-
ਕੇਜਰੀਵਾਲ ਜਨਤਾ ਨਾਲ ਕੀਤੇ ਸਾਰੇ ਵਾਅਦੇ ਭੁੁੱਲ ਚੁੱਕੇ - ਮਨੋਜ ਤਿਵਾਰੀ
. . . 39 minutes ago
-
ਨਵੀਂ ਦਿੱਲੀ, 12 ਮਈ-ਭਾਜਪਾ ਨੇਤਾ ਮਨੋਜ ਤਿਵਾਰੀ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਗਾਰੰਟੀ ਦਿੱਤੀ ਸੀ ਕਿ ਯਮੁਨਾ ਨਦੀ ਨੂੰ ਸਾਫ਼ ਕਰਵਾਓਗੇ ਅਤੇ ਲੋਕਾਂ...
-
ਦਿੱਲੀ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
. . . about 1 hour ago
-
ਬੈਂਗਲੁਰੂ, 12 ਮਈ-ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਹੈ। ਦਿੱਲੀ ਨੇ ਟਾਸ ਜਿੱਤ...
-
ਚੇਨਈ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ
. . . about 1 hour ago
-
ਚੇਨਈ, (ਤਾਮਿਲਨਾਡੂ), 12 ਮਈ-ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲ ਨੂੰ 5 ਵਿਕਟਾਂ ਨਾਲ ਹਰਾਇਆ। ਦੱਸ ਦੇਈਏ ਕਿ...
-
ਅਕਾਲੀ ਦਲ ਅੰਮ੍ਰਿਤਸਰ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਦਲਿਆ
. . . 57 minutes ago
-
ਫਿਰੋਜ਼ਪੁਰ, 12 ਮਈ (ਬਲਬੀਰ ਸਿੰਘ ਜੋਸਨ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਭੁਪਿੰਦਰ ਸਿੰਘ ਭੁੱਲਰ ਦੀ ਜਗ੍ਹਾ ਹੁਣ ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ...
-
ਆਈ.ਜੀ.ਆਈ. ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . . about 1 hour ago
-
ਨਵੀਂ ਦਿੱਲੀ, 12 ਮਈ-ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਆਈ.ਜੀ.ਆਈ. ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ...
-
ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ
. . . about 2 hours ago
-
ਡੇਰਾਬੱਸੀ, 12 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਫ਼ਲਾਈਓਵਰ ਦਰਮਿਆਨ ਪੁਲਿਸ ਬੀਟ ਬਾਕਸ ਨੇੜੇ ਹੋਏ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਟਰਾਲੇ ਥੱਲੇ ਦਰੜੇ ਜਾਣ ਨਾਲ ਮੌਕੇ 'ਤੇ ਹੀ ਮੌਤ....
-
ਕਣਕ ਦੇ ਨਾੜ ਨੂੰ ਲਗੀ ਅੱਗ ਬੁਝਾਉਣ ਸਮੇਂ ਟਰੈਕਟਰ ਸੜ ਕੇ ਹੋਇਆ ਸੁਆਹ, ਕਿਸਾਨ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ
. . . about 2 hours ago
-
ਅਜਨਾਲਾ, 12 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ ਦੇ ਇਕ ਪਿੰਡ ਵਿਖੇ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਲਗਾਈ ਅੱਗ ਇਕ ਹੋਰ ਕਿਸਾਨ ਦੇ ਖੇਤਾਂ ਵਿਚ ਜਾ ਵੜੀ, ਇਹ ਅੱਗ ਬੁਝਾਉਂਦੇ ਸਮੇਂ ਕਿਸਾਨ.....
-
ਰਾਜਸਥਾਨ ਨੇ ਚੇਨਈ ਨੂੰ ਦਿੱਤਾ 142 ਦੌੜਾਂ ਦਾ ਟੀਚਾ
. . . about 3 hours ago
-
ਚੇਨਈ, (ਤਾਮਿਲਨਾਡੂ), 12 ਮਈ-ਅੱਜ ਰਾਜਸਥਾਨ ਰਾਇਲ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਈ.ਪੀ.ਐਲ. ਦਾ ਮੈਚ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ...
-
ਦਿੱਲੀ ਦੇ 2 ਸਰਕਾਰੀ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . . about 2 hours ago
-
ਨਵੀਂ ਦਿੱਲੀ, 12 ਮਈ-ਮੰਗੋਲਪੁਰੀ ਦੇ ਬੁਰਾੜੀ ਸਰਕਾਰੀ ਹਸਪਤਾਲ ਅਤੇ ਸੰਜੇ ਗਾਂਧੀ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਸਰਚ ਆਪਰੇਸ਼ਨ ਜਾਰੀ...
-
ਕੇਜਰੀਵਾਲ ਦੀਆਂ 10 ਗਾਰੰਟੀਆਂ ਉਨ੍ਹਾਂ ਦੇ ਪਹਿਲੇ ਕੰਮਾਂ ਵਾਂਗ ਫਰਜ਼ੀ ਹਨ - ਅਨੁਰਾਗ ਠਾਕੁਰ
. . . about 3 hours ago
-
ਹਮੀਰਪੁਰ, (ਹਿਮਾਚਲ ਪ੍ਰਦੇਸ਼), 12 ਮਈ-ਲੋਕ ਸਭਾ ਚੋਣਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ 10 ਗਾਰੰਟੀਆਂ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀਆਂ ਗਾਰੰਟੀਆਂ ਉਨ੍ਹਾਂ ਦੇ ਪਹਿਲੇ ਕੰਮਾਂ ਵਾਂਗ ਹੀ ਫਰਜ਼ੀ...
-
ਕਾਂਗਰਸੀ ਆਗੂ ਵਲੋਂ ਸਿੰਗਲਾ ਦੇ ਹੱਕ ਵਿਚ ਵੱਖ ਵੱਖ ਪਿੰਡਾਂ 'ਚ ਚੋਣ ਪੑਚਾਰ
. . . about 3 hours ago
-
ਕਟਾਰੀਆਂ,12 ਮਈ (ਪ੍ਰੇਮੀ ਸੰਧਵਾ)-ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਿੰਗਲਾ ਦੇ ਹੱਕ ਵਿਚ ਵੱਖ ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਸਾਬਕਾ ਵਿਧਾਇਕ ਚੌਧਰੀ ਤਰਲੋਚਨ....
-
ਬੀ.ਜੇ.ਪੀ ਦੇ ਉਮੀਦਵਾਰ ਦੇ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ
. . . about 3 hours ago
-
ਸੰਗਤ ਮੰਡੀ, 12 ਮਈ (ਦੀਪਕ ਸ਼ਰਮਾ)-ਅੱਜ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਤੋਂ ਚੋਣ ਲੜ ਰਹੇ ਬੀ.ਜੇ.ਪੀ ਦੀ ਉਮੀਦਵਾਰ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਜਿਉਂ ਹੀ ਚੋਣ ਪ੍ਰਚਾਰ ਕਰਨ ਲਈ ਸੰਗਤ ਮੰਡੀ ਅਧੀਨ.....
-
ਭਾਜਪਾ ਦੇ ਰਾਜ 'ਚ ਕਰੋੜਾਂ ਲੋਕਾਂ ਨੂੰ ਮਿਲ ਰਿਹੈ ਮੁਫਤ ਰਾਸ਼ਨ - ਪੀ.ਐਮ. ਨਰਿੰਦਰ ਮੋਦੀ
. . . about 4 hours ago
-
ਪੱਛਮੀ ਬੰਗਾਲ, 12 ਮਈ-ਇਥੋਂ ਦੇ ਹਾਵੜਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਪਾਰਟੀਆਂ ਤੁਹਾਡੀਆਂ ਵੋਟਾਂ ਲੈਂਦੀਆਂ ਸਨ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਸੀ। ਜਦੋਂ ਤੁਸੀਂ ਨੇਤਾ...
-
ਮੁੰਬਈ ਪੁਲਿਸ ਵਲੋਂ 107 ਕਰੋੜ ਦੇ ਨਸ਼ੀਲੇ ਪਦਾਰਥ ਫੈਕਟਰੀ 'ਚੋਂ ਬਰਾਮਦ
. . . about 4 hours ago
-
ਮੁੰਬਈ, 12 ਮਈ-ਇਥੋਂ ਦੀ ਪੁਲਿਸ ਨੇ ਰਾਜਸਥਾਨ ਦੇ ਜੋਧਪੁਰ ਵਿਚ ਇਕ ਗੈਰ-ਕਾਨੂੰਨੀ ਐਮ.ਡੀ. ਡਰੱਗਜ਼ ਫੈਕਟਰੀ ਦਾ ਪਰਦਾਫਾਸ਼ ਕੀਤਾ...
-
'ਆਮ' ਆਦਮੀ ਪਾਰਟੀ ਦੇ ਰਾਜ ਵਿਚ ਰਿਸ਼ਵਤਖੋਰੀ ਸਿਖਰਾਂ 'ਤੇ
. . . about 4 hours ago
-
ਖਲਵਾੜਾ, 12 ਮਈ (ਮਨਦੀਪ ਸਿੰਘ ਸੰਧੂ)-'ਆਮ' ਆਦਮੀ ਪਾਰਟੀ ਦੇ ਰਾਜ ਵਿਚ ਰਿਸ਼ਵਤਖੋਰੀ ਸਿਖਰਾਂ ਤੇ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਦੁਕਾਨ.....
-
ਸੀਨੀਅਰ ਕਾਂਗਰਸੀ ਇਰਬਨ ਰਤੂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
. . . about 4 hours ago
-
ਕਟਾਰੀਆਂ, 12 ਮਈ (ਪ੍ਰੇਮੀ ਸੰਧਵਾਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਗਾਇਕ ਇਰਬਨ ਰਤੂ ਨੇ ਕਾਂਗਰਸ ਹਾਈ ਕਮਾਂਡ ਤੇ ਅਣਗੋਲਿਆ ਕਰਨ ਦਾ ਦੋਸ਼ ਲੋਦਿਆ ਕਿਹਾ ਕਿ ਉਹ ਪਾਰਟੀ ਲਈ ਦਿਨ ਰਾਤ ਡੱਟ....
-
ਚੰਦੂ ਮਾਜਰੇ ਦੇ ਹੱਕ ਵਿਚ ਡਾ ਸੁੱਖੀ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਦਾ ਭਾਰੀ ਇਕੱਠ
. . . about 5 hours ago
-
ਕਟਾਰੀਆਂ, 12 ਮਈ (ਪ੍ਰੇਮੀ ਸੰਧਵਾਂ)-ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿਚ ਸੀਨੀਅਰ ਅਕਾਲੀ ਆਗੂ ਤੇ ਵਿਧਾਇਕ ਡਾ ਸੁਖਵਿੰਦਰ....
-
ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
. . . about 5 hours ago
-
ਚੇਨਈ, (ਤਾਮਿਲਨਾਡੂ), 12 ਮਈ-ਅੱਜ ਰਾਜਸਥਾਨ ਰਾਇਲ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਈ.ਪੀ.ਐਲ. ਦਾ ਮੈਚ ਹੈ। ਰਾਜਸਥਾਨ ਨੇ ਟਾਸ ਜਿੱਤ ਲਿਆ...
-
ਜੈਤੋ ਪੁਲਿਸ ਨੇ 40 ਗ੍ਰਾਮ ਹੈਰੋਇਨ ਸਮੇਤ ਔਰਤ ਨੂੰ ਕੀਤਾ ਗ੍ਰਿਫਤਾਰ
. . . about 5 hours ago
-
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਨੇ ਔਰਤ ਨੂੰ 40 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਜੈਤੋ ਦੇ ਐਸ.ਐਚ.ਓ ਗੁਰਮੇਹਰ ਸਿੰਘ ਨੇ ਦੱਸਿਆ....
-
ਗ੍ਰਾਹਕ ਕੋਲੋਂ ਉਧਾਰ ਦਿੱਤੇ ਸਮਾਨ ਦੇ ਪੈਸੇ ਮੰਗਣੇ ਪਏ ਦੁਕਾਨਦਾਰ ਨੂੰ ਮਹਿੰਗੇ
. . . about 5 hours ago
-
ਭਵਾਨੀਗੜ੍ਹ, 12 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪਿੰਡ ਘਰਾਚੋਂ ਵਿਖੇ ਇਕ ਦੁਕਾਨਦਾਰ ਵਲੋਂ ਗ੍ਰਾਹਕ ਨੂੰ ਉਧਾਰ ਦਿੱਤੇ ਸਮਾਨ ਦੇ ਪੈਸੇ ਮੰਗਣੇ....
-
ਆਂਗਣਵਾੜੀ ਮੁਲਾਜ਼ਮ ਯੂਨੀਅਨ 16 ਮਈ ਨੂੰ ਪੰਜਾਬ ਸਰਕਾਰ ਦੇ ਫੂਕੇਗੀ ਪੁਤਲੇ
. . . about 6 hours ago
-
ਗੁਰੂਹਰਸਹਾਏ, 12 ਮਈ (ਕਪਿਲ ਕੰਧਾਰੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਜਾਣ-ਬੁੱਝ ਕੇ ਬਿਨਾਂ ਕਿਸੇ ਗੱਲੋਂ...
-
ਭਾਜਪਾ ਭਾਰੀ ਬਹੁਮਤ ਨਾਲ ਦੇਸ਼ 'ਚ ਲੋਕ ਸਭਾ ਚੋਣਾਂ ਜਿੱਤੇਗੀ - ਮਨੋਹਰ ਲਾਲ ਖੱਟਰ
. . . about 6 hours ago
-
ਕਰਨਾਲ, (ਹਰਿਆਣਾ), 12 ਮਈ-ਲੋਕ ਸਭਾ ਚੋਣਾਂ 'ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਹਲਕੇ ਤੋਂ ਉਮੀਦਵਾਰ, ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਰਨਾਲ ਲੋਕ ਸਭਾ ਸੀਟ ਅਤੇ ਕਰਨਾਲ ਵਿਧਾਨ ਸਭਾ ਸੀਟ ਦਾ ਮਾਹੌਲ ਬਹੁਤ...
-
ਪੀ.ਐਮ. ਨਰਿੰਦਰ ਮੋਦੀ ਨੇ ਪੱਛਮੀ ਬੰਗਾਲ 'ਚ ਕੱਢਿਆ ਰੋਡ ਸ਼ੋਅ
. . . about 6 hours ago
-
ਪੱਛਮੀ ਬੰਗਾਲ, 12 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਬੈਰਕਪੁਰ ਵਿਚ ਰੋਡ ਸ਼ੋਅ...
-
ਲੁਧਿਆਣਾ : ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ 'ਚ ਚੋਣ ਪ੍ਰਚਾਰ
. . . about 6 hours ago
-
ਲੁਧਿਆਣਾ, 12 ਮਈ (ਪਰਮਿੰਦਰ ਆਹੂਜਾ, ਰੂਪੇਸ਼ ਕੁਮਾਰ)-ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ...
-
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਕੈਲਗਰੀ ਖਾਲਸਾਈ ਰੰਗ 'ਚ ਰੰਗਿਆ
. . . about 7 hours ago
-
ਕੈਲਗਰੀ, 12 ਮਈ (ਜਸਜੀਤ ਸਿੰਘ ਧਾਮੀ)-ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ 'ਖ਼ਾਲਸਾ ਡੇਅ ਪ੍ਰੇਡ' ਵਜੋਂ ਮਨਾਏ ਜਾਂਦੇ ਕੈਲਗਰੀ ਨਗਰ ਕੀਰਤਨ ਵਿਚ ਸੰਗਤਾਂ ਦਾ ਬੇਮਿਸਾਲ ਇਕੱਠ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਨਗਰ ਕੀਰਤਨ ਗੁਰਦੁਆਰਾ...
- ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX