ਤਾਜਾ ਖ਼ਬਰਾਂ


ਅਸੀਂ ਗ਼ਰੀਬੀ ਨਾਲ ਲੜ ਰਹੇ ਤੇ ਸਾਡਾ ਗਵਾਂਢੀ ਪਾਕਿਸਤਾਨ ਸਾਡੇ ਨਾਲ -ਸੁਸ਼ਮਾ
. . .  1 day ago
ਨਿਊਯਾਰਕ ,23 ਸਤੰਬਰ -ਸੰਯੁਕਤ ਰਾਸ਼ਟਰ 'ਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਇਕ ਵਾਰ ਫਿਰ ਸ਼ਬਦੀ ਹਮਲਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਬੇਗੁਨਾਹਾਂ ਦਾ ਖ਼ੂਨ ਬਹਾਉਣ ਵਾਲਾ...
ਗੁਰੂ ਗ੍ਰਾਮ : ਰਿਆਨ ਸਕੂਲ 'ਚ ਜਾਂਚ ਦੇ ਲਈ ਗਈ ਫਾਰੈਂਸਕ ਟੀਮ ਵਾਪਸ ਆਈ
. . .  1 day ago
ਸ਼ਿਮਲਾ 'ਚ ਭਾਰੀ ਮੀਂਹ, ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦੀ ਸੰਭਾਵਨਾ
. . .  1 day ago
ਸ਼ਿਮਲਾ, 23 ਸਤੰਬਰ- ਹਿਮਾਚਲ ਦੇ ਸ਼ਿਮਲਾ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉੱਧਰ ਮੌਸਮ ਵਿਭਾਗ ਨੇ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦਾ...
ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲਾ ਸਮਾਪਤ, ਨਵਜੋਤ ਸਿੱਧੂ ਅਤੇ ਪਰਮਜੀਤ ਸਿੰਘ ਸਨਮਾਨਿਤ
. . .  1 day ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਤੋਂ ਬਾਅਦ ਸਜਾਏ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਕੈਬਨਿਟ ਮੰਤਰੀ ਸਥਾਨਕ...
ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰਨ ਸੂਬੇ- ਕੁਸ਼ਵਾਹਾ
. . .  1 day ago
ਪਟਨਾ, 23 ਸਤੰਬਰ- ਬਿਹਾਰ ਵਿਖੇ ਇੱਕ ਸਮਾਗਮ 'ਚ ਭਾਗ ਲੈਣ ਆਏ ਮਨੁੱਖੀ ਵਸੀਲੇ ਵਿਕਾਸ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਕਿਹਾ ਕਿ ਹਰੇਕ ਸੂਬਾ ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ...
25 ਨੂੰ ਵਪਾਰੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਸ੍ਰੀਨਗਰ, 23 ਸਤੰਬਰ- ਐਨ ਆਈ.ਏ.ਵੱਲੋਂ ਕਸ਼ਮੀਰ ਇਕਨਾਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਨੂੰ ਸੰਮਨ ਭੇਜਣ 'ਤੇ 25 ਤਰੀਕ ਨੂੰ ਕਸ਼ਮੀਰ ਬੰਦ ਦਾ ਐਲਾਨ ਕੀਤਾ ਹੈ। ਐਨ.ਆਈ.ਏ...
ਨਹਾਉਣ ਗਏ ਤਿੰਨ ਨਬਾਲਗ ਨਹਿਰ 'ਚ ਡੁੱਬੇ
. . .  1 day ago
ਦਰਭੰਗਾ, 23 ਸਤੰਬਰ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਨਹਿਰ 'ਚ ਨਹਾਉਣ ਗਏ ਤਿੰਨ ਨਬਾਲਗ ਡੁੱਬ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗ੍ਰਾਂਟ ਦੇਣ ਦਾ...
ਕਵਿਤਾ ਖੰਨਾ ਦੇ ਘਰ ਪਹੁੰਚੇ ਜਾਖੜ
. . .  1 day ago
ਪਠਾਨਕੋਟ, 23 ਸਤੰਬਰ- ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਇੱਥੇ ਇਕ ਰੈਲੀ 'ਚ ਵੀ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਉਹ ਪ੍ਰਸੰਸਕ ਸਨ ਜੇ ਭਾਜਪਾ...
ਬੀ.ਐੱਸ.ਐਫ.ਨੇ 3.6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਐੱਸ.ਆਈ.ਟੀ. ਗਠਿਤ
. . .  1 day ago
ਮੈਕਸੀਕੋ 'ਚ ਫਿਰ ਆਇਆ 5.8 ਤੀਬਰਤਾ ਦਾ ਭੁਚਾਲ
. . .  1 day ago
ਖੰਨਾ ਦੇ ਸਿਵਲ ਹਸਪਤਾਲ 'ਚੋਂ ਬੱਚਾ ਚੋਰੀ
. . .  1 day ago
ਉਤਰੀ ਕੋਰੀਆ 'ਚ ਸ਼ੱਕੀ ਧਮਾਕੇ ਕਾਰਨ ਭੁਚਾਲ ਦੇ ਝਟਕੇ
. . .  1 day ago
ਪ੍ਰਦੂਮਨ ਹੱਤਿਆਕਾਂਡ : ਤਿੰਨ ਦੋਸ਼ੀਆਂ ਨੂੰ ਇਕ ਦਿਨ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ
. . .  1 day ago
ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦਾ ਬੇਰਹਿਮੀ ਨਾਲ ਕਤਲ
. . .  1 day ago
25 ਬੋਰੀਆਂ ਚੂਰਾ ਪੋਸਤ ਤੇ ਡੇਢ ਲੱਖ ਦੀ ਨਕਦੀ ਸਮੇਤ ਤਿੰਨ ਕਾਬੂ
. . .  1 day ago
ਹਨੀਪ੍ਰੀਤ ਬਾਰੇ ਡੇਰਾ ਮੁਖੀ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ - ਡੀਜੀਪੀ
. . .  1 day ago
ਚੀਨ ਨੇ ਉਤਰ ਕੋਰੀਆ ਨੂੰ ਤੇਲ ਦੀ ਸਪਲਾਈ 'ਚ ਕੀਤੀ ਕਮੀ
. . .  1 day ago
ਚੱਲਦੀ ਕਾਰ 'ਚ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  1 day ago
ਨਕਸਲ ਔਰਤ ਗ੍ਰਿਫਤਾਰ, ਸਿਰ 'ਤੇ ਸੀ ਪੰਜ ਲੱਖ ਦਾ ਇਨਾਮ
. . .  1 day ago
ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਈਰਾਨ ਨੇ ਕੀਤਾ ਮਿਸਾਈਲ ਪ੍ਰੀਖਣ
. . .  1 day ago
ਗੋਨਿਆਣਾ ਵਿਖੇ ਪਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ ਰਾਇਫਲ ਵਿਚੋ ਗੋਲੀ ਚੱਲਣ ਨਾਲ ਮੌਤ
. . .  1 day ago
ਨੌਜਵਾਨ ਦਾ ਭੇਦਭਰੀ ਹਾਲਤ 'ਚ ਕਤਲ
. . .  1 day ago
ਅਸੀਂ ਵੋਟ ਬੈਂਕ ਲਈ ਕੰਮ ਨਹੀਂ ਕਰਦੇ - ਮੋਦੀ
. . .  1 day ago
ਸਕੂਲੀ ਬੱਚਿਆਂ ਵਾਂਗ ਲੜ ਰਹੇ ਹਨ ਟਰੰਪ ਤੇ ਕਿਮ ਜੋਂਗ - ਰੂਸ
. . .  1 day ago
ਪਾਕਿ ਗੋਲੀਬਾਰੀ 'ਚ ਦੋ ਜਵਾਨਾਂ ਸਮੇਤ 7 ਜ਼ਖਮੀ
. . .  1 day ago
ਵਾਰਾਨਸੀ 'ਚ ਪ੍ਰਧਾਨ ਮੰਤਰੀ ਨੇ ਟਾਇਲਟ ਦੀ ਰੱਖੀ ਨੀਂਹ
. . .  1 day ago
ਤਿੰਨ ਮੈਂਬਰੀ ਸੀ.ਬੀ.ਆਈ. ਟੀਮ ਰਿਆਨ ਸਕੂਲ ਪਹੁੰਚੀ
. . .  1 day ago
ਅਮਰੀਕੀ ਰੱਖਿਆ ਮੰਤਰੀ ਭਾਰਤ ਆਉਣਗੇ
. . .  1 day ago
ਜੰਮੂ ਕਸ਼ਮੀਰ 'ਚ ਭੁਚਾਲ ਦੇ ਝਟਕੇ
. . .  1 day ago
ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਲੋੜ ਪੈਣ ਉੱਤੇ ਵਿਪਾਸਨਾ ਨੂੰ ਬੁਲਾਇਆ ਜਾ ਸਕਦਾ ਹੈ ਪੰਚਕੂਲਾ:ਡੀਸੀਪੀ
. . .  2 days ago
ਮਹਿਲਾ ਨੇ ਆਪਣੇ ਪਿਤਾ ਅਤੇ ਦੋਸਤ ਨਾਲ਼ ਮਿਲ ਕੇ ਕੀਤੀ ਪਤੀ ਦੀ ਹੱਤਿਆ
. . .  2 days ago
25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦਾ ਮਾਮਲਾ-ਦਿਲਾਵਰ ਇੰਸਾ ਨੂੰ ਅਦਾਲਤ ਨੇ ਭੇਜਿਆ ਨਿਆਇਕ
. . .  2 days ago
ਖੂਹ ਵਿਚ ਡਿੱਗਣ ਨਾਲ ਕਿਸਾਨ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਤਾਜ਼ਾ ਖ਼ਬਰਾਂ

ਕੌਮਾਂਤਰੀ ਅਦਾਲਤ 'ਚ ਕੁਲਭੂਸ਼ਣ ਜਾਧਵ ਮਾਮਲੇ ਦੀ ਸੁਣਵਾਈ ਅੱਜ

ਨਵੀਂ ਦਿੱਲੀ, 13 ਸਤੰਬਰ - ਕੌਮਾਂਤਰੀ ਅਦਾਲਤ 'ਚ ਪਾਕਿਸਤਾਨ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮਾਮਲੇ 'ਤੇ ਸੁਣਵਾਈ ਅੱਜ ਹੋਵੇਗੀ। 

ਪਤੀ-ਪਤਨੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਹਠੂਰ, 13 ਸਤੰਬਰ (ਜਸਵਿੰਦਰ ਸਿੰਘ ਛਿੰਦਾ) - ਨੇੜਲੇ ਪਿੰਡ ਡੱਲਾ ਵਿਖੇ ਨੌਜਵਾਨ ਪਤੀ-ਪਤਨੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ...

ਪੂਰੀ ਖ਼ਬਰ »

ਜਪਾਨ ਦੇ ਪ੍ਰਧਾਨ ਮੰਤਰੀ ਅੱਜ ਪਹੁੰਚਣਗੇ ਭਾਰਤ

ਨਵੀਂ ਦਿੱਲੀ, 13 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੋ ਦਿਨਾਂ ਦੌਰੇ ਲਈ ਅੱਜ ਭਾਰਤ ਪਹੁੰਚਣਗੇ।ਅਬੇ ਸ਼ਿੰਜੋ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੈਦਰਾਬਾਦ 'ਚ ਰੋਡ ਸ਼ੋਅ ਵੀ ਕੀਤਾ ...

ਪੂਰੀ ਖ਼ਬਰ »

ਡੀ.ਯੂ ਵਿਦਿਆਰਥੀ ਸੰਗਠਨ ਚੋਣਾਂ ਦੇ ਨਤੀਜੇ ਅੱਜ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਯੂਨੀਵਰਸਿਟੀ (ਡੀ.ਯੂ) ਵਿਦਿਆਰਥੀ ਸੰਗਠਨ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ...

ਪੂਰੀ ਖ਼ਬਰ »

ਭਾਰਤ-ਅਫ਼ਗ਼ਾਨਿਸਤਾਨ ਦੇ ਰਿਸ਼ਤੇ ਪਾਕਿਸਤਾਨ ਨੂੰ ਨੁਕਸਾਨ ਨਹੀ ਪਹੁੰਚਾਉਣਗੇ - ਪਾਕਿ ਨੂੰ ਅਫ਼ਗ਼ਾਨ ਸਫ਼ੀਰ

ਇਸਲਾਮਾਬਾਦ, 13 ਸਤੰਬਰ - ਪਾਕਿਸਤਾਨ 'ਚ ਅਫ਼ਗ਼ਾਨਿਸਤਾਨ ਦੇ ਸਫ਼ੀਰ ਦਾ ਕਹਿਣਾ ਹੈ ਕਿ ਭਾਰਤ ਅਤੇ ਅਫ਼ਗ਼ਾਨਿਸਤਾਨ ਦੇ ਰਿਸ਼ਤੇ ਪਾਕਿਸਤਾਨ ਨੂੰ ਨੁਕਸਾਨ ਨਹੀ ...

ਪੂਰੀ ਖ਼ਬਰ »

ਮਹਾਰਾਸ਼ਟਰ : ਭਾਜਪਾ ਕੌਂਸਲਰ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ

ਮੁੰਬਈ, 13 ਸਤੰਬਰ - ਕਲਿਆਣ (ਪੱਛਮੀ) ਦੇ ਭਾਜਪਾ ਕੌਂਸਲਰ ਦਯਾ ਗਾਇਕਵਾੜ 'ਤੇ ਥਾਣੇ ਦੀ 27 ਸਾਲਾਂ ਮਹਿਲਾ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ...

ਪੂਰੀ ਖ਼ਬਰ »

ਉੱਤਰਾਖੰਡ : ਸਰਕਾਰ ਨੇ ਕੇਦਾਰਨਾਥ ਨੂੰ ਹੈਲੀਕਾਪਟਰ ਸੇਵਾ ਕੀਤੀ ਬੰਦ

ਦੇਹਰਾਦੂਨ, 13 ਸਤੰਬਰ - ਉੱਤਰਾਖੰਡ ਸਰਕਾਰ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਇਤਰਾਜ਼ ਤੋਂ ਬਾਅਦ ਕੇਦਾਰਨਾਥ ਧਾਮ ਨੂੰ ਹੈਲੀਕਾਪਟਰ ਸੇਵਾ ਬੰਦ ਕਰ ਦਿੱਤੀ ...

ਪੂਰੀ ਖ਼ਬਰ »

ਅਰਨੀਵਾਲਾ ਵਜ਼ੀਰਾਂ ਵਿੱਚ 19 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ

ਮੰਡੀ ਕਿੱਲਿਆਂਆਂਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)- ਲੰਬੀ ਹਲਕੇ ਦੇ ਪਿੰਡ ਅਰਨੀਵਾਲਾ ਵਜ਼ੀਰਾਂ ਵਿਖੇ ਬੀਤੀ ਦੇਰ ਰਾਤ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰੰਜਿਸ਼ ਤਹਿਤ 19 ਸਾਲਾ ਨੌਜਵਾਨ ਲਖਬੀਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਗਰਦਨ 'ਤੇ ਤਲਵਾਰ ਨਾਲ ਵਾਰ ਕਰ ...

ਪੂਰੀ ਖ਼ਬਰ »

ਉੱਤਰਾਖੰਡ : ਕਿਡਨੀ ਰੈਕਟ ਦੇ ਦੋਸ਼ੀ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ

ਦੇਹਰਾਦੂਨ, 13 ਸਤੰਬਰ - ਉੱਤਰਾਖੰਡ ਪੁਲਿਸ ਨੇ 2008 ਕਿਡਨੀ ਰੈਕਟ ਦੇ ਦੋਸ਼ੀ ਅਮਿਤ ਰਾਊਤ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ...

ਪੂਰੀ ਖ਼ਬਰ »

ਦੀਨਾਕਰਨ ਨੇ ਪਲਾਨੀਸਾਮੀ ਨੂੰ ਸਕੱਤਰ ਦੇ ਅਹੁਦੇ ਤੋਂ ਹਟਾਇਆ

ਚੇਨਈ, 13 ਸਤੰਬਰ - ਟੀ.ਟੀ.ਵੀ ਦੀਨਾਕਰਨ ਨੇ ਪਲਾਨੀਸਾਮੀ ਨੂੰ ਏ.ਆਈ.ਏ.ਡੀ.ਐੱਮ.ਕੇ  ਪਾਰਟੀ ਹੈੱਡਕੁਆਟਰ ਦੇ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਪੀ. ਪਲਾਨੀਅੱਪਨ ਨੂੰ ਨਵਾਂ ਸਕੱਤਰ ਲਾਇਆ ...

ਪੂਰੀ ਖ਼ਬਰ »

ਪ੍ਰਦਯੁਮਨ ਹੱਤਿਆ ਮਾਮਲਾ : ਦੋਸ਼ੀ ਬੱਸ ਕੰਡਕਟਰ ਦੇ ਖੂਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਕਰਨਾਲ

ਗੁਰੂਗ੍ਰਾਮ, 13 ਸਤੰਬਰ - ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਵਿਦਿਆਰਥੀਆਂ ਪ੍ਰਦਯੁਮਨ ਦੀ ਹੱਤਿਆ ਦੇ ਦੋਸ਼ੀ ਸਕੂਲ ਬੱਸ ਕੰਡਕਟਰ ਦੇ ਖੂਨ ਦੇ ਸੈਂਪਲ ਜਾਂਚ ਲਈ ਕਰਨਾਲ ਲੈਬ ਭੇਜ ਦਿੱਤੇ ਗਏ ...

ਪੂਰੀ ਖ਼ਬਰ »

ਝਾਰਖੰਡ 'ਚ 2 ਨਕਸਲੀ ਢੇਰ

ਰਾਂਚੀ, 13 ਸਤੰਬਰ - ਝਾਰਖੰਡ ਦੇ ਸਿੰਘਭੂਮ 'ਚ ਸੀ.ਆਰ.ਪੀ.ਐੱਫ ਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ 'ਚ 2 ਨਕਸਲੀਆਂ ਨੂੰ ਢੇਰ ਕਰ ਦਿੱਤਾ। ...

ਪੂਰੀ ਖ਼ਬਰ »

ਪ੍ਰਦਯੁਮਨ ਹੱਤਿਆਕਾਂਡ : ਰਿਆਨ ਗਰੁੱਪ ਨੇ ਕੇਸ ਹਰਿਆਣਾ ਤੋਂ ਬਾਹਰ ਟਰਾਂਸਫਰ ਕਰਨ ਦੀ ਕੀਤੀ ਅਪੀਲ

ਗੁਰੂਗ੍ਰਾਮ, 13 ਸਤੰਬਰ - ਰਿਆਨ ਗਰੁੱਪ ਨੇ ਸੁਪਰੀਮ ਕੋਰਟ ਪਾਸੋਂ ਪ੍ਰਦਯੁਮਨ ਦੇ ਕਤਲ ਦਾ ਕੇਸ ਹਰਿਆਣਾ ਤੋਂ ਬਾਹਰ ਟਰਾਂਸਫਰ ਕਰਨ ਦੀ ਅਪੀਲ ਕੀਤੀ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਗੋਗੀ ਗ੍ਰਿਫ਼ਤਾਰ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਰੇਲਵੇ ਪੁਲਿਸ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਗੀ ਖ਼ਿਲਾਫ਼ ਸਾਲ 2014 'ਚ ਰੇਲ ਲਾਈਨ 'ਤੇ ਧਰਨਾ ਦੇਣ ਅਤੇ ਟਰੇਨ ਰੋਕਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਖ਼ਬਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਸੋਮਵਾਰ ਨੂੰ ਕਰੇਗਾ ਪ੍ਰਦਯੁਮਨ ਹੱਤਿਆਕਾਂਡ ਦੀ ਸੁਣਵਾਈ

ਨਵੀਂ ਦਿੱਲੀ, 13 ਸਤੰਬਰ - ਸੁਪਰੀਮ ਕੋਰਟ ਵੱਲੋਂ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਵਿਦਿਆਰਥੀ ਪ੍ਰਦਯੁਮਨ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ 18 ਸਤੰਬਰ ਨੂੰ ...

ਪੂਰੀ ਖ਼ਬਰ »

ਆਂਗ ਸਾਨ ਸੂ ਕੀ ਦਾ ਯੂ.ਐੱਨ ਦੌਰਾ ਰੱਦ

ਯਾਂਗੂਨ, 13 ਸਤੰਬਰ - ਰੋਹਿੰਗਿਆ ਸੰਕਟ ਦੇ ਮੱਦੇਨਜ਼ਰ ਮਿਆਂਮਾਰ ਦੀ ਆਗੂ ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੇ ਰੋਹਿੰਗਿਆ ਸੰਕਟ ਦੇ ਮੱਦੇਨਜ਼ਰ ਇਸ ਮਹੀਨੇ ਹੋਣ ਵਾਲਾ ਸੰਯੁਕਤ ਰਾਸ਼ਟਰ ਦੌਰਾ ਰੱਦ ਕਰ ਦਿੱਤਾ ...

ਪੂਰੀ ਖ਼ਬਰ »

ਕਰਨਾਟਕ : ਸੜਕ ਹਾਦਸੇ 'ਚ 9 ਮੌਤਾਂ

ਬੈਂਗਲੁਰੂ, 13 ਸਤੰਬਰ - ਕਰਨਾਟਕ ਦੇ ਯੈਲਾਪੁਰ 'ਚ ਕਾਰ ਅਤੇ ਟਰੱਕ ਦੀ ਹੋਈ ਟੱਕਰ 'ਚ 9 ਲੋਕਾਂ ਦੀ ਮੌਤ ਹੋ ...

ਪੂਰੀ ਖ਼ਬਰ »

ਛੋਟੇ ਵਾਹਨਾਂ ਲਈ ਖੁੱਲ੍ਹਾ ਜੰਮੂ-ਸ੍ਰੀਨਗਰ ਕੌਮੀ ਰਾਜ ਮਾਰਗ

ਸ੍ਰੀਨਗਰ, 13 ਸਤੰਬਰ - ਜ਼ਮੀਨ ਖਿਸਕਣ ਕਾਰਣ ਬੰਦ ਹੋਇਆ ਜੰਮੂ-ਸ੍ਰੀਨਗਰ ਕੌਮੀ ਰਾਜ ਮਾਰਗ 2 ਦਿਨਾਂ ਬਾਅਦ ਛੋਟੇ ਵਾਹਨਾਂ ਲਈ ਚਾਲੂ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਕੈਲਾਸ਼ ਸੱਤਿਆਰਥੀ ਦੀ 'ਭਾਰਤ ਯਾਤਰਾ' ਜਾਰੀ

ਚੇਨਈ, 13 ਸਤੰਬਰ - ਬੱਚਿਆ ਦੇ ਸ਼ੋਸ਼ਣ ਖ਼ਿਲਾਫ਼ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੀ 'ਭਾਰਤ ਯਾਤਰਾ' ਜਾਰੀ ਹੈ। ਸੋਮਵਾਰ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ ਚੇਨਈ ...

ਪੂਰੀ ਖ਼ਬਰ »

ਪਹਿਲੀ ਜਮਾਤ 'ਚ ਪੜ੍ਹਦੀ ਬੱਚੀ ਨਾਲ ਜ਼ਬਰ ਜਨਾਹ

ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ) - ਇਥੋਂ ਦੇ ਨਜ਼ਦੀਕੀ ਇਕ ਪਿੰਡ ਦੀ ਪਹਿਲੀ ਜਮਾਤ ਵਿਚ ਪੜ੍ਹਦੀ 6 ਸਾਲਾ ਬੱਚੀ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਇਕ ਨਬਾਲਗ ਲੜਕੇ ਵਲੋਂ ਜ਼ਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ...

ਪੂਰੀ ਖ਼ਬਰ »

ਭਾਜਪਾ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਵਿਸ਼ਾਲ ਧਰਨੇ 16 ਨੂੰ

ਜਲੰਧਰ, 13 ਸਤੰਬਰ - ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ 'ਚ ਵਿਸ਼ਾਲ ਧਰਨੇ 16 ਸਤੰਬਰ ਨੂੰ ਦਿੱਤੇ ਜਾ ਰਹੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਸ਼ੁਰੂ

ਸ੍ਰੀਗੰਗਾ ਨਗਰ 13 ਸਿਤੰਬਰ (ਦਵਿੰਦਰਜੀਤ ਸਿੰਘ) - ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਰਾਜ ਭਰ 'ਚ ਚਲਾਏ ਜਾ ਰਹੇ ਅੰਦੋਲਨ ਦੇ ਤਹਿਤ ਜਿਲੇ 'ਚ ਅੱਜ ਚੱਕਾ ਜਾਮ ਕੀਤਾ ਗਿਆ, ਜਿਸ ਕਰਕੇ ਅੱਜ ਰੋਡਵੇਜ ਦੀਆਂ ਬੱਸਾਂ ਵੀ ਨਹੀਂ ਚਲੀਆਂ। ਕਿਸਾਨਾਂ ਵਲੋਂ ਕਰਜ ...

ਪੂਰੀ ਖ਼ਬਰ »

ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਸਬ ਇੰਸਪੈਕਟਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਬੀਕਾਨੇਰ, 13 ਸਤੰਬਰ (ਦਵਿੰਦਰਜੀਤ ਸਿੰਘ) - ਬੀਕਾਨੇਰ ਦੇ ਐਂਟੀ ਕੁਰੱਪਸ਼ਨ ਬਿਉਰੋ ਨੇ ਘੜਸਾਨਾ ਥਾਣੇ ਦੇ ਸਬ ਇੰਸਪੈਕਟਰ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ...

ਪੂਰੀ ਖ਼ਬਰ »

ਡੀ.ਯੂ ਚੋਣਾਂ : ਐਨ.ਐੱਸ.ਯੂ.ਆਈ ਦਾ ਪ੍ਰਧਾਨ ਤੇ ਏ.ਬੀ.ਵੀ.ਪੀ ਦਾ ਸਕੱਤਰ ਦੀ ਸੀਟ 'ਤੇ ਕਬਜ਼ਾ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਚੋਣਾਂ ਦੇ ਨਤੀਜਿਆਂ 'ਚ ਐਨ.ਐੱਸ.ਯੂ.ਆਈ ਨੇ ਪ੍ਰਧਾਨ ਦੀ ਸੀਟ ਜਿੱਤ ਲਈ ਹੈ, ਜਦਕਿ ਏ.ਬੀ.ਵੀ.ਪੀ ਸਕੱਤਰ ਦੀ ਸੀਟ 'ਤੇ ਜੇਤੂ ਰਹੀ ...

ਪੂਰੀ ਖ਼ਬਰ »

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਕੋਟ ਈਸੇ ਖਾਂ, 13 ਸਤੰਬਰ (ਗੁਰਮੀਤ ਸਿੰਘ ਖ਼ਾਲਸਾ) - ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖਾ ਵਿਖੇ ਕਰਜ਼ੇ ਦੇ ਸਤਾਏ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ.ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਪਿੱਪਲ ਸਿੰਘ (45 ਸਾਲ) ਸਿਰ 6 ਲੱਖ ਰੁਪਏ ਤੋਂ ਉੱਪਰ ...

ਪੂਰੀ ਖ਼ਬਰ »

ਡੀ.ਯੂ ਚੋਣਾਂ : ਪ੍ਰਧਾਨ ਤੇ ਉਪ ਪ੍ਰਧਾਨ ਦੀ ਸੀਟ ਤੋਂ ਐਨ.ਐੱਸ.ਯੂ.ਆਈ ਜੇਤੂ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਚੋਣਾਂ ਦੇ ਨਤੀਜਿਆਂ 'ਚ ਪ੍ਰਧਾਨ ਤੇ ਉਪ ਪ੍ਰਧਾਨ ਦੀ ਸੀਟ 'ਤੇ ਐਨ.ਐੱਸ.ਯੂ.ਆਈ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਸਕੱਤਰ ਤੇ ਸੰਯੁਕਤ ਸਕੱਤਰ ਦੀ ਸੀਟ ਤੋਂ ਏ.ਬੀ.ਵੀ.ਪੀ ਜੇਤੂ ਰਹੀ ...

ਪੂਰੀ ਖ਼ਬਰ »

ਦੇਸ਼ ਦੀ ਸੁਰੱਖਿਆ ਲਈ ਵਿਦੇਸ਼ੀਆਂ ਨੂੰ ਇੱਥੇ ਵੱਸਣ ਦਾ ਅਧਿਕਾਰ ਨਹੀ - ਹੰਸਰਾਜ ਅਹੀਰ

ਨਵੀਂ ਦਿੱਲੀ 12 ਸਤੰਬਰ - ਕੇਂਦਰੀ ਰਾਜ ਮੰਤਰੀ ਹੰਸਰਾਜ ਅਹੀਰ ਨੇ ਰੋਹਿੰਗੀਆ ਮਸਲੇ 'ਤੇ ਬੋਲਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਵਿਦੇਸ਼ੀਆਂ ਨੂੰ ਇੱਥੇ ਵੱਸਣ ਦਾ ਕੋਈ ਅਧਿਕਾਰ ਨਹੀ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ ਵੱਲੋਂ ਮੋਇਨ ਕੁਰੈਸ਼ੀ ਦੀ ਜ਼ਮਾਨਤ ਸੁਣਵਾਈ 'ਤੇ ਰੋਕ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਹਾਈਕੋਰਟ ਨੇ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਦੀ ਜ਼ਮਾਨਤ ਸੁਣਵਾਈ 'ਤੇ ਰੋਕ ਲਗਾ ਦਿੱਤੀ ...

ਪੂਰੀ ਖ਼ਬਰ »

ਮਿਆਂਮਾਰ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ, 13 ਸਤੰਬਰ - ਰੋਹਿੰਗੀਆ ਦੇ ਸ਼ਰਨਾਰਥੀਆਂ ਦੇ ਚੱਲ ਰਹੇ ਮਸਲੇ ਨੂੰ ਲੈ ਕੇ ਦਿੱਲੀ ਵਿਖੇ ਲੋਕਾਂ ਵੱਲੋਂ ਮਿਆਂਮਾਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਜਪਾਨ ਦੇ ਪ੍ਰਧਾਨ ਮੰਤਰੀ ਪਹੁੰਚੇ ਭਾਰਤ

ਅਹਿਮਦਾਬਾਦ, 13 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੋ ਦਿਨਾਂ ਦੌਰੇ ਲਈ ਭਾਰਤ ਪਹੁੰਚ ਗਏ ਹਨ। ਅਹਿਮਦਾਬਾਦ ਦੇ ਹਵਾਈ ਅੱਡੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ...

ਪੂਰੀ ਖ਼ਬਰ »

ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, 13 ਸਤੰਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਚੋਣਾਂ 'ਚ ਪ੍ਰਧਾਨ ਤੇ ਉਪ ਪ੍ਰਧਾਨ ਦੀ ਸੀਟ 'ਤੇ ਐਨ.ਐੱਸ.ਯੂ.ਆਈ ਨੂੰ ਜਿਤਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧੰਨਵਾਦ ...

ਪੂਰੀ ਖ਼ਬਰ »

ਬੌਬੇ ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਕੱਲ੍ਹ ਤੱਕ ਲਈ ਦਿੱਤੀ ਰਾਹਤ

ਬੌਂਬੇ, 13 ਸਤੰਬਰ - ਪ੍ਰਦਯੁਮਨ ਹੱਤਿਆ ਮਾਮਲੇ 'ਚ ਸੁਣਵਾਈ ਕਰਦੇ ਹੋਏ ਬੌਂਬੇ ਹਾਈਕੋਰਟ ਨੇ ਰਿਆਨ ਗਰੁੱਪ ਦੇ ਏ.ਐੱਫ ਪਿੰਟੋ, ਗਰੇਸ ਪਿੰਟੋ ਤੇ ਰਿਆਨ ਪਿੰਟੋ ਦੀ ਅਗਾਊਂ ਜ਼ਮਾਨਤ 14 ਸਤੰਬਰ ਤੱਕ ਅੱਗੇ ਪਾ ਦਿੱਤੀ ਹੈ। ...

ਪੂਰੀ ਖ਼ਬਰ »

ਜੰਮੂ-ਕਸ਼ਮੀਰ : ਹਿਜ਼ਬੁਲ ਦਾ ਗਰਾਊਂਡ ਵਰਕਰ ਗ੍ਰਿਫ਼ਤਾਰ

ਸ੍ਰੀਨਗਰ,13 ਸਤੰਬਰ - ਬਾਰਾਮੂਲਾ ਪੁਲਿਸ ਨੇ ਇਸ਼ਤਿਆਕ ਵਾਨੀ ਨਾਂਅ ਦੇ ਹਿਜ਼ਬੁਲ ਮੁਜ਼ਾਹਦੀਨ ਦੇ ਗਰਾਊਂਡ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਨੌਜਵਾਨਾਂ ਨੂੰ ਹਿਜ਼ਬੁਲ 'ਚ ਸ਼ਾਮਲ ਹੋਣ ਲਈ ਉਕਸਾਉਣਾ ਚਾਹੁੰਦਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਸ਼ੁਰੂ

ਅਹਿਮਦਾਬਾਦ, 13 ਸਤੰਬਰ - ਅਹਿਮਦਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ ...

ਪੂਰੀ ਖ਼ਬਰ »

ਰਿਆਨ ਗਰੁੱਪ ਦਾ ਉੱਤਰੀ ਜ਼ੋਨ ਹੈੱਡ 16 ਤੱਕ ਪੁਲਿਸ ਰਿਮਾਂਡ 'ਤੇ

ਨਵੀਂ ਦਿੱਲੀ, 13 ਅਗਸਤ - ਪ੍ਰਦਯੁਮਨ ਹੱਤਿਆ ਮਾਮਲੇ 'ਚ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਉੱਤਰੀ ਜ਼ੋਨ ਹੈੱਡ ਫਰਾਂਸਿਸ ਥਾਮਸ ਨੂੰ 16 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ, ਜਦਕਿ ਐੱਚ.ਆਰ ਹੈੱਡ 18 ਸਤੰਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਗਿਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਸਾਬਰਮਤੀ ਆਸ਼ਰਮ ਪਹੁੰਚੇ

 ਅਹਿਮਦਾਬਾਦ, 13 ਸਤੰਬਰ - ਅਹਿਮਦਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਰੋਡ ਸ਼ੋਅ ਤੋਂ ਬਾਅਦ ਸਾਬਰਮਤੀ ਆਸ਼ਰਮ ਪਹੁੰਚੇ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 13 ਸਤੰਬਰ- ਪਾਕਿਸਤਾਨ ਨੇ ਪੁਣਛ ਜ਼ਿਲ੍ਹੇ ਦੇ ਦੇਗਵਾਰ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਸਮੇਂ ਗੋਲੀਬਾਰੀ ਕਰਨਾ ਕੌਮਾਂਤਰੀ ਭਾਈਚਾਰੇ 'ਚ ਵੀ ਪਾਕਿਸਤਾਨ ਦਾ ਅਕਸ ਖ਼ਰਾਬ ...

ਪੂਰੀ ਖ਼ਬਰ »

10 ਹਜਾਰ ਰਿਸ਼ਵਤ ਲੈਂਦਾ ਏ.ਐੱਸ.ਆਈ.ਰੰਗੇ ਹੱਥੀਂ ਕਾਬੂ

 ਸ਼ਾਹਕੋਟ, 13 ਸਤੰਬਰ (ਸਚਦੇਵਾ)- ਵਿਜੀਲੈਂਸ ਜਲੰਧਰ ਦੇ ਡੀ.ਐੱਸ.ਪੀ.ਕਰਮਵੀਰ ਸਿੰਘ ਨੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ.ਅਵਤਾਰ ਸਿੰਘ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਡੀ.ਐੱਸ.ਪੀ.ਕਰਮਵੀਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ.ਅਵਤਾਰ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ : ਆਤਮਘਾਤੀ ਹਮਲੇ 'ਚ ਦੋ ਸੁਰੱਖਿਆ ਕਰਮੀਆਂ ਦੀ ਮੌਤ

 ਕਾਬੁਲ, 13 ਸਤੰਬਰ- ਕਾਬੁਲ 'ਚ ਆਤਮਘਾਤੀ ਹਮਲਾਵਰਾਂ ਵੱਲੋਂ ਇੱਕ ਕ੍ਰਿਕਟ ਸਟੇਡੀਅਮ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ 'ਚ ਸਟੇਡੀਅਮ ਨੂੰ ਜਾਂਦੀ ਚੈੱਕ ਪੋਸਟ 'ਤੇ ਖਲੋਤੇ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਪਰ ਸਟੇਡੀਅਮ 'ਚ ਮੌਜੂਦ ਖਿਡਾਰੀ ...

ਪੂਰੀ ਖ਼ਬਰ »

ਸੋਨੀਆ ਗਾਂਧੀ ਨੇ ਐਨ.ਐੱਸ.ਯੂ.ਆਈ.ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

 ਨਵੀਂ ਦਿੱਲੀ, 13 ਸਤੰਬਰ- ਦਿੱਲੀ ਯੂਨੀਵਰਸਿਟੀ ਚੋਣਾ 'ਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਐਨ.ਐੱਸ.ਯੂ.ਆਈ.ਦੇ ਵਿਦਿਆਰਥੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਦੇ ਬਾਹਰ 10 ਜਨਪਥ ਪਹੁੰਚੇ। ਇਸ ਮੌਕੇ ਸੋਨੀਆ ਗਾਂਧੀ ਨੇ ਜੇਤੂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ...

ਪੂਰੀ ਖ਼ਬਰ »

ਹਰਿਆਣਾ ਦੇ ਝੱਜਰ ਤੋਂ ਵਿਧਾਇਕਾ ਗੀਤਾ ਭੁੱਕਲ ਦੇ ਘਰ ਚੋਰੀ

 ਕੁਰੂਕਸ਼ੇਤਰ, 13 ਸਤੰਬਰ (ਦੁੱਗਲ)- ਹਰਿਆਣਾ ਦੀ ਸਾਬਕਾ ਸਿਖਿਆ ਮੰਤਰੀ ਤੇ ਝੱਜਰ ਤੋਂ ਵਿਧਾਇਕਾ ਗੀਤਾ ਭੁੱਕਲ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰ ਵਿਧਾਇਕ ਦੇ ਘਰੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ...

ਪੂਰੀ ਖ਼ਬਰ »

ਅਖਨੂਰ ਸੈਕਟਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 13 ਸਤੰਬਰ- ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਦੇ ਪਰਗਵਾਲ ਇਲਾਕੇ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...

ਪੂਰੀ ਖ਼ਬਰ »

ਤਾਮਿਲਨਾਡੂ ਪੁਲਿਸ ਨੇ 15.72 ਕਿੱਲੋ ਸੋਨਾ ਕੀਤਾ ਬਰਾਮਦ

 ਚੇਨਈ, 13 ਸਤੰਬਰ- ਤਾਮਿਲਨਾਡੂ ਪੁਲਿਸ ਨੇ ਸ੍ਰੀਲੰਕਾ ਤੋਂ ਤਸਕਰੀ ਕਰਕੇ ਲਿਆਂਦੇ 15.72 ਕਿੱਲੋ ਸੋਨੇ ਨੂੰ ਬਰਾਮਦ ਕੀਤਾ ਹੈ। ਬਰਾਮਦ ਸੋਨੇ 'ਤੇ ਵਿਦੇਸ਼ੀ ਮਾਰਕਾ ਲੱਗਾ ...

ਪੂਰੀ ਖ਼ਬਰ »

ਜਾਮ ਦੀ ਸਮੱਸਿਆ ਨੂੰ ਲੈ ਕੇ ਗਡਕਰੀ ਵੱਲੋਂ ਐਲ.ਜੀ.ਤੇ ਸਤਿੰਦਰ ਜੈਨ ਨਾਲ ਮੀਟਿੰਗ

 ਨਵੀਂ ਦਿੱਲੀ, 13 ਸਤੰਬਰ- ਦਿੱਲੀ ਵਿਖੇ ਜਾਮ ਦੀ ਸਮੱਸਿਆ ਨੂੰ ਲੈ ਕੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

8ਵੀਂ ਕਲਾਸ ਦੀ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਸਾੜਿਆ

 ਨਵੀਂ ਦਿੱਲੀ, 13 ਸਤੰਬਰ- ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ 'ਚ 8ਵੀਂ ਜਮਾਤ ਦੀ ਇੱਕ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਸਕੂਲਾਂ ਦੀ ਸੁਰੱਖਿਆ ਵਿਵਸਥਾ 'ਤੇ ਸਮੀਖਿਆ ਬੈਠਕ ਕਰੇਗਾ ਐੱਚ.ਆਰ.ਡੀ.ਮੰਤਰਾਲਾ

 ਨਵੀਂ ਦਿੱਲੀ, 13 ਸਤੰਬਰ- ਸਕੂਲਾਂ ਦੀ ਸੁਰੱਖਿਆ ਵਿਵਸਥਾ 'ਤੇ ਐੱਚ.ਆਰ.ਡੀ.ਮੰਤਰਾਲਾ ਅਗਲੇ ਹਫ਼ਤੇ ਸਮੀਖਿਆ ਬੈਠਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX