ਤਾਜਾ ਖ਼ਬਰਾਂ


ਈ.ਡੀ. ਨੇ ਯੂ.ਟਿਊਬਰ ਐਲਵਿਸ਼ ਯਾਦਵ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  17 minutes ago
ਲਖਨਊ, 4 ਮਈ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਯੂ.ਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਅਤੇ ਕੁਝ ਹੋਰਾਂ ਖ਼ਿਲਾਫ਼ ਮਨੋਰੰਜਕ ਦਵਾਈ ਵਜੋਂ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਦੋਸ਼ ਹੇਠ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਕੇਂਦਰੀ ਏਜੰਸੀ ਨੇ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ....
ਗੋਲੀ ਚੱਲਣ ਕਾਰਨ ਤਿੰਨ ਨੌਜਵਾਨ ਜ਼ਖ਼ਮੀ
. . .  32 minutes ago
ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਲਾਅ ਗੇਟ ’ਤੇ ਗੋਲੀ ਚੱਲਣ ਕਾਰਨ ਸੱਤਿਅਮ ਨਾਮ ਦੇ ਇਕ ਲੜਕੇ ਸਮੇਤ ਦੋ ਹੋਰ....
ਅਮਿਤ ਸ਼ਾਹ ਵੀਡੀਓ ਮਾਮਲਾ: ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਊਂਟ ਚਲਾਉਣ ਵਾਲਾ ਅਰੁਣ ਰੈਡੀ ਗਿ੍ਫ਼ਤਾਰ
. . .  28 minutes ago
ਨਵੀਂ ਦਿੱਲੀ, 4 ਮਈ- ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਬੰਧਿਤ ਵੀਡੀਓ ਮਾਮਲੇ ਵਿਚ ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਉਂਟ ਨੂੰ ਹੈਂਡਲ ਕਰਨ....
6 ਮਈ ਨੂੰ ਓਡੀਸ਼ਾ ਵਿਚ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਮੰਤਰੀ
. . .  47 minutes ago
ਭੁਵਨੇਸ਼ਵਰ, 4 ਮਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਹੋਣ ਵਾਲੇ ਪ੍ਰਚਾਰ ਲਈ ਅਗਲੇ ਕੁਝ ਦਿਨਾਂ ਵਿਚ ਓਡੀਸ਼ਾ ਦਾ ਦੌਰਾ ਕਰਨ ਵਾਲੇ ਹਨ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਮੋਦੀ ਸੋਮਵਾਰ ਨੂੰ ਬਰਹਮਪੁਰ ਅਤੇ.....
ਅੱਜ ਹੋਵੇਗੀ ਬੂੰਦਾਬਾਂਦੀ ਤੇ ਚੱਲਣਗੀਆਂ ਤੇਜ਼ ਹਵਾਵਾਂ- ਮੌਸਮ ਵਿਭਾਗ
. . .  about 1 hour ago
ਨਵੀਂ ਦਿੱਲੀ, 4 ਮਈ- ਭਾਰਤ ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਅੱਜ ਘੱਟੋ-ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਇਕ ਡਿਗਰੀ ਘੱਟ ਹੈ। ਸਵੇਰੇ 8.30 ਵਜੇ ਨਮੀ....
ਕੈਨੇਡਾ ਪੁਲਿਸ ਨੇ ਕੀਤੀਆਂ ਨਿੱਝਰ ਹੱਤਿਆ ਵਿਚ ਸ਼ਾਮਿਲ ਵਿਅਕਤੀਆਂ ਦੀ ਤਸਵੀਰਾਂ ਜਾਰੀ
. . .  about 2 hours ago
ਸਰੀ, 4 ਮਈ- ਕੈਨੇਡੀਅਨ ਪੁਲਿਸ ਨੇ ਅੱਜ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ....
15 ਕਰੋੜ ਦੀ ਹੈਰੋਇਨ ਅਤੇ 1 ਕਿੱਲੋ ਨਸ਼ੀਲੀ ਆਈਸ ਸਮੇਤ 2 ਵਿਅਕਤੀ ਕਾਬੂ
. . .  about 2 hours ago
ਅਜਨਾਲਾ, 4 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਪੈਸ਼ਲ ਸੈੱਲ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 15 ਕਰੋੜ ਰੁਪਏ ਮੁੱਲ ਦੀ 3 ਕਿਲੋ ਹੈਰੋਇਨ ਅਤੇ ਇਕ ਕਿੱਲੋ ਨਸ਼ੀਲੀ.....
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਕੋਲਕਾਤਾ ਨੇ ਮੁੰਬਈ ਨੂੰ 24 ਦੌੜਾਂ ਨਾਲ ਹਰਾਇਆ
. . .  1 day ago
ਮੁੰਬਈ ਦੇ 18 ਓਵਰਾਂ ਤੋਂ ਬਾਅਦ 138/7 ਦੌੜਾਂ
. . .  1 day ago
ਮੁੰਬਈ ਦੇ 15 ਓਵਰਾਂ ਤੋਂ ਬਾਅਦ 119/6 ਦੌੜਾਂ
. . .  1 day ago
ਮੁੰਬਈ ਦੇ 13 ਓਵਰਾਂ ਤੋਂ ਬਾਅਦ 90/6 ਦੌੜਾਂ
. . .  1 day ago
ਭਾਰਤੀ ਸਰਹੱਦੀ ਦੇ ਪਿੰਡ ਰੋੜਾਵਾਲਾ ਤੇ ਨੇਸ਼ਟਾ ਤੋਂ ਹੈਰੋਇਨ ਅਤੇ ਡਰੋਨ ਬਰਾਮਦ
. . .  1 day ago
ਅਟਾਰੀ, 3 ਮਈ (ਰਾਜਿੰਦਰ ਸਿੰਘ ਰੂਬੀ , ਗੁਰਦੀਪ ਸਿੰਘ ) - ਭਾਰਤ ਦੇਸ਼ ਦੀ ਕੌਮਾਂਤਰੀ ਅਟਾਰੀ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦੇ ਭਾਰਤੀ ਸਰਹੱਦੀ ਪਿੰਡ ਰੋੜਾਵਾਲਾ ਅਤੇ ਨੇਸ਼ਟਾ ਤੋਂ ਅੱਜ ...
'ਇੰਡੀਆ' ਗੱਠਜੋੜ ਜੰਗਲ ਰਾਜ ਫੈਲਾ ਰਿਹਾ ਹੈ, ਦੇਸ਼ ਵਿਚ ਬੇਰੋਕ ਲੁੱਟ ਨੂੰ ਅੰਜਾਮ ਦੇਣਾ ਚਾਹੁੰਦਾ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਸਿੰਘਭੂਮ (ਝਾਰਖੰਡ), 3 ਮਈ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ ਐਮ ) ਘੁਟਾਲਿਆਂ ਤੇ ਭ੍ਰਿਸ਼ਟਾਚਾਰ ਵਿਚ ਫਸਣ ਤੋਂ ਬਾਅਦ ਵੀ ਉਹ ਦਿੱਲੀ ਵਿਚ ...
ਕੋਲਕਾਤਾ ਨੇ ਮੁੰਬਈ ਨੂੰ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਕੋਲਕਾਤਾ ਦੇ 18 ਓਵਰਾਂ ਤੋਂ ਬਾਅਦ 155/9 ਦੌੜਾਂ
. . .  1 day ago
ਕੋਲਕਾਤਾ ਦੇ 13 ਓਵਰਾਂ ਤੋਂ ਬਾਅਦ 109/5 ਦੌੜਾਂ
. . .  1 day ago
ਕੋਲਕਾਤਾ ਦੇ 11 ਓਵਰਾਂ ਤੋਂ ਬਾਅਦ 91/5 ਦੌੜਾਂ
. . .  1 day ago
ਕੋਲਕਾਤਾ ਦੇ 9 ਓਵਰਾਂ ਤੋਂ ਬਾਅਦ 72/5 ਦੌੜਾਂ
. . .  1 day ago
ਕੋਲਕਾਤਾ ਦੇ 5 ਓਵਰਾਂ ਤੋਂ ਬਾਅਦ 51/4 ਦੌੜਾਂ
. . .  1 day ago
ਕੋਲਕਾਤਾ ਦੇ 3 ਓਵਰਾਂ ਤੋਂ ਬਾਅਦ 28/3 ਦੌੜਾਂ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਚੰਗੇ ਬੁਲਾਰੇ ਹਨ - ਮਲਿਕਅਰਜੁਨ ਖੜਗੇ
. . .  1 day ago
ਅਹਿਮਦਾਬਾਦ, ਗੁਜਰਾਤ, 3 ਮਈ- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਚੰਗੇ ਬੁਲਾਰੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਚੁਣਨ ਦੀ ...
ਬੰਗਾਲ ਦੇ ਬੋਲਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਸਮਰਥਨ ਦੀ ਕੀਤੀ ਸ਼ਲਾਘਾ
. . .  1 day ago
ਬੋਲਪੁਰ (ਪੱਛਮੀ ਬੰਗਾਲ), 3 ਮਈ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ, ਕਿਉਂਕਿ ਪੱਛਮੀ ਬੰਗਾਲ ਦੇ ਬੀਰਭੂਮ ਦੇ ਬੋਪੁਰ ਸ਼ਹਿਰ ਵਿਚ ਭਾਰੀ ਭੀੜ ਉਨ੍ਹਾਂ ਲਈ ਖੁਸ਼ ਹੋ ...
ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਉਣ ਕਾਰਨ ਹੀ ਹੋਇਆ ਉਸ ਦਾ ਕਤਲ- ਸੁਪਰੀਮ ਕੋਰਟ ਵਿਚ ਬੋਲੀ ਪੰਜਾਬ ਸਰਕਾਰ
. . .  1 day ago
ਨਵੀਂ ਦਿੱਲੀ, 3 ਮਈ (ਉਪਮਾ ਡਾਗਾ)- ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਦੋ ਅਹਿਮ ਟਿੱਪਣੀਆਂ ਕਰਦਿਆਂ ਮੰਨਿਆ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਲੇਵਾਲਾ ਦੀ ਸੁਰੱਖਿਆ ਹਟਾਏ ਜਾਣ ਕਾਰਨ ਉਸ ਦਾ ਕਤਲ....
ਤਿਹਾੜ ਜੇਲ੍ਹ ਵਿਚ ਇਕ ਦੂਜੇ ਨਾਲ ਝਗੜੇ ਤੋਂ ਬਾਅਦ ਇਕ ਕੈਦੀ ਦੀ ਮੌਤ
. . .  1 day ago
ਨਵੀਂ ਦਿੱਲੀ, 3 ਮਈ- ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀ ਜੇਲ੍ਹ ਨੰਬਰ 3 ਵਿਚ ਅੱਜ ਦੁਪਹਿਰ ਇਕ ਕੈਦੀ ਨਾਲ ਬਹਿਸ ਮਗਰੋਂ ਹੋਏ ਝਗੜੇ ਵਿਚ ਦੂਜੇ ਕੈਦੀ ਦੀ ਮੌਤ ਹੋ ਗਈ। ਮ੍ਰਿਤਕ ਜੇਲ੍ਹ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਵਿਸਾਖ ਸੰਮਤ 556
ਵਿਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ \'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। ਡਾ: ਮਨਮੋਹਨ ਸਿੰਘ

ਕੈਲੰਡਰ

Calendar 2024

 

Calendar 2024 Calendar 2024
   

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX