ਤਾਜਾ ਖ਼ਬਰਾਂ


ਬਿਜਲੀ ਮੁਲਾਜਮਾਂ ਨੇ ਕੀਤਾ 32 ਪਿੰਡਾਂ ਦਾ ਕੰਮ ਠੱਪ
. . .  4 minutes ago
ਸ਼ਹਿਣਾ, 13 ਜੂਨ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਟਕਰਾਅ ਪਿੱਛੋਂ ਸਬ-ਡਵੀਜਨ ਸ਼ਹਿਣਾ ਅਧੀਨ ਪੈਂਦੇ 32 ਪਿੰਡਾਂ ਦਾ ਬਿਜਲੀ ਮੁਲਾਜਮਾਂ ਨੇ ਹੜਤਾਲ ਕਰ ਕੇ ਕੰਮ ਠੱਪ ਕਰ ਦਿੱਤਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ....
ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ
. . .  28 minutes ago
ਨਡਾਲਾ,13 ਜੂਨ (ਰਘਬਿੰਦਰ ਸਿੰਘ)-ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਖ਼ਿਲਾਫ਼ ਸਵਾਲ ਚੁਕਦਿਆ ਆਖਿਆ ਹੈ ਕਿ ,ਪੰਜਾਬ ਜਾਣਨਾ ਚਾਹੁੰਦਾ ਹੈ ਕਿ ਭਗਵੰਤ ਮਾਨ ਨੇ ਇਕ ਗੈਰ ਪੰਜਾਬੀ ਬੀਬੀ ਬੇਦੀ ਨੂੰ ਪੰਜਾਬ.....
ਮੁਲਾਜ਼ਮਾਂ ਅਤੇ ਪੈਨਸਨਰਾ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਵਿਸਾਰਨਾ "ਆਪ" ਦੀ ਹਾਰ ਦਾ ਕਾਰਣ ਬਣਿਆ-ਵਾਲੀਆ
. . .  31 minutes ago
ਸੰਗਰੂਰ, 13 ਜੂਨ (ਧੀਰਜ ਪਸ਼ੋਰੀਆ )-ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਮੀਤ ਪ੍ਰਧਾਨ ਗੁਰਮੁਖ ਸਿੰਘ ਬਾਬਾ ਅਤੇ ਜਥੇਬੰਦਕ ਸਕੱਤਰ ਹਰਿੰਦਰਜੀਤ ਸਿੰਘ ਜਸਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿਚ ਹੋਈ ਵੱਡੀ ਹਾਰ ਦਾ ਕਾਰਨ ਪੰਜਾਬ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਾਲ 2022 ਦੌਰਾਨ ਮੁਲਾਜ਼ਮਾ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ.....
ਨੀਟ-ਯੂ.ਜੀ 2024 ਦੀ ਪ੍ਰੀਖਿਆਵਾਂ 23 ਜੂਨ ਨੂੰ ਮੁੜ ਕਰਵਾਈਆਂ ਜਾਣਗੀਆਂ
. . .  35 minutes ago
ਨਵੀਂ ਦਿੱਲੀ, 13 ਜੂਨ-ਐਨ.ਟੀ.ਏ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 1,563 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ ਜਿਨ੍ਹਾਂ ਨੂੰ ਨੀਟ-ਯੂ.ਜੀ ਲਈ ਹਾਜ਼ਰ ਹੋਣ ਦੌਰਾਨ ਹੋਏ ਸਮੇਂ ਦੇ ਨੁਕਸਾਨ ਦੀ....
ਦਿੱਲੀ ਦਾ ਘੱਟੋ-ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਰਿਕਾਰਡ
. . .  about 1 hour ago
ਨਵੀਂ ਦਿੱਲੀ, 13 ਜੂਨ -ਭਾਰਤੀ ਮੌਸਮ ਵਿਭਾਗ ਅਨੁਸਾਰ ਰਾਸ਼ਟਰੀ ਰਾਜਧਾਨੀ ’ਚ ਅੱਜ ਘੱਟੋ-ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਇਕ ਡਿਗਰੀ ਵੱਧ ਹੈ। ਸਵੇਰੇ 8.30....
ਟਿੱਪਰ ਨੇ ਦਰੜਿਆ ਦਸਵੀਂ ਦਾ ਵਿਦਿਆਰਥੀ, ਮੌਕੇ ’ਤੇ ਮੌਤ
. . .  about 1 hour ago
ਗੜ੍ਹਸ਼ੰਕਰ, 13 ਜੂਨ (ਧਾਲੀਵਾਲ)- ਗੜ੍ਹ੍ਸ਼ੰਕਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਦਿਨ ਚੜ੍ਹਦੇ ਸਾਰ ਹੀ ਮੰਦਭਾਗੀ ਘਟਨਾ ਵਾਪਰ ਗਈ। ਡਾ. ਅੰਬੇਡਕਰ ਨਗਰ ਗੜ੍ਹਸ਼ੰਕਰ ਦਾ ਵਸਨੀਕ ਅੰਕਿਤ ਕੁਮਾਰ (16) ਪੁੱਤਰ....
ਸਿੱਧਵਾਂ ਨਹਿਰ ਕਿਨਾਰੇ ਗਲਾਡਾ ਨੇ ਤੜਕਸਾਰ ਚਲਾਇਆ ਪੀਲਾ ਪੰਜਾ
. . .  about 1 hour ago
ਇਯਾਲੀ/ਥਰੀਕੇ, 13 ਜੂਨ (ਮਨਜੀਤ ਸਿੰਘ ਦੁੱਗਰੀ)- ਸਨਅਤੀ ਸ਼ਹਿਰ ਲੁਧਿਆਣਾ ਦੀ ਸਿੱਧਵਾਂ ਨਹਿਰ ਕਿਨਾਰੇ ਪਿੰਡ ਸਿੰਘਪੁਰਾ ਦੀ ਜੂਹ ਵਿਚ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ....
ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਿਆਸ ਵਿਖੇ ਹੋਏ ਨਤਮਸਤਕ
. . .  about 1 hour ago
ਚੰਡੀਗੜ੍ਹ, 13 ਜੂਨ (ਵਿਕਰਮਜੀਤ ਸਿੰਘ ਮਾਨ)- ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬੰਨਣ ਤੋਂ ਬਾਅਦ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਵਿਖੇ ਨਤਮਸਤਕ ਹੋ....
ਹਥਿਆਰਾਂ ਸਮੇਤ ਵਿਅਕਤੀ ਕਾਬੂ
. . .  about 3 hours ago
ਕੁਪਵਾੜਾ, 13 ਜੂਨ- ਬੀ.ਐਸ.ਐਫ਼., ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਰੈਡੀ ਚੌਕੀਬਲ ਬਾਜ਼ਾਰ ਵਿਚ ਇਕ ਸਾਂਝੀ ਚੌਕੀ ਸਥਾਪਤ ਕੀਤੀ ਗਈ ਸੀ। ਤਲਾਸ਼ੀ ਦੌਰਾਨ ਸ਼ਬੀਰ ਅਹਿਮਦ ਨਾਂਅ ਦੇ ਇਕ ਓ.ਜੀ.ਡਬਲਿਊ.....
ਜੀ-7 ਸਿਖ਼ਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਅੱਜ ਇਟਲੀ ਰਵਾਨਾ ਹੋਣਗੇ ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 13 ਜੂਨ- 50ਵਾਂ ਜੀ-7 ਸਿਖ਼ਰ ਸੰਮੇਲਨ ਅੱਜ ਤੋਂ 15 ਜੂਨ 2024 ਤੱਕ ਇਟਲੀ ਦੇ ਅਪੁਲੀਆ ਦੇ ਫਾਸਾਨੋ ਸ਼ਹਿਰ ਵਿਚ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਨੇ ਯੂ ਐੱਸ ਏ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਦੇ 15 ਓਵਰ ਤੋਂ ਬਾਅਦ 76/3
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਦੇ 8 ਓਵਰ ਤੋਂ ਬਾਅਦ 39/3
. . .  1 day ago
ਨੀਟ ਯੂਜੀ 2024: ਗ੍ਰੇਸ ਅੰਕ ਦੇਣ ਦੀ ਚੁਣੌਤੀ, ਦਿੱਲੀ ਹਾਈ ਕੋਰਟ ਨੇ ਐਨ.ਟੀ.ਏ. ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਹਾਈ ਕੋਰਟ ਨੇ ਚਾਰ ਨਵੀਆਂ ਪਟੀਸ਼ਨਾਂ 'ਤੇ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਾਂ ਵਿਚ 5 ਮਈ ਨੂੰ ਹੋਈ ਨੀਟ ਯੂਜੀ ਪ੍ਰੀਖਿਆ ਵਿਚ ਗ੍ਰੇਸ ਅੰਕਾਂ ਅਤੇ ਕਥਿਤ ਪੇਪਰ ਲੀਕ ਨੂੰ ਚੁਣੌਤੀ ਦਿੱਤੀ ਗਈ ...
ਸਿੱਕਮ ਪੋਰਟਫੋਲੀਓ ਵੰਡ: ਗ੍ਰਹਿ ਅਤੇ ਵਿੱਤ ਵਿਭਾਗ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਕੋਲ ਰਹਿਣਗੇ
. . .  1 day ago
ਗੰਗਟੋਕ, 12 ਜੂਨ - ਸਿੱਕਮ ਪੋਰਟਫੋਲੀਓ ਅਲਾਟਮੈਂਟ - ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਗ੍ਰਹਿ ਅਤੇ ਵਿੱਤ ਵਿਭਾਗ ਸੰਭਾਲਣਗੇ। ਜੀ.ਟੀ.ਢੁੰਗੇਲ ਨੂੰ ਸਿਹਤ ਵਿਭਾਗ ਮਿਲੇਗਾ। ਪਿੰਟਸੋ ਨਾਮਗਿਆਲ ਲੇਪਚਾ ਨੂੰ ਜੰਗਲਾਤ ਅਤੇ ਵਾਤਾਵਰਨ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਦੇ 3 ਓਵਰ ਤੋਂ ਬਾਅਦ 12/2
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਨੇ ਭਾਰਤ ਨੂੰ ਦਿੱਤਾ 111 ਦੌੜਾਂ ਦਾ ਟੀਚਾ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 16 ਓਵਰ ਤੋਂ ਬਾਅਦ 95/5
. . .  1 day ago
ਕੇਂਦਰੀ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਦੁਰਘਟਨਾ ਵਿਚ ਜ਼ਖਮੀ ਭਾਰਤੀਆਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਲਈ ਕੁਵੈਤ ਜਾਣਗੇ
. . .  1 day ago
ਨਵੀਂ ਦਿੱਲੀ, 12 ਜੂਨ (ਏਜੰਸੀ)- ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਦੇ ਦੁਖਾਂਤ 'ਚ ਜ਼ਖਮੀ ਹੋਏ ਭਾਰਤੀਆਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਨਿਰਦੇਸ਼ਾਂ 'ਤੇ ਤੁਰੰਤ ਕੁਵੈਤ ਦੀ ਯਾਤਰਾ ਕਰ ...
ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਚੱਲੀਆਂ ਗੋਲੀਆਂ
. . .  1 day ago
ਦੋਰਾਹਾ, 12 ਜੂਨ, (ਮਨਜੀਤ ਸਿੰਘ ਗਿੱਲ, ਜਸਵੀਰ ਝੱਜ) - ਦੇਰ ਸ਼ਾਮ ਨੂੰ ਦਿਨ ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਉਦੋਂ ਸਨਸਨੀ ਫੈਲ ਗਈ, ਜਦੋਂ ਦੋ ਮੋਟਰਸਾਈਕਲ ਸਵਾਰਾਂ ਨੇ ਇਕ ਨਾਮੀ ਜਵੈਲਰ ਦੀ ਦੁਕਾਨ 'ਤੇ ਗੋਲੀ ਚਲਾ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 10 ਓਵਰ ਤੋਂ ਬਾਅਦ 42/3
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 6 ਓਵਰ ਤੋਂ ਬਾਅਦ 18/2
. . .  1 day ago
ਦਸ ਕੰਟੇਨਰਾਂ ਵਿਚ 112.14 ਮੀਟ੍ਰਿਕ ਟਨ ਸੁਪਾਰੀ ਬਰਾਮਦ ,ਕੀਮਤ 5.7 ਕਰੋੜ
. . .  1 day ago
ਮੁੰਬਈ, ਮਹਾਰਾਸ਼ਟਰ ,12 ਜੂਨ - ਸੁਪਾਰੀ ਦੀ ਤਸਕਰੀ 'ਤੇ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ, ਇਸ ਹਫਤੇ ਦੇ ਸ਼ੁਰੂ ਵਿਚ, ਜਵਾਹਰ ਲਾਲ ਨਹਿਰੂ ਕਸਟਮ ਹਾਊਸ (ਜੇ.ਐਨ.ਸੀ.ਐਚ.), ਨਾਹਵਾ ਸ਼ੇਵਾ ਵਿਖੇ ਸਪੈਸ਼ਲ ਇੰਟੈਲੀਜੈਂਸ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਯੂ ਐੱਸ ਏ ਦੇ 1 ਓਵਰ ਤੋਂ ਬਾਅਦ 3/2
. . .  1 day ago
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX