ਤਾਜਾ ਖ਼ਬਰਾਂ


ਕੌਮੀ ਪੱਧਰ ’ਤੇ ਮਨਾਈ ਜਾਵੇਗੀ ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ - ਐਡਵੋਕੇਟ ਧਾਮੀ
. . .  5 minutes ago
ਅੰਮ੍ਰਿਤਸਰ, 22 ਮਈ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜੂਨ 1984 ਦੇ ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦੇ ਕੌਮ ਨੂੰ ਕੀਤੇ ਗਏ ਆਦੇਸ਼ ’ਤੇ ਹਰ ਸਿੱਖ...
ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਤਬਾਦਲੇ
. . .  38 minutes ago
ਲੁਧਿਆਣਾ. 22 ਮਈ (ਪਰਮਿੰਦਰ ਸਿੰਘ ਆਹੂਜਾ)-ਚੋਣ ਕਮਿਸ਼ਨਰ ਵੱਲੋਂ ਅੱਜ ਇਕ ਹੁਕਮ ਜਾਰੀ ਕਰਕੇ ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਸਵਪਨ ਸ਼ਰਮਾ ਅਤੇ ਕੁਲਦੀਪ ਚਾਹਲ ਦੇ ਤਬਾਦਲੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ....
ਭਾਜਪਾ ਦੀਆਂ ਨੀਤੀਆਂ ਹਨ ਰਾਖਵੇਂਕਰਨ ਦੇ ਖ਼ਿਲਾਫ਼- ਜੈਰਾਮ ਰਮੇਸ਼
. . .  57 minutes ago
ਨਵੀਂ ਦਿੱਲੀ, 22 ਮਈ- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਗੱਲ ਕਰਦਿਆਂ ਕਿਹਾ ਕਿ 2004 ਦਾ ਜਨਤਕ ਫਤਵਾ 2024 ਵਿਚ ਦੁਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਰਹਿੰਦੀਆਂ 115 ਸੀਟਾਂ ’ਤੇ ਚੋਣ ਪ੍ਰਚਾਰ ਨਹੀਂ ਕਰ ਸਕਦੀ....
ਵਕੀਲ ਭਾਈਚਾਰੇ ਵਲੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਸਮੱਰਥਨ
. . .  about 1 hour ago
ਗੁਰੂ ਹਰ ਸਹਾਏ, 22 ਮਈ (ਹਰਚਰਨ ਸਿੰਘ ਸੰਧੂ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਰੂ ਹਰ ਸਹਾਏ ਦੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ‌ਵਲੋ ਬਾਰ ਐਸੋਸੀਏਸ਼ਨ ਗੁਰੂ ਹਰ ਸਹਾਏ ਦੇ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ...
ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਦੀ ਅੱਜ ਹੋਵੇਗੀ ਪੇਸ਼ੀ
. . .  about 1 hour ago
ਜਲੰਧਰ, 22 ਮਈ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਅੱਜ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਤਾਰਾ ਦੇ ਖ਼ਿਲਾਫ਼....
ਖਰੜ 'ਚ ਕਾਰਤੂਸ, ਦੋ ਕਿਲੋ ਅਫੀਮ ਤੇ ਨਸ਼ੀਲੀਆਂ ਗੋਲੀਆਂ ਕੀਤੀਆਂ ਗਈਆਂ ਬਰਾਮਦ
. . .  about 2 hours ago
ਖਰੜ, 22 ਮਈ ( ਗੁਰਮੁਖ ਸਿੰਘ ਮਾਨ)-ਜ਼ਿਲ੍ਹਾ ਐਸ.ਏ.ਐਸ ਨਗਰ ਤਿੰਨ ਅਲੱਗ ਅਲੱਗ ਮੁਕਦਮੇ ਵਿਚ ਤਿੰਨ ਦੋਸ਼ੀਆਂ ਨੂੰ ਗਿੑਫ਼ਤਾਰ ਕੀਤਾ ਹੈ। ਟੀ-ਬੋਰ ਸਮੇਤ ਇਕ ਕਾਰਤੂਸ, ਦੋ ਕਿਲੋ ਅਫੀਮ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।....
ਵੋਟਾਂ ਪਾਉਣ ਲਈ ਦਿੱਤਾ ਜਾਵੇ 2 ਘੰਟੇ ਦਾ ਵਾਧੂ ਸਮਾਂ- ਸੁਨੀਲ ਜਾਖੜ
. . .  about 2 hours ago
ਚੰਡੀਗੜ੍ਹ, 22 ਮਈ- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ 1 ਜੂਨ ਨੂੰ ਵੋਟਾਂ ਪਾਉਣ ਲਈ 2 ਘੰਟੇ ਵਾਧੂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਇਕ ਪੱਤਰ....
ਵਿਭਵ ਨੂੰ ਲਿਆਂਦਾ ਗਿਆ ਮੁੰਬਈ ਤੋਂ ਦਿੱਲੀ ਵਾਪਸ
. . .  about 2 hours ago
ਨਵੀਂ ਦਿੱਲੀ, 22 ਮਈ- ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿਚ ਦਿੱਲੀ ਪੁਲਿਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਮੁੰਬਈ ਤੋਂ ਦਿੱਲੀ ਵਾਪਸ ਲੈ ਆਈ ਹੈ। ਜਾਣਕਾਰੀ ਅਨੁਸਾਰ ਮੁੰਬਈ....
ਭਾਜਪਾ ਨੇ ਭੋਜਪੁਰੀ ਗਾਇਕ ਪਵਨ ਸਿੰਘ ਨੂੰ ਕੱਢਿਆ ਪਾਰਟੀ ਤੋਂ ਬਾਹਰ
. . .  about 2 hours ago
ਪਟਨਾ, 22 ਮਈ- ਬਿਹਾਰ ਭਾਜਪਾ ਨੇ ਭੋਜਪੁਰੀ ਗਾਇਕ ਪਵਨ ਸਿੰਘ ਨੂੰ ਆਜ਼ਾਦ ਉਮੀਦਵਾਰ ਵਜੋਂ ਐਨ.ਡੀ.ਏ. ਦੇ ਅਧਿਕਾਰਤ ਉਮੀਦਵਾਰ ਵਿਰੁੱਧ ਲੋਕ ਸਭਾ ਚੋਣਾਂ ਲੜਨ ਲਈ ਪਾਰਟੀ ਵਿਚੋਂ ਕੱਢ....
'ਆਪ ਪਾਰਟੀ' ਹੁਣ ਦਿੱਲੀ ਵਿਰੋਧੀ ਤੋਂ ਔਰਤਾਂ ਵਿਰੋਧੀ ਪਾਰਟੀ ਬਣ ਗਈ ਹੈ-ਪ੍ਰਮੋਦ ਸਾਵੰਤ
. . .  about 3 hours ago
ਨਵੀਂ ਦਿੱਲੀ, 22 ਮਈ-ਗੋਆ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਪ੍ਰਮੋਦ ਸਾਵੰਤ ਦਾ ਨੇ ਸਵਾਤੀ ਮਾਲੀਵਾਲ ਮਾਮਲੇ 'ਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮਾਮਲੇ 'ਚ 9 ਦਿਨਾਂ ਤੋਂ ' ਚੁੱਪ ਕਿਉਂ ਹਨ, ਉਨ੍ਹਾਂ ਨੂੰ ਕੁਝ ਸਪੱਸ਼ਟੀਕਰਨ....
ਪਾਕਿਸਤਾਨ ਤੋਂ ਆਈ ਢਾਈ ਕਰੋੜ ਦੀ ਹੈਰੋਇਨ ਬੀ.ਐਸ.ਐਫ ਨੇ ਪੁੱਲ ਮੋਰਾਂ ਤੋਂ ਕੀਤੀ ਬਰਾਮਦ
. . .  1 minute ago
ਅਟਾਰੀ, 22 ਮਈ (ਰਾਜਿੰਦਰ ਸਿੰਘ ਰੂਬੀ / ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਸਰਹੱਦ ਤੇ ਤਾਇਨਾਤ ਬੀ.ਐਸ.ਐਫ ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਈ 530 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਅੰਤਰਾਸ਼ਟਰੀ ਬਜ਼ਾਰ....
ਖੇਮਕਰਨ ਪੁਲਿਸ ਨੇ 105 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕਾਬੂ ਕੀਤਾ
. . .  about 4 hours ago
ਖੇਮਕਰਨ, 22 ਮਈ(ਰਾਕੇਸ਼ ਬਿੱਲਾ)-ਥਾਣਾ ਖੇਮਕਰਨ ਦੀ ਪੁਲਿਸ ਨੇ ਏ.ਐਸ.ਆਈ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ਹਿਰ ਦੇ ਬਾਹਰ ਵਰ ਮਜ਼ਾਰ ਬਾਬਾ ਕਾਲੇ ਸ਼ਾਹ ਨਜਦੀਕ ਤੋ ਇਕ ਨੋਜਵਾਨ ਲੜਕੇ ਤੋ 105 ਗ੍ਰਾਮ ਹੈਰੋਇਨ....
ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਪਿਆਰ ਵਿਖਾਉਂਦਿਆਂ ਦੇਰ ਰਾਤ ਤੱਕ ਉਡੀਕ ਦੇ ਰਹੇ ਲੋਕ
. . .  about 4 hours ago
ਗੁਰੂ ਹਰ ਸਹਾਏ, 22 ਮਈ (ਹਰਚਰਨ ਸਿੰਘ ਸੰਧੂ)-ਹਲਕਾ ਗੁਰੂ ਹਰ ਸਹਾਏ ਦੇ ਪਿੰਡਾਂ ਵਿਚ ਚੌਣ ਪ੍ਰਚਾਰ ਕਰ ਰਹੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਪਿੰਡ ਝੰਡੂ ਵਾਲਾ, ਪਿੰਡ ਲੈਪੋ ਵਿਖੇ....
ਅਮਰੀਕਾ ਦੇ ਪੱਛਮੀ ਆਇਓਵਾ ਚ ਵਿਨਾਸ਼ਕਾਰੀ ਤੂਫਾਨ ਕਾਰਨ ਕਈ ਮੌਤਾਂ
. . .  about 4 hours ago
ਨਵੀਂ ਦਿੱਲੀ, 22 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਵਿਨਾਸ਼ਕਾਰੀ ਤੂਫਾਨਾਂ ਦੀ ਇਕ ਲੜੀ ਨੇ ਪੱਛਮੀ ਆਇਓਵਾ (ਅਮਰੀਕਾ) ਵਿਚ ਤਬਾਹੀ ਮਚਾ ਦਿੱਤੀ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਮੌਤਾਂ ਹੋਈਆਂ...
ਤ੍ਰਿਪੁਰਾ : ਰੇਲਵੇ ਸਟੇਸ਼ਨ 'ਤੇ ਦੋ ਬੰਗਲਾਦੇਸ਼ੀ ਔਰਤਾਂ ਕਾਬੂ
. . .  about 4 hours ago
ਅਗਰਤਲਾ, 22 ਮਈ - ਤ੍ਰਿਪੁਰਾ ਦੇ ਅਗਰਤਲਾ ਰੇਲਵੇ ਸਟੇਸ਼ਨ 'ਤੇ ਦੋ ਬੰਗਲਾਦੇਸ਼ ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਬੰਗਲਾਦੇਸ਼ੀ ਔਰਤਾਂ ਨੂੰ ਅਗਰਤਲਾ ਰੇਲਵੇ ਸਟੇਸ਼ਨ 'ਤੇ ਬਿਨਾਂ...
ਆਂਧਰਾ ਪ੍ਰਦੇਸ਼ : ਵਾਈ.ਐਸ.ਆਰ.ਸੀ.ਪੀ. ਵਿਧਾਇਕ ਦੁਆਰਾ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ
. . .  about 4 hours ago
ਪਾਲਨਾਡੂ (ਆਂਧਰਾ ਪ੍ਰਦੇਸ਼), 22 ਮਈ - ਚੋਣ ਕਮਿਸ਼ਨ ਨੇ ਵਾਈ.ਐਸ.ਆਰ.ਸੀ.ਪੀ. ਵਿਧਾਇਕ ਪੀ. ਰਾਮਕ੍ਰਿਸ਼ਨ ਰੈੱਡੀ ਦੁਆਰਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਗੰਭੀਰ...
ਹਰਬੰਸ ਸਿੰਘ ਗਰਚਾ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਬਣੇ
. . .  about 4 hours ago
ਸੰਗਰੂਰ, 22 ਮਈ (ਧੀਰਜ ਪਸ਼ੌਰੀਆ) - ਭਾਜਪਾ ਹਾਈਕਮਾਂਡ ਵਲੋਂ ਸੰਗਰੂਰ ਦੇ ਭਾਜਪਾ ਆਗੂ ਹਰਬੰਸ ਸਿੰਘ ਗਰਚਾ ਨੂੰ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨਾਲ ਜੁੜੇ ਹਰਬੰਸ ਸਿੰਘ ਗਰਚਾ...
ਪ੍ਰਧਾਨ ਮੰਤਰੀ ਮੋਦੀ ਅੱਜ 2 ਰਾਜਾਂ 'ਚ ਕਰਨਗੇ 3 ਚੋਣ ਰੈਲੀਆਂ
. . .  about 5 hours ago
ਨਵੀਂ ਦਿੱਲੀ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਦਵਾਰਕਾ 'ਚ ਵੱਡੀ ਚੋਣ ਰੈਲੀ ਕਰਨਗੇ। ਇਸ ਤੋਂ ਇਲਾਵਾ ਉਹ ਉੱਤਰ ਪ੍ਰਦੇਸ਼ ਦੇ ਬਸਤੀ ਅਤੇ ਸ਼੍ਰਾਵਸਤੀ ਚੋਣ ਰੈਲੀਆਂ...
ਅੱਜ ਹਰਿਆਣਾ ਚ ਚੋਣ ਪ੍ਰਚਾਰ ਕਰਨਗੇ ਰਾਹੁਲ ਗਾਂਧੀ
. . .  about 5 hours ago
ਨਵੀਂ ਦਿੱਲੀ, 22 ਮਈ - ਨਵੀਂ ਦਿੱਲੀ, 22 ਮਈ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਹਰਿਆਣਾ ਚ ਚੋਣ ਪ੍ਰਚਾਰ ਕਰਨਗੇ।ਰਾਹੁਲ ਗਾਂਧੀ ਸੋਨੀਪਤ ਤੇ ਦਾਦਰੀ ਚ ਦੁਪਹਿਰ ਨੂੰ ਚੋਣ ਮੀਟਿੰਗ ਕਰਨਗੇ ਜਦਕਿ ਸ਼ਾਮ ਨੂੰ ਪੰਚਕੂਲਾਂ...
ਨਾਈਜੀਰੀਆ : ਬੰਦੂਕਧਾਰੀਆਂ ਦੁਆਰਾ ਕੀਤੇ ਗਏ ਹਮਲੇ ਚ 40 ਮੌਤਾਂ, ਕਈ ਜ਼ਖ਼ਮੀ
. . .  about 6 hours ago
ਅਬੂਜਾ (ਨਾਈਜੀਰੀਆ), 22 ਮਈ - ਨਿਊਜ਼ ਏਜੰਸੀ ਅਨੁਸਾਰ ਨਾਈਜੀਰੀਆ ਦੇ ਉੱਤਰੀ-ਕੇਂਦਰੀ ਪਠਾਰ ਰਾਜ ਦੇ ਜ਼ੁਰਕ ਪਿੰਡ 'ਤੇ ਬੰਦੂਕਧਾਰੀਆਂ ਦੁਆਰਾ ਕੀਤੇ ਗਏ ਹਮਲੇ ਵਿਚ ਘੱਟੋ-ਘੱਟ 40 ਲੋਕ ਮਾਰੇ ਗਏ ਅਤੇ ਕਈ ਹੋਰ...
ਟੂਰਿਸਟ ਬੱਸ ਦੇ ਖੜੇ ਟਰਾਲੇ ਨਾਲ ਟਕਰਾਉਣ ਕਾਰਨ 2 ਮੌਤਾਂ, ਦਰਜਨ ਦੇ ਕਰੀਬ ਜ਼ਖ਼ਮੀ
. . .  about 6 hours ago
ਸਮਰਾਲਾ, 22 ਮਈ (ਪਰਮਿੰਦਰ ਵਰਮਾ) - ਅੱਜ ਸਵੇਰੇ ਤੜਕੇ 5.30 ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਕੋਲ ਇਕ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਟਕਰਾ ਗਈ, ਜਿਸ ਕਾਰਨ ਦਰਜਨਾਂ...
ਉੱਤਰਾਖੰਡ: ਮੁੱਖ ਮੰਤਰੀ ਧਾਮੀ ਵਲੋਂ ਚਾਰ ਧਾਮ ਪ੍ਰਬੰਧਾਂ ਦੀ ਸਮੀਖਿਆ
. . .  about 6 hours ago
ਦੇਹਰਾਦੂਨ, 22 ਮਈ - ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਚੱਲ ਰਹੀ ਚਾਰਧਾਮ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਿਸ ਵਿਚ ਅਸਥਾਈ ਟੈਂਟਾਂ ਵਿਚ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਸਪਲਾਈ...
ਭਾਜਪਾ ਚ ਸ਼ਾਮਿਲ ਹੋਣ ਵਾਲੇ ਬੀ.ਜੇ.ਡੀ. ਦੇ 4 ਵਿਧਾਇਕਾਂ ਨੂੰ ਓਡੀਸ਼ਾ ਵਿਧਾਨ ਸਭਾ ਵਲੋਂ ਕਾਰਨ ਦੱਸੋ ਨੋਟਿਸ ਜਾਰੀ
. . .  about 7 hours ago
ਭੁਵਨੇਸ਼ਵਰ, 22 ਮਈ - ਓਡੀਸ਼ਾ ਦੇ 4 ਵਿਧਾਇਕਾਂ ਨੂੰ ਬੀ.ਜੇ.ਡੀ. ਤੋਂ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਰਾਜ ਵਿਧਾਨ ਸਭਾ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ 27 ਮਈ ਤੱਕ ਜਵਾਬ ਦੇਣ ਲਈ ਕਿਹਾ...
ਮਹਾਰਾਸ਼ਟਰ : ਡੈਮ ਦੇ ਪਾਣੀ ਚ ਕਿਸ਼ਤੀ ਪਲਟਣ ਕਾਰਨ 6 ਲੋਕ ਲਾਪਤਾ
. . .  about 6 hours ago
ਪੁਣੇ, 22 ਮਈ - ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇੰਦਾਪੁਰ ਤਹਿਸੀਲ ਨੇੜੇ ਕਲਸ਼ੀ ਪਿੰਡ ਨੇੜੇ ਉਜਾਨੀ ਡੈਮ ਦੇ ਪਾਣੀ ਵਿਚ ਬੀਤੀ ਸ਼ਾਮ ਇਕ ਕਿਸ਼ਤੀ ਪਲਟਣ ਕਾਰਨ 6 ਲੋਕ ਲਾਪਤਾ ਹੋ ਗਏ। ਪੁਣੇ ਗ੍ਰਾਮੀਣ...
⭐ਮਾਣਕ-ਮੋਤੀ⭐
. . .  about 7 hours ago
⭐ਮਾਣਕ-ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਐਤਵਾਰ 21 ਜੇਠ ਸੰਮਤ 555
ਵਿਚਾਰ ਪ੍ਰਵਾਹ: ਪਿਛਲੀਆਂ ਗ਼ਲਤੀਆਂ \'ਤੇ ਨਾ ਝੂਰੋ, ਅੱਗੇ ਵਧੋ, ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਭਵਿੱਖ ਅਜੇ ਤੁਹਾਡੇ ਹੱਥਾਂ ਵਿਚ ਹੈ। -ਹਿਊਵਾਈਟ

ਸ਼ਹਿਨਾਈਆਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX