ਤਾਜਾ ਖ਼ਬਰਾਂ


ਭਵਿੱਖ ਦਾ ਲੜਾਕੂ ਜਹਾਜ਼ ਹੈ 'ਤੇਜਸ' - ਬੀ.ਐਸ .ਧਨੋਆ
. . .  5 minutes ago
ਨਵੀਂ ਦਿੱਲੀ, 27 ਅਪ੍ਰੈਲ- ਹਵਾਈ ਸੈਨਾ ਦੇ ਮੁਖੀ ਬੀ.ਐਸ .ਧਨੋਆ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਦਾ ਜੇ.ਐਫ -17 ਅੱਜ ਦੇ ਸਮੇਂ ਦਾ ਲੜਾਕੂ ਜਹਾਜ਼ ਹੈ ਤਾਂ ਭਾਰਤ 'ਚ ਵਿਕਸਿਤ 'ਤੇਜਸ' ਭਵਿੱਖ ਦਾ ਲੜਾਕੂ ਹਵਾਈ ਜਹਾਜ਼ ਹੈ। ਬਹੁ ਭੂਮਿਕਾ ਵਾਲੇ ਲੜਾਕੂ ਜਹਾਜ਼ ਜੇ...
ਬੀਬੀ ਰਣਜੀਤ ਕੌਰ ਨਗਰ ਪੰਚਾਇਤ ਮਾਹਿਲਪੁਰ ਦੀ ਪ੍ਰਧਾਨ ਬਣੀ
. . .  28 minutes ago
ਮਾਹਿਲਪੁਰ 27 ਅਪ੍ਰੈਲ (ਦੀਪਕ ਅਗਨੀਹੋਤਰੀ) - ਦਸਬੰਰ ਮਹੀਨੇ ਵਿਚ ਹੋਈਆਂ ਨਗਰ ਪੰਚਾਹਿਤ ਮਾਹਿਲਪੁਰ ਦੀਆਂ ਚੋਣਾ ਵਿਚ ਅੱਜ ਪ੍ਰਧਾਨਗੀ ਦੀ ਚੋਣ ਵਿਚ ਕਾਂਗਰਸ ਦੀ ਬੀਬੀ ਰਣਜੀਤ ਕੌਰ ਨਗਰ ਪੰਚਾਇਤ ਮਾਹਿਲਪੁਰ ਦੀ ਪ੍ਰਧਾਨ ਚੁਣੀ ਗਈ। ਉਸ ਨੂੰ ਕਾਂਗਰਸ ਦੇ ਜਿੱਤੇ...
ਪ੍ਰਧਾਨ ਮੰਤਰੀ ਮੋਦੀ ਚੀਨ ਦੇ ਰਾਸ਼ਟਰਪਤੀ ਨੂੰ ਮਿਲੇ, ਬੈਠਕ ਸ਼ੁਰੂ
. . .  51 minutes ago
ਵੁਹਾਨ, 27 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਹਿਮ ਚੀਨ ਦੌਰੇ 'ਤੇ ਹਨ। ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੁਬਈ ਸੁਬਾਈ ਮਿਊਜ਼ੀਅਮ ਵਿਚ ਮੁਲਾਕਾਤ ਕੀਤੀ, ਜਿਥੇ ਦੋਵਾਂ ਆਗੂਆਂ ਨੇ ਸਥਾਨਕ ਕਲਚਰ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਪ੍ਰਧਾਨ...
ਪਤਨੀ ਨਾਲ ਝਗੜਾ ਕਰ ਰਹੇ ਪਿਤਾ ਨੇ ਬੇਟੇ ਦੀ ਕੀਤੀ ਹੱਤਿਆ
. . .  about 1 hour ago
ਜਮਸ਼ੇਦਪੁਰ, 27 ਅਪ੍ਰੈਲ - ਪੂਰਬੀ ਸਿੰਘ ਭੂਮ ਜ਼ਿਲ੍ਹੇ ਵਿਚ ਪਤਨੀ ਨਾਲ ਹੋਏ ਝਗੜੇ ਦੇ ਚੱਲਦਿਆਂ ਇੱਕ 40 ਸਾਲਾਂ ਵਿਅਕਤੀ ਨੇ ਆਪਣੇ ਨਾਬਾਲਗ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ । ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਗੋਵਿੰਦੋ ਮੁੰਡਾ ਉਦੋਂ ਆਪੇ ਤੋਂ ਬਾਹਰ ਹੋ ਗਿਆ...
ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਲਈ ਚੋਣ ਸ਼ੁਰੂ
. . .  about 1 hour ago
ਮਾਹਿਲਪੁਰ , 27 ਅਪ੍ਰੈਲ (ਦੀਪਕ ਅਗਨੀਹੋਤਰੀ) - ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਲਈ ਚੋਣ ਸ਼ੁਰੂ ਹੋ ਗਈ ਹੈ। ਸਮੂਹ ਕੌਂਸਲਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਮਾਹਿਲਪੁਰ ਦੇ 13 ਵਾਰਡਾਂ ਦੀਆਂ...
ਮੁੱਠਭੇੜ 'ਚ 7 ਨਕਸਲੀ ਢੇਰ
. . .  about 1 hour ago
ਰਾਏਪੁਰ, 27 ਅਪ੍ਰੈਲ - ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ 7 ਨਕਸਲੀ ਮਾਰੇ ਗਏ ਹਨ। ਇਹ ਮੁੱਠਭੇੜ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਿਜਾਪੁਰ ਜ਼ਿਲ੍ਹੇ 'ਚ ਹੋਈ ...
ਜ਼ੋਰਦਾਰ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਕਾਂਗਰਸ ਦੇ ਸੀਨੀਅਰ ਲੀਡਰ
. . .  about 1 hour ago
ਲੁਧਿਆਣਾ ਦੀ ਕਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਲੁਧਿਆਣਾ, 27 ਅਪ੍ਰੈਲ - ਲੁਧਿਆਣਾ 'ਚ ਜੇ.ਐਮ. ਕਪੜਾ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਹ ਤਿੰਨ ਮੰਜ਼ਲਾਂ ਫ਼ੈਕਟਰੀ ਕਰੀਬ ਡੇਢ ਏਕੜ ਵਿਚ ਫੈਲੀ ਹੋਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਿਕ ਇਮਾਰਤ ਵਿਚ ਦਰਾਰਾਂ ਪੈ ਗਈਆਂ ਹਨ ਤੇ 150 ਤੋਂ ਵੱਧ ਫਾਇਰ...
ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੀ ਜੱਜ ਵਜੋਂ ਚੁੱਕਿਆ ਹਲਫ
. . .  about 2 hours ago
ਨਵੀਂ ਦਿੱਲੀ, 27 ਅਪ੍ਰੈਲ - ਸੀਨੀਅਰ ਐਡਵੋਕੇਟ ਇੰਦੂ ਮਲਹੋਤਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ। ਉਨ੍ਹਾਂ ਨੂੰ ਭਾਰਤ ਦੇ ਮੁੱਖ ਜਸਟਿਸ ਦੀਪਕ ਮਿਸ਼ਰਾ ਨੇ ਸਹੁੰ ਚੁਕਾਈ। ਇਸ ਤਰ੍ਹਾਂ ਉਹ ਸਰਬੌਤਮ ਨਿਆਇਕ ਪਾਲਿਕਾ 'ਚ ਸਿੱਧੇ ਦਾਖ਼ਲੇ ਨਾਲ...
ਕਰਨਾਟਕਾ ਵਿਚ ਕਾਂਗਰਸ ਵੱਲੋਂ ਮਨੋਰਥ ਪੱਤਰ ਜਾਰੀ
. . .  about 2 hours ago
ਬੈਂਗਲੁਰੂ, 27 ਅਪ੍ਰੈਲ - ਕਰਨਾਟਕਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੈਂਗਲੌਰ 'ਚ ਪਾਰਟੀ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਬੰਦ ਕਮਰੇ 'ਚ ਤਿਆਰ ਕੀਤਾ ਗਿਆ ਮਨੋਰਥ ਪੱਤਰ ਨਹੀਂ ਹੈ, ਬਲਕਿ ਇਹ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਤਾਜ਼ਾ ਖ਼ਬਰਾਂ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX