ਤਾਜਾ ਖ਼ਬਰਾਂ


ਬੀ.ਸੀ.ਸੀ.ਆਈ.ਨੇ ਤੁਫ਼ਾਨ ਘੋਸ਼ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਚੀਫ਼ ਅਫ਼ਸਰ ਕੀਤਾ ਨਿਯੁਕਤ
. . .  1 day ago
ਪ੍ਰੇਮੀ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾਉਣ ਵਾਲੀ ਧੀ ਸਮੇਤ 3 ਨੂੰ ਉਮਰ ਕੈਦ
. . .  1 day ago
ਗੁਰਦਾਸਪੁਰ, 12 ਦਸੰਬਰ (ਆਰਿਫ਼)-ਬੀਤੇ ਸਾਲ ਥਾਣਾ ਧਾਰੀਵਾਲ ਵਿਖੇ ਦਰਜ ਇਕ ਮਾਮਲੇ ਵਿਚ ਅੱਜ ਮਾਨਯੋਗ ਅਦਾਲਤ ਗੁਰਦਾਸਪੁਰ ਨੇ ਫ਼ੈਸਲਾ ਸੁਣਾਉਂਦੇ ਹੋਏ ਆਪਣੇ ਪਿਤਾ ਦਾ ਕਤਲ ਕਰਵਾਉਣ ਵਾਲੀ ਧੀ, ਉਸ ਦੇ ਪ੍ਰੇਮੀ ਸਮੇਤ 3 ਨੂੰ ਉਮਰ ਕੈਦ...
ਅਸੀਂ ਕਿਸੇ ਨਾਲ ਗਠਬੰਧਨ ਨਹੀਂ ਕਰਾਂਗੇ- ਫ਼ਾਰੂਕ ਅਬਦੁੱਲਾ
. . .  1 day ago
ਸ੍ਰੀਨਗਰ, 12 ਦਸੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਗਠਬੰਧਨ ਨਹੀਂ ਕਰਨਗੇ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ-ਮਕੌੜਾ ਪੱਤਣ 'ਤੇ ਪਲਟੂਨ ਪੁਲ ਰੁੜ੍ਹਿਆ
. . .  1 day ago
ਬਹਿਰਾਮਪੁਰ, 12 ਦਸੰਬਰ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਪਹਾੜਾਂ ਵਿਚ ਹੋਈ ਬਰਸਾਤ ਕਰਕੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪੱਤਣ ਮਕੌੜਾ 'ਤੇ ਬਣਿਆ ਪਲਟੂਨ ਪੁਲ ਰੁੜ੍ਹ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ...
ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦੀ ਕੀਤੀ ਹੱਤਿਆ
. . .  1 day ago
ਪਠਾਨਕੋਟ,12 ਦਸੰਬਰ (ਆਰ. ਸਿੰਘ/ਸੰਧੂ)-ਪਿੰਡ ਕੰਡਰਾਂ ਵਿਖੇ ਆਪਸੀ ਰੰਜਸ਼ 'ਚ ਇੱਕ ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ । ਜਾਣਕਾਰੀ ਅਨੁਸਾਰ ਮ੍ਰਿਤਕ ਪੋਲਟਰੀ ਫਾਰਮ 'ਤੇ ਕੰਮ ਕਰਦਾ ਸੀ ਅਤੇ ਆਪਣੀ...
ਮੋਟਰ ਸਾਈਕਲਾਂ ਦੀ ਭਿਆਨਕ ਟੱਕਰ 'ਚ 2 ਹਲਾਕ-2 ਜ਼ਖ਼ਮੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭਲਾਈਆਣਾ ਵਿਖੇ 2 ਮੋਟਰ ਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿਚ 2 ਵਿਅਕਤੀਆਂ ਦੀ ਮੌਤ ਹੋ ਜਾਣ ਤੇ 2...
ਜੈਤੋ ਰੇਲਵੇ ਸਟੇਸ਼ਨ 'ਤੇ ਖੜੀ ਮਾਲ ਗੱਡੀ 'ਚੋਂ ਕਣਕ ਦੇ ਗੱਟੇ ਚੋਰੀ
. . .  1 day ago
ਜੈਤੋ, 12 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਰੇਲਵੇ ਸਟੇਸ਼ਨ 'ਤੇ ਲੋਡਿੰਗ ਲਈ ਖੜੀ ਮਾਲ ਗੱਡੀ ਦੀ ਬੋਗੀ ਵਿਚੋਂ ਅਣਗਿਣਤ ਕਣਕ ਦੇ ਗੱਟੇ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਿਆ ਹੈ। ਲੋਕਾਂ ਦੇ ਮੁਤਾਬਿਕ ਚੋਰ ਬੋਗੀ...
ਚੰਡੀਗੜ੍ਹ 'ਚ ਲਾਂਚ ਹੋਵੇਗਾ ਪਹਿਲਾ 'ਸਮਾਰਟ ਸਿਟੀ ਕਾਰਡ'
. . .  1 day ago
ਚੰਡੀਗੜ੍ਹ, 12 ਦਸੰਬਰ- ਚੰਡੀਗੜ੍ਹ ਵਿਖੇ ਦੇਸ਼ ਦਾ ਪਹਿਲਾ 'ਸਮਾਰਟ ਸਿਟੀ ਕਾਰਡ' ਲਾਂਚ ਹੋਣ ਜਾ ਰਿਹਾ ਹੈ। ਇਸ ਨਾਲ ਡਿਜੀਟਲ ਪੇਮੈਂਟ ਕੀਤੀ ਜਾ ਸਕੇਗੀ ਤੇ ਸ਼ਹਿਰਵਾਸੀ ਇਸ ਦਾ ਇਸਤੇਮਾਲ ਵੀ ਆਸਾਨੀ ਨਾਲ ਕਰ ਸਕਣਗੇ। ਚੰਡੀਗੜ੍ਹ ਦੇਸ਼ ਦਾ...
ਪ੍ਰਿਅੰਕਾ ਚੋਪੜਾ ਨੂੰ ਮਦਰ ਟਰੇਸਾ ਮੈਮੋਰੀਅਲ ਐਵਾਰਡ
. . .  1 day ago
ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਮਨਾਇਆ ਜਾਵੇਗਾ ਲੌਂਗੋਵਾਲ
. . .  1 day ago
ਜਮਨੋਤਰੀ ਹਾਈਵੇਅ ਹੋਇਆ ਬੰਦ
. . .  1 day ago
ਰਜਨੀਕਾਂਤ ਦੇ ਸਮਰਥਕਾਂ ਨੇ ਉਨ੍ਹਾਂ ਦਾ 67ਵਾਂ ਜਨਮ ਦਿਨ ਮਨਾਇਆ
. . .  1 day ago
ਮਹਿੰਗਾਈ ਦਰ 'ਚ ਵਾਧਾ
. . .  1 day ago
ਸਪੁਰਦਗੀ ਮਾਮਲੇ 'ਚ ਮਾਲੀਆ ਪਹੁੰਚੇ ਅਦਾਲਤ
. . .  1 day ago
ਗੁਦਾਮ ਵਿਚ ਲੱਗੀ ਭਿਆਨਕ ਅੱਗ
. . .  1 day ago
ਰਾਜ ਸਭਾ ਮੈਂਬਰੀ ਰੱਦ ਹੋਣ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਪਹੁੰਚੇ ਸ਼ਰਦ ਯਾਦਵ
. . .  1 day ago
13 ਤੇ 14 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਜੀ.ਐਨ.ਡੀ.ਯੂ.ਵੱਲੋਂ ਰੱਦ
. . .  1 day ago
ਗੁਜਰਾਤ ਚੋਣਾਂ : ਸ਼ਾਮ ਪੰਜ ਵਜੇ ਤੋਂ ਚੋਣ ਪ੍ਰਚਾਰ ਬੰਦ
. . .  1 day ago
ਤਾਮਿਲਨਾਡੂ : ਅਣਖ ਖ਼ਾਤਰ ਕਤਲ ਮਾਮਲੇ 'ਚ 6 ਨੂੰ ਫਾਂਸੀ
. . .  1 day ago
ਜੰਮੂ ਦੇ ਡੋਡਾ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ
. . .  1 day ago
ਸੁਪਰੀਮ ਕੋਰਟ ਨੇ ਨਿਰਭੈਆ ਕੇਸ ਦੀ ਸੁਣਵਾਈ ਜਨਵਰੀ ਤੱਕ ਟਾਲੀ
. . .  1 day ago
ਹੁਣ ਟਰੈਕਟਰ ਇੱਕ ਗੈਰ-ਵਪਾਰਕ ਵਾਹਨ ਰਹੇਗਾ
. . .  1 day ago
ਵਿਦੇਸ਼ੀ ਸੈਲਾਨੀਆਂ ਦੀ ਭਾਰਤ ਦੇ ਸੈਰ ਸਪਾਟੇ 'ਚ ਰੁਚੀ ਵਧੀ- ਸੈਰ ਸਪਾਟਾ ਮੰਤਰਾਲਾ
. . .  1 day ago
ਸੱਜਣ ਨੂੰ ਅਗਾਊਂ ਜ਼ਮਾਨਤ ਦੇ ਵਿਰੋਧ ਵਾਲੀ ਪਟੀਸ਼ਨ 'ਚ ਕੋਰਟ ਵੱਲੋਂ ਫ਼ੈਸਲਾ ਰਾਖਵਾਂ
. . .  1 day ago
ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਹਲਫ਼ਨਾਮਾ
. . .  1 day ago
33 ਲੱਖ ਦੀ ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫ਼ਤਾਰ
. . .  1 day ago
ਗੁਜਰਾਤ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ
. . .  1 day ago
ਈਰਾਨ 'ਚ ਆਇਆ ਭੂਚਾਲ
. . .  1 day ago
ਐੱਸ.ਜੀ.ਪੀ.ਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ
. . .  1 day ago
ਭਾਰਤੀ ਕ੍ਰਿਕਟ ਟੀਮ ਨੇ ਕੀਤਾ ਅਭਿਆਸ
. . .  1 day ago
ਸਿੱਖਿਆ ਬੋਰਡ ਵੱਲੋਂ ਰਿਕਾਰਡ ਦੇ ਆਧਾਰ ਤੇ 10ਵੀਂ ਤੇ 12 ਵੀਂ ਦੇ ਵੇਰਵਿਆਂ 'ਚ ਸੋਧ 20 ਤੱਕ ਕੀਤੀ ਜਾਵੇਗੀ
. . .  1 day ago
ਮੋਦੀ ਜੀ ਦਾ ਮਨਮੋਹਨ ਸਿੰਘ ਪ੍ਰਤੀ ਬਿਆਨ ਬਰਦਾਸ਼ਤ ਨਹੀ - ਰਾਹੁਲ ਗਾਂਧੀ
. . .  1 day ago
ਸਿਆਸੀ ਬਿਆਨਬਾਜ਼ੀ ਦਾ ਪੱਧਰ ਬਹੁਤ ਡਿਗ ਗਿਆ ਹੈ - ਰਾਹੁਲ ਗਾਂਧੀ
. . .  1 day ago
ਨੌਗਾਮ ਸੈਕਟਰ 'ਚ 2 ਜਵਾਨ ਢਲਾਨ ਤੋਂ ਡਿੱਗੇ
. . .  1 day ago
22 ਸਾਲ ਭਾਜਪਾ ਨੇ ਗੁਜਰਾਤ 'ਚ ਕੀ ਕੀਤਾ, ਕੁੱਝ ਸਮਝ ਨਹੀ ਆਇਆ - ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਤਾਜ਼ਾ ਖ਼ਬਰਾਂ

ਪੇਸ਼ਾਵਰ ਵਿਚ ਸ਼ਸ਼ੀ ਕਪੂਰ ਨੂੰ ਕੀਤਾ ਗਿਆ ਯਾਦ

ਜਲੰਧਰ, 7 ਦਸੰਬਰ - ਭਾਰਤੀ ਫ਼ਿਲਮ ਜਗਤ ਦੇ ਉੱਘੇ ਅਦਾਕਾਰ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ 'ਚ 4 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਪਾਕਿਸਤਾਨ ਦੇ ਪੇਸ਼ਾਵਰ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਸ਼ਰਧਾਂਜਲੀ ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਦੀ ਰਿਹਾਇਸ਼ ਬਾਹਰ ਦਿੱਤੀ ਗਈ। ਇਸ ਘਰ 'ਚ ਸ਼ਸ਼ੀ ਕਪੂਰ ਦੇ ਵੱਡੇ ਭਰਾ ਰਾਜ ਕਪੂਰ ਦਾ ਜਨਮ ਹੋਇਆ ਸੀ।

ਹਨੀਪ੍ਰੀਤ ਨੂੰ ਪੰਚਕੂਲਾ ਜ਼ਿਲ੍ਹਾ ਅਦਾਲਤ ਪੇਸ਼ੀ ਲਈ ਲਿਆਂਦਾ ਗਿਆ

ਪੰਚਕੂਲਾ, 7 ਦਸੰਬਰ - 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਪ੍ਰਮੁੱਖ ਦੀ ਗੋਦ ਲਈ ਬੇਟੀ ਹਨੀਪ੍ਰੀਤ ਸਮੇਤ ਹੋਰ ਦੋਸ਼ੀਆਂ ਨੂੰ ਪੰਚਕੂਲਾ ਜ਼ਿਲ੍ਹਾ ਅਦਾਲਤ ਪੇਸ਼ੀ ਲਈ ਲਿਆਂਦਾ ਗਿਆ ਹੈ। ਹਨੀਪ੍ਰੀਤ ਪੰਚਕੂਲਾ ਵਿਚ ਹਿੰਸਾ ਭੜਕਾਉਣ ਤੇ ਦੇਸ਼ ਧ੍ਰੋਹ ਦੇ ਮਾਮਲੇ ਵਿਚ ਦੋਸ਼ੀ ...

ਪੂਰੀ ਖ਼ਬਰ »

ਸਬ ਜੇਲ੍ਹ ਵਿਚੋਂ ਦੋ ਕੈਦੀ ਫ਼ਰਾਰ, ਇਕ ਕਾਬੂ

ਫਗਵਾੜਾ, 7 ਦਸੰਬਰ (ਹਰੀਪਾਲ ਸਿੰਘ) - ਫਗਵਾੜਾ ਸਬ ਜੇਲ੍ਹ ਵਿਚੋਂ ਅੱਜ ਸਵੇਰੇ ਦੋ ਕੈਦੀ ਫ਼ਰਾਰ ਹੋ ਗਏ, ਜਦਕਿ ਇਕ ਕੈਦੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਤਿੰਨ ਕੈਦੀ ਅਮਨਦੀਪ ਕੁਮਾਰ, ਰਾਜਵਿੰਦਰ ਕੁਮਾਰ ਤੇ ਪਵਨ ਕੁਮਾਰ ਜੇਲ੍ਹ ਵਿਚ ...

ਪੂਰੀ ਖ਼ਬਰ »

ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ

ਜਲੰਧਰ, 7 ਦਸੰਬਰ - ਦੇਸ਼ ਭਰ ਸਮੇਤ ਜਲੰਧਰ 'ਚ ਪੰਜਾਬ ਸਟੇਟ ਵਾਰ ਮੈਮੋਰੀਅਲ ਵਿਖੇ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੀ ਖ਼ਾਤਰ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ...

ਪੂਰੀ ਖ਼ਬਰ »

ਪੈਸੇ ਕਢਾਉਣ ਗਏ ਨੌਜਵਾਨ ਦੀ ਏ.ਟੀ.ਐਮ. ਤੋਂ ਕਰੰਟ ਲੱਗਣ ਕਾਰਨ ਹੋਈ ਮੌਤ

ਚੰਡੀਗੜ੍ਹ, 7 ਦਸੰਬਰ (ਗੁਰਸੇਵਕ ਸਿੰਘ ਸੋਹਲ) - ਚੰਡੀਗੜ੍ਹ ਦੇ ਸੈਕਟਰ 29 ਵਿਚ ਅੱਜ ਤੜਕੇ 4 ਵਜੇ ਇਕ ਆਨੰਦ ਨਾਮਕ 24 ਸਾਲਾਂ ਨੌਜਵਾਨ ਦੀ ਏ.ਟੀ.ਐਮ. ਮਸ਼ੀਨ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਹ ਏ.ਟੀ.ਐਮ. ਮਸ਼ੀਨ ਵਿਚੋਂ ਪੈਸੇ ਕਢਾਉਣ ਲਈ ਗਿਆ ਸੀ ਕਿ ਮਸ਼ੀਨ ਵਿਚ ਕਰੰਟ ਹੋਣ ...

ਪੂਰੀ ਖ਼ਬਰ »

ਮਾਮੇ ਵੱਲੋਂ ਭਾਣਜੇ ਦਾ ਕਤਲ

ਜਲਾਲਾਬਾਦ 7 ਦਸੰਬਰ, (ਹਰਪ੍ਰੀਤ ਸਿੰਘ ਪਰੂਥੀ) - ਬੀਤੀ ਰਾਤ ਹੋਏ ਇੱਕ ਝਗੜੇ ਵਿੱਚ ਮਾਮੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਭਾਣਜੇ ਦੀ ਕੁੱਟਮਾਰ ਕੀਤੀ ਗਈ । ਜਿਸ ਵਿੱਚ ਕਾਲਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜਲਾਲਾਬਾਦ ਦੀ ਮੌਤ ਹੋ ਗਈ । ਪੁਲਿਸ ਵੱਲੋਂ ਮੌਕੇ ...

ਪੂਰੀ ਖ਼ਬਰ »

ਨਸ਼ੇੜੀ ਪਿਉ ਵੱਲੋਂ ਗਲਾ ਘੁੱਟਣ ਕਾਰਨ ਹਸਪਤਾਲ 'ਚ ਦਾਖਲ ਬੱਚਿਆਂ ਵਿਚੋਂ ਇਕ ਦੀ ਮੌਤ

ਸੰਦੌੜ, 7 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) - ਲੰਘੀ ਇਕ ਦਸੰਬਰ ਨੂੰ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਹੋਲੀ ਖ਼ੁਰਦ ਵਿਖੇ ਨਸ਼ੇ ਵਿਚ ਧੁੱਤ ਇਕ ਕਲਯੁਗੀ ਬਾਪ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਦੋ ਮਾਸੂਮ ਬੱਚਿਆਂ ਦਾ ਗਲਾ ਘੁੱਟਣ ਕਾਰਨ ਨਾਜ਼ਕ ਹਾਲਤ ਵਿਚ ...

ਪੂਰੀ ਖ਼ਬਰ »

ਸਾਬਕਾ ਭਾਜਪਾ ਕੌਂਸਲਰ ਜੋਗਿੰਦਰ ਸਿੰਘ ਟੋਨੀ ਕਾਂਗਰਸ 'ਚ ਸ਼ਾਮਲ

ਜਲੰਧਰ, 7 ਦਸੰਬਰ (ਸ਼ਿਵ) - ਸਾਬਕਾ ਭਾਜਪਾ ਕੌਂਸਲਰ ਜੋਗਿੰਦਰ ਸਿੰਘ ਟੋਨੀ ਨੇ 50 ਨੰਬਰ ਵਾਰਡ ਤੋਂ ਕਾਂਗਰਸੀ ਉਮੀਦਵਾਰ ਪਰਮਜੋਤ ਸਿੰਘ ਸ਼ੈਰੀ ਚੱਢਾ ਦੇ ਹੱਕ ਵਿਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ ਤੇ ਕਾਂਗਰਸ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਉਨ੍ਹਾਂ ਨੂੰ ਕਾਂਗਰਸ ...

ਪੂਰੀ ਖ਼ਬਰ »

ਆਧਾਰ ਨੂੰ ਲਿੰਕ ਕਰਾਉਣ ਦੀ ਆਖਰੀ ਤਰੀਕ 31 ਮਾਰਚ 2018 ਪਰ ਸ਼ਰਤਾਂ ਲਾਗੂ

ਨਵੀਂ ਦਿੱਲੀ, 7 ਦਸੰਬਰ - ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਵੱਖ ਵੱਖ ਸਰਕਾਰੀ ਯੋਜਨਾਵਾਂ ਨਾਲ ਆਧਾਰ ਕਾਰਡ ਨੂੰ ਲਾਜ਼ਮੀ ਰੂਪ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਵਧਾ ਕੇ 31 ਮਾਰਚ 2018 ਕਰ ਦਿੱਤੀ ਜਾਏਗੀ ਪਰ ਛੁੱਟ ਸਿਰਫ ਉਨ੍ਹਾਂ ਲੋਕਾਂ ਨੂੰ ...

ਪੂਰੀ ਖ਼ਬਰ »

ਭਾਰਤ ਦਾ ਡਰੋਨ ਸਾਡੇ ਇਲਾਕੇ ਵਿਚ ਹੋਇਆ ਦਾਖਲ - ਚੀਨ

ਬੀਜਿੰਗ, 7 ਦਸੰਬਰ - ਚੀਨ ਦੀ ਫੌਜ ਨੇ ਭਾਰਤ 'ਤੇ ਦੋਸ਼ ਲਗਾਇਆ ਹੈ ਕਿ ਇਕ ਭਾਰਤੀ ਡਰੋਨ ਚੀਨ ਦੇ ਹਵਾਈ ਖੇਤਰ 'ਚ ਦਾਖਲ ਹੋ ਗਿਆ ਤੇ ਬਾਅਦ ਵਿਚ ਉਹ ਹਾਦਸਾਗ੍ਰਸਤ ਹੋ ਗਿਆ। ਚੀਨ ਨੇ ਕਿਹਾ ਕਿ ਭਾਰਤ ਦੇ ਇਸ ਕਦਮ ਨਾਲ ਚੀਨ ਦੀ ਖੇਤਰੀ ਪ੍ਰਭੂਤਾ ਦਾ ਉਲੰਘਣ ਹੋਇਆ ਹੈ ਤੇ ਉਹ ਇਸ ਦਾ ...

ਪੂਰੀ ਖ਼ਬਰ »

ਅਕਾਲੀ ਦਲ ਨੇ ਸੜਕ 'ਤੇ ਲਗਾਇਆ ਜਾਮ, ਸੁਖਬੀਰ ਬਾਦਲ ਤੇ ਮਜੀਠੀਆ ਸਮੇਤ ਵੱਡੀ ਲੀਡਰਸ਼ਿਪ ਹੋਈ ਸ਼ਾਮਲ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ) - ਮੱਲਾਂਵਾਲਾ ਅੰਦਰ ਨਗਰ ਪੰਚਾਇਤ ਚੋਣਾਂ 'ਚ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਨਾ ਭਰਨ ਦੇਣ ਅਤੇ ਕਾਂਗਰਸੀਆਂ ਵੱਲੋਂ ਹਮਲਾ ਕਰਕੇ ਗੱਡੀਆਂ ਭੰਨੇ ਜਾਣ 'ਤੇ ਪੁਲਿਸ ਵੱਲੋਂ ਹਮਲਾਵਰਾਂ ਖ਼ਿਲਾਫ ਕਾਰਵਾਈ ਨਾ ਕਰਨ ...

ਪੂਰੀ ਖ਼ਬਰ »

ਸੁਖਬੀਰ ਬਾਦਲ 3 ਵਜੇ ਬਾਘਾ ਪੁਰਾਣਾ ਦੇਣਗੇ ਧਰਨਾ

ਘਨੌਰ,7 ਦਸੰਬਰ (ਜਾਦਵਿੰਦਰ ਸਿੰਘ ਸਮਰਾਓ) - ਵਿਸ਼ੇਸ ਤੌਰ 'ਤੇ ਅਜੀਤ ਨਾਲ ਗੱਲ ਕਰਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਬਾਘਾ ਪੁਰਾਣਾ ਵਿੱਚ ਸ਼ਾਮ 3 ਵਜੇ ਪੰਜਾਬ ਦੇ ਸਾਬਕਾ ਡਿਪਟੀ ...

ਪੂਰੀ ਖ਼ਬਰ »

ਪ੍ਰਿਅੰਕਾ ਚੋਪੜਾ ਇਕ ਵਾਰ ਫਿਰ ਬਣੀ ਏਸ਼ੀਆ 'ਚ ਸਭ ਤੋਂ ਆਕਰਸ਼ਿਤ ਮਹਿਲਾ

ਮੁੰਬਈ, 7 ਦਸੰਬਰ (ਪੰਨੂ) - ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਏਸ਼ੀਆ ਦੀ ਸਭ ਤੋਂ ਵੱਧ ਆਕਰਸ਼ਿਤ ਮਹਿਲਾ ਬਣੀ ਹੈ। ਲੰਡਨ ਦੀ ਵੀਕਲੀ ਮੈਗਜ਼ੀਨ ਈਸਟਰਨ.ਆਈ ਵੱਲੋਂ ਕਰਾਏ ਗਏ 50 ਆਕਰਸ਼ਿਤ ਏਸ਼ੀਅਨ ਮਹਿਲਾਵਾਂ ਦੀ ਚੋਣ ਵਿਚ ਪ੍ਰਿਅੰਕਾ ਸਭ ਤੋਂ ਉੱਪਰ ਰਹੀ। ਜਦਕਿ ...

ਪੂਰੀ ਖ਼ਬਰ »

ਗੁਜਰਾਤ 'ਚ ਚੋਣ ਪ੍ਰਚਾਰ ਲਈ ਜਾਣਗੇ ਕੈਪਟਨ

ਅੰਮ੍ਰਿਤਸਰ, 7 ਦਸੰਬਰ (ਜੱਸ/ਰੇਸ਼ਮ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਜਰਾਤ ਵਿਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਗੁਜਰਾਤ ਜਾਣਗੇ। ਉਨ੍ਹਾਂ ਨੇ ਦੱਸਿਆ ...

ਪੂਰੀ ਖ਼ਬਰ »

ਪਟਿਆਲਾ 'ਚ ਆਪ ਤੇ ਅਕਾਲੀ ਦਲ ਵੱਲੋਂ ਪ੍ਰਦਰਸ਼ਨ

ਪਟਿਆਲਾ, 7 ਦਸੰਬਰ (ਗੁਰਪ੍ਰੀਤ ਸਿੰਘ ਚੱਠਾ) - ਡੀ.ਸੀ. ਦਫ਼ਤਰ 'ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਮਿਲ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ ਤੇ ਆਮ ਆਦਮੀ ਪਾਰਟੀ ਵੱਲੋਂ ਡਾ. ...

ਪੂਰੀ ਖ਼ਬਰ »

ਹਿੰਸਾ ਮਾਮਲੇ ਵਿਚ ਹਨੀਪ੍ਰੀਤ ਨੂੰ ਮਿਲੀ ਦੋਸ਼ ਪੱਤਰ ਦੀ ਕਾਪੀ

ਪੰਚਕੂਲਾ, 7 ਦਸੰਬਰ - ਪੰਚਕੂਲਾ ਹਿੰਸਾ ਮਾਮਲੇ ਵਿਚ ਪੰਚਕੂਲਾ ਜ਼ਿਲ੍ਹਾ ਅਦਾਲਤ ਵਿਚ ਹਨੀਪ੍ਰੀਤ ਤੇ ਹੋਰਾਂ ਨੂੰ ਦੋਸ਼ ਪੱਤਰ ਸੌਂਪ ਦਿੱਤੇ ਗਏ ਹਨ। ਇਸ ਮਾਮਲੇ ਵਿਚ ਅਗਲੀ ਸੁਣਵਾਈ 11 ਦਸੰਬਰ ਨੂੰ ...

ਪੂਰੀ ਖ਼ਬਰ »

ਲੁਧਿਆਣਾ ਪੁਲਿਸ ਨੇ ਅੰਤਰਰਾਜੀ ਸੱਟੇਬਾਜ਼ ਗਿਰੋਹ ਦਾ ਕੀਤਾ ਪਰਦਾਫਾਸ਼

ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਅਹੂਜਾ) - ਨੌਜਵਾਨ ਨੂੰ ਅਗਵਾ ਕਰਕੇ ਤਸ਼ੱਦਦ ਕਰਨ ਜ਼ਬਰਦਸਤੀ ਸੱਟੇਬਾਜ਼ੀ ਕਰਾਉਣ ਤੇ ਨਗਦੀ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਅੰਤਰਰਾਜੀ ਸੱਟੇਬਾਜ਼ ਗਿਰੋਹ ਦੇ ਮੈਂਬਰ ਤੇ ਉਸ ਦੇ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ...

ਪੂਰੀ ਖ਼ਬਰ »

ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਬਰਨਾਲਾ, 7 ਦਸੰਬਰ (ਧਰਮਪਾਲ ਸਿੰਘ)-ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਠੀਕਰੀਵਾਲ ਵਿਖੇ ਇਕ ਕਿਸਾਨ ਨੇ ਆਰਥਿਕ ਤੰਗੀ ਦੇ ਚੱਲਦਿਆਂ ਆਪਣੇ ਘਰ ਵਿਚ ਆਪਣੇ ਆਪ ਨੂੰ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਬੰਧਿਤ ਚਾਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ

ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਨਗਰ ਪੰਚਾਇਤ ਰਾਜਾਸਾਂਸੀ ਦੀ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਦਾਖਲ ਕਰਵਾਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਬੰਧਿਤ ਚਾਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ...

ਪੂਰੀ ਖ਼ਬਰ »

ਅਕਾਲੀ ਦਲ ਵੱਲੋਂ ਹਰੀਕੇ ਪਤਣ 'ਤੇ ਅਣਮਿੱਥੇ ਸਮੇਂ ਦਾ ਐਲਾਨ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ) - ਅਕਾਲੀ ਦਲ ਵੱਲੋਂ ਸਤਲੁਜ ਦਰਿਆ 'ਤੇ ਪੈਂਦੇ ਹਰੀਕੇ ਪੱਤਣ ਵਾਲੇ ਪੁਲ 'ਤੇ ਅਣਮਿੱਥੇ ਸਮੇਂ ਤੱਕ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੰਨਾ ਚਿਰ ...

ਪੂਰੀ ਖ਼ਬਰ »

ਬੋਰੀ 'ਚ ਬੰਦ ਕਰਕੇ ਬੱਚੀ ਨੂੰ ਕੁੱਟਣ ਦੇ ਮਾਮਲੇ 'ਚ ਮਤਰੇਈ ਮਾਂ ਗ੍ਰਿਫਤਾਰ

ਚੰਡੀਗੜ੍ਹ, 7 ਦਸੰਬਰ - ਬੋਰੀ ਵਿਚ ਬੱਚੀ ਨੂੰ ਬੰਦ ਕਰਕੇ ਕੁੱਟਣ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਮਤਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵਲੋਂ ਦੋਸ਼ੀ ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ...

ਪੂਰੀ ਖ਼ਬਰ »

ਬੰਗਾਲੀ ਨੌਜਵਾਨ ਨੂੰ ਕਤਲ ਕਰਨ ਤੇ ਵੀਡੀਓ ਬਣਾਉਣ ਵਾਲੇ ਨੌਜਵਾਨ ਕਾਬੂ

ਰਾਜਸਮੰਦ, 7 ਦਸੰਬਰ - ਰਾਜਸਥਾਨ ਦੇ ਰਾਜਸਮੰਦ ਦੇ 100 ਫੁੱਟ ਰੋਡ ਕਿਨਾਰੇ ਇਕ ਹੋਟਲ ਦੇ ਨੇੜੇ ਇਕ ਬੰਗਾਲੀ ਮਜ਼ਦੂਰ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਬੀਤੀ ਸਵੇਰ ਅੱਧ ਸੜੀ ਲਾਸ਼ ਮਿਲਣ ਨਾਲ ਪੂਰੇ ਸ਼ਹਿਰ 'ਚ ਦਹਿਸ਼ਤ ਫੈਲ ਗਈ। ਇਸ ...

ਪੂਰੀ ਖ਼ਬਰ »

ਮੁਆਫ਼ੀ ਮੰਗਣ ਅਈਅਰ- ਰਾਹੁਲ

ਨਵੀਂ ਦਿੱਲੀ, 7 ਦਸੰਬਰ- ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਇਸ ਮੁੱਦੇ 'ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਅਜਿਹੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਦੀ ਤੇ ਮਨੀ ਸ਼ੰਕਰ ਅਈਅਰ ਨੂੰ ਇਸ ...

ਪੂਰੀ ਖ਼ਬਰ »

ਐਨ.ਜੀ.ਟੀ.ਨੇ ਸ੍ਰੀ.ਸ੍ਰੀ.ਰਵੀ ਦੇ ਪ੍ਰੋਗਰਾਮ ਨੂੰ ਪ੍ਰਦੂਸ਼ਣ ਫੈਲਾਉਣ ਦਾ ਜ਼ਿੰਮੇਵਾਰ ਮੰਨਿਆ

ਨਵੀਂ ਦਿੱਲੀ, 7 ਦਸੰਬਰ- ਐਨ.ਜੀ.ਟੀ.ਨੇ ਸ੍ਰੀ.ਸ੍ਰੀ.ਰਵੀ ਦੇ ਪ੍ਰੋਗਰਾਮ ਨੂੰ ਜਮਨਾ ਕਿਨਾਰੇ ਪ੍ਰਦੂਸ਼ਣ ਫੈਲਾਉਣ ਦਾ ਜ਼ਿੰਮੇਵਾਰ ਮੰਨਿਆ ਹੈ। ਐਨ.ਜੀ.ਟੀ. ਨੇ ਕਿਹਾ ਕਿ ਦਿੱਲੀ ਵਿਖੇ ਜਮਨਾ ਕਿਨਾਰੇ ਸ੍ਰੀ.ਸ੍ਰੀ.ਰਵੀ ਦੇ ਆਰਟ ਆਫ਼ ਲਿਵਿੰਗ ਪ੍ਰੋਗਰਾਮ ਦੌਰਾਨ ਵਾਤਾਵਰਨ ਨੂੰ ...

ਪੂਰੀ ਖ਼ਬਰ »

ਕੋਰਟ ਦੇ ਬਾਹਰ ਅਯੁੱਧਿਆ ਮੁੱਦੇ 'ਤੇ ਗੱਲ ਨਾ ਹੋਵੇ- ਸਿੱਬਲ

ਨਵੀਂ ਦਿੱਲੀ, 7 ਦਸੰਬਰ- ਕਾਂਗਰਸੀ ਆਗੂ ਤੇ ਸੀਨੀਅਰ ਵਕੀਲ ਕਪਲ ਸਿੱਬਲ ਨੇ ਕਿਹਾ ਕਿ ਅਯੁੱਧਿਆ ਮੁੱਦੇ 'ਤੇ ਕੋਰਟ ਦੇ ਬਾਹਰ ਗੱਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੰਦਰ ਮੁੱਦੇ ਤੋਂ ਇਲਾਵਾ ਹੋਰ ਕਈ ਮੁੱਦੇ ਹਨ ਜਿਨ੍ਹਾਂ 'ਤੇ ਗੱਲ ਹੋਈ ਚਾਹੀਦੀ ਹੈ। ਉਨ੍ਹਾਂ ...

ਪੂਰੀ ਖ਼ਬਰ »

ਨਗਰ ਕੌਂਸਲ ਚੋਣਾ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਰੱਦ

 ਅੰਮ੍ਰਿਤਸਰ, 7 ਦਸੰਬਰ ਂ ਨਗਰ ਕੌਂਸਲ ਚੋਣਾ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਹੁਣ 8 ਜਨਵਰੀ ਤੋਂ ਸ਼ੁਰੂ ...

ਪੂਰੀ ਖ਼ਬਰ »

ਗੁਜਰਾਤ 'ਚ ਪਹਿਲੇ ਗੇੜ ਚੋਣ ਪ੍ਰਚਾਰ ਬੰਦ

ਸੂਰਤ, 7 ਦਸੰਬਰ- ਗੁਜਰਾਤ 'ਚ 9 ਦਸੰਬਰ ਨੂੰ ਪਹਿਲੇ ਗੇੜ ਦੀਆਂ ਚੋਣਾ ਲਈ ਵੋਟਾਂ ਪੈਣਗੀਆਂ। ਪਹਿਲੇ ਗੇੜ ਲਈ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ...

ਪੂਰੀ ਖ਼ਬਰ »

ਕਿਸ਼ਤੀ ਪਲਟਣ ਕਾਰਨ ਪਾਕਿਸਤਾਨ 'ਚ 15 ਮੌਤਾਂ

ਲਾਹੌਰ, 7 ਦਸੰਬਰ- ਪਾਕਿਸਤਾਨ ਦੇ ਸਿੰਧ 'ਚ ਸ਼ਰਧਾਲੂਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਕਿਸ਼ਤੀ 'ਤੇ ਇਕ ਪੀਰ ਦੀ ਜਗ੍ਹਾ 'ਤੇ ਮੱਥਾ ਟੇਕਣ ਜਾ ਰਹੇ ...

ਪੂਰੀ ਖ਼ਬਰ »

ਪੁਲਵਾਮਾ 'ਚ ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਸ਼ੁਰੂ

 ਸ੍ਰੀਨਗਰ, 7 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਸਰਚ ਅਪ੍ਰੇਸ਼ਨ ਚਲਾਇਆ ਹੈ। ਇੱਥੇ ਅੱਤਵਾਦੀਆਂ ਦੇ ਛੁਪੇ ਹੋਣ ਦੀ ਖ਼ਬਰ ...

ਪੂਰੀ ਖ਼ਬਰ »

16 ਦਸੰਬਰ ਨੂੰ ਮੇਘਾਲਿਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 7 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਦਸੰਬਰ ਨੂੰ ਮੇਘਾਲਿਆ ਦਾ ਦੌਰਾ ਕਰਨਗੇ। ਇੱਥੇ ਪ੍ਰਧਾਨ ਮੰਤਰੀ ਪਾਰਟੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਅਗਲੇ ਸਾਲ ਸੂਬੇ 'ਚ ਵਿਧਾਨ ਸਭਾ ਚੋਣਾ ਹੋਣੀਆਂ ...

ਪੂਰੀ ਖ਼ਬਰ »

ਅਕਾਲੀ ਦਲ ਵੱਲੋਂ ਪੱਟੀ ਤੋਂ ਫ਼ਿਰੋਜਪੁਰ ਜਾਣ ਵਾਲੇ ਪੁਲ 'ਤੇ ਵੀ ਧਰਨਾ

ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਨਗਰ ਪੰਚਾਇਤ ਮੱਲਾਂਵਾਲਾ ਦੀਆਂ ਚੋਣਾ ਦੀਆਂ ਨਾਮਜ਼ਦਗੀਆਂ ਵੇਲੇ ਹੋਏ ਝਗੜੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ 'ਚ ਪੱਟੀ ਤੋਂ ਫ਼ਿਰੋਜਪੁਰ ਨੂੰ ਜਾਣ ਵਾਲੇ ਪਿੰਡ ਭਉਵਾਲ ਨਜ਼ਦੀਕ ਬਣੇ ਪੁਲ ਉੱਪਰ ...

ਪੂਰੀ ਖ਼ਬਰ »

ਧੱਕੇਸ਼ਾਹੀਆਂ ਵਿਰੁੱਧ ਅਕਾਲੀ ਦਲ ਵੱਲੋਂ ਗਿੱਦੜ ਪਿੰਡੀ ਟੋਲ ਪਲਾਜ਼ਾ 'ਤੇ ਧਰਨਾ ਜਾਰੀ

ਲੋਹੀਆਂ ਖ਼ਾਸ, 7 ਦਸੰਬਰ (ਗੁਰਪਾਲ, ਦਿਲਬਾਗ) - ਨਗਰ ਪੰਚਾਇਤ ਚੋਣਾ ਦੀਆਂ ਨਾਮਜ਼ਦਗੀਆਂ 'ਚ ਅਕਾਲੀ ਉਮੀਦਵਾਰਾਂ ਤੇ ਵਰਕਰਾਂ ਨਾਲ ਹੋਈਆਂ ਧੱਕੇਸ਼ਾਹੀਆਂ ਵਿਰੁੱਧ ਅਕਾਲੀ ਦਲ ਵੱਲੋਂ ਪੰਜਾਬ 'ਚ ਅੱਜ ਕਈ ਥਾਈਂ ਧਰਨੇ ਲਗਾਏ ਗਏ ਹਨ। ਇਸੇ ਤਹਿਤ ਜਥੇਦਾਰ ਕੋਹਾੜ ਤੇ ਬੀਬੀ ...

ਪੂਰੀ ਖ਼ਬਰ »

ਮਣੀਸ਼ੰਕਰ ਅਈਅਰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ

ਨਵੀਂ ਦਿੱਲੀ, 7 ਦਸੰਬਰ- ਕਾਂਗਰਸ ਨੇ ਮਣੀਸ਼ੰਕਰ ਅਈਅਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਅਈਅਰ ਨੇ ਪ੍ਰਧਾਨ ਮੰਤਰੀ ਵਿਰੁੱਧ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਕਾਂਗਰਸ ਨੇ ਮਣੀਸ਼ੰਕਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ...

ਪੂਰੀ ਖ਼ਬਰ »

ਵਿੱਦਿਅਕ ਸੰਸਥਾਵਾਂ 'ਚ ਲਿੰਗ ਅਸੰਤੁਲਨ ਚਿੰਤਾ ਦਾ ਵਿਸ਼ਾ- ਰਾਸ਼ਟਰਪਤੀ

ਵਿਸਾਖਾਪਟਨਮ, 7 ਦਸੰਬਰ- 'ਆਂਧਰਾ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਫ਼ਾਰ ਵੁਮੈਨ' ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਵਿੱਦਿਅਕ ਅਦਾਰਿਆਂ 'ਚ ਲਿੰਗ ਅਸੰਤੁਲਨ ਚਿੰਤਾ ਦਾ ਵਿਸ਼ਾ ...

ਪੂਰੀ ਖ਼ਬਰ »

ਕਾਰ ਖੱਡ 'ਚ ਡਿੱਗਣ ਨਾਲ 6 ਸਕੂਲ ਅਧਿਆਪਕਾਂ ਦੀ ਮੌਤ

ਦੇਹਰਾਦੂਨ, 7 ਦਸੰਬਰ- ਦੇਹਰਾਦੂਨ ਵਿਖੇ ਇਅਕ ਕਾਰ ਖੱਡ 'ਚ ਡਿਗ ਗਈ। ਇਸ ਹਾਦਸੇ 'ਚ ਇੱਕ ਪੇਂਡੂ ਸਕੂਲ ਦੇ 6 ਅਧਿਆਪਕਾਂ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ 'ਚ 5 ਹੋਰ ਜ਼ਖ਼ਮੀ ਹੋਏ ਹਨ। ਹਾਦਸੇ 'ਚ 3 ਅਧਿਆਪਕ ਮੌਕੇ 'ਤੇ ਦਮ ਤੋੜ ਗਏ ਜਦਕਿ ਤਿੰਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ...

ਪੂਰੀ ਖ਼ਬਰ »

ਜੰਮੂ ਕਸ਼ਮੀਰ 'ਚ ਭੁਚਾਲ ਦੇ ਝਟਕੇ

ਸ੍ਰੀਨਗਰ, 7 ਦਸੰਬਰ - ਜੰਮੂ ਕਸ਼ਮੀਰ 'ਚ ਉਤਰੀ ਪੂਰਬੀ ਥਾਂਗ ਇਲਾਕੇ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਐਕਟਰ ਸਕੇਲ 'ਤੇ ਭੁਚਾਲ ਦੀ ਤੀਬਰਤਾ 5.1 ਦਰਜ ਕੀਤੀ ਗਈ ...

ਪੂਰੀ ਖ਼ਬਰ »

ਨਿਗਮ ਚੋਣਾਂ : ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਅੱਜ ਹੋਵੇਗੀ ਪੜਤਾਲ

ਅਜਨਾਲਾ 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 17 ਦਸੰਬਰ ਨੂੰ ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਅੱਜ ਪੜਤਾਲ ਹੋਵੇਗੀ ਅਤੇ ਭਲਕੇ 8 ਦਸੰਬਰ ਨੂੰ ਜੋ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੰਦੇ ਉਹ ਆਪਣੇ ...

ਪੂਰੀ ਖ਼ਬਰ »

ਸੂਰਤ 'ਚ ਅੱਜ ਰੈਲੀ ਨੂੰ ਸੰਬੋਧਨ ਕਰਨਗੇ ਮੋਦੀ

ਨਵੀਂ ਦਿੱਲੀ, 7 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਪ੍ਰਚਾਰ ਲਈ ਅੱਜ ਸੂਰਤ 'ਚ ਇਕ ਰੈਲੀ ਨੂੰ ਸੰਬੋਧਨ ...

ਪੂਰੀ ਖ਼ਬਰ »

ਯੇਰੂਸ਼ਲਮ 'ਤੇ ਟਰੰਪ ਦੇ ਫ਼ੈਸਲੇ ਦੀ ਹਰ ਪਾਸੇ ਨਿਖੇਧੀ

ਯੇਰੂਸ਼ਲਮ, 7 ਦਸੰਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਯੇਰੂਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੇ ਜਾਣ ਤੋਂ ਬਾਅਦ ਦੁਨੀਆ ਭਰ 'ਚ ਟਰੰਪ ਦੇ ਇਸ ਫ਼ੈਸਲੇ ਦੀ ਆਲੋਚਨਾ ਹੋ ਰਹੀ ਹੈ। ਮੁਸਲਿਮ ਜਗਤ ਦੇ ਨੇਤਾਵਾਂ ਤੇ ਵਿਆਪਕ ਕੌਮਾਂਤਰੀ ਜਗਤ ਨੇ ...

ਪੂਰੀ ਖ਼ਬਰ »

ਬੱਸ ਤੇ ਟਰੱਕ ਦੀ ਭਿਆਨਕ ਟੱਕਰ 'ਚ 4 ਮੌਤਾਂ, 17 ਜ਼ਖਮੀ

ਮੋਗਾ, 7 ਦਸੰਬਰ (ਗੁਰਤੇਜ ਸਿੰਘ ਬੱਬੀ, ਸੁਰਿੰਦਰਪਾਲ ਸਿੰਘ) - ਅੱਜ ਸਵੇਰੇ ਕੋਈ ਪੰਜ ਵਜੇ ਦੇ ਕਰੀਬ ਕੋਟਕਪੁਰਾ ਬਾਈਪਾਸ ਨੇੜੇ ਪਾਵਰ ਗਰਿੱਡ ਸਿੰਘਾਂ ਵਾਲਾ ਕੋਲ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਤੇ 17 ਸਵਾਰੀਆਂ ਜ਼ਖਮੀ ਹੋ ਗਈਆਂ ਹਨ, ...

ਪੂਰੀ ਖ਼ਬਰ »

ਗਊ ਤਸਕਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ, ਇਕ ਤਸਕਰ ਦੀ ਮੌਤ

ਅਲਵਰ, 7 ਦਸੰਬਰ - ਰਾਜਸਥਾਨ ਦੇ ਅਲਵਰ ਵਿਚ ਪੁਲਿਸ ਤੇ ਗਊ ਤਸਕਰਾਂ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਹੈ, ਜਿਸ ਵਿਚ ਇਕ ਗਊ ਤਸਕਰ ਦੀ ਮੌਤ ਹੋ ਗਈ ਹੈ ਤੇ ਬਾਕੀ ਫ਼ਰਾਰ ਦੱਸੇ ਜਾ ਰਹੇ ...

ਪੂਰੀ ਖ਼ਬਰ »

ਮੈਚ ਕਰਾਉਣ ਲਈ ਹਵਾ ਪ੍ਰਦੂਸ਼ਣ ਦਾ ਵੀ ਖਿਆਲ ਰੱਖੇ ਬੀ.ਸੀ.ਸੀ.ਆਈ. - ਭਾਰਤੀ ਮੈਡੀਕਲ ਐਸੋਸੀਏਸ਼ਨ

ਨਵੀਂ ਦਿੱਲੀ, 7 ਦਸੰਬਰ - ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਭਾਰਤ ਤੇ ਸ੍ਰੀਲੰਕਾ ਦੇ ਖਿਡਾਰੀਆਂ ਨੇ ਉੱਚ ਪੱਧਰੀ ਹਵਾ ਪ੍ਰਦੂਸ਼ਣ ਵਿਚ ਮੈਚ ਖੇਡਿਆ ਹੈ। ਆਈ.ਐਮ.ਏ. ਨੇ ਲਿਖਿਆ ਕਿ ਜਦੋਂ ਖਿਡਾਰੀਆਂ ...

ਪੂਰੀ ਖ਼ਬਰ »

ਮੋਦੀ ਨੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 7 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦਾ ਉਦਘਾਟਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX