ਤਾਜਾ ਖ਼ਬਰਾਂ


ਪਿੰਡ ਕੋਟਲਾ ਮਿਹਰ ਸਿੰਘ ਵਾਲਾ 'ਚ ਚੱਲੀਆਂ ਗੋਲੀਆਂ
. . .  0 minutes ago
ਬਾਘਾਪੁਰਾਣਾ (ਮੋਗਾ), 15 ਅਕਤੂਬਰ (ਕ੍ਰਿਸ਼ਨ ਸਿੰਗਲਾ)-ਬਾਘਾਪੁਰਾਣਾ ਹਲਕੇ ਦੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਚ ਸਿੱਧੀਆਂ ਗੋਲੀਆਂ...
ਪਿੰਡ ਜੀਓਜੁਲਾਈ 'ਚੋਂ ਸੁਬੇਗ ਸਿੰਘ ਮੱਲ੍ਹੀ ਰਹੇ ਜੇਤੂ
. . .  5 minutes ago
ਕਲਾਨੌਰ (ਪੁਰੇਵਾਲ), (ਗੁਰਦਾਸਪੁਰ), 15 ਅਕਤੂਬਰ-ਅੱਜ ਆਏ ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿਚੋਂ ਬਲਾਕ ਕਲਾਨੌਰ ਦੇ ਪਿੰਡ ਜੀਓਜੁਲਾਈ ਵਿਚੋਂ ਸੁਬੇਗ...
ਪਿੰਡ ਹਿਆਤਪੁਰ ਸਿੰਘ 'ਚ ਰਾਜਵਿੰਦਰ ਕੌਰ ਪੰਚ ਜੇਤੂ ਰਹੀ
. . .  7 minutes ago
ਸੜੋਆ (ਨਵਾਂਸ਼ਹਿਰ), 15 ਅਕਤੂਬਰ (ਹਰਮੇਲ ਸਿੰਘ ਸਹੂੰਗੜਾ)-ਬਲਾਕ ਸੜੋਆ ਦੇ ਜ਼ਿਲ੍ਹਾ ਨਵਾਂਸ਼ਹਿਰ ਵਿਚ ਪੈਂਦੇ ਪਿੰਡ ਹਿਆਤਪੁਰ ਸਿੰਘ ਵਿਚ ਪੰਚਾਇਤ ਮੈਂਬਰ ਰਾਜਵਿੰਦਰ ਕੌਰ...
ਬਲਾਕ ਸ੍ਰੀ ਚਮਕੌਰ ਸਾਹਿਬ ਦੇ 15 ਪਿੰਡਾਂ ’ਚ 4 ਵਜੇ ਵੋਟਿੰਗ ਮੁਕੰਮਲ
. . .  11 minutes ago
ਸ੍ਰੀ ਚਮਕੌਰ ਸਾਹਿਬ, 15 ਅਕਤੂਬਰ (ਜਗਮੋਹਨ ਸਿੰਘ ਨਾਰੰਗ)- ਬਲਾਕ ਸ੍ਰੀ ਚਮਕੌਰ ਸਾਹਿਬ ਦੇ 15 ਪਿੰਡਾਂ ’ਚ 4 ਵਜੇ ਵੋਟ ਪੋਲ ਦਾ ਕੰਮ ਮੁਕੰਮਲ ਹੋ ਗਿਆ ਅਤੇ 38 ਪਿੰਡਾਂ ਦੇ 43 ਪੋਲਿੰਗ ਬੂਥਾਂ ਤੇ ਵੋਟਿੰਗ ਅਜੇ ਵੀ ਜਾਰੀ ਹੈ।
ਪਿੰਡਾਂ ਵਿਚ ਵੋਟਿੰਗ ਅਜੇ ਵੀ ਜਾਰੀ
. . .  22 minutes ago
ਮਜੀਠਾ, (ਅੰਮ੍ਰਿਤਸਰ), 15 ਅਕਤੂਬਰ (ਮਨਿੰਦਰ ਸਿੰਘ ਸੋਖੀ) - ਪੰਚਾਇਤੀ ਚੋਣਾਂ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟ ਚਾਰ ਵਜੇ ਤੱਕ ਪੋਲ ਕੀਤੀ ਜਾਣੀ ਸੀ। ਬਲਾਕ ਮਜੀਠਾ ਅਧੀਨ....
ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਵਿਖੇ ਡਬਲ ਵੋਟਾਂ ਭੁਗਤਾਉਣ ਦੇ ਲਗਾਏ ਦੋਸ਼
. . .  11 minutes ago
ਚੋਗਾਵਾਂ (ਜਲੰਧਰ), 15 ਅਕਤੂਬਰ-(ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਵਿਖੇ 'ਆਪ' ਦੀ ਇਕ ਧਿਰ ਨੇ ਦੂਜੀ...
ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਅੰਦਰ ਚਾਰ ਵੱਜ ਜਾਣ ਉਪਰੰਤ ਵੀ ਲੰਮੀਆਂ ਕਤਾਰਾਂ
. . .  26 minutes ago
ਕਾਲਾ ਅਫ਼ਗਾਨਾ, (ਗੁਰਦਾਸਪੁਰ), 15 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅੰਦਰ ਫਿਲਹਾਲ ਵੋਟਾਂ ਪਾਉਣ ਦਾ ਕੰਮ ਸ਼ਾਂਤਮਈ ਚੱਲ ਰਿਹਾ ਹੈ ਅਤੇ ਕਿਸੇ ਵੀ....
ਜੋੜਕੀਆਂ ਕਸਬੇ 'ਚ ਵੋਟਾਂ ਭੁਗਤਾਉਣ ਦੀ ਰਫਤਾਰ ਮੱਠੀ
. . .  28 minutes ago
ਜੋੜਕੀਆਂ (ਮਾਨਸਾ), 15 ਅਕਤੂਬਰ (ਲਕਵਿੰਦਰ ਸ਼ਰਮਾ)-ਮਾਨਸਾ ਦੇ ਕਸਬਾ ਜੋੜਕੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਲੋਕਤੰਤਰ ਦੀ ਪਹਿਲੀ ਪੌੜੀ ਵਜੋਂ ਜਾਣੀਆਂ ਜਾਂਦੀਆਂ ਪੰਚਾਇਤੀ...
ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ
. . .  35 minutes ago
ਸੰਗਰੂਰ, 15 ਅਕਤੂਬਰ (ਧੀਰਜ ਪਸ਼ੋਰੀਆ)-ਪੰਚਾਇਤੀ ਚੋਣਾਂ 2024 ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ। ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਲੋਕਾਂ ਨੂੰ ਸ਼ਾਂਤੀਪੂਰਵਕ ਵੋਟਾਂ ਪਾਉਣ ਦੀ ...
ਪਿੰਡ ਘੁਡਾਣੀ ਕਲਾਂ ਵਿਖੇ ਵੋਟ ਪਾਉਣ ਦਾ ਕੰਮ ਪਛੜਿਆ
. . .  38 minutes ago
ਰਾੜਾ ਸਾਹਿਬ, (ਲੁਧਿਆਣਾ), 15 ਅਕਤੂਬਰ (ਪ੍ਰੀਤਮ ਸਿੰਘ ਮੁਕੰਦਪੁਰੀ)- ਸਰਕਾਰੀ ਪ੍ਰਾਇਮਰੀ ਸਕੂਲ ਘੁਡਾਣੀ ਕਲਾਂ ਵਿਖੇ 7 ਵਾਰਡਾਂ ਦੇ ਵੋਟਰ ਸਰਪੰਚੀ ਲਈ ਅਤੇ 2 ਪੰਚਾਂ ਦੀ ਸਰਵਸੰਮਤੀ ਹੋਣ ਕਰਕੇ....
ਪਿੰਡ ਕੌੜੇ ਵਿਖੇ 2 ਵਜੇ ਤੱਕ 58 ਫੀਸਦੀ ਹੋਈ ਪੋਲਿੰਗ
. . .  40 minutes ago
ਘੁਮਾਣ (ਗੁਰਦਾਸਪੁਰ), 15 ਅਕਤੂਬਰ (ਬੰਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਕੌੜੇ ਪੋਲਿੰਗ ਦੇ ਬੂਥ ਨੰਬਰ 92 ਵਿਚ ਦੁਪਹਿਰ 2 ਵਜੇ ਤੱਕ 58 ਫੀਸਦੀ ਵੋਟ...
ਜ਼ਿਲ੍ਹਾ ਫਿਰੋਜ਼ਪੁਰ ਵਿਚ 3 ਵਜੇ ਤੱਕ 38.64 ਫੀਸਦੀ ਵੋਟ ਪੋਲ
. . .  46 minutes ago
ਫਿਰੋਜ਼ਪੁਰ, 15 ਅਕਤੂਬਰ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ)- ਜ਼ਿਲ੍ਹੇ ’ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਬਾਅਦ ਦੁਪਹਿਰ 3 ਵਜੇ ਤੱਕ ਕਰੀਬ 38.64 ਫ਼ੀਸਦੀ ਵੋਟਾਂ ਪੋਲ ਹੋਈਆਂ....
ਜ਼ਿਲ੍ਹਾ ਗੁਰਦਾਸਪੁਰ ਵਿਚ 2 ਵਜੇ ਤੱਕ 37 ਫੀਸਦੀ ਹੋਈ ਵੋਟਿੰਗ
. . .  46 minutes ago
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ 2 ਵਜੇ ਤੱਕ 37 ਫੀਸਦੀ ਵੋਟਿੰਗ ਹੋਈ। ਵੋਟਾਂ ਦੌਰਾਨ ਲਗਭਗ ਸਾਰੀਆਂ ਥਾਵਾਂ ਉਤੇ ਲੋਕ ਸ਼ਾਂਤੀ ਨਾਲ ਆਪਣੀ ਵੋਟ ਭੁਗਤਾ ਰਹੇ ਹਨ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਬਟਾਲਾ ਅਧੀਨ...
ਜ਼ਿਲ੍ਹਾ ਕਪੂਰਥਲਾ 'ਚ ਦੁਪਹਿਰ 2 ਵਜੇ ਤੱਕ 42 ਫ਼ੀਸਦੀ ਹੋਈ ਵੋਟਿੰਗ
. . .  49 minutes ago
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਸੰਬੰਧੀ ਵੋਟਿੰਗ ਅਮਨ-ਅਮਾਨ ਨਾਲ ਜਾਰੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਦੁਪਹਿਰ 2...
ਸ਼ਾਹਪੁਰ ਕੰਢੀ ਦੇ ਇਕ ਬਲਾਕ 'ਚ 80 ਫੀਸਦੀ ਵੋਟਿੰਗ ਹੋਈ
. . .  52 minutes ago
ਸ਼ਾਹਪੁਰ ਕੰਢੀ, 15 ਅਕਤੂਬਰ (ਰਣਜੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸ਼ਾਹਪੁਰ ਕੰਢੀ ਦੇ ਬਲਾਕ ਧਾਰ ਆਦਰਸ਼ ਨਗਰ ਵਿਖੇ ਹੁਣ ਤੱਕ 80 ਫੀਸਦੀ...
ਅਜਨਾਲਾ ਦੇ ਪਿੰਡ ਕਮੀਰਪੁਰਾ ’ਚ ਵੋਟ ਪ੍ਰਕਿਰਿਆ ਹੋਈ ਮੁਕੰਮਲ, ਵੋਟਾਂ ਦੀ ਗਿਣਤੀ ਸ਼ੁਰੂ
. . .  52 minutes ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਕਮੀਰਪੁਰਾ ਵਿਖੇ ਵੋਟ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਚੋਣ ਅਮਲੇ ਵਲੋਂ ਵੋਟਾਂ ਦੀ....
ਬਠਿੰਡਾ ਜ਼ਿਲ੍ਹੇ 'ਚ 2 ਵਜੇ ਤੱਕ 56.25 ਫੀਸਦੀ ਹੋਈ ਵੋਟਿੰਗ
. . .  57 minutes ago
ਬਠਿੰਡਾ, 15 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲਾਣ)-ਬਠਿੰਡਾ ਜ਼ਿਲ੍ਹੇ ਦੇ 9 ਬਲਾਕਾਂ ਵਿਚ 2 ਵਜੇ ਤੱਕ 56.25 ਫੀਸਦੀ ਵੋਟਿੰਗ ਹੋ...
ਫਾਜ਼ਿਲਕਾ ਜ਼ਿਲ੍ਹੇ ਅੰਦਰ ਸ਼ਾਂਤੀ ਪੂਰਵਕ ਪੋਲਿੰਗ ਦਾ ਕੰਮ ਜਾਰੀ
. . .  about 1 hour ago
ਫਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਜ਼ਿਲ੍ਹੇ ਅੰਦਰ ਹੁਣ ਤੱਕ ਪੰਚਾਇਤੀ ਚੋਣਾਂ ਵਿਚ 55% ਦੇ ਕਰੀਬ ਵੋਟਾਂ ਪੈ ਚੁੱਕੀਆਂ ਹਨl ਫਾਜ਼ਿਲਕਾ ਬਲਾਕ ਅੰਦਰ 38%, ਅਰਨੀ ਵਾਲਾ ਬਲਾਕ ਅੰਦਰ 52%, ਜਲਾਲਾਬਾਦ ਬਲਾਕ ਅੰਦਰ 62%, ਅਬੋਹਰ ਬਲਾਕ ਅੰਦਰ 51%, ਖੋਹੀਆਂ ਸਰਵਰ ਬਲਾਕ ਅੰਦਰ 55% ਵੋਟਾਂ...
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹੁੰਚੇ ਇਸਲਾਮਾਬਾਦ
. . .  59 minutes ago
ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਦੇ ਵਿਦੇਸ਼ ਮੰਤਰੀ ਸੁਬ੍ਰਹਮਣੀਅਮ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ 'ਚ ਸ਼ਾÇਮਲ ਹੋਣ ਲਈ ਇਸਲਾਮਾਬਾਦ ਪਹੁੰਚ....
3 ਕਰੋੜ ਦੀ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਨਗਰ ਨਿਗਮ ਦਾ ਸਾਬਕਾ ਐਕਸੀਅਨ ਕਾਬੂ
. . .  about 1 hour ago
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਨੇ ਤਿੰਨ ਕਰੋੜ ਰੁਪਏ ਦੇ ਫੰਡਾਂ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਨਗਰ ਨਿਗਮ ਦੇ ਸਾਬਕਾ ਐਕਸੀਅਨ ਨੂੰ ਗ੍ਰਿਫਤਾਰ ਕੀਤਾ ਹੈ ਤੇ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਰਣਬੀਰ ਸਿੰਘ ਵਜੋਂ ਕੀਤੀ ਗਈ ਹੈ, ਇਸ ਦੇ ਨਾਲ ਹੀ ਵਿਜੀਲੈਂਸ...
100 ਸਾਲਾ ਬਾਪੂ ਲਾਭ ਸਿੰਘ ਚੀਮਾ ਨੇ ਪਾਈ ਵੋਟ
. . .  about 1 hour ago
ਭੁਲੱਥ (ਕਪੂਰਥਲਾ), 15 ਅਕਤੂਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਭਟਨੂਰਾ ਕਲਾਂ ਦੇ ਵਸਨੀਕ 100 ਸਾਲਾ ਬਾਪੂ ਲਾਭ ਸਿੰਘ ਚੀਮਾ ਪੁੱਤਰ ਚੌਧਰੀ ਰਾਮ ਵਲੋਂ ਆਪਣੀ ਵੋਟ...
ਪਿੰਡ ਠੁੱਲੀਵਾਲ ਵਿਖੇ 85 ਸਾਲਾ ਬਜ਼ੁਰਗ ਨੇ ਵ੍ਹੀਲਚੇਅਰ 'ਤੇ ਜਾ ਕੇ ਪਾਈ ਵੋਟ
. . .  about 1 hour ago
ਮਹਿਲ ਕਲਾਂ (ਬਰਨਾਲਾ), 15 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ (ਬਰਨਾਲਾ) ਵਿਖੇ 85 ਸਾਲਾ ਕਿਸਾਨ ਆਗੂ ਲਛਮਣ ਸਿੰਘ ਨੇ ਆਪਣੇ ਪੋਤਰੇ ਗੁਰਪ੍ਰੀਤ...
ਪੰਜਾਬ ਜ਼ਿਮਨੀ ਚੋਣਾਂ: 13 ਨਵੰਬਰ ਨੂੰ ਪੈਣਗੀਆਂ ਵੋਟਾਂ
. . .  about 1 hour ago
ਨਵੀਂ ਦਿੱਲੀ, 15 ਅਕਤੂਬਰ- ਅੱਜ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਹੋਣ ਵਾਲੀਆਂ 4 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 13 ਨਵੰਬਰ ਨੂੰ ਹੋਣਗੀਆਂ ਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੀ ਕੀਤੀ ਜਾਵੇਗੀ।
ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡਾਂ 'ਚ 2.30 ਵਜੇ ਤੱਕ 49.35 ਫੀਸਦੀ ਪੋਲਿੰਗ
. . .  about 1 hour ago
ਅਮਨ-ਸ਼ਾਂਤੀ ਨਾਲ ਹੋ ਰਹੀ ਵੋਟਾਂ ਦੀ ਪੋਲਿੰਗ - ਡੀ. ਐੱਸ. ਪੀ. ਜਲਾਲਾਬਾਦ
. . .  about 1 hour ago
ਜਲਾਲਾਬਾਦ, 15 ਅਕਤੂਬਰ (ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਵਿਚ ਪੰਚਾਇਤੀ ਵੋਟਾਂ ਦਾ ਕੰਮ ਅਮਨ ਤੇ ਸ਼ਾਂਤੀ ਨਾਲ ਚੱਲ ਰਿਹਾ ਹੈ। ਇਕ ਦੋ ਥਾਵਾਂ 'ਤੇ ਵਿਰੋਧੀ ਪਾਰਟੀਆਂ ਦਾ ਆਪਸ ਵਿਚ ਬੋਲ ਬੁਲਾਰਾ ਹੋਇਆ ਸੀ ਪਰ ਮੌਕੇ ਨੂੰ ਉਸੇ ਸਮੇਂ ਹੀ ਸੰਭਾਲ ਲਿਆ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡੀ. ਐੱਸ. ਪੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਅੱਸੂ ਸੰਮਤ 553

ਤੁਹਾਡੇ ਖ਼ਤ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX