ਤਾਜਾ ਖ਼ਬਰਾਂ


ਕੰਗਨਾ ਰਾਨੋਤ ਨੂੰ ਮਹਿਲਾ ਜਵਾਨ ਨੇ ਮਾਰਿਆ ਥੱਪੜ
. . .  7 minutes ago
ਚੰਡੀਗੜ੍ਹ, 6 ਜੂਨ-ਹਿਮਾਚਲ ਦੀ ਮੰਡੀ ਸੀਟ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਫ਼ੇਰ ਸੁਰਖ਼ੀਆਂ 'ਚ ਆ ਗਏ ਹਨ। ਇਸ ਵਾਰ ਚੰਡੀਗੜ੍ਹ ਏਅਰਪੋਰਟ 'ਤੇ ਤਾਇਨਾਤ ਇਕ ਮਹਿਲਾ ਸੀ. ਆਈ.ਐਸ.ਐਫ ਸਿਪਾਹੀ 'ਤੇ ਕੰਗਨਾ ਰਣੌਤ ਨੇ ਥੱਪੜ ਮਾਰਨ ਦਾ ਦੋਸ਼.....
ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਸ਼ੇਅਰ ਬਾਜ਼ਾਰ 'ਤੇ ਟਿੱਪਣੀ ਕੀਤੀ-ਕਾਂਗਰਸ ਨੇਤਾ ਰਾਹੁਲ ਗਾਂਧੀ
. . .  4 minutes ago
ਨਵੀਂ ਦਿੱਲੀ, 6 ਜੂਨ-ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਪਹਿਲੀ ਵਾਰ ਨੋਟ ਕੀਤਾ ਕਿ ਚੋਣਾਂ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨੇ ਸ਼ੇਅਰ ਬਾਜ਼ਾਰ 'ਤੇ ਟਿੱਪਣੀ ਕੀਤੀ। ਪ੍ਰਧਾਨ ਮੰਤਰੀ....
ਕਾਂਗਰਸ ਨੇਤਾ ਰਾਹੁਲ ਗਾਂਧੀ ਪ੍ਰੈੱਸ ਕਾਨਫਰੰਸ ਕਰਨ ਲਈ ਅੇ.ਆਈ.ਸੀ.ਸੀ ਪਹੁੰਚੇ ਦਫ਼ਤਰ
. . .  35 minutes ago
ਨਵੀਂ ਦਿੱਲੀ, 6 ਜੂਨ-ਕਾਂਗਰਸ ਨੇਤਾ ਰਾਹੁਲ ਗਾਂਧੀ ਪ੍ਰੈੱਸ ਕਾਨਫਰੰਸ ਕਰਨ ਲਈ ਅੇ.ਆਈ.ਸੀ.ਸੀ ਦਫ਼ਤਰ ਪਹੁੰਚੇ।ਇਸ ਮੌਕੇ ਉਨਾਂ ਨਾਲ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ, ਸੁਪ੍ਰਿਆ ਸ਼੍ਰੀਨਾਤੇ ਅਤੇ ਪਵਨ ਖੇੜਾ ਵੀ ਮੌਜੂਦ ਸਨ.....
ਪਠਾਨਕੋਟ ਵਿਜੀਲੈਂਸ ਟੀਮ ਨੇ ਲਾਈਨਮੈਨ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  about 1 hour ago
ਪਠਾਨਕੋਟ, 6 ਜੂਨ (ਸੰਧੂ )-ਅੱਜ ਵਿਜੀਲੈਂਸ ਵਿਭਾਗ ਨੇ ਬਿਜਲੀ ਵਿਭਾਗ ਦੇ ਲਾਈਨਮੈਨ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਕਤ ਬਿਜਲੀ ਵਿਭਾਗ ਦਾ ਲਾਈਨਮੈਨ ਸੁਖਵਿੰਦਰ ਸਿੰਘ ਫੋਕਲ ਪੁਆਇੰਟ ਬਟਾਲਾ, ਜ਼ਿਲ੍ਹਾ......
ਕੇ.ਸੀ. ਤਿਆਗੀ ਦੇ ਬਿਆਨ 'ਤੇ ਭਾਜਪਾ ਨੇਤਾ ਆਰ.ਪੀ. ਸਿੰਘ ਨੇ ਕੀਤੇ ਤੀਖੇ ਵਾਰ
. . .  about 1 hour ago
ਨਵੀਂ ਦਿੱਲੀ-ਜੇ.ਡੀ.ਯੂ. ਦੇ ਬੁਲਾਰੇ ਕੇ.ਸੀ. ਤਿਆਗੀ ਦੇ ਬਿਆਨ 'ਤੇ ਭਾਜਪਾ ਨੇਤਾ ਆਰ.ਪੀ. ਸਿੰਘ ਨੇ ਕਿਹਾ ਕਿ ਇਕ ਵਾਰ ਕੈਬਨਿਟ ਬਣ ਗਈ ਹੈ, ਫਿਰ ਇਸ 'ਤੇ ਚਰਚਾ ਕੀਤੀ ਜਾਵੇਗੀ, ਚਾਹੇ ਉਹ ਜਨਗਣਨਾ ਦਾ ਵਿਸ਼ਾ ਹੋਵੇ ਜਾਂ ਕੋਈ ਹੋਰ ਵਿਸ਼ਾ, ਜਦੋਂ....
ਚੰਦਰਬਾਬੂ ਨਾਇਡੂ 12 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  about 1 hour ago
ਨਵੀਂ ਦਿੱਲੀ, 6 ਜੂਨ-ਟੀ.ਡੀ.ਪੀ. ਦੇ ਸੰਸਦ ਮੈਂਬਰਾਂ ਨੇ ਪਾਰਟੀ ਪ੍ਰਧਾਨ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ। ਕਈ ਸੰਸਦ ਮੈਂਬਰਾਂ ਨੇ ਅੰਦਾਵੱਲੀ ਵਿਖੇ ਸੰਸਦੀ ਦਲ ਦੀ ਮੀਟਿੰਗ ਵਿਚ ਵਿਅਕਤੀਗਤ ਤੌਰ 'ਤੇ ਸ਼ਿਰਕਤ ਕੀਤੀ ਅਤੇ ਹੋਰ ਸੰਸਦ ਮੈਂਬਰਾਂ ਨੇ....
ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਕੱਢਿਆ ਕਾਂਗਰਸ ਪਾਰਟੀ ਚੋ ਬਾਹਰ
. . .  about 1 hour ago
ਚੰਡੀਗੜ੍ਹ, 6 ਜੂਨ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ.....
ਐਨ.ਆਈ.ਏ. ਨੇ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ ਦੀ ਲਈ ਤਲਾਸ਼ੀ
. . .  about 2 hours ago
ਨਵੀਂ ਦਿੱਲੀ, 6 ਜੂਨ- ਐਨ.ਆਈ.ਏ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਣੀ ਸੈਨਾ ਮੁਖੀ ਕਤਲ ਕੇਸ ਵਿਚ ਗੋਲਡੀ ਬਰਾੜ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਹੋਣ ਤੋਂ ਇਕ ਦਿਨ ਬਾਅਦ ਕੌਮੀ ਜਾਂਚ ਏਜੰਸੀ ਨੇ ਅੱਜ ਇਕ...
ਪੰਜਾਬ ਦੇ ਕੁਝ ਹਿੱਸਿਆਂ 'ਚ ਆਉਣ ਵਾਲੇ ਦਿਨਾਂ 'ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ-ਡਾ. ਪਵਨੀਤ ਕੌਰ
. . .  about 2 hours ago
ਲੁਧਿਆਣਾ,6 ਜੂਨ-ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ 'ਚ ਗਰਮੀ ਦਾ ਕਹਿਰ ਜਾਰੀ ਹੈ ਪਰ ਬੀਤੀ ਰਾਤ ਕਈ ਥਾਵਾਂ 'ਤੇ ਤੇਜ਼ ਮੀਂਹ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਈ।ਜਿਸ ਕਾਰਨ ਅੱਜ....
ਮਨੀ ਲਾਂਡਰਿੰਗ ਮਾਮਲਾ: ਸੁਪਰਟੈਕ ਦੇ ਚੇਅਰਮੈਨ ਆਰ.ਕੇ.ਅਰੋੜਾ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 6 ਜੂਨ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਸੁਪਰਟੈਕ ਦੇ ਚੇਅਰਮੈਨ ਅਤੇ ਪ੍ਰਮੋਟਰ ਆਰ. ਕੇ. ਅਰੋੜਾ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ 1....
8 ਜੂਨ ਨੂੰ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 6 ਜੂਨ- ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਪਾਰਟੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ 8 ਜੂਨ ਨੂੰ ਦਿੱਲੀ ਸਥਿਤ ਏ.ਆਈ.ਸੀ.ਸੀ. ਦਫ਼ਤਰ ਵਿਖੇ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ 9 ਜੂਨ
. . .  about 3 hours ago
ਨਵੀਂ ਦਿੱਲੀ, 6 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ 8 ਜੂਨ ਲਈ ਤਹਿ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਇਹ ਸਮਾਗਮ ਹੁਣ 9 ਜੂਨ ਨੂੰ ਸ਼ਾਮ 6 ਵਜੇ ਹੋ ਸਕਦਾ ਹੈ। ਅੰਤਿਮ ਮਿਤੀ 'ਤੇ ਅਧਿਕਾਰਤ ਪੁਸ਼ਟੀ ਦੀ.....
ਬਠਿੰਡਾ ਦੇ ਵੋਟਰ ਕਿੱਕਲੀ ਸੁਣਨਾ ਨਹੀਂ ਸਗੋਂ ਵਿਕਾਸ ਦੇ ਕੀਤੇ ਗਏ ਕੰਮਾਂ ਨੂੰ ਪਸੰਦ ਕਰਦੇ ਹਨ-ਸੁਸ਼ੀਲ ਗੋਲਡੀ ਸੰਗਤ
. . .  about 3 hours ago
ਸੰਗਤ ਮੰਡੀ, 6 ਜੂਨ (ਦੀਪਕ ਸ਼ਰਮਾ)-ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਸੀਟ ਤੋਂ ਭਾਰੀ ਬਹੁਮਤ ਨਾਲ ਜੇਤੂ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ.....
ਅਕਾਲੀ ਦਲ ਨਹੀਂ ਕਰ ਸਕਿਆ ਕੌਮੀ ਏਜੰਡੇ ਤੈਅ- ਪ੍ਰੇਮ ਸਿੰਘ ਚੰਦੂਮਾਜਰਾ
. . .  about 3 hours ago
ਚੰਡੀਗੜ੍ਹ, 6 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਹਾਰਨ ਤੋਂ ਬਾਅਦ ਅਕਾਲੀ ਦਲ ਦੀਆਂ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ....
ਮੇਰੇ ਪ੍ਰਧਾਨ ਮੰਤਰੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ-ਚਿਰਾਗ ਪਾਸਵਾਨ
. . .  about 3 hours ago
ਨਵੀਂ ਦਿੱਲੀ, 6 ਜੂਨ-ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਦਾ ਕਹਿਣਾ ਹੈ ਕਿ ਮੇਰੇ ਪ੍ਰਧਾਨ ਮੰਤਰੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਕੱਲ੍ਹ ਸਾਰੇ ਐਨ.ਡੀ.ਏ ਆਗੂਆਂ ਦੀ ਮੀਟਿੰਗ ਹੋਈ ਸੀ। ਕੋਈ ਵੀ ਇਸ ਗੱਲ ਤੋਂ.....
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਟਾਟਾ ਸੂਮੋ ਇਕ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਹੋਈਆ ਵੱਡਾ ਹਾਦਸਾ
. . .  about 4 hours ago
ਹਿਮਾਚਲ, 6 ਜੂਨ-ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੀ ਗੁੜ ਗ੍ਰਾਮ ਪੰਚਾਇਤ ਦੇ ਰਾਖ ਬਿੰਦਲਾ ਸਮਰਾ ਰੋਡ 'ਤੇ ਟਾਟਾ ਸੂਮੋ ਇਕ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਕੁਝ ਵਿਅਕਤੀਆ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਕੁਝ ਵਿਅਕਤੀ ਜ਼ਖਮੀ ਹੋ.....
‘ਆਪ’ ਨੂੰ 15 ਜੂਨ ਤੱਕ ਕਰਨਾ ਹੋਵੇਗਾ ਪਾਰਟੀ ਦਫ਼ਤਰ ਖ਼ਾਲੀ- ਦਿੱਲੀ ਹਾਈ ਕੋਰਟ
. . .  about 3 hours ago
ਨਵੀਂ ਦਿੱਲੀ, 6 ਜੂਨ- ਪਾਰਟੀ ਮੁੱਖ ਦਫ਼ਤਰ ਲਈ ਰਾਜਧਾਨੀ ਨਵੀਂ ਦਿੱਲੀ ਵਿਚ ਜ਼ਮੀਨ ਅਲਾਟ ਕਰਨ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੂੰ ਫ਼ਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ। ਦਿੱਲੀ ਹਾਈਕੋਰਟ ਨੇ ਆਪਣੇ....
280 ਮੈਂਬਰ ਪਹਿਲੀ ਵਾਰ ਚੜ੍ਹਨਗੇ ਸੰਸਦ ਦੀਆਂ ਪੌੜੀਆਂ
. . .  about 4 hours ago
ਨਵੀਂ ਦਿੱਲੀ, 6 ਜੂਨ- ਕੀਤੀ ਗਈ ਇਕ ਰਿਸਰਚ ਦੇ ਅਨੁਸਾਰ 18ਵੀਂ ਲੋਕ ਸਭਾ ਵਿਚ ਲਗਭਗ 280 ਸੰਸਦ ਮੈਂਬਰ ਅਜਿਹੇ ਹੋਣਗੇ, ਜੋ ਪਹਿਲੀ ਵਾਰ ਚੁਣੇ ਗਏ ਹਨ, ਜੋ ਕਿ 2019 ਦੀਆਂ ਚੋਣਾਂ ਤੋਂ ਵੱਧ ....
ਜਮੀਨੀ ਝਗੜੇ ਨੂੰ ਲੈ ਕੇ ਪਿੰਡ ਬੱਗੀ ਪਤਨੀ ਵਿਖੇ ਚੱਲੀ ਗੋਲੀ ਕਾਰਨ ਇਕ ਵਿਅਕਤੀ ਹੋਈਆ ਗੰਭੀਰ ਰੂਪ ਵਿਚ ਫੱਟੜ
. . .  about 4 hours ago
ਜੀਰਾ,6 ਜੂਨ (ਰਜਨੀਸ਼ ਕਥੂਰੀਆ)-ਥਾਣਾ ਸਦਰ ਜੀਰਾ ਦੇ ਅਧੀਨ ਪੈਂਦੇ ਪਿੰਡ ਬੱਗੀ ਪਤਨੀ ਵਿਖੇ ਜਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਤਕਰਾਰ ਦੇ ਦੌਰਾਨ ਗੋਲੀ ਚੱਲਣ ਨਾਲ 1 ਵਿਅਕਤੀ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ....
ਭਾਜਪਾ ਸੰਸਦੀ ਦਲ ਦੀ ਬੈਠਕ ’ਚ ਸ਼ਾਮਿਲ ਹੋਣ ਲਈ ਅੱਜ ਦਿੱਲੀ ਪੁੱਜਣਗੇ ਯੋਗੀ ਅਦਿੱਤਿਆਨਾਥ
. . .  about 4 hours ago
ਨਵੀਂ ਦਿੱਲੀ, 6 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਯੋਗੀ ਅਦਿੱਤਿਆਨਾਥ ਭਲਕੇ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਸ਼ਾਮਿਲ ਹੋਣ ਲਈ ਅੱਜ ਸ਼ਾਮ ਦਿੱਲੀ ਪਹੁੰਚਣਗੇ। ਜਾਣਕਾਰੀ ਅਨੁਸਾਰ ਯੂ.ਪੀ.....
ਪਠਾਨਕੋਟ 'ਚ ਸਵਾਰੀ ਨੂੰ ਲੈ ਕੇ ਰੰਜਿਸ਼ ਕਾਰਨ ਆਟੋ ਚਾਲਕ ਦਾ ਬੇਰਹਿਮੀ ਨਾਲ ਕਤਲ
. . .  about 5 hours ago
ਪਠਾਨਕੋਟ, 6 ਜੂਨ (ਸੰਧੂ )-ਹਾਊਸਿੰਗ ਬੋਰਡ ਕਾਲੋਨੀ ਪਠਾਨਕੋਟ ਦੇ ਰਹਿਣ ਵਾਲੇ ਸੰਨੀ ਨਾਮਕ ਨੌਜਵਾਨ ਦਾ ਬੀਤੀ ਦੇਰ ਰਾਤ 5 ਤੋਂ 6 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੀ.....
ਸੜਕ ’ਤੇ ਡਿੱਗੇ ਸਫ਼ੈਦੇ ’ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 minute ago
ਜ਼ੀਰਾ, 6 ਜੂਨ (ਹਰਜੀਤ ਸਿੰਘ ਗਿੱਲ)- ਬੀਤੀ ਸ਼ਾਮ ਤੇਜ਼ ਹਨੇਰੀ ਆਉਣ ਕਾਰਨ ਇਕ ਸਫੈਦਾ ਸੜਕ ’ਤੇ ਡਿੱਗ ਪਿਆ, ਜਿਸ ਦੇ ਟਾਹਣੇ ਦਾ ਤਿੱਖਾ ਪਾਸਾ ਨੌਜਵਾਨ ਦੇ ਖੁੱਭਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ...
ਕੱਲ੍ਹ ਹੋਵੇਗੀ ਐਨ.ਡੀ.ਏ. ਦੇ ਸੰਸਦ ਮੈਂਬਰਾਂ ਦੀ ਮੀਟਿੰਗ-ਸੂਤਰ
. . .  about 5 hours ago
ਨਵੀਂ ਦਿੱਲੀ, 6 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਨ.ਡੀ.ਏ. ਦੇ ਸੰਸਦ ਮੈਂਬਰਾਂ ਦੀ ਕੱਲ੍ਹ ਸਵੇਰੇ ਸੰਸਦ ਦੇ ਸੈਂਟਰਲ ਹਾਲ ’ਚ ਮੀਟਿੰਗ ਹੋਵੇਗੀ।
ਕਾਂਗਰਸ ਤੋਂ ਇਲਾਵਾ ਮੌਜੂਦਾ ਸਰਕਾਰਾਂ ਵੀ ਸਿੱਖਾਂ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕਰ ਰਹੀਆਂ ਹਨ ਕੋਸ਼ਿਸ਼ਾਂ
. . .  about 5 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ ਹਰਮਿੰਦਰ ਸਿੰਘ ਰੇਸ਼ਮ ਸਿੰਘ , ਸੁਰਿੰਦਰ ਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਸਮਾਗਮ ਵਿਚ ਸ਼ਿਰਕਤ ਕਰਨ....
ਪ੍ਰਧਾਨ ਮੰਤਰੀ ਦਵਾਰਾ ਹਰ ਵਰਗ ਦੇ ਉਤਥਾਨ ਲਈ ਕਈ ਨਵੀਂ ਯੋਜਨਾਵਾਂ ਬਣੀਆਂ ਗਈਆਂ ਹਨ-ਪੁਸ਼ਕਰ ਸਿੰਘ ਧਾਮੀ
. . .  about 5 hours ago
ਨਵੀਂ ਦਿੱਲੀ, 6 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੀ.ਐਮ. ਮੋਦੀ ਦੇ ਅਗਵਾਈ ਵਿਚ ਦੇਸ਼ ਵਿਚ ਕਈ ਵੱਡੇ ਫੈਸਲੇ ਲਏ ਹਨ।ਹਰ ਵਰਗ ਦੇ ਉਤਥਾਨ ਲਈ ਯੋਜਨਾਵਾਂ ਬਣੀਆਂ, ਸੁਸ਼ਾਸਨ ਹੋਇਆ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਪੋਹ ਨਾਨਕਸ਼ਾਹੀ ਸੰਮਤ 545

ਕੈਲੰਡਰ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX