ਤਾਜਾ ਖ਼ਬਰਾਂ


ਈਰਾਨ ਦੇ ਰਾਸ਼ਟਰਪਤੀ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
. . .  18 minutes ago
ਨਵੀਂ ਦਿੱਲੀ, 20 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਈਰਾਨ ਦੇ ਰਾਸ਼ਟਰਪਤੀ ਦੇ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸਲਾਮਿਕ ਰਿਪਬਲਿਕ ਆਫ਼ ਈਰਾਨ ਦੇ ਰਾਸ਼ਟਰਪਤੀ ਡਾ....
ਅਦਾਕਾਰਾ 'ਹੇਮਾ ਮਾਲਿਨੀ' ਨੇ ਆਪਣੀ ਧੀ ਨਾਲ ਜਾ ਕੀਤੀ ਵੋਟਿੰਗ
. . .  14 minutes ago
ਮੁੰਬਈ, 20 ਮਈ-ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ 'ਹੇਮਾ ਮਾਲਿਨੀ' ਨੇ ਆਪਣੀ ਧੀ ਅਭਿਨੇਤਰੀ ਈਸ਼ਾ ਦਿਓਲ ਨਾਲ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ.....
ਭਾਜਪਾ ਓੁਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿਚ ਆਏ ਵਕੀਲ ਆਗੂ
. . .  50 minutes ago
ਸੰਗਰੂਰ, 20 ਮਈ (ਧੀਰਜ ਪਸ਼ੌਰੀਆ )-ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿਚ ਕਈ ਵਕੀਲ ਆਗੂਆਂ ਨੇ ਚੋਣ ਬਿਗਲ ਵਜਾ ਦਿੱਤਾ ਹੈ। ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਲਲਿਤ ਗਰਗ ਨੇ ਦੱਸਿਆ ਕਿ ਜ਼ਿਲ੍ਹਾ....
ਓਡੀਸ਼ਾ 'ਚ ਪਹਿਲੀ ਵਾਰ ਡਬਲ ਇੰਜਣ ਸਰਕਾਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  57 minutes ago
ਓਡੀਸ਼ਾ, 20 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢੇਂਕਨਾਲ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਜਨਤਾ ਦਾ ਸਮਰਥਨ ਤੇ ਜਨਤਾ ਦਾ ਇਹ ਆਸ਼ੀਰਵਾਦ ਹੈ ਜੋ ਹਰ ਕੋਈ ਮੋਦੀ ਸਰਕਾਰ ਨੂੰ ਤੀਜੀ ਵਾਰ ਵਾਪਸ....
ਲੋਕ ਸਭਾ ਚੋਣਾਂ 2024 : ਮਸ਼ਹੂਰ ਅਦਾਕਾਰ ਧਰਮਿੰਦਰ ਨੇ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਪਾਈ ਵੋਟ
. . .  about 1 hour ago
ਲੋਕ ਸਭਾ ਚੋਣਾਂ 2024 : ਰੱਖਿਆ ਮੰਤਰੀ ਅਤੇ ਲਖਨਊ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਜਨਾਥ ਸਿੰਘ ਨੇ ਪਾਈ ਵੋਟ
. . .  about 1 hour ago
ਲੋਕ ਸਭਾ ਚੋਣਾਂ 2024 : ਅਦਾਕਾਰ ਪਰੇਸ਼ ਰਾਵਲ ਨੇ ਮੁੰਬਈ 'ਚ ਪਾਈ ਵੋਟ
. . .  about 1 hour ago
ਲੋਕ ਸਭਾ ਚੋਣਾਂ 2024 : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਠਾਣੇ ਦੇ ਪੋਲਿੰਗ ਬੂਥ 'ਤੇ ਪਾਈ ਵੋਟ
. . .  about 2 hours ago
ਲੋਕ ਸਭਾ ਚੋਣਾਂ 2024 : ਅਦਾਕਾਰਾ ਅਨੀਤਾ ਰਾਜ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਪਾਈ ਵੋਟ
. . .  about 2 hours ago
ਲੋਕ ਸਭਾ ਚੋਣਾਂ 2024 : ਫ਼ਿਲਮੀ ਅਦਾਕਾਰ ਸ਼ਾਹਿਦ ਕਪੂਰ ਨੇ ਮੁੰਬਈ ਚ ਆਪਣੀ ਪਾਈ ਵੋਟ
. . .  about 2 hours ago
ਹੈਲੀਕਾਪਟਰ ਹਾਦਸੇ 'ਚ ਈਰਾਨੀ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੀ ਮੌਤ
. . .  about 1 hour ago
ਤਹਿਰਾਨ (ਈਰਾਨ), 20 ਮਈ - ਈਰਾਨ ਸਰਕਾਰ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਦੀ ਹੈਲੀਕਾਪਟਰ ਹਾਦਸੇ...
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪਾਈ ਵੋਟ
. . .  about 1 hour ago
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਸਵੇਰੇ 9 ਵਜੇ ਤੱਕ 10.28% ਵੋਟਿੰਗ
. . .  about 1 hour ago
ਪ੍ਰਵਾਸੀ ਭਾਰਤੀ ਗੋਪੀ ਥੋਟਾਕੁਰਾ ਨੇ ਰਚਿਆ ਇਤਿਹਾਸ, ਬਣਿਆ ਪਹਿਲਾ ਭਾਰਤੀ ਪੁਲਾੜ ਯਾਤਰੀ
. . .  about 2 hours ago
ਵਾਸ਼ਿੰਗਟਨ, ਡੀ.ਸੀ., 20 ਮਈ- ਪ੍ਰਵਾਸੀ ਭਾਰਤੀ ਗੋਪੀ ਥੋਟਾਕੁਰਾ ਨੇ ਇਤਿਹਾਸ ਰਚਿਆਹੈ ਕਿਉਂਕਿ ਉਹ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੇ ਬਲੂ ਓਰੀਜਿਨ ਦੇ ਐਨ.ਐਸ.-25 ਮਿਸ਼ਨ ਲਈ ਚਾਲਕ ਦਲ...
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਫਰਹਾਨ ਅਖ਼ਤਰ ਨੇ ਪਰਿਵਾਰ ਸਮੇਤ ਪਾਈ ਵੋਟ
. . .  about 2 hours ago
ਮੁੰਬਈ, 20 ਮਈ - ਬਾਲੀਵੁੱਡ ਦੇ ਭੈਣ-ਭਰਾ ਫਰਹਾਨ ਅਖ਼ਤਰ ਅਤੇ ਜ਼ੋਇਆ ਅਖ਼ਤਰ ਨੇ ਲੋਕ ਸਭਾ ਚੋਣਾਂ ਦੌਰਾਨ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਆਪਣੇ ਵੋਟ ਪਾਈ ਫਰਹਾਨ ਅਤੇ ਜ਼ੋਇਆ ਦੇ ਨਾਲ ਉਨ੍ਹਾਂ ਦੀ ਮਾਂ ਹਨੀ ਇਰਾਨੀ...
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਮੁੰਬਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਪਾਈ ਵੋਟ
. . .  about 2 hours ago
ਈਰਾਨ: ਰਾਸ਼ਟਰਪਤੀ ਰਾਇਸੀ ਦੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ 'ਤੇ ਜੀਵਨ ਦਾ ਕੋਈ ਸੰਕੇਤ ਨਹੀਂ - ਸਰਕਾਰੀ ਟੀ.ਵੀ.
. . .  about 2 hours ago
ਤਹਿਰਾਨ (ਈਰਾਨ), 20 ਮਈ - ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਦਾ ਖਦਸ਼ਾ ਹੈ ਜਦੋਂ ਸਵੇਰੇ ਈਰਾਨ ਦੇ ਸਰਕਾਰੀ ਟੀ.ਵੀ. ਨੇ ਦੱਸਿਆ ਕਿ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ 'ਤੇ "ਜੀਵਨ...
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਫ਼ਿਲਮੀ ਅਦਾਕਾਰ ਰਾਜਕੁਮਾਰ ਰਾਓ ਨੇ ਮੁੰਬਈ ਚ ਪਾਈ ਵੋਟ
. . .  about 2 hours ago
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਨੇ ਮੁੰਬਈ ਚ ਪਾਈ ਵੋਟ
. . .  about 3 hours ago
ਮੁੰਬਈ, 20 ਮਈ - ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਮੁੰਬਈ ਵਿਚ ਵੋਟ ਪਾਈ।ਆਪਣੀ ਵੋਟ ਪਾਉਣ ਤੋਂ ਬਾਅਦ ਕੁਮਾਰ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੇਰਾ...
ਪ੍ਰਧਾਨ ਮੰਤਰੀ ਮੋਦੀ ਪੁਰੀ ਚ ਕਰ ਰਹੇ ਨੇ ਰੋਡ ਸ਼ੋਅ
. . .  about 3 hours ago
ਪੁਰੀ (ਓਡੀਸ਼ਾ), 20 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਪੁਰੀ ਵਿਚ ਰੋਡ ਸ਼ੋਅ ਕਰ ਰਹੇ ਹਨ।ਪੁਰੀ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੰਬਿਤ ਪਾਤਰਾ ਉਨ੍ਹਾਂ ਦੇ ਨਾਲ...
ਉਮੀਦ ਹੈ ਕਿ ਇਸ ਵਾਰ (ਸੱਤਾ ਵਿਚ) ਹੋਵੇਗਾ ਬਦਲਾਅ - ਮਾਇਆਵਤੀ
. . .  about 3 hours ago
ਲਖਨਊ, 20 ਮਈ - ਇਹ ਪੁੱਛੇ ਜਾਣ 'ਤੇ ਕਿ ਕੀ ਇਸ ਚੋਣ ਵਿਚ ਕੋਈ ਬਦਲਾਅ ਹੋਵੇਗਾ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਇਸ ਵਾਰ (ਸੱਤਾ ਵਿਚ) ਬਦਲਾਅ...
ਪ੍ਰਧਾਨ ਮੰਤਰੀ ਮੋਦੀ ਅੱਜ ਓਡੀਸ਼ਾ ਦੌਰੇ 'ਤੇ
. . .  about 4 hours ago
ਨਵੀਂ ਦਿੱਲੀ, 20 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੌਰੇ 'ਤੇ ਹਨ। ਉਹ ਪੁਰੀ ਚ ਰੋਡ ਸ਼ੋਅ...
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ ਚ ਪਾਈ ਵੋਟ
. . .  about 4 hours ago
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਅਨਿਲ ਅੰਬਾਨੀ ਨੇ ਮੁੰਬਈ ਦੇ ਪੋਲਿੰਗ ਬੂਥ 'ਤੇ ਪਾਈ ਵੋਟ
. . .  about 4 hours ago
ਰਿਕਾਰਡ ਸੰਖਿਆ ਚ ਵੋਟ ਪਾਓ - ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 20 ਮਈ - ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਅੱਜ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ 'ਚ ਵੋਟ ਪਾਉਣ ਦੀ ਅਪੀਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਵਿਸਾਖ ਸੰਮਤ 556
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਰੇਟ ਲਿਸਟ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX