ਤਾਜਾ ਖ਼ਬਰਾਂ


ਵਿਰਾਸਤ-ਏ- ਖ਼ਾਲਸਾ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰਹੇਗਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,21 ਜੁਲਾਈ ( ਜੇ ਐੱਸ ਨਿੱਕੂਵਾਲ )-ਮੁੱਖ ਕਾਰਜਕਾਰੀ ਅਫਸਰ ਵਿਰਾਸਤ-ਏ-ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛਿਮਾਹੀ ਮੁਰੰਮਤ ਪ੍ਰਕਿਰਿਆ ਲਈ ਵਿਰਾਸਤ-ਏ- ਖ਼ਾਲਸਾ 24 ਤੋਂ 31 ਜੁਲਾਈ ਤੱਕ ...
ਕਈ ਬਾਹਰੀ ਤਾਕਤਾਂ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਯਤਨਸ਼ੀਲ:ਸੁਖਬੀਰ
. . .  1 day ago
ਲੁਧਿਆਣਾ, 21 ਜੁਲਾਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਵਿਚ ਹੀ ਕਈ ਬਾਹਰੀ ਤਾਕਤਾਂ ਪੰਜਾਬੀ ਦੀ ਅਮਨ-ਸ਼ਾਂਤੀ ਭੰਗ ਕਰਨ...
ਲੋਕ ਸਭਾ ਸਪੀਕਰ ਨੇ ਕੀਤੀ ਨਵਨਿਯੁਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਜੁਲਾਈ - ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਅੱਜ ਦਿੱਲੀ 'ਚ ਨਵਨਿਯੁਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ...
ਕ੍ਰਿਕਟਰ ਪਰਵਿੰਦਰ ਅਵਾਨਾ ਨਾਲ ਕੁੱਟਮਾਰ
. . .  1 day ago
ਗ੍ਰੇਟਰ ਨੋਇਡਾ, 21 ਜੁਲਾਈ - ਕ੍ਰਿਕਟਰ ਪਰਵਿੰਦਰ ਅਵਾਨਾ ਨਾਲ 5 ਵਿਅਕਤੀਆਂ ਵੱਲੋਂ ਗ੍ਰੇਟਰ ਨੋਇਡਾ 'ਚ...
ਮਮਤਾ 9 ਅਗਸਤ ਤੋਂ ਸ਼ੁਰੂ ਕਰੇਗੀ 'ਭਾਜਪਾ ਭਾਰਤ ਛੱਡੋ' ਪ੍ਰੋਗਰਾਮ
. . .  1 day ago
ਕੋਲਕਾਤਾ, 21 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 9 ਅਗਸਤ ਤੋਂ 'ਭਾਜਪਾ ਭਾਰਤ ਛੱਡੋ' ਪ੍ਰੋਗਰਾਮ...
ਪ੍ਰੇਮੀ ਜੋੜੇ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮਲੇਰਕੋਟਲਾ, 21 ਜੁਲਾਈ - ਮਲੇਰਕੋਟਲਾ ਦੇ ਪਿੰਡ ਕੁੱਪ ਕਲਾਂ 'ਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨਾਲ ਆਪਣੇ ਹੀ ਘਰ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ...
ਲੁੱਟ ਖ਼ੋਹ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਨੌਜਵਾਨਾਂ 'ਤੇ ਲਾਇਸੰਸੀ ਰਿਵਾਲਵਰ ਨਾਲ ਫ਼ਾਇਰਿੰਗ
. . .  1 day ago
ਮਾਹਿਲਪੁਰ, 21 ਜੁਲਾਈ (ਦੀਪਕ ਅਗਨੀਹੋਤਰੀ) - ਅੱਜ ਦੁਪਹਿਰ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਭਾਤਪੁਰ ਜੱਟਾਂ ਦੇ ਨਜ਼ਦੀਕ ਇੱਕ ਮੋਟਰ ਸਾਈਕਲ 'ਤੇ ਸਵਾਰ ਤਿੰਨ ਲੁਟੇਰਿਆਂ...
9ਵੀਂ ਕਲਾਸ ਦੀਆਂ 2 ਵਿਦਿਆਰਥਣਾਂ ਨੇ ਨਹਿਰ 'ਚ ਮਾਰੀ ਛਾਲ
. . .  1 day ago
ਨਵਾਂਸ਼ਹਿਰ, ਬਲਾਚੌਰ, 21 ਜੁਲਾਈ (ਸ਼ੇਤਰਾ, ਹੁੰਦਲ) - ਬਲਾਚੌਰ ਦੇ ਇੱਕ ਨਿੱਜੀ ਸਕੂਲ 'ਚ 9ਵੀਂ ਕਲਾਸ 'ਚ ਪੜ੍ਹਦੀਆਂ 2 ਵਿਦਿਆਰਥਣਾਂ ਨੇ ਬਿਸਤ ਦੁਆਬ ਨਹਿਰ 'ਚ ਛਾਲ ਮਾਰ...
ਪਿਤਾ ਵੱਲੋਂ ਲਗਾਈ ਅੱਗ ਕਾਰਨ ਪੁੱਤਰ ਦੀ ਵੀ ਮੌਤ
. . .  1 day ago
ਉੜੀ : ਪੁਲਿਸ ਵੱਲੋਂ ਟਰੱਕ 'ਚੋਂ 25 ਕਿੱਲੋ ਨਸ਼ੀਲੇ ਪਦਾਰਥ ਬਰਾਮਦ
. . .  1 day ago
ਪੰਜ ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਕਾਬੂ
. . .  1 day ago
ਭਾਜਪਾ ਉਮੀਦਵਾਰ ਵਿਨੇ ਤੇਂਦੁਲਕਰ ਨੇ ਜਿੱਤੀ ਗੋਆ ਰਾਜ ਸਭਾ ਸੀਟ
. . .  1 day ago
ਕੇਰਲ : ਕਾਂਗਰਸੀ ਵਿਧਾਇਕ 'ਤੇ ਜਬਰ ਜਨਾਹ ਤੇ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ
. . .  1 day ago
ਜੰਮੂ ਕਸ਼ਮੀਰ ਦੇ ਰਾਜਪਾਲ ਐਨ.ਐਨ ਵੋਹਰਾ ਨੇ ਕੀਤੀ ਰਾਜਨਾਥ ਨਾਲ ਕੀਤੀ ਮੁਲਾਕਾਤ
. . .  1 day ago
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
. . .  1 day ago
ਸੁਖਬੀਰ ਵੱਲੋਂ ਮਰਹੂਮ ਪਾਸਟਰ ਦੇ ਪਰਿਵਾਰ ਨਾਲ ਦੁੱਖ ਸਾਂਝਾ
. . .  1 day ago
ਉੱਤਰਾਖੰਡ : ਬੱਸ ਪਲਟਣ ਕਾਰਨ 2 ਮੌਤਾਂ, 32 ਜ਼ਖਮੀ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਦੀ ਮੌਤ
. . .  1 day ago
ਪਲਾਟ ਦੇ ਕਬਜ਼ੇ ਕਰਨ ਆਏ ਵਿਅਕਤੀਆਂ ਨੇ ਚਲਾਈਆ ਗੋਲੀਆਂ
. . .  1 day ago
ਅਧਿਆਪਕਾ ਦੀ ਬਦਲੀ ਦੇ ਰੋਸ਼ ਵੱਜੋਂ ਸਕੂਲ ਨੂੰ ਲਗਾਇਆਂ ਜਿੰਦਰਾ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਮੈਂ ਕਾਂਗਰਸ ਨੂੰ ਅਪਣੇ ਤੋਂ ਮੁਕਤ ਕਰਦਾ ਹਾਂ - ਵਘੇਲਾ
. . .  1 day ago
ਪਾਰਟੀ ਮੈਨੂੰ ਇੰਚਾਰਜਗੀ ਅਹੁਦਿਆਂ ਤੋਂ ਮੁਕਤ ਕਰੇ- ਅੰਬਿਕਾ ਸੋਨੀ
. . .  1 day ago
ਪਾਸਟਰ ਕਤਲ ਕਾਂਡ 'ਚ ਆਰ.ਐਸ.ਐਸ. ਦਾ ਵੀ ਹੋ ਸਕਦੈ ਹੱਥ - ਸੁਖਪਾਲ ਖਹਿਰਾ
. . .  1 day ago
'ਭਾਜਪਾ ਭਾਰਤ ਛੱਡੋ ਅੰਦੋਲਨ' ਸ਼ੁਰੂ ਕਰੇਗੀ ਮਮਤਾ
. . .  1 day ago
ਪੁੱਤਰ-ਨੂੰਹ ਅਤੇ ਪੋਤਰੀ 'ਤੇ ਪੈਟਰੋਲ ਪਾਉਣ ਵਾਲੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ
. . .  1 day ago
ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮਾਸਟਰਾਂ ਦੀਆਂ ਰਿਟਾਇਰਮੈਂਟ ਪਾਰਟੀਆਂ 'ਤੇ ਰੋਕ
. . .  1 day ago
ਪਾਕਿ ਸੁਪਰੀਮ ਕੋਰਟ ਨੇ ਪਨਾਮਾ ਕੇਸ ਦੀ ਸੁਣਵਾਈ ਕੀਤੀ ਪੂਰੀ
. . .  1 day ago
ਕਸ਼ਮੀਰ ਮਸਲੇ 'ਤੇ ਅਮਰੀਕਾ-ਚੀਨ ਦੀ ਮਦਦ ਲਈ ਜਾਵੇ - ਫ਼ਾਰੂਕ ਅਬਦੁੱਲਾ
. . .  1 day ago
ਲਾਲੂ ਦੇ ਮੁੰਡੇ ਦੇ ਪੈਟਰੋਲ ਪੰਪ ਦਾ ਲਾਇਸੈਂਸ ਰੱਦ
. . .  1 day ago
ਜੀਓ ਨੇ ਲਾਂਚ ਕੀਤਾ ਮੁਫਤ ਫੋਨ ਪਰ ਸਿਕਿਓਰਟੀ ਲਈ ਦੇਣੇ ਹੋਣਗੇ 1500
. . .  1 day ago
ਪਿਤਾ ਨੇ ਪੁੱਤਰ-ਨੂੰਹ ਅਤੇ ਪੋਤਰੀ 'ਤੇ ਪੈਟਰੋਲ ਪਾ ਕੇ ਲਗਾਈ ਅੱਗ-ਪੋਤਰੀ ਦੀ ਮੌਤ
. . .  1 day ago
ਜੈਤੋ ਦੇ ਸ਼ਹੀਦਾਂ ਦੀ ਯਾਦ 'ਚ ਮਨਾਇਆ ਗਿਆ ਸ਼ਹੀਦੀ ਦਿਹਾੜਾ
. . .  1 day ago
ਅਯੁੱਧਿਆ ਕੇਸ 'ਚ ਜਲਦ ਹੋ ਸਕਦੀ ਹੈ ਸੁਣਵਾਈ - ਸੁਪਰੀਮ ਕੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ
  •     Confirm Target Language  

ਤਾਜ਼ਾ ਖ਼ਬਰਾਂ

ਢਾਈ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਗ੍ਰਿਫਤਾਰ

ਅਜਨਾਲਾ, 18 ਜੁਲਾਈ (ਐਸ. ਪ੍ਰਸ਼ੋਤਮ)- ਸਥਾਨਕ ਸ਼ਹਿਰ ਦੇ ਸੱਕੀ ਨਾਲੇ ਦੇ ਪੁੱਲ ਨੇੜਿਓਂ ਐਸ.ਟੀ.ਐਫ. ਬਾਰਡਰ ਰੇਂਜ ਇੰਚਾਰਜ ਇੰਸਪੈਕਟਰ ਸ: ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਕ ਵਿਅਕਤੀ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਉਸ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ। ਹੈਰੋਇਨ ਦੀ ਕੌਮਾਂਤਰੀ ਮਾਰਕੀਟ 'ਚ ਕੀਮਤ ਢਾਈ ਕਰੋੜ ਰੁਪਏ ਦੱਸੀ ਗਈ ਹੈ। ਪੁਲੀਸ ਥਾਣਾ ਅਜਨਾਲਾ 'ਚ ਦਰਜ ਮੁਕਦਮੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਗੱਜਣ ਸਿੰਘ ਪੁੱਤਰ ਸਰਪੰਚ ਬਾਬਾ ਅਜੀਤ ਸਿੰਘ ਨਿਵਾਸੀ ਸਰਹੱਦੀ ਪਿੰਡ ਅੰਬ ਨੰਗਲ ਵਜੋਂ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਕਥਿਤ ਦੋਸ਼ੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਸਰਹੱਦੀ ਖੇਤਰ ਵਲੋਂ ਅਜਨਾਲਾ ਵੱਲ ਇਹ ਹੈਰੋਇਨ ਦੀ ਖੇਪ ਸਮੇਤ ਆ ਰਿਹਾ ਸੀ। ਪੁਲੀਸ ਥਾਣਾ ਅਜਨਾਲਾ 'ਚ ਕਥਿਤ ਦੋਸ਼ੀ ਵਿਰੁੱਧ ਧਾਰਾ 21-61-85 ਅਧੀਨ ਮੁਕਦਮਾ ਦਰਜ ਕਰ ਲਿਆ ਗਿਆ ਹੈ।

ਕੰਟਰੋਲ ਰੇਖਾ 'ਤੇ ਪਾਕਿਸਤਾਨ ਵਲੋਂ ਗੋਲੀਬਾਰੀ

ਸ੍ਰੀਨਗਰ, 18 ਜੁਲਾਈ - ਪਾਕਿਸਤਾਨ ਵਲੋਂ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਬੀ.ਜੀ. ਤੇ ਪੁੰਛ ਸੈਕਟਰ ਨਾਲ ਲਾਈਨ ਆਫ ਕੰਟਰੋਲ 'ਤੇ ਗੋਲੀਬਾਰੀ ਕੀਤੀ ਗਈ ਹੈ। ਭਾਰਤੀ ਜਵਾਨਾਂ ਵਲੋਂ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ...

ਪੂਰੀ ਖ਼ਬਰ »

ਸਿੰਧ 'ਚ ਆਜ਼ਾਦੀ ਮੰਗ 'ਤੇ ਪ੍ਰਦਰਸ਼ਨ

ਕਰਾਚੀ, 18 ਜੁਲਾਈ - ਪਾਕਿਸਤਾਨ ਦੇ ਸਿੰਧ ਸੂਬੇ 'ਚ ਆਜ਼ਾਦੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਵਲੋਂ ਪ੍ਰਦਰਸ਼ਨ ਕਰਕੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ...

ਪੂਰੀ ਖ਼ਬਰ »

ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਇਕ ਮੌਤ, 50 ਜ਼ਖਮੀ

ਮਲੋਟ, 18 ਜੁਲਾਈ (ਰਣਜੀਤ ਸਿੰਘ ਪਾਟਿਲ) - ਅੱਜ ਤੜਕੇ 5 ਵਜੇ ਮਲੋਟ ਤੋਂ ਸਿਕੰਦਰਪੁਰ ਡੇਰਾ ਰਾਧਾ ਸੁਆਮੀ ਵਿਖੇ ਸੇਵਾ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਓਡਾ (ਹਰਿਆਣਾ) 'ਚ ਅਚਾਨਕ ਪਲਟ ਗਈ, ਬੱਸ 'ਚ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 50 ਸ਼ਰਧਾਲੂਆਂ ਦੇ ...

ਪੂਰੀ ਖ਼ਬਰ »

ਛੋਟੇ ਬੱਚਿਆ ਨੂੰ ਚੁੱਕਕੇ ਵੇਚਣ ਵਾਲਾ ਗਿਰੋਹ ਬੇਨਕਾਬ

ਵੇਰਕਾ, 18 ਜੁਲਾਈ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਦੀ ਪੁਲਸ ਨੇ ਛੋਟੇ ਬੱਚਿਆ ਨੂੰ ਚੁੱਕੇ ਵੇਚਣ ਵਾਲੇ ਇਕ ਗਿਰੋਹ ਨੂੰ ਬੇਨਕਾਬ ਕੀਤਾ ਹੈ, ਜਿੰਨ੍ਹਾਂ ਨੇ ਬੀਤੇ ਦਿਨ ਇਕ 8 ਸਾਲ ਦੇ ਇਕ ਬੱਚੇ ਨੂੰ ਚੁੱਕ ਲਿਆ ਸੀ ਜਿਸਨੂੰ ਪੁਲਸ ਨੇ ਪਹਿਲ ਕਦਮੀ ਕਰਦਿਆ 36 ...

ਪੂਰੀ ਖ਼ਬਰ »

ਪਾਸਟਰ ਕਤਲ ਕਾਂਡ : ਡੀ.ਜੀ.ਪੀ. ਅਰੋੜਾ ਅੱਜ ਕਰਨਗੇ ਉੱਚ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਵਿਚ ਹੋਏ ਪਾਸਟਰ ਕਤਲ ਕਾਂਡ ਨੂੰ ਲੈ ਕੇ ਡੀ.ਜੀ.ਪੀ. ਸੁਰੇਸ਼ ਅਰੋੜਾ ਅੱਜ ਬਾਅਦ ਦੁਪਹਿਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਨਾਲ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਵੀ ਲੁਧਿਆਣੇ ਆ ਰਹੇ ਹਨ। ਬੀਤੀ ...

ਪੂਰੀ ਖ਼ਬਰ »

ਰੂਸ 'ਚ 7.7 ਤੀਬਰਤਾ ਨਾਲ ਆਇਆ ਭੁਚਾਲ

ਮਾਸਕੋ, 18 ਜੁਲਾਈ - ਰੂਸ ਦੇ ਪੂਰਬੀ ਤੱਟ 'ਤ 7.7 ਦੀ ਤੀਬਰਤਾ ਨਾਲ ਸ਼ਕਤੀਸ਼ਾਲੀ ਭੁਚਾਲ ਆਇਆ ਹੈ। ਸਥਾਨਕ ਸਮੇਂ ਅਨੁਸਾਰ ਰਾਤ ਦੇ 11.34 ਮਿੰਟ 'ਤੇ ਰੂਸ ਦੇ ਨਿਕਲਸਕੀ ਤੋਂ 199 ਕਿਲੋਮੀਟਰ ਪੂਰਬ ਦੱਖਣ 'ਚ ਇਹ ਭੁਚਾਲ ਆਇਆ ...

ਪੂਰੀ ਖ਼ਬਰ »

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਮਿਲੀਆਂ ਧਮਕੀਆਂ

ਕੋਲਕਾਤਾ, 18 ਜੁਲਾਈ - ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਜਾਧਵਪੁਰ 'ਚ ਉਨ੍ਹਾਂ ਦੇ ਘਰ ਦੇ ਬਾਹਰ ਕੁੱਝ ਲੜਕਿਆਂ ਨੇ ਗਾਲ੍ਹਾਂ ਕੱਢੀਆਂ ਤੇ ਧਮਕੀ ਦਿੱਤੀ ਕਿ ਜੇ ਉਹ ਘਰ ਤੋਂ ਬਾਹਰ ਨਿਕਲੇ ਤਾਂ ਉਹ ਸਬਕ ਸਿਖਾਉਣਗੇ। ਸ਼ੰਮੀ ਦੀ ਇਮਾਰਤ ਦੇ ...

ਪੂਰੀ ਖ਼ਬਰ »

ਮੁੱਠਭੇੜ 'ਚ ਦੋ ਅੱਤਵਾਦੀ ਢੇਰ, ਤਿੰਨ ਨੂੰ ਪਾਇਆ ਗਿਆ ਘੇਰਾ

ਸ੍ਰੀਨਗਰ, 18 ਜੁਲਾਈ- ਜੰਮੂ ਕਸ਼ਮੀਰ ਦੇ ਬਾਂਦੀਪੁਰ ਵਿਖੇ ਗੁਰੇਜ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਂਦੇ ਹੋਏ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਤਿੰਨ ਦੇ ਕਰੀਬ ਅੱਤਵਾਦੀਆਂ ਨੂੰ ਬਲਾਂ ਨੇ ਘੇਰਾ ਪਾ ਲਿਆ ਹੈ। ਮੁੱਠਭੇੜ ...

ਪੂਰੀ ਖ਼ਬਰ »

ਬਿਹਾਰ 'ਚ ਭਿਆਨਕ ਸੜਕ ਹਾਦਸਾ, 11 ਮੌਤਾਂ

ਹਾਜੀਪੁਰ, 18 ਜੁਲਾਈ - ਬਿਹਾਰ ਦੇ ਹਾਜੀਪੁਰ 'ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੱਸ ਤੇ ਆਟੋ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ...

ਪੂਰੀ ਖ਼ਬਰ »

ਸਮ੍ਰਿਤੀ ਈਰਾਨੀ ਨੂੰ ਦਿੱਤਾ ਗਿਆ ਵਾਧੂ ਚਾਰਜ

 ਨਵੀਂ ਦਿੱਲੀ, 18 ਜੁਲਾਈ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦਾ ਵਾਧੂ ਚਾਰਜ ਸੌਂਪਿਆ ...

ਪੂਰੀ ਖ਼ਬਰ »

ਵੈਂਕਈਆ ਨਾਇਡੂ ਨੇ ਕੇਂਦਰੀ ਮੰਤਰੀ ਵਜੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 18 ਜੁਲਾਈ - ਕੇਂਦਰੀ ਸੂਚਨਾ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੂੰ ਐਨ.ਡੀ.ਏ. ਦਾ ਉਪ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਮਗਰੋਂ ਅੱਜ ਵੈਂਕਈਆ ਨਾਇਡੂ ਨੇ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਸੌਂਪ ਦਿੱਤਾ ਹੈ। ਨਰੇਂਦਰਾ ਤੋਮਰ ਨੂੰ ਸ਼ਹਿਰੀ ...

ਪੂਰੀ ਖ਼ਬਰ »

ਲੋਕ ਸਭਾ 'ਚ ਹੰਗਾਮਾ

 ਨਵੀਂ ਦਿੱਲੀ, 18 ਜੁਲਾਈ - ਲੋਕ ਸਭਾ 'ਚ ਹੰਗਾਮਾ ਹੋਣ ਦੇ ਚਲਦਿਆਂ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ...

ਪੂਰੀ ਖ਼ਬਰ »

ਜਵਾਨ ਨੇ ਮੇਜਰ ਨੂੰ ਮਾਰੀ ਗੋਲੀ, ਮੇਜਰ ਦੀ ਮੌਕੇ 'ਤੇ ਹੋਈ ਮੌਤ

ਸ੍ਰੀਨਗਰ, 18 ਜੁਲਾਈ - ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਕੋਲ ਇਕ ਫ਼ੌਜੀ ਚੌਕੀ 'ਚ ਆਪਸੀ ਵਿਵਾਦ 'ਚ ਇਕ ਜਵਾਨ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ ਹੈ। ਮੇਜਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਪੁਲਿਸ ਮੁਤਾਬਿਕ 8ਵੀਂ ਰਾਸ਼ਟਰੀ ਰਾਈਫ਼ਲਜ਼ ਦੇ ਮੇਜਰ ਸ਼ਿਖਰ ਥਾਪਾ ਕੰਟਰੋਲ ਰੇਖਾ ...

ਪੂਰੀ ਖ਼ਬਰ »

ਮਾਇਆਵਤੀ ਨੇ ਰਾਜ ਸਭਾ ਤੋਂ ਅਸਤੀਫ਼ਾ ਦੇਣ ਦੀ ਦਿੱਤੀ ਧਮਕੀ

ਨਵੀਂ ਦਿੱਲੀ, 18 ਜੁਲਾਈ - ਰਾਜ ਸਭਾ 'ਚ ਬੀ.ਐਸ.ਪੀ. ਸੁਪਰੀਮੋ ਮਾਇਆਵਤੀ ਨੇ ਅੱਜ ਸਹਾਰਨਪੁਰ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਹਾਰਨਪੁਰ ਘਟਨਾ ਕੇਂਦਰ ਦੀ ਸਾਜ਼ਿਸ਼ ਸੀ। ਇਸ ਤੋਂ ਬਾਅਦ ਹੰਗਾਮਾ ਹੋਣ ਲਗਾ ਤੇ ਮਾਇਆਵਤੀ ਨੇ ਉਪ ਸਭਾਪਤੀ ਨੂੰ ਕਿਹਾ ਕਿ ਜੇਕਰ ਉਪ ...

ਪੂਰੀ ਖ਼ਬਰ »

ਵੈਂਕਈਆ ਨਾਇਡੂ ਨੇ ਨਾਮਜ਼ਦਗੀ ਕੀਤੀ ਦਾਖਲ

ਨਵੀਂ ਦਿੱਲੀ, 18 ਜੁਲਾਈ - ਐਨ.ਡੀ.ਏ. ਵਲੋਂ ਉਪ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਵੈਂਕਈਆ ਨਾਇਡੂ ਨੇ ਸੰਸਦ ਵਿਚ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐਲ.ਕੇ. ਅਡਵਾਨੀ, ਸੁਸ਼ਮਾ ਸਵਰਾਜ, ਅਮਿਤ ਸ਼ਾਹ ਸਮੇਤ ...

ਪੂਰੀ ਖ਼ਬਰ »

ਮਾਇਆਵਤੀ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ

 ਨਵੀਂ ਦਿੱਲੀ, 18 ਜੁਲਾਈ - ਰਾਜ ਸਭਾ 'ਚ ਬੀ.ਐਸ.ਪੀ. ਸੁਪਰੀਮੋ ਮਾਇਆਵਤੀ ਨੇ ਅੱਜ ਸਹਾਰਨਪੁਰ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਹਾਰਨਪੁਰ ਘਟਨਾ ਕੇਂਦਰ ਦੀ ਸਾਜ਼ਿਸ਼ ਸੀ। ਇਸ ਤੋਂ ਬਾਅਦ ਹੰਗਾਮਾ ਹੋਣ ਲਗਾ ਤੇ ਮਾਇਆਵਤੀ ਨੇ ਉਪ ਸਭਾਪਤੀ ਨੂੰ ਕਿਹਾ ਕਿ ਜੇਕਰ ਉਪ ...

ਪੂਰੀ ਖ਼ਬਰ »

ਮਾਂ ਨੂੰ ਕਤਲ ਕਰਨ ਵਾਲੇ ਦੋ ਪੁੱਤਰ ਹੋਏ ਗ੍ਰਿਫ਼ਤਾਰ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਮਾਂ ਨੂੰ ਕਤਲ ਕਰਨ ਵਾਲੇ ਦੋ ਪੁੱਤਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੰਦੀਪ ਤੇ ਸਿਮਰਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੀਤੇ ...

ਪੂਰੀ ਖ਼ਬਰ »

ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ

ਨਵੀਂ ਦਿੱਲੀ, 18 ਜੁਲਾਈ - ਭਾਰੀ ਹੰਗਾਮੇ ਦੇ ਚੱਲਦਿਆਂ ਲੋਕ ਸਭਾ ਦੀ ਕਾਰਵਾਈ ਕੱਲ੍ਹ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ...

ਪੂਰੀ ਖ਼ਬਰ »

ਉਪ ਰਾਸ਼ਟਰਪਤੀ ਚੋਣਾਂ : ਗੋਪਾਲ ਕ੍ਰਿਸ਼ਨ ਗਾਂਧੀ ਨੇ ਨਾਮਜ਼ਦਗੀ ਕੀਤੀ ਦਾਖਲ

ਨਵੀਂ ਦਿੱਲੀ, 18 ਜੁਲਾਈ - ਵਿਰੋਧੀ ਧਿਰ ਯੂ.ਪੀ.ਏ. ਵਲੋਂ ਉਪ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੇ ਸੰਸਦ 'ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਮੀਤ ਪ੍ਰਧਾਨ ਰਾਹੁਲ ...

ਪੂਰੀ ਖ਼ਬਰ »

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਸੁਸ਼ਮਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 18 ਜੁਲਾਈ - ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਭਾਰਤ ਦੀ ਵਿਦੇਸ਼ੀ ਮਾਮਲਿਆਂ ਸਬੰਧੀ ਮੰਤਰੀ ਸੁਸ਼ਮਾ ਸਵਰਾਜ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਦੋਵਾਂ ਧਿਰਾਂ 'ਚ ਉੱਚ ਵਫ਼ਦ ਪੱਧਰੀ ਮੀਟਿੰਗ ਵੀ ...

ਪੂਰੀ ਖ਼ਬਰ »

ਅਮਰਨਾਥ ਯਾਤਰਾ 'ਤੇ ਮਰਨ ਵਾਲੇ ਯਾਤਰੀਆਂ ਦੀ ਗਿਣਤੀ ਹੋਈ 44

ਸ੍ਰੀਨਗਰ, 18 ਜੁਲਾਈ - 29 ਜੂਨ ਤੋਂ 40 ਦਿਨਾਂ ਲਈ ਸ਼ੁਰੂ ਹੋਈ ਪਵਿੱਤਰ ਅਮਰਨਾਥ ਯਾਤਰਾ 'ਤੇ ਹੁਣ ਤੱਕ 44 ਯਾਤਰੀਆਂ ਦੀ ਮੌਤ ਹੋ ਚੁਕੀ ਹੈ। ਅੱਜ ਵੀ ਮੱਧ ਪ੍ਰਦੇਸ਼ ਤੋਂ ਆਏ ਇਕ ਯਾਤਰੀ ਦੀ ਮੌਤ ਹੋ ਗਈ ਹੈ। 16 ਮੌਤਾਂ ਮੈਡੀਕਲ ਕਾਰਨਾਂ ਕਰਕੇ ਹੋਈਆਂ ਹਨ, 28 ਮੌਤਾਂ ਹਾਦਸਿਆਂ ਤੇ ...

ਪੂਰੀ ਖ਼ਬਰ »

ਪਾਸਟਰ ਕਤਲ ਕਾਂਡ : ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਘਟਨਾ ਸਥਾਨ ਦਾ ਕੀਤਾ ਨਿਰੀਖਣ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਦੁਪਹਿਰ ਮੁਹੱਲਾ ਪੀਰੂ ਬੰਦਾ ਵਿਚ ਉਸ ਥਾਂ ਦਾ ਨਿਰੀਖਣ ਕੀਤਾ, ਜਿੱਥੇ ਸਨਿੱਚਰਵਾਰ ਦੀ ਦੇਰ ਰਾਤ ਪਾਸਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਮ੍ਰਿਤਕ ...

ਪੂਰੀ ਖ਼ਬਰ »

ਖਹਿਰਾ ਨੇ ਖੁੱਲ੍ਹੀ ਬਹਿਸ ਲਈ ਰਾਣਾ ਦੀ ਪ੍ਰੈਸ ਕਲੱਬ ਵਿਚ ਕੀਤੀ ਉਡੀਕ

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ) - ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਜਨਤਕ ਤੌਰ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ। ਜਿਸ ਦੇ ਤਹਿਤ ਖਹਿਰਾ ਪ੍ਰੈਸ ਕਲੱਬ ਪੁੱਜ ਗਏ ਤੇ ਰਾਣਾ ...

ਪੂਰੀ ਖ਼ਬਰ »

35 ਸਾਲਾਂ ਦੀ ਹੋਈ ਪ੍ਰਿਅੰਕਾ ਚੋਪੜਾ

ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੀ ਹੈ। ਪ੍ਰਿਅੰਕਾ ਚੋਪੜਾ ਨੇ 18 ਸਾਲ ਦੀ ਉਮਰ ਵਿਚ ਮਿਸ ਵਰਲਡ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਪ੍ਰਿਅੰਕਾ ਜਿੱਥੇ ਬਾਲੀਵੁੱਡ ਦੀ ਵੱਡੀ ਹੀਰੋਇਨ ਹੈ, ਉੱਥੇ ਹੀ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹਾਦਸੇ 'ਚ ਹੋਈ ਮੌਤ

  ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਨਾਭੇ ਦੇ ਨੌਜਵਾਨ ਯਾਦਵਿੰਦਰ ਸਿੰਘ ਦਾ ਅਮਰੀਕਾ ਦੇ ਸੈਨਫਰੈਂਸਿਕੋ ਵਿਚ ਟਰਾਲੇ ਦਾ ਟਾਇਰ ਫਟਣ ਕਾਰਨ ਵਾਪਰੇ ਹਾਦਸੇ ਵਿਚ ਮੌਤ ਹੋ ...

ਪੂਰੀ ਖ਼ਬਰ »

ਪਾਸਟਰ ਕਤਲ ਮਾਮਲੇ 'ਚ ਸੀ.ਬੀ.ਆਈ. ਅਧਿਕਾਰੀਆਂ ਦੀ ਵੀ ਲਈ ਜਾ ਰਹੀ ਹੈ ਮਦਦ - ਸੁਰੇਸ਼ ਅਰੋੜਾ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਪੁਲਿਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਲੁਧਿਆਣਾ ਵਿਚ ਸਨਿੱਚਰਵਾਰ ਦੀ ਰਾਤ ਨੂੰ ਹੋਈ ਪਾਸਟਰ ਹੱਤਿਆ ਦੇ ਮਾਮਲੇ ਵਿਚ ਪੰਜਾਬ ਪੁਲਿਸ ਅਧਿਕਾਰੀਆਂ ਵਲੋਂ ਸੀ.ਬੀ.ਆਈ. ਦੇ ਅਧਿਕਾਰੀਆਂ ਦੀ ਵੀ ਮਦਦ ਲਈ ...

ਪੂਰੀ ਖ਼ਬਰ »

ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਸ਼ੱਕੀ ਹਾਲਤ 'ਚ ਘੁੰਮਦਾ ਨੌਜਵਾਨ ਕਾਬੂ

ਅਜਨਾਲਾ 18 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਬੀ.ਐਸ.ਐਫ. ਦੀ 32 ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਤੇ ਨਿਊ ਸੁੰਦਰ ਗੜ੍ਹ ਪੋਸਟ ਨਜ਼ਦੀਕ ਸ਼ੱਕੀ ਹਾਲਤ 'ਚ ਘੁੰਮ ਰਹੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਉਕਤ ਨੌਜਵਾਨ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ...

ਪੂਰੀ ਖ਼ਬਰ »

ਜੰਮੂ ਕਸ਼ਮੀਰ ਵਾਂਗ ਕਰਨਾਟਕਾ ਵੀ ਚਾਹੁੰਦਾ ਹੈ ਆਪਣਾ ਵੱਖਰਾ ਝੰਡਾ

ਬੈਂਗਲੁਰੂ, 18 ਜੁਲਾਈ - ਕਰਨਾਟਕਾ ਵਿਚ ਵੀ ਜੰਮੂ ਕਸ਼ਮੀਰ ਵਾਂਗ ਆਪਣੇ ਵੱਖ ਝੰਡੇ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਲਈ ਕਰਨਾਟਕਾ 'ਚ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵੱਖ ਝੰਡੇ ਦੀ ਮੰਗ ਨੂੰ ਦੇਖਦੇ ਹੋਏ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਤੋਂ ਪਹਿਲਾ ...

ਪੂਰੀ ਖ਼ਬਰ »

ਸੰਜੇ ਬਾਂਗੜ ਸਹਾਇਕ ਤੇ ਭਾਰਤ ਅਰੁਣ ਗੇਂਦਬਾਜ਼ ਕੋਚ ਨਿਯੁਕਤ

ਮੁੰਬਈ, 18 ਜੁਲਾਈ - ਬੀ.ਸੀ.ਸੀ.ਆਈ. ਨੇ ਅਗਲੇ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਲਈ ਸੰਜੇ ਬਾਂਗੜ ਨੂੰ ਸਹਾਇਕ ਕੋਚ ਤੇ ਭਾਰਤ ਅਰੁਣ ਨੂੰ ਬੋਲਿੰਗ ਕੋਚ ਨਿਯੁਕਤ ਕੀਤਾ ...

ਪੂਰੀ ਖ਼ਬਰ »

ਆਰਥਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਵੱਲੋਂ ਖ਼ੁਦਕੁਸ਼ੀ

ਲਹਿਰਾਗਾਗਾ, 18 ਜੁਲਾਈ (ਸੂਰਜ ਭਾਨ ਗੋਇਲ) ਨੇੜਲੇ ਪਿੰਡ ਖਾਈ 'ਚ ਆਰਥਿਕ ਪ੍ਰੇਸ਼ਾਨੀ ਦੇ ਚੱਲਦਿਆਂ ਇੱਕ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਅਮਰੀਕ ਸਿੰਘ (50 ਸਾਲ) ਨੇ ਕੁੱਝ ਦਿਨ ਪਹਿਲਾ ਹੀ ਟਰੱਕ ਯੂਨੀਅਨ 'ਚ ਭਾੜੇ ਲਈ ਟਰੱਕ ਪਾਇਆ ਸੀ ਤੇ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਨੌਸ਼ਹਿਰਾ 'ਚ ਗੋਲੀਬਾਰੀ, 9 ਸਕੂਲਾਂ ਦੇ ਬੱਚੇ ਫਸੇ

ਸ੍ਰੀਨਗਰ, 18 ਜੁਲਾਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਨੌਸ਼ਹਿਰਾ 'ਚ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ 'ਚ 9 ਸਕੂਲਾਂ ਦੇ ਬੱਚੇ ਫਸੇ ਹੋਏ ...

ਪੂਰੀ ਖ਼ਬਰ »

9 ਜੁਲਾਈ ਤੱਕ 95 ਅੱਤਵਾਦੀ ਕੀਤੇ ਗਏ ਢੇਰ - ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 18 ਜੁਲਾਈ - ਗ੍ਰਹਿ ਮੰਤਰਾਲੇ ਨੇ ਲੋਕ ਸਭਾ 'ਚ ਦੱਸਿਆ ਹੈ ਕਿ 9 ਜੁਲਾਈ 2017 ਤੱਕ ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲਿਆਂ 'ਚ 38 ਸੁਰੱਖਿਆ ਬਲਾਂ ਅਤੇ 12 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ, ਜਦਕਿ ਸੁਰੱਖਿਆ ਬਲਾਂ ਵੱਲੋਂ 95 ਅੱਤਵਾਦੀ ਢੇਰ ਕੀਤੇ ਗਏ ...

ਪੂਰੀ ਖ਼ਬਰ »

ਮਾਨਸਿਕ ਤੌਰ ਤੇ ਪ੍ਰਸ਼ਾਨ ਕਿਸਾਨ ਨੇ ਕੀਤੀ ਖੁਦਕਸ਼ੀ

ਲਹਿਰਾਗਾਗਾ, 18 ਜੁਲਾਈ (ਸੂਰਜ ਭਾਨ ਗੋਇਲ) - ਨੇੜਲੇ ਪਿੰਡ ਖੰਡੇਬਾਦ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਕਿਸਾਨ ਨੇ ਆਪਣੇ ਖੇਤ 'ਚ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਬਲਜਿੰਦਰ ਸਿੰਘ (33 ਸਾਲ) ਆਪਣੇ ਮਾਪਿਆਂ ਦਾ ਇਕਲੌਤਾ ਪੁਤੱਰ ...

ਪੂਰੀ ਖ਼ਬਰ »

ਪਾਕਿ ਗੋਲਾਬਾਰੀ 'ਚ ਭਾਰਤੀ ਜਵਾਨ ਜ਼ਖਮੀ

ਸ੍ਰੀਨਗਰ, 18 ਜੁਲਾਈ - ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਪੈਂਦੇ ਨੌਗਾਂਵ ਸੈਕਟਰ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਭਾਰਤੀ ਫ਼ੌਜ ਦਾ ਜਵਾਨ ਬੁਰੀ ਤਰਾਂ ਜ਼ਖਮੀ ਹੋ ...

ਪੂਰੀ ਖ਼ਬਰ »

ਮਾਇਆਵਤੀ ਨੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 18 ਜੁਲਾਈ - ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾ ਉਨ੍ਹਾਂ ਰਾਜ ਸਭਾ 'ਚ ਸਹਾਰਨਪੁਰ ਹਿੰਸਾ 'ਤੇ ਨਾ ਬੋਲਣ ਦਿੱਤੇ ਜਾਣ 'ਤੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਮਾਇਆਵਤੀ ਸ਼ਾਂਤ ਪ੍ਰਦੇਸ਼ 'ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ - ਸ੍ਰੀਕਾਂਤ ਸ਼ਰਮਾ -

ਲਖਨਊ, 18 ਜੁਲਾਈ - ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਸ਼ਾਂਤ ਪ੍ਰਦੇਸ਼ (ਉੱਤਰ ਪ੍ਰਦੇਸ਼) 'ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਨਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲਿਆ ਦੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 18 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨਾਲ ਅੱਜ ਦਿੱਲੀ 'ਚ ਮੁਲਾਕਾਤ ...

ਪੂਰੀ ਖ਼ਬਰ »

ਢਾਈ ਕਰੋੜ ਦੀ ਹੈਰੋਇਨ ਸਮੇਤ ਕਾਬੂ ਵਿਅਕਤੀ ਦੋ ਦਿਨਾਂ ਪੁਲਸ ਰਮਾਂਡ ਤੇ

 ਅਜਨਾਲਾ, 18 ਜੁਲਾਈ ( ਗੁਰਪ੍ਰੀਤ ਸਿੰਘ ਢਿੱਲੋਂ ) ਬੀਤੇ ਕੱਲ ਐਸ.ਟੀ.ਐਫ ਅਤੇ ਐਨ.ਸੀ.ਬੀ ਵੱਲੋਂ ਸ਼ਾਂਝੇ ਅਪ੍ਰੇਸ਼ਨ ਦੌਰਾਨ ਅਜਨਾਲਾ ਨੇੜਿਓ ਢਾਈ ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਵਿਅਕਤੀ ਗੱਜਣ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਕਿ ...

ਪੂਰੀ ਖ਼ਬਰ »

ਗੋਲੀਬਾਰੀ 'ਚ ਜਖਮੀਂ ਹੋਇਆ ਜਵਾਨ ਸ਼ਹੀਦ

ਸ੍ਰੀਨਗਰ, 18 ਜੁਲਾਈ - ਜੰਮੂ-ਕਸ਼ਮੀਰ ਦੇ ਨੌਗਾਂਵ 'ਚ ਪਾਕਿਸਤਾਨ ਦੀ ਗੋਲੀਬਾਰੀ 'ਚ ਜਖਮੀਂ ਹੋਇਆ ਭਾਰਤੀ ਫੌਜ਼ ਦਾ ਜਵਾਨ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਸ਼ਹੀਦ ਹੋ ...

ਪੂਰੀ ਖ਼ਬਰ »

ਗੋਲੀਬਾਰੀ 'ਚ ਫਸੇ 2 ਸਕੂਲਾਂ ਦੇ ਬੱਚੇ ਬਚਾਏ ਗਏ ਸੁਰੱਖਿਅਤ

ਸ੍ਰੀਨਗਰ, 18 ਜੁਲਾਈ - ਜੰਮੂ ਕਸ਼ਮੀਰ ਦੇ ਨੌਸ਼ਹਿਰਾ 'ਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦੇ ਚੱਲਦਿਆਂ 2 ਸਰਕਾਰੀ ਸਕੂਲਾਂ 'ਚ ਫਸੇ ਬੱਚਿਆ ਨੂੰ ਸੁਰੱਖਿਆ ਬਲਾਂ ਨੇ ਸੁਰੱਖਿਅਤ ਬਚਾ ਲਿਆ ...

ਪੂਰੀ ਖ਼ਬਰ »

ਪੱਟੀ ਜਾ ਰਹੀ ਕੱਚੀ ਖੂਹੀ 'ਚ ਦੱਬ ਕੇ ਨੌਜਵਾਨ ਲੜਕੀ ਦੀ ਮੌਤ

ਠੱਠੀ ਭਾਈ , 18 ਜੁਲਾਈ [ਜਗਰੂਪ ਸਿੰਘ ਮਠਾੜੂ] - ਮੋਗਾ ਜ਼ਿਲ੍ਹੇ ਦੇ ਪਿੰਡ ਸੰਤੂ ਵਾਲਾ 'ਚ ਦਲੀਪ ਸਿੰਘ ਦੀ ਨੌਜਵਾਨ ਲੜਕੀ ਦੀ ਲੈਟਰੀਨ ਲਈ ਪੱਟੀ ਜਾ ਰਹੀ ਕੱਚੀ ਖੂਹੀ 'ਚ ਦੱਬ ਕੇ ਮੌਤ ਹੋ ਗਈ ...

ਪੂਰੀ ਖ਼ਬਰ »

ਸੂਬੇ ਦੀ ਵਿਰਾਸਤ ਨੂੰ ਸਾਂਭ ਕੇ ਵਿਰਾਸਤੀ ਸੈਰ ਸਪਾਟੇ ਵਜੋਂ ਉਭਾਰਨ ਦੀ ਲੋੜ : ਵੀ. ਪੀ. ਸਿੰਘ ਬਦਨੌਰ

ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਵਿਭਾਗ ਵੱਲੋਂ ਅੱਜ ਇਕ ਵਿਸ਼ੇਸ਼ ਕਾਨਫ਼ਰੰਸ ਕਰਵਾਈ ਗਈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ...

ਪੂਰੀ ਖ਼ਬਰ »

ਅਰੁਣਾਚਲ ਤੇ ਨਾਗਾਲੈਂਡ 'ਚ ਹੜ੍ਹਾਂ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਕੀਤੀ ਉੱਚ ਪੱਧਰੀ ਕਮੇਟੀ ਨਾਲ ਮੀਟਿੰਗ

ਨਵੀਂ ਦਿੱਲੀ, 18 ਜੁਲਾਈ - ਅਰੁਣਾਚਲ; ਪ੍ਰਦੇਸ਼ ਅਤੇ ਨਾਗਾਲੈਂਡ 'ਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਉੱਚ ਪੱਧਰੀ ਕਮੇਟੀ ਨਾਲ ਮੀਟਿੰਗ ਕੀਤੀ ਗਈ। ਕਮੇਟੀ ਵੱਲੋਂ ਅਰੁਣਾਚਲ ਲਈ 103.30 ਕਰੋੜ ਤੇ ਨਾਗਾਲੈਂਡ ਲਈ 28.60 ...

ਪੂਰੀ ਖ਼ਬਰ »

ਭਰਜਾਈ ਦੇ ਕਤਲ ਕੇਸ 'ਚ ਜੇਲ੍ਹ ਗਏ ਵਿਅਕਤੀ ਦੀ ਮੌਤ

ਚੌਂਕ ਮਹਿਤਾ,18 ਜੁਲਾਈ (ਧਰਮਿੰਦਰ ਸਿੰਘ ਭੰਮਰਾ) - ਥਾਣਾ ਮਹਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਚੂੰਘ ਵਿਖੇ ਜੇਠ ਗੁਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਆਪਣੀ ਛੋਟੀ ਭਰਜਾਈ ਮਨਜੀਤ ਕੌਰ ਦੇ ਕਤਲ ਕੇਸ 'ਚ ਅੰਮ੍ਰਿਤਸਰ ਜੇਲ੍ਹ ਵਿਚ ਨਜ਼ਰ ਬੰਦ ਸੀ, ਦੀ ...

ਪੂਰੀ ਖ਼ਬਰ »

ਲਸ਼ਕਰ-ਏ-ਤੋਇਬਾ ਦਾ ਸ਼ੱਕੀ ਅੱਤਵਾਦੀ ਸਲੀਮ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ

 ਮੁੰਬਈ, 17 ਜੁਲਾਈ-ਸੁਰੱਖਿਆ ਏਜੰਸੀਆਂ ਨੇ ਲਸ਼ਕਰ-ਏ-ਤੋਇਬਾ ਦੇ ਸ਼ੱਕੀ ਅੱਤਵਾਦੀ ਸਲੀਮ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX