ਤਾਜਾ ਖ਼ਬਰਾਂ


4 ਅੱਤਵਾਦੀ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫਤਾਰ
. . .  5 minutes ago
ਗੁਜਰਾਤ, 20 ਮਈ-ਆਈ.ਐਸ.ਆਈ.ਐਸ. ਦੇ 4 ਅੱਤਵਾਦੀ, ਜੋ ਕਿ ਸ਼੍ਰੀਲੰਕਾ ਦੇ ਨਾਗਰਿਕ ਹਨ, ਅਹਿਮਦਾਬਾਦ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤੇ ਗਏ ਹਨ। ਗੁਜਰਾਤ ਏ.ਟੀ.ਐਸ. ਨੇ ਇਹ ਜਾਣਕਾਰੀ...
ਮਾਰਚ ਦੌਰਾਨ ਭੰਨਤੋੜ ਦੇ ਦੋ ਮਾਮਲਿਆਂ ਵਿਚ ਇਮਰਾਨ ਖ਼ਾਨ ਬਰੀ
. . .  11 minutes ago
ਇਸਲਾਮਾਬਾਦ, 20 ਮਈ- ਇਮਰਾਨ ਖ਼ਾਨ ਨੂੰ ਰਾਹਤ ਦਿੰਦੇ ਹੋਏ ਪਾਕਿਸਤਾਨ ਦੀ ਇਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਉਸ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ....
ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਹੈ ਅਕਾਲੀ
. . .  9 minutes ago
ਮੰਡੀ ਲਾਧੂਕਾ, 20 ਮਈ (ਮਨਪ੍ਰੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ਵਿਚ ਜਲਾਲਾਬਾਦ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ.....
ਲੋਕ ਸਭਾ ਚੋਣਾਂ 2024 ਪੰਜਵਾਂ ਪੜਾਅ : ਅਦਾਕਾਰ ਆਮਿਰ ਖਾਨ ਨੇ ਪਾਈ ਵੋਟ
. . .  28 minutes ago
ਮੁੰਬਈ, 20 ਮਈ-ਅਦਾਕਾਰ ਆਮਿਰ ਖਾਨ ਅਤੇ ਕਿਰਨ ਰਾਓ ਨੇ ਪੰਜਵੇਂ ਪੜਾਅ ਲਈ ਮੁੰਬਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ। ਇਸ ਤੋਂ ਬਾਅਦ ਉਨ੍ਹਾਂ...
ਲੋਕ ਸਭਾ ਚੋਣਾਂ 2024 : ਅਦਾਕਾਰ ਸੰਜੇ ਦੱਤ ਨੇ ਪਾਈ ਵੋਟ
. . .  56 minutes ago
ਮੁੰਬਈ, 20 ਮਈ-ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ ਮੁੰਬਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਅਦਾਕਾਰ ਸੰਜੇ ਦੱਤ ਨੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ...
ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ’ਤੇ ਖ਼ਤਮ ਕੀਤਾ ਜਾਵੇਗਾ ਧਰਨਾ- ਕਿਸਾਨ ਜਥੇਬੰਦੀਆਂ
. . .  about 1 hour ago
ਚੰਡੀਗੜ੍ਹ, 20 ਮਈ- ਕਿਸਾਨ ਨੇਤਾਵਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ਤੋਂ ਕਿਸਾਨ ਆਪਣਾ ਧਰਨਾ ਚੁੱਕ ਦੇਣਗੇ ਅਤੇ ਟ੍ਰੈਕ ਨੂੰ ਖ਼ਾਲੀ ਕਰ ਦਿੱਤਾ ਜਾਵੇਗਾ ਪਰ ਇਹ....
ਅੱਗ ਦੀ ਲਪੇਟ ਵਿਚ ਆਉਣ ਨਾਲ ਪਿੰਡ ਸੂੰਢ ਮਕਸੂਦਪੁਰ ਦੇ ਗਰੀਬ ਕਿਸਾਨ ਦੀ ਦਰਦਨਾਕ ਮੌਤ
. . .  about 1 hour ago
ਕਟਾਰੀਆਂ, 20 ਮਈ (ਪ੍ਰੇਮੀ ਸੰਧਵਾਂ)-ਬੰਗਾ ਬਲਾਕ ਦੇ ਪਿੰਡ ਸੂੰਢ ਮਕਸੂਦਪੁਰ ਦਾ ਗੁਰਦੀਪ ਸਿੰਘ ਦੀਪਾ ਗਰੀਬ ਕਿਸਾਨ ਜਦੋਂ ਆਪਣੇ ਖੇਤ ਵਿਚ ਕਣਕ ਦੇ ਨਾੜ ਨੂੰ ਅਚਾਨਕ ਲੱਗੀ ਅੱਗ ਨਾਲ ਦੇ ਕਿਸੇ ਕਿਸਾਨ ਦੇ ਖੇਤ ਵਲ ਨੂੰ ਵਧਣ ਲੱਗੀ ਤਾਂ ਉਹ....
ਜਦੋਂ ਵੀ ਦੇਸ਼ 'ਤੇ ਸੰਕਟ ਆਉਂਦੈ, ਰਾਹੁਲ ਗਾਂਧੀ ਬਾਹਰ ਭੱਜ ਜਾਂਦੈ - ਯੋਗੀ ਆਦਿਤਿਆਨਾਥ
. . .  about 1 hour ago
ਚੰਡੀਗੜ੍ਹ, 20 ਮਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਜਦੋਂ ਵੀ ਦੇਸ਼ 'ਤੇ ਕੋਈ ਸੰਕਟ ਆਉਂਦਾ ਹੈ ਤਾਂ ਦੇਸ਼ ਛੱਡ ਕੇ ਭੱਜਣ ਵਾਲਿਆਂ 'ਚ ਰਾਹੁਲ ਗਾਂਧੀ ਦਾ ਨਾਂ...
ਮਹਾਰਾਸ਼ਟਰ ਵਿਚ ਸਵੇਰੇ 11 ਵਜੇ ਤੱਕ 15.93 ਫ਼ੀਸਦੀ ਮਤਦਾਨ
. . .  about 2 hours ago
ਮੁੰਬਈ, 20 ਮਈ- ਰਾਜ ਵਿਚ ਲੋਕ ਸਭਾ ਚੋਣਾਂ ਦੇ ਪੰਜਵੇਂ ਅਤੇ ਆਖਰੀ ਪੜਾਅ ਲਈ ਮਹਾਰਾਸ਼ਟਰ ਵਿਚ 13 ਲੋਕ ਸਭਾ ਹਲਕਿਆਂ ਵਿਚ ਸਵੇਰੇ 11 ਵਜੇ ਤੱਕ 15.93 ਫ਼ੀਸਦੀ ਮਤਦਾਨ ਦਰਜ ਕੀਤਾ....
ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਬੇਟੇ ਅਰਜੁਨ ਤੇਂਦੁਲਕਰ ਨੇ ਪਾਈ ਵੋਟ
. . .  about 2 hours ago
ਮੁੰਬਈ, 20 ਮਈ-ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਬੇਟੇ ਕ੍ਰਿਕਟਰ ਅਰਜੁਨ ਤੇਂਦੁਲਕਰ ਨੇ ਮੁੰਬਈ ਦੇ ਇਕ ਪੋਲਿੰਗ...
ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਈਰਾਨੀ ਸਫ਼ਾਰਤਖਾਨੇ ਨੇ ਝੁਕਾਇਆ ਆਪਣਾ ਅੱਧਾ ਝੰਡਾ
. . .  about 1 hour ago
ਨਵੀਂ ਦਿੱਲੀ, 20 ਮਈ- ਹੈਲੀਕਾਪਟਰ ਹਾਦਸੇ ਵਿਚ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ, ਵਿਦੇਸ਼ ਮੰਤਰੀ ਅਤੇ...
ਅਭਿਨੇਤਾ ਅਨਿਲ ਕਪੂਰ ਨੇ ਕੀਤਾ ਮਤਦਾਨ
. . .  about 2 hours ago
ਮੁੰਬਈ, 20 ਮਈ-ਅਭਿਨੇਤਾ ਅਨਿਲ ਕਪੂਰ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਆਪਣੀ ਵੋਟ ਪਾਈ ਹੈ ਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣੀ....
ਕੱਲ੍ਹ ਤੋਂ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
. . .  about 2 hours ago
ਚੰਡੀਗੜ੍ਹ, 20 ਮਈ- ਪੰਜਾਬ ਵਿਚ ਲਗਾਤਾਰ ਵਧ ਰਹੀ ਗਰਮੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਵਲੋਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ...
ਨਹੀਂ ਹੋਵੇਗਾ ਅਪਰਾਧਿਕ ਕਾਨੂੰਨਾਂ ਦੀ ਜਾਂਚ ਲਈ ਕਮੇਟੀ ਦਾ ਗਠਨ- ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 20 ਮਈ- ਸੁਪਰੀਮ ਕੋਰਟ ਨੇ ਭਾਰਤੀ ਨਿਆਂ ਸੰਹਿਤਾ 2023 ਸਮੇਤ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਜਾਂਚ, ਮੁਲਾਂਕਣ...
ਈਰਾਨ ਦੇ ਰਾਸ਼ਟਰਪਤੀ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 3 hours ago
ਨਵੀਂ ਦਿੱਲੀ, 20 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਈਰਾਨ ਦੇ ਰਾਸ਼ਟਰਪਤੀ ਦੇ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸਲਾਮਿਕ ਰਿਪਬਲਿਕ ਆਫ਼ ਈਰਾਨ ਦੇ ਰਾਸ਼ਟਰਪਤੀ ਡਾ....
ਅਦਾਕਾਰਾ 'ਹੇਮਾ ਮਾਲਿਨੀ' ਨੇ ਆਪਣੀ ਧੀ ਨਾਲ ਜਾ ਕੀਤੀ ਵੋਟਿੰਗ
. . .  about 3 hours ago
ਮੁੰਬਈ, 20 ਮਈ-ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ 'ਹੇਮਾ ਮਾਲਿਨੀ' ਨੇ ਆਪਣੀ ਧੀ ਅਭਿਨੇਤਰੀ ਈਸ਼ਾ ਦਿਓਲ ਨਾਲ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ.....
ਭਾਜਪਾ ਓੁਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿਚ ਆਏ ਵਕੀਲ ਆਗੂ
. . .  about 3 hours ago
ਸੰਗਰੂਰ, 20 ਮਈ (ਧੀਰਜ ਪਸ਼ੌਰੀਆ )-ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿਚ ਕਈ ਵਕੀਲ ਆਗੂਆਂ ਨੇ ਚੋਣ ਬਿਗਲ ਵਜਾ ਦਿੱਤਾ ਹੈ। ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਲਲਿਤ ਗਰਗ ਨੇ ਦੱਸਿਆ ਕਿ ਜ਼ਿਲ੍ਹਾ....
ਓਡੀਸ਼ਾ 'ਚ ਪਹਿਲੀ ਵਾਰ ਡਬਲ ਇੰਜਣ ਸਰਕਾਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 minute ago
ਓਡੀਸ਼ਾ, 20 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢੇਂਕਨਾਲ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਜਨਤਾ ਦਾ ਸਮਰਥਨ ਤੇ ਜਨਤਾ ਦਾ ਇਹ ਆਸ਼ੀਰਵਾਦ ਹੈ ਜੋ ਹਰ ਕੋਈ ਮੋਦੀ ਸਰਕਾਰ ਨੂੰ ਤੀਜੀ ਵਾਰ ਵਾਪਸ....
ਲੋਕ ਸਭਾ ਚੋਣਾਂ 2024 : ਮਸ਼ਹੂਰ ਅਦਾਕਾਰ ਧਰਮਿੰਦਰ ਨੇ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਪਾਈ ਵੋਟ
. . .  about 4 hours ago
ਲੋਕ ਸਭਾ ਚੋਣਾਂ 2024 : ਰੱਖਿਆ ਮੰਤਰੀ ਅਤੇ ਲਖਨਊ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਜਨਾਥ ਸਿੰਘ ਨੇ ਪਾਈ ਵੋਟ
. . .  about 4 hours ago
ਲੋਕ ਸਭਾ ਚੋਣਾਂ 2024 : ਅਦਾਕਾਰ ਪਰੇਸ਼ ਰਾਵਲ ਨੇ ਮੁੰਬਈ 'ਚ ਪਾਈ ਵੋਟ
. . .  about 4 hours ago
ਲੋਕ ਸਭਾ ਚੋਣਾਂ 2024 : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਠਾਣੇ ਦੇ ਪੋਲਿੰਗ ਬੂਥ 'ਤੇ ਪਾਈ ਵੋਟ
. . .  about 5 hours ago
ਲੋਕ ਸਭਾ ਚੋਣਾਂ 2024 : ਅਦਾਕਾਰਾ ਅਨੀਤਾ ਰਾਜ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਪਾਈ ਵੋਟ
. . .  about 5 hours ago
ਲੋਕ ਸਭਾ ਚੋਣਾਂ 2024 : ਫ਼ਿਲਮੀ ਅਦਾਕਾਰ ਸ਼ਾਹਿਦ ਕਪੂਰ ਨੇ ਮੁੰਬਈ ਚ ਆਪਣੀ ਪਾਈ ਵੋਟ
. . .  about 5 hours ago
ਹੈਲੀਕਾਪਟਰ ਹਾਦਸੇ 'ਚ ਈਰਾਨੀ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੀ ਮੌਤ
. . .  about 4 hours ago
ਤਹਿਰਾਨ (ਈਰਾਨ), 20 ਮਈ - ਈਰਾਨ ਸਰਕਾਰ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਦੀ ਹੈਲੀਕਾਪਟਰ ਹਾਦਸੇ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX