਨਿਯਮਾਂ 'ਚ ਸੁਧਾਰ ਕੀਤਾ ਜਿਸ ਤਹਿਤ ਪੋਰਟੇਬਲ ਇਲੈਕਟ੍ਰਾਨਿਕ ਉਪਕਰਣ ...
12ਵੀਂ ਦੇ ਵਿਦਿਆਰਥੀ ਹੁਣ ਚੁਣ ਸਕਣਗੇ ਅਕਾਦਮਿਕ ਸਟਰੀਮ ਦਾ ਕੋਈ ਵੀ ਵਾਧੂ ਵਿਸ਼ਾ
. . .  1 day ago
ਅਜੀਤਗੜ੍ਹ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ 12ਵੀਂ ਸ਼੍ਰੇਣੀ ਦੇ ਵਿਦਿਆਰਥੀ ਹੁਣ ਵਿਸ਼ਿਆਂ ਦੇ ਨਾਲ ਅਕਾਦਮਿਕ ਸਟਰੀਮ ਦਾ ਕੋਈ ਵੀ ਵਾਧੂ ਵਿਸ਼ਾ ਚੁਣ ਸਕਦੇ ਹਨ। ਪ੍ਰੀਖਿਆਰਥੀਆਂ ਦੀਆਂ ...
ਭਾਰਤ, ਚੀਨ ਤੇ ਪਾਕਿਸਤਾਨ ਵੱਲੋਂ ਸਾਂਝਾ ਸਮੁੰਦਰੀ ਅਭਿਆਸ
. . .  1 day ago
ਬੀਜਿੰਗ, 23 ਅਪ੍ਰੈਲ (ਏਜੰਸੀ)ਂਭਾਰਤ ਦੇ ਸਮੁੰਦਰੀ ਬੇੜੇ ਆਈ.ਐਨ.ਐਸ ਸ਼ਿਵਾਲਿਕ ਨੇ ਚੀਨ ਦੀ ਸਮੁੰਦਰੀ ਫੌਜ ਦੀ ਸਥਾਪਨਾ ਦੇ 65 ਵਰ੍ਹੇ ਪੂਰੇ ਹੋਣ 'ਤੇ ਬਹੁਧਿਰੀ ਸਮੁੰਦਰੀ ਅਭਿਆਸ ਵਿਚ ਹਿੱਸਾ ਲਿਆ। ਭਾਰਤੀ ਸਮੁੰਦਰੀ ਬੇੜੇ ਨੇ 18 ਹੋਰ ਬੇੜਿਆਂ, 7 ਹੈਲੀਕਾਪਟਰਾਂ ਤੇ ਸਮੁੰਦਰੀ ਫੌਜੀਆਂ ਨਾਲ...
ਵਾਡਰਾ ਵਿਰੁੱਧ ਸੀ. ਬੀ. ਆਈ. ਜਾਂਚ 'ਤੇ ਹੋਵੇਗੀ ਸੁਣਵਾਈ
. . .  1 day ago
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)- ਦਿੱਲੀ ਹਾਈ ਕੋਰਟ ਅਗਲੇ ਹਫ਼ਤੇ ਹਰਿਆਣਾ ਵਿਚ ਭਵਨ ਨਿਰਮਾਣਕਾਰੀਆਂ ਦੇ ਲਾਇਸੈਂਸਾਂ ਦੀ ਸੀ. ਬੀ. ਆਈ. ਜਾਂਚ ਦੀ ਅਪੀਲ 'ਤੇ ਸੁਣਵਾਈ ਕਰੇਗਾ। ਇਸ ਜਾਂਚ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦਾ...
ਅਨੰਤਨਾਗ ਵਿਚ ਬੇਮਿਸਾਲ ਸੁਰਖਿਆ ਪ੍ਰਬੰਧ
. . .  1 day ago
ਅਨੰਤਨਾਗ 23 ਅਪ੍ਰੈਲ (ਏਜੰਸੀ)ਂ4 ਜਿਲ੍ਹਿਆਂ ਅਨੰਤਨਾਗ, ਸ਼ੋਪੀਆਂ, ਕੁਲਗਾਮ ਤੇ ਪੁਲਵਾਮਾ ਵਿਚ ਫੈਲੇ ਦੱਖਣੀ ਕਸ਼ਮੀਰ ਦੇ ਇਸ ਸੰਸਦੀ ਹਲਕੇ ਵਿਚ ਡਰ ਤੇ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ ਜਿਥੇ ਹਾਲ ਹੀ ਵਿਚ ਪਿੰਡ ਪੱਧਰ ਦੇ ਜਨਤਿਕ ਪ੍ਰਤੀਨਿੱਧੀਆਂ ਦੀਆਂ...
ਮਸਜਿਦ 'ਚ ਮਿੰਨੀ ਸਕਰਟ ਨੇ ਹਮਲੇ ਲਈ ਉਕਸਾਇਆ ਸੀ ਭਟਕਲ ਨੂੰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)- ਮਿੰਨੀ ਸਕਰਟ ਪਾ ਕੇ ਵਿਦੇਸ਼ੀਆਂ ਨੂੰ ਇਥੇ ਜਾਮਾ ਮਸਜਿਦ ਵਿਚ ਵੜਨ ਦੀਆਂ ਘਟਨਾਵਾਂ ਨੇ ਇੰਡੀਅਨ ਮੁਜਾਹਦੀਨ ਦੇ ਸਹਿ ਸੰਸਥਾਪਕ ਯਾਸੀਨ ਭਟਕਲ ਤੇ ਉਸ ਦੇ ਸਹਿਯੋਗੀਆਂ ਨੂੰ ਸਤੰਬਰ 2010 ਵਿਚ ਇਸ ਇਤਿਹਾਸਕ ਮਸਜਿਦ 'ਤੇ...
ਕਣਕ ਨੂੰ ਲੱਗੀ ਅੱਗ 'ਤੇ ਮੌਕੇ 'ਤੇ ਹੀ ਕਾਬੂ ਪਾ ਲੈਣ ਕਾਰਨ ਨੁਕਸਾਨ ਹੋਣ ਤੋਂ ਹੋਇਆ ਬਚਾਅ
. . .  1 day ago
ਖਰੜ, 23 ਅਪ੍ਰੈਲ (ਜੰਡਪੁਰੀ)-ਅੱਜ ਖਾਨਪੁਰ ਵਿਖੇ ਇੱਕ ਕਿਸਾਨ ਦੀ ਖੜੀ ਕਣਕ ਨੂੰ ਬਿਜਲੀ ਦੀ ਚੰਗਿਆੜੀਆਂ ਨਾਲ ਅੱਗ ਲੱਗ ਗਈ, ਪਰ ਕਿਸਾਨ ਵੱਲੋਂ ਲੋਕਾਂ ਦੀ ਮਦਦ ਨਾਲ ਮੌਕੇ 'ਤੇ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ...
ਪਾਕਿਸਤਾਨ ਚਾਹੁੰਦੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ-ਬਰਤਾਨਵੀ ਅਖਬਾਰ
. . .  1 day ago
ਪੰਜਾਵਾਂ ਮਾਈਨਰ 'ਚ ਪਾੜ ਪਿਆ, ਕਈ ਏਕੜ 'ਚ ਪਾਣੀ ਭਰਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਫੱਗਣ ਨਾਨਕਸ਼ਾਹੀ ਸੰਮਤ 544
ਵਿਚਾਰ ਪ੍ਰਵਾਹ: ਜੀਵਨ ਵਿਕਾਸ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। -ਪੰਡਿਤ ਨਹਿਰੂ

ਕਰੰਸੀ- ਸਰਾਫਾ - ਮੋਸਮ

23.2.2013

23.2.2013

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

21.0  ਸੈ:

 

---

ਘੱਟ ਤੋਂ ਘੱਟ  

14.2 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

15.0  ਸੈ:

 

---

ਘੱਟ ਤੋਂ ਘੱਟ  

13.8 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

14.8  ਸੈ:

 

---

ਘੱਟ ਤੋਂ ਘੱਟ  

12.2 ਸੈ:

 

---

ਦਿਨ ਦੀ ਲੰਬਾਈ 11 ਘੰਟੇ 20 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਭਾਗਾਂ ਵਿਚ ਹਲਕੀ ਵਰਖਾ ਪੈਣ ਅਤੇ ਬੱਦਲਵਾਈ ਹੋਣ ਦਾ ਅਨੁਮਾਨ ਹੈ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ   53.55   55.15
ਪੋਂਡ ਸਟਰਲਿੰਗ   82.80   85.45
ਯੂਰੋ   71.35   73.95
ਆਸਟ੍ਰੇਲਿਆਈ ਡਾਲਰ   52.35   57.10
ਕਨੇਡੀਅਨ ਡਾਲਰ   50.65   55.10
ਨਿਉਜਿਲੈੰਡ ਡਾਲਰ   42.95   46.85
ਯੂ ਏ ਈ ਦਰਾਮ   13.85   15.10