ਤਾਜਾ ਖ਼ਬਰਾਂ


ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  13 minutes ago
ਅੰਮ੍ਰਿਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
ਮੱਧ ਪ੍ਰਦੇਸ਼ ਵਿਚ ਸਵੇਰੇ 11 ਵਜੇ ਤੱਕ ਹੋਇਆ 28.15 ਫ਼ੀਸਦੀ ਮਤਦਾਨ
. . .  3 minutes ago
ਨਵੀਂ ਦਿੱਲੀ, 26 ਅਪ੍ਰੈਲ- ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਮੱਧ ਪ੍ਰਦੇਸ਼ ਵਿਚ ਛੇ ਸੰਸਦੀ ਸੀਟਾਂ ਲਈ ਦੂਜੇ ਪੜਾਅ ਦੇ ਮਤਦਾਨ ਦੌਰਾਨ ਸਵੇਰੇ 11 ਵਜੇ ਤੱਕ 28.15 ਫ਼ੀਸਦੀ ਮਤਦਾਨ ਦਰਜ ਕੀਤਾ....
ਮੁੱਖ ਮੰਤਰੀ ਦੀ ਜਲੰਧਰ ਫ਼ੇਰੀ ਤੋਂ ਪਹਿਲਾਂ ਅਧਿਆਪਕ ਹਰਪ੍ਰੀਤ ਕੌਰ ਤੇ ਸ਼ੋਭਿਤ ਭਗਤ ਨੂੰ ਕੀਤਾ ਨਜ਼ਰਬੰਦ
. . .  48 minutes ago
ਮਕਸੂਦਾਂ, 26 ਅਪ੍ਰੈਲ (ਸੁਖਦੀਪ ਸਿੰਘ)- ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਆਉਣ ਤੋਂ ਪਹਿਲਾਂ ਪੁਰਸ਼ ਪੁਲਿਸ ਮੁਲਾਜ਼ਮ ਭੇਜ ਕੇ ਨਜ਼ਰਬੰਦ ਕਰਨ ਦੀ ਜਥੇਬੰਦੀ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਤਾਨਾਸ਼ਾਹੀ....
ਰੇਲਵੇ ਸਟੇਸ਼ਨ ਅਤੇ ਤਹਿਸੀਲ ਦਫ਼ਤਰ ਦੇ ਨਜ਼ਦੀਕ 40 ਤੋਂ 50 ਝੁੱਗੀਆਂ ਸੜ ਕੇ ਸੁਆਹ
. . .  46 minutes ago
ਪੱਟੀ, 26 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਤਹਿਸੀਲ ਦਫ਼ਤਰ ਦੇ ਨਜ਼ਦੀਕ ਪ੍ਰਵਾਸੀਆਂ ਵਲੋਂ ਪਾਈਆਂ ਝੁੱਗੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ....
ਆਰ.ਐਸ.ਐਸ. ਹਮੇਸ਼ਾ ਰਾਖਵੇਂਕਰਨ ਦੇ ਖ਼ਿਲਾਫ਼ ਰਹੀ ਹੈ- ਜੈਰਾਮ ਰਮੇਸ਼
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਰੁਵੀਕਰਨ ਦਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਜਿਵੇਂ ਕਿ....
ਟਿੱਪਰ ਨੇ ਮੋਟਰਸਾਈਕਲ ਸਵਾਰਾਂ ਨੂੰ ਦਰੜਿਆਂ ਇਕ ਦੀ ਮੌਤ
. . .  about 1 hour ago
ਸੑੀ ਚਮਕੌਰ ਸਾਹਿਬ, 26 ਅਪ੍ਰੈਲ (ਜਗਮੋਹਨ ਸਿੰਘ ਨਾਰੰਗ)-ਨੀਲੋ ਮਾਰਗ ਤੇ ਪਿੰਡ ਕੰਧੋਲਾ ਦੇ ਮੋੜ 'ਤੇ ਇਕ ਟਿੱਪਰ...
ਸੁਪਰੀਮ ਕੋਰਟ ਵਲੋਂ ਈ.ਵੀ.ਐਮ. ਦੀਆਂ ਵੀ.ਵੀ.ਪੀ.ਏ.ਟੀ. ਸਲਿੱਪਾਂ ਨਾਲ ਤਸਦੀਕ ਕਰਨ ਦੀ ਮੰਗ ਵਾਲੀਆਂ ਸਾਰੀਆਂ ਪਟੀਸ਼ਨਾਂ ਰੱਦ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀਆਂ ਵੋਟਾਂ ਦੀ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਸਲਿੱਪਾਂ...
ਮੰਡੀਆਂ ਚ ਬਾਰਦਾਨੇ ਦੀ ਆ ਰਹੀ ਦਿੱਕਤ ਦਾ ਆੜ੍ਹਤੀਆ ਐਸੋਸੀਏਸ਼ਨ ਨੇ ਲਿਆ ਨੋਟਿਸ
. . .  about 2 hours ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੌਰੀਆ) - ਸੂਬੇ ਦੀਆ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਦੀ ਹੌਲੀ ਰਫ਼ਤਾਰ ਤੋਂ ਆੜਤੀਏ ਅਤੇ ਕਿਸਾਨ ਪ੍ਰੇਸ਼ਾਨ ਸਨ, ਪਰ ਹੁਣ ਕਈ ਥਾਵਾਂ 'ਤੇ ਬਾਰਦਾਨੇ ਦੀ ਕਮੀ ਨੇ ਨਵੀਂ ਸਮੱਸਿਆ...
ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰਸਹਾਏ ਹਲਕੇ ਦੇ ਪਿੰਡਾਂ ਅੰਦਰ ਭਖਾਈ ਚੋਣ ਮੁਹਿੰਮ
. . .  about 2 hours ago
ਗੁਰੂ ਹਰਸਹਾਏ, 26‌‌ ਅਪ੍ਰੈਲ (ਹਰਚਰਨ ਸਿੰਘ ਸੰਧੂ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰਸਹਾਏ ਹਲਕੇ ਦੇ ਵੱਖ ਵੱਖ ਸਰਕਲਾਂ...
ਸੜਕ ਹਾਦਸੇ ਚ ਵਿਅਕਤੀ ਦੀ ਮੌਤ
. . .  about 2 hours ago
ਓਠੀਆਂ, 26 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਦੇ ਇਕ ਵਿਅਕਤੀ ਦੀ ਬੀਤੀ ਰਾਤ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਪਰਿਵਾਰਿਕ...
ਪੱਛਮੀ ਬੰਗਾਲ : ਭਾਜਪਾ ਮੁਖੀ ਤੇ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ
. . .  about 2 hours ago
ਬਲੂਰਘਾਟ (ਪੱਛਮੀ ਬੰਗਾਲ), 26 ਅਪ੍ਰੈਲ - ਪੱਛਮੀ ਬੰਗਾਲ ਦੇ ਭਾਜਪਾ ਮੁਖੀ ਅਤੇ ਬਲੂਰਘਾਟ ਤੋਂ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਬਲੂਰਘਾਟ ਵਿਚ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ ਹੋ ਹਈ। ਮਜੂਮਦਾਰ...
ਲੋਕ ਸਭਾ ਚੋਣਾਂ 2024 : ਦੂਜੇ ਪੜਾਅ ਤਹਿਤ 9 ਵਜੇ ਤੱਕ 11.88% ਵੋਟਿੰਗ
. . .  about 2 hours ago
ਭਾਜਪਾ ਆਰਾਮ ਨਾਲ ਰਾਜਸਥਾਨ ਦੀਆਂ 25 ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ ਜਿੱਤੇਗੀ - ਸ਼ੇਖਾਵਤ
. . .  about 2 hours ago
ਜੋਧਪੁਰ (ਰਾਜਸਥਾਨ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਆਰਾਮ ਨਾਲ ਰਾਜਸਥਾਨ ਵਿਚ 25 ਸੀਟਾਂ ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ...
ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ, ਘਬਰਾਏ ਹੋਏ ਹਨ ਪ੍ਰਧਾਨ ਮੰਤਰੀ ਮੋਦੀ - ਵੇਣੂਗੋਪਾਲ
. . .  about 2 hours ago
ਅਲਪੁਝਾ (ਕੇਰਲ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਕਾਂਗਰਸ ਦੇ ਉਮੀਦਵਾਰ ਕੇ.ਸੀ. ਵੇਣੂਗੋਪਾਲ ਨੇ ਅਲਪੁਝਾ ਹਲਕੇ ਵਿਚ ਇਕ ਪੋਲਿੰਗ ਬੂਥ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ...।
ਲੋਕ ਸਭਾ ਚੋਣਾਂ 2024 : ਹਰ ਕਿਸੇ ਨੂੰ ਬਾਹਰ ਆ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ - ਦ੍ਰਾਵਿੜ
. . .  about 3 hours ago
ਬੈਂਗਲੁਰੂ, 26 ਅਪ੍ਰੈਲ - ਭਾਰਤੀ ਕ੍ਰਿਕਟ ਟੀਮ ਦੇ ਲੋਚ ਰਾਹੁਲ ਦ੍ਰਾਵਿੜ ਨੇ ਕਰਨਾਟਕ ਦੇ ਬੈਂਗਲੁਰੂ ਵਿਚ ਆਪਣੀ ਵੋਟ ਪਾਈ। ਇਸ ਮੌਕੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਹਰ ਕਿਸੇ ਨੂੰ ਬਾਹਰ ਆਉਣਾ ਚਾਹੀਦਾ...
ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਕਾਰਜਕਾਲ ਜਾਰੀ ਰੱਖਦੇ ਹੋਏ ਵੇਖਣਾ ਚਾਹੁੰਦੇ ਹਨ ਲੋਕ - ਸੀਤਾਰਮਨ
. . .  about 3 hours ago
ਬੈਂਗਲੁਰੂ, 26 ਅਪ੍ਰੈਲ - ਆਪਣੀ ਵੋਟ ਪਾਉਣ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਲੋਕ ਵੱਧ ਤੋਂ ਵੱਧ ਬਾਹਰ ਆਉਣ ਤੇ ਆਪਣੀ ਵੋਟ ਪਾਉਣ। ਮੈਨੂੰ ਲੱਗਦਾ...
ਲੋਕ ਸਭਾ ਚੋਣਾਂ 2024 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ 'ਚ ਪਾਈ ਵੋਟ
. . .  about 4 hours ago
ਲੋਕ ਸਭਾ ਚੋਣਾਂ 2024 : ਫ਼ਿਲਮੀ ਅਦਾਕਾਰ ਪ੍ਰਕਾਸ਼ ਰਾਜ ਨੇ ਬੈਂਗਲੁਰੂ 'ਚ ਪਾਈ ਵੋਟ
. . .  about 4 hours ago
ਖੇਮਕਰਨ ਦੇ ਸਰਹੱਦੀ ਖੇਤਰ ਚ ਦੂਸਰੇ ਦਿਨ ਫਿਰ ਮਿਲਿਆ ਡਰੋਨ
. . .  about 4 hours ago
ਖੇਮਕਰਨ, 26 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਦੇ ਸਰਹੱਦੀ ਖੇਤਰ 'ਚ ਦੂਸਰੇ ਦਿਨ ਫਿਰ ਉਸੇ ਇਲਾਕੇ ਚੋ ਡਰੋਨ ਮਿਲਿਆ, ਜਿਥੋਂ ਬੀਤੇ ਦਿਨ ਮਿਲਿਆ ਸੀ।ਬੀ.ਐਸ.ਐਫ. ਦੀ 101 ਬਟਾਲੀਅਨ ਦੇ ਸੀਨੀਅਰ ਅਧਿਕਾਰੀ...
ਕੇਂਦਰੀ ਮੰਤਰੀ ਅਤੇ ਭਾਜਪਾ ਦਾ ਉਮੀਦਵਾਰ ਵੀ. ਮੁਰਲੀਧਰਨ ਨੇ ਤਿਰੂਵਨੰਤਪੁਰਮ 'ਚ ਪਾਈ ਵੋਟ
. . .  about 4 hours ago
ਬ੍ਰਿਜ ਭੂਸ਼ਣ ਖ਼ਿਲਾਫ਼ ਅਦਾਲਤ ਵਲੋਂ ਅੱਜ ਸੁਣਾਇਆ ਜਾ ਸਕਦਾ ਹੈ ਫ਼ੈਸਲਾ
. . .  about 4 hours ago
ਨਵੀਂ ਦਿੱਲੀ, 26 ਅਪ੍ਰੈਲ - ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਊਜ਼ ਐਵੇਨਿਊ ਅਦਾਲਤ ਵਲੋਂ ਅੱਜ ਫ਼ੈਸਲਾ ਸੁਣਾਇਆ...
ਓਡੀਸ਼ਾ: ਮੁਠਭੇੜ 'ਚ 2 ਨਕਸਲੀ ਢੇਰ
. . .  about 4 hours ago
ਪਰਹੇਜ (ਓਡੀਸ਼ਾ), 26 ਅਪ੍ਰੈਲ - ਓਡੀਸ਼ਾ ਦੇ ਪਰਹੇਜ ਦੇ ਰਿਜ਼ਰਵ ਜੰਗਲਾਂ ਵਿਚ ਨਕਸਲੀਆਂ ਅਤੇ ਨਕਸਲੀਆਂ ਦੇ ਵਿਸ਼ੇਸ਼ ਆਪ੍ਰੇਸ਼ਨ ਸਮੂਹ (ਐਸ.ਐਨ.ਓ.ਜੀ.) ਦੇ ਵਿਚਕਾਰ ਹੋਈ ਮੁਠਭੇੜ 'ਚ 2 ਨਕਲਸੀ ਢੇਰ ਹੋ ਗਏ। ਐਸ.ਪੀ. ਰਾਜ ਪ੍ਰਸਾਦ...
ਲੋਕ ਸਭਾ ਚੋਣਾਂ 2024 : ਤ੍ਰਿਸ਼ੂਰ (ਕੇਰਲ) ਤੋਂ ਐਨ.ਡੀ.ਏ. ਉਮੀਦਵਾਰ ਥ੍ਰਿਸਸਰ ਸੁਰੇਸ਼ ਗੋਪੀ ਨੇ ਪਾਈ ਵੋਟ
. . .  about 5 hours ago
ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 5 hours ago
ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ 'ਤੇ 93 ਗ੍ਰਿਫਤਾਰ
. . .  about 2 hours ago
ਕੈਲੀਫੋਰਨੀਆ, 26 ਅਪ੍ਰੈਲ - ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ 'ਤੇ 93 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਸਾਵਣ ਸੰਮਤ 547

ਬਾਲ ਫੁਲਵਾੜੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX