ਤਾਜਾ ਖ਼ਬਰਾਂ


ਪਦਮਾਵਤੀ ਵਿਵਾਦ : ਲਟਕਦੀ ਹੋਈ ਮਿਲੀ ਲਾਸ਼
. . .  19 minutes ago
ਜੈਪੁਰ, 24 ਨਵੰਬਰ – ਰਾਜਸਥਾਨ 'ਚ ਪਦਮਾਵਤੀ ਦਾ ਵਿਰੋਧ ਖੂਨੀ ਹੋ ਗਿਆ ਹੈ। ਜੈਪੁਰ ਸਥਿਤ ਨਾਹਰਗੜ ਦੇ ਕਿਲੇ ਤੋਂ ਇਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ ਹੈ। ਲਾਸ਼ ਦੇ ਕੋਲ ਪਏ ਇਕ ਪੱਥਰ 'ਤੇ ਸੰਦੇਸ਼ ਵੀ ਲਿਖਿਆ ਮਿਲਿਆ ਹੈ। ਜਿਸ 'ਚ ਕਿਹਾ ਗਿਆ ਹੈ ਕਿ ਉਹ ਸਿਰਫ...
ਮਜੀਠੀਆ ਨੇ ਖਹਿਰਾ ਦੇ ਅਸਤੀਫੇ ਬਾਰੇ ਸਪੀਕਰ ਨੂੰ ਕੀਤੀ ਮੰਗ
. . .  about 1 hour ago
ਚੰਡੀਗੜ , 24 ਨਵੰਬਰ – ਪੰਜਾਬ ਵਿਧਾਨ ਸਭ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਆਗੂ ਤੇ ਵਿਧਾਇਕ ਵਿਕਰਮ ਸਿੰਘ ਮਜੀਠੀਆ ਨੇ ਆਪ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਨੂੰ ਲੈ ਕੇ ਸਪੀਕਰ ਕੋਲ ਮੰਗ ਕੀਤੀ ਹੈ। ਇਸ ਮੌਕੇ...
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 2 ਵਿਕਟਾਂ ਗੁਆ ਕੇ ਬਣਾਈਆਂ 47 ਦੌੜਾਂ
. . .  about 1 hour ago
ਦਿੱਲੀ ਦੇ ਤੈਮੂਰ ਨਗਰ 'ਚ ਡਿੱਗੀ ਇਮਾਰਤ
. . .  about 1 hour ago
ਨਵੀਂ ਦਿੱਲੀ, 24 ਨਵੰਬਰ – ਦਿੱਲੀ ਦੇ ਤੈਮੂਰ ਨਗਰ 'ਚ ਇਮਾਰਤ ਡਿੱਗ ਗਈ ਹੈ। ਜਿਸ ਵਿਚ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ...
ਸੰਸਦ ਦਾ ਸਰਦ ਰੁੱਤ ਇਜਲਾਸ 15 ਦਸੰਬਰ ਤੋਂ ਹੋਵੇਗਾ ਸ਼ੁਰੂ
. . .  about 2 hours ago
ਨਵੀਂ ਦਿੱਲੀ, 24 ਨਵੰਬਰ - ਸੰਸਦ ਦਾ ਸਰਦ ਰੁੱਤ ਇਜਲਾਸ 15 ਦਸੰਬਰ ਤੋਂ ਸ਼ੁਰੂ ਹੋ ਕੇ 5 ਜਨਵਰੀ ਤੱਕ...
ਮੁੰਬਈ 'ਚ ਤਿੰਨ ਮੰਜ਼ਲਾਂ ਇਮਾਰਤ ਡਿੱਗੀ
. . .  about 2 hours ago
ਮੁੰਬਈ, 24 ਨਵੰਬਰ - ਮੁੰਬਈ 'ਚ ਭਿਵੰਡੀ ਇਲਾਕੇ ਦੀ ਨਹਿਰੂ ਨਗਰ ਨਵੀਂ ਬਸਤੀ 'ਚ ਇਕ ਤਿੰਨ ਮੰਜ਼ਲਾਂ ਇਮਾਰਤ ਡਿਗ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ਖਮੀ...
ਚਿਤਰਕੂਟ ਰੇਲ ਹਾਦਸਾ : ਰੇਲ ਮੰਤਰਾਲਾ ਵਲੋਂ ਮੁਆਵਜੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 24 ਨਵੰਬਰ - ਉਤਰ ਪ੍ਰਦੇਸ਼ ਦੇ ਚਿਤਰਕੂਟ ਦੇ ਕੋਲ ਮਾਨਿਕਪੁਰ 'ਚ ਵਾਸਕੋ ਡੀ ਗਾਮਾ ਐਕਸਪ੍ਰੈਸ ਹਾਦਸਾਗ੍ਰਸਤ ਹੋ ਗਈ। ਟਰੇਨ ਦੇ 13 ਡੱਬੇ ਪਟੜੀ ਤੋਂ ਉਤਰ ਗਏ, ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ 10 ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ਵਿਚ ਸੱਤ ਦੀ...
ਭਾਰਤ ਸ੍ਰੀਲੰਕਾ ਨਾਗਪੁਰ ਟੈੱਸਟ ਮੈਚ : ਸ੍ਰੀਲੰਕਾ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  about 3 hours ago
ਬੱਸ ਨੂੰ ਲੱਗੀ ਅੱਗ, ਦੋ ਮੌਤਾਂ
. . .  about 4 hours ago
ਦੂਸਰੇ ਟੈੱਸਟ ਮੈਚ ਨੂੰ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ
. . .  about 4 hours ago
ਚਿਤਰਕੂਟ ਟਰੇਨ ਹਾਦਸਾ : ਟਰੇਨ ਪਟੜੀ ਤੋਂ ਉਤਰੀ, ਤਿੰਨ ਮੌਤਾਂ, 9 ਜ਼ਖਮੀ
. . .  about 4 hours ago
ਕਾਂਗਰਸੀ ਆਗੂਆਂ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਪ੍ਰਧਾਨ ਮੰਤਰੀ 27 ਤੇ 29 ਨੂੰ ਕਰਨਗੇ ਗੁਜਰਾਤ 'ਚ ਚੋਣ ਪ੍ਰਚਾਰ
. . .  1 day ago
ਗੈਂਗਸਟਰ ਵਿੱਕੀ ਗੌਂਡਰ ਦੀ ਖ਼ਬਰ ਮਿਲਦੇ ਹੀ ਪੰਡੋਰੀ ਮਹੰਤਾਂ ਖੇਤਰ ਹੋਇਆ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਗੁਜਰਾਤ ਕਾਂਗਰਸ ਦੀ ਪ੍ਰਧਾਨਗੀ ਤੋਂ ਮੇਰੇ ਅਸਤੀਫ਼ੇ ਦੀ ਖ਼ਬਰ ਝੂਠ- ਸੋਲੰਕੀ
. . .  1 day ago
ਕੈਬਿਨਟ ਕਮੇਟੀ ਦੀ ਕੱਲ੍ਹ 10 ਵਜੇ ਹੋਵੇਗੀ ਮੀਟਿੰਗ
. . .  1 day ago
ਫਲਾਈਓਵਰ ਤੋਂ ਬੱਸ ਡਿੱਗੀ, 2 ਦੀ ਮੌਤ, 31 ਜ਼ਖ਼ਮੀ
. . .  1 day ago
ਮੈਂ ਭਾਰਤ 'ਚ ਰਾਜਨੀਤਿਕ ਸਰਨ ਨਹੀਂ ਮੰਗੀ- ਬੁਗਤੀ
. . .  1 day ago
ਪਦਮਾਵਤੀ ਵਿਵਾਦ : ਜਾਵੇਦ ਅਖ਼ਤਰ ਵਿਰੁੱਧ ਰਾਜਸਥਾਨ 'ਚ ਐਫ.ਆਈ.ਆਰ. ਦਰਜ
. . .  1 day ago
ਇੰਦੌਰ 'ਚ ਹਸਪਤਾਲ ਨੂੰ ਲੱਗੀ ਅੱਗ
. . .  1 day ago
ਪੁਲਿਸ ਥਾਣੇ ਦੇ ਸਾਹਮਣੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਵਿਜੀਲੈਂਸ ਤੇ ਸੀਐਮ ਫਲਾਇੰਗ ਦਸਤੇ ਵੱਲੋਂ ਪੰਚਕੂਲਾ ਸਥਿਤ ਹੁੱਡਾ ਦਫ਼ਤਰ 'ਤੇ ਛਾਪੇਮਾਰੀ
. . .  1 day ago
ਅਹਿਮਦਾਬਾਦ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦਾ ਧਮਕੀ
. . .  1 day ago
ਮੁੱਖ ਮੰਤਰੀ ਨੇ ਸਤਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ,ਚੀਨ ਤੇ ਰੂਸ ਦੇ ਵਿਦੇਸ਼ ਮੰਤਰੀ 11 ਨੂੰ ਦਿੱਲੀ ਵਿਖੇ ਕਰਨਗੇ ਮੀਟਿੰਗ
. . .  1 day ago
ਹਾਫ਼ਿਜ਼ ਦੀ ਰਿਹਾਈ ਤੋਂ ਸਾਬਤ ਹੋਇਆ ਪਾਕਿ ਦਾ ਅੱਤਵਾਦ ਨੂੰ ਸਮਰਥਨ- ਵਿਦੇਸ਼ ਮੰਤਰਾਲਾ
. . .  1 day ago
ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਔਰਤ ਤੇ ਬੱਚੀ ਦੀ ਲਾਸ਼ ਬਰਾਮਦ
. . .  1 day ago
ਪਲਾਸਟਿਕ ਫ਼ੈਕਟਰੀ ਮਾਮਲਾ : ਮਾਲਕ ਇੰਦਰਜੀਤ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ
. . .  1 day ago
ਤਿੰਨ ਮੌਲਵੀਆਂ ਨਾਲ ਚਲਦੀ ਟਰੇਨ ਵਿਚ ਕੁੱਟਮਾਰ
. . .  1 day ago
ਕੁਪਵਾੜਾ ਮੁੱਠਭੇੜ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਜੰਮੂ ਕਸ਼ਮੀਰ : ਰਾਸ਼ਟਰਗਾਨ ਦੌਰਾਨ ਖੜੇ ਨਾ ਹੋਣ 'ਤੇ ਦੋ ਵਿਦਿਆਰਥੀਆਂ 'ਤੇ ਮਾਮਲਾ ਦਰਜ
. . .  1 day ago
ਲੁਧਿਆਣਾ 'ਚ ਇਕ ਫ਼ੈਕਟਰੀ ਨੂੰ ਲੱਗੀ ਅੱਗ, ਧਮਾਕੇ ਦੀ ਆਵਾਜ਼ ਸੁਣੀ ਗਈ
. . .  1 day ago
ਜਲੰਧਰ ਜ਼ਿਲ੍ਹੇ ਦੇ ਮੁੱਦਿਆਂ 'ਤੇ ਕੈਪਟਨ ਵੱਲੋਂ ਜ਼ਿਲ੍ਹੇ ਦੇ ਐਮ.ਪੀ. ਤੇ ਵਿਧਾਇਕਾਂ ਨਾਲ ਚਰਚਾ
. . .  about 1 hour ago
19 ਲੱਖ ਦੇ ਕਰਜ਼ੇ ਥਲੇ ਦੱਬੇ 25 ਸਾਲਾਂ ਕਿਸਾਨ ਵੱਲੋਂ ਖੁਦਕੁਸ਼ੀ
. . .  about 1 hour ago
ਹਾਫਿਜ਼ ਸਈਦ ਐਲਾਨਿਆ ਹੋਇਆ ਦਹਿਸ਼ਤਗਰਦ - ਅਮਰੀਕਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ
  •     Confirm Target Language  

ਤਾਜ਼ਾ ਖ਼ਬਰਾਂ

ਸਹੀ ਸਮੇਂ 'ਤੇ ਹੋਵੇਗਾ ਗੁਜਰਾਤ ਚੋਣਾ ਲਈ ਉਮੀਦਵਾਰਾਂ ਦਾ ਐਲਾਨ- ਨੱਢਾ

ਨਵੀਂ ਦਿੱਲੀ, 15 ਨਵੰਬਰ- ਕੇਂਦਰੀ ਚੋਣ ਕਮੇਟੀ ਦੀ ਪ੍ਰਧਾਨ ਮੰਤਰੀ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਜੇ.ਪੀ.ਨੱਢਾ ਨੇ ਕਿਹਾ ਕਿ ਮੀਟਿੰਗ 'ਚ ਗੁਜਰਾਤ ਚੋਣਾ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਸਹੀ ਸਮਾਂ ਆਉਣ 'ਤੇ ਗੁਜਰਾਤ ਵਿਧਾਨ ਸਭਾ ਚੋਣ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਸੂਰਤ ਪੁਲਿਸ ਨੇ 30 ਲੱਖ ਦੇ ਲੱਗਭਗ ਕਰੰਸੀ ਸਮੇਤ ਵਿਅਕਤੀ ਨੂੰ ਕੀਤਾ ਕਾਬੂ

ਸੂਰਤ, 15 ਨਵੰਬਰ- ਗੁਜਰਾਤ ਦੀ ਸੂਰਤ ਪੁਲਿਸ ਨੇ 30,72,700 ਰੁਪਏ ਦੀ ਨਵੀਂ ਕਰੰਸੀ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਕਰੰਸੀ 'ਚ 200 ਤੇ 50 ਦੇ ਨਵੇਂ ਨੋਟ ਵੀ ਸ਼ਾਮਿਲ ਹਨ ਜੋ ਅਜੇ ਆਮ ਜਨਤਾ ਦੀ ਪਹੁੰਚ ਤੋਂ ਦੂਰ ...

ਪੂਰੀ ਖ਼ਬਰ »

ਹਾਈਕੋਰਟ ਦੇ ਨਿਰਦੇਸ਼ ਮਗਰੋਂ ਕਿਸਾਨ ਆਗੂ ਫਗਵਾੜਾ ਮੰਡੀ 'ਚ ਹੋ ਰਹੇ ਹਨ ਇਕੱਠੇ

ਜਲੰਧਰ, 15 ਨਵੰਬਰ - ਅੱਜ ਜਲੰਧਰ-ਫਗਵਾੜਾ ਹਾਈਵੇ ਇਕ 'ਤੇ ਗੰਨਾ ਕਾਸ਼ਤਕਾਰਾਂ ਵਲੋਂ ਚਹੇੜੂ ਪੁਲ 'ਤੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਣਾ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਇੱਥੇ ਧਰਨਾ ਨਾ ਲੱਗਣ ਦਿੱਤਾ ਜਾਵੇ ਤੇ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ

ਜੰਮੂ, 15 ਨਵੰਬਰ - ਜੰਮੂ ਕਸ਼ਮੀਰ ਦੇ ਪੁੰਛ ਦੇ ਸ਼ਾਹਪੁਰਾ ਸੈਕਟਰ 'ਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ। ਭਾਰਤੀ ਜਵਾਨਾਂ ਵਲੋਂ ਜਵਾਬ ਦਿੱਤਾ ਜਾ ਰਿਹਾ ...

ਪੂਰੀ ਖ਼ਬਰ »

ਦਿੱਲੀ : 26 ਟਰੇਨਾਂ ਦੇਰੀ 'ਚ, 7 ਰੱਦ

ਨਵੀਂ ਦਿੱਲੀ, 15 ਨਵੰਬਰ - ਮੌਸਮ ਤੇ ਅਪਰੇਸ਼ਨਲ ਕਾਰਨਾਂ ਕਰਕੇ ਦਿੱਲੀ ਆਉਣ ਵਾਲੀਆਂ 26 ਟਰੇਨਾਂ ਦੇਰੀ ਵਿਚ ਹਨ, 9 ਟਰੇਨਾਂ ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ ਹੈ ਤੇ ਸੱਤ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਮਨੀਪੁਰ 'ਚ ਅੱਤਵਾਦੀਆਂ ਵਲੋਂ ਜਵਾਨਾਂ 'ਤੇ ਹਮਲਾ

ਇੰਫਾਲ, 15 ਨਵੰਬਰ - ਮਨੀਪੁਰ ਦੇ ਚੰਦੇਲ ਨੇੜੇ ਅੱਤਵਾਦੀਆਂ ਵਲੋਂ 4 ਅਸਮ ਰੈਜਮੈਂਟ 'ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ ਹੈ, ਜਵਾਨਾਂ ਵਲੋਂ ਜਵਾਬੀ ਕਾਰਵਾਈ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ ਤੇ ਦੋ ਜਵਾਨ ਜ਼ਖਮੀ ਹਨ। ਮੁੱਠਭੇੜ ਜਾਰੀ ...

ਪੂਰੀ ਖ਼ਬਰ »

ਜ਼ਿੰਬਾਬਵੇ 'ਚ ਤਖਤਾਪਲਟ ਦਾ ਖਦਸ਼ਾ

ਹਰਾਰੇ, 15 ਨਵੰਬਰ - ਜ਼ਿੰਬਾਬਵੇ 'ਚ ਤਖਤਾਪਲਟ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਰਾਜਧਾਨੀ ਹਰਾਰੇ ਦੀਆਂ ਸੜਕਾਂ 'ਤੇ ਬੀਤੇ ਦਿਨ ਫੌਜ ਨੂੰ ਦੇਖਿਆ ਗਿਆ ਹੈ। ਦੇਸ਼ 'ਚ ਸਿਆਸੀ ਅਸਥਿਰਤਾ ਵਿਚਕਾਰ ਫੌਜ ਮੁਖੀ ਜਨਰਲ ਕਾਂਨਸਟੇਨੀਓ ਚਿਵਾਂਗੇ ਨੇ ਸੱਤਾਧਿਰ ਦਲ ਦੇ ...

ਪੂਰੀ ਖ਼ਬਰ »

ਖੱਟਰ ਨੂੰ ਮਿਲਣ ਲਈ ਕੇਜਰੀਵਾਲ ਚੰਡੀਗੜ੍ਹ ਰਵਾਨਾ

ਨਵੀਂ ਦਿੱਲੀ, 15 ਨਵੰਬਰ - ਦਿੱਲੀ ਵਿਚ ਧੁਆਂਖੀ ਧੁੰਦ ਦੇ ਮੁੱਦੇ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ ਨੂੰ ਮਿਲਣ ਲਈ ਚੰਡੀਗੜ੍ਹ ਲਈ ਰਵਾਨਾ ਹੋ ਗਏ ...

ਪੂਰੀ ਖ਼ਬਰ »

ਸ੍ਰੀ ਸ੍ਰੀ ਰਵੀ ਸ਼ੰਕਰ ਯੋਗੀ ਨੂੰ ਮਿਲੇ

ਲਖਨਊ, 15 ਨਵੰਬਰ - ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਅੱਜ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਰਾਮ ਮੰਦਰ ਮੁੱਦੇ 'ਤੇ ਗੱਲਬਾਤ ਕੀਤੀ, ਇਹ ਮੁਲਾਕਾਤ ਕਰੀਬ ਅੱਧਾ ਘੰਟਾ ...

ਪੂਰੀ ਖ਼ਬਰ »

ਉਤਰੀ ਕੈਲੇਫੋਰਨੀਆ 'ਚ ਅੰਨੇਵਾਹ ਗੋਲੀਬਾਰੀ, 4 ਮੌਤਾਂ

ਵਾਸ਼ਿੰਗਟਨ, 15 ਨਵੰਬਰ - ਉਤਰੀ ਕੈਲੇਫੋਰਨੀਆ ਦੇ ਛੋਟੇ ਜਿਹੇ ਕਸਬੇ ਕੋਰਨਿੰਗ ਨੇੜੇ ਇਕ ਸਿਰਫਿਰੇ ਹਥਿਆਰਬੰਦ ਵਿਅਕਤੀ ਵਲੋਂ ਇਲਾਕੇ ਵਿਚ ਅੰਨੇਵਾਹ ਗੋਲੀਬਾਰੀ ਕੀਤੀ ਗਈ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਵਿਚ ਦੋ ਛੋਟੇ ...

ਪੂਰੀ ਖ਼ਬਰ »

ਲਸ਼ਕਰੇ ਤਾਇਬਾ ਦਾ ਅੱਤਵਾਦੀ ਹਥਿਆਰ ਸਮੇਤ ਕਾਬੂ

ਜੰਮੂ, 15 ਨਵੰਬਰ - ਜੰਮੂ ਕਸ਼ਮੀਰ ਪੁਲਿਸ ਵਲੋਂ ਲਸ਼ਕਰ-ਏ-ਤਾਇਬਾ ਦੇ ਸਥਾਨਕ ਅੱਤਵਾਦੀ ਸ਼ਮਸ਼-ਓਲ-ਵਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਇਕ ਏ.ਕੇ. 47 ਵੀ ਬਰਾਮਦ ਕੀਤੀ ਗਈ ...

ਪੂਰੀ ਖ਼ਬਰ »

ਕਿਸਾਨਾਂ ਦਾ ਧਰਨਾ ਦਾਣਾ ਮੰਡੀ 'ਚ ਸ਼ੁਰੂ

ਫਗਵਾੜਾ, 15 ਨਵੰਬਰ (ਹਰੀਪਾਲ ਸਿੰਘ) - ਗੰਨੇ ਦਾ ਭਾਅ 350 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਦੁਆਬਾ ਸੰਘਰਸ਼ ਕਮੇਟੀ ਵੱਲੋਂ ਜੀ.ਟੀ.ਰੋਡ 'ਤੇ ਚਹੇੜੂ ਵੇਈਂ ਪੁਲ 'ਤੇ ਦਿੱਤੇ ਜਾਣ ਵਾਲਾ ਧਰਨਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਰੱਦ ਕਰਨ ਮਗਰੋਂ ਇਹ ਧਰਨਾ ਹੁਣ ਸਥਾਨਕ ਹੁਸ਼ਿਆਰਪੁਰ ...

ਪੂਰੀ ਖ਼ਬਰ »

'ਹਿੰਡਨ ਏਅਰ ਬੇਸ ਤੋਂ ਸਿੱਧਾ ਦੁਬਈ ਜਾਣਾ ਚਾਹੁੰਦਾ ਸੀ ਕਾਬੂ ਦੋਸ਼ੀ'

ਨਵੀਂ ਦਿੱਲੀ, 15 ਨਵੰਬਰ - ਦਿੱਲੀ ਨੇੜਲੇ ਗਾਜਿਆਬਾਦ 'ਚ ਸਥਿਤ ਹਿੰਡਨ ਏਅਰ ਬੇਸ 'ਚ ਦਾਖਲ ਹੋਣ ਦੀ ਕੋਸ਼ਿਸ਼ 'ਚ ਫੜੇ ਗਏ ਦੋਸ਼ੀ ਸੁਜੀਤ ਨੇ ਦੱਸਿਆ ਕਿ ਉਹ ਦੁਬਈ ਜਾਣਾ ਚਾਹੁੰਦਾ ਹੈ। ਉਸ ਨੂੰ ਕਿਸੇ ਨੇ ਦੱਸਿਆ ਕਿ ਏਅਰ ਬੇਸ 'ਚ ਖੜੇ ਜਹਾਜ਼ 'ਚ ਬੈਠ ਕੇ ਉਹ ਦੁਬਈ ਜਾ ਸਕਦਾ ਹੈ। ...

ਪੂਰੀ ਖ਼ਬਰ »

ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪੁੱਜੇ

ਚੰਡੀਗੜ੍ਹ, 15 ਨਵੰਬਰ - ਦਿੱਲੀ ਵਿਚ ਧੁਆਂਖੀ ਧੁੰਦ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ...

ਪੂਰੀ ਖ਼ਬਰ »

ਕੁਲਗਾਮ ਮੁਕਾਬਲੇ ਦੌਰਾਨ ਮਾਨਸਾ ਜ਼ਿਲ੍ਹੇ ਦਾ ਜਵਾਨ ਸ਼ਹੀਦ

ਮਾਨਸਾ, 15 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਦੱਖਣੀ ਕਸ਼ਮੀਰ 'ਚ ਫ਼ੌਜ ਦੇ ਅਪਰੇਸ਼ਨ 'ਆਲ ਆਊਟ' ਦੌਰਾਨ ਦੇਵਸਰ ਇਲਾਕੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਬੀਤੇ ਦਿਨ ਮੁਕਾਬਲੇ ਦੌਰਾਨ ਸ਼ਹੀਦ ਹੋਣ ਵਾਲਾ ਜਵਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਨਾਲ ...

ਪੂਰੀ ਖ਼ਬਰ »

ਕਿਸਾਨਾਂ ਵਲੋਂ 20 ਨਵੰਬਰ ਤੱਕ ਦਾ ਦਿੱਤਾ ਗਿਆ ਅਲਟੀਮੇਟਮ

ਜਲੰਧਰ, 15 ਨਵੰਬਰ - ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਫਗਵਾੜਾ ਮੰਡੀ ਵਿਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਜ਼ੋਰਦਾਰ ਧਰਨੇ ਦੌਰਾਨ ਕਿਸਾਨਾਂ ਨੇ ਡੀ.ਸੀ. ਕਪੂਰਥਲਾ ਨੂੰ ਅੱਧੇ ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ । ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮੰਗਾਂ ...

ਪੂਰੀ ਖ਼ਬਰ »

ਪਰਾਲੀ ਸਾੜਨ ਦੇ ਮੁੱਦੇ 'ਤੇ ਕੇਜਰੀਵਾਲ ਤੇ ਖੱਟਰ ਵਿਚਾਲੇ ਮੀਟਿੰਗ ਸ਼ੁਰੂ

ਚੰਡੀਗੜ੍ਹ, 15 ਨਵੰਬਰ (ਰਾਮ ਸਿੰਘ ਬਰਾੜ) - ਪਰਾਲੀ ਸਾੜਨ ਨੂੰ ਲੈ ਕੇ ਪੈਦਾ ਹੋਏ ਪ੍ਰਦੂਸ਼ਨ ਦੀ ਸਮੱਸਿਆ ਦੇ ਮੁੱਦੇ 'ਤੇ ਚੰਡੀਗੜ੍ਹ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਬੈਠਕ ਸ਼ੁਰੂ ਹੋ ਗਈ ਹੈ। ਇਸ ...

ਪੂਰੀ ਖ਼ਬਰ »

ਕੇਜਰੀਵਾਲ ਦਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਯੂਥ ਅਕਾਲੀਆਂ ਵਲੋਂ ਸਖਤ ਵਿਰੋਧ

ਐਸ:ਏ ਐਸ ਨਗਰ 15 ਨਵੰਬਰ (ਕੇ ਐਸ ਰਾਣਾ) - ਆਪ ਦੇ ਮੁਖੀ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਥੋਂ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਯੂਥ ਅਕਾਲੀ ਦਲ ਵਰਕਰਾਂ ਨੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਤੇ ਐਸ ਓ ਆਈ ...

ਪੂਰੀ ਖ਼ਬਰ »

ਸਾਡੀ ਮੀਟਿੰਗ ਬੇਹਦ ਸਕਾਰਾਤਮਿਕ ਰਹੀ - ਕੇਜਰੀਵਾਲ

ਚੰਡੀਗੜ੍ਹ, 15 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪਰਾਲੀ ਸਾੜੇ ਜਾਣ ਦੇ ਕਾਰਨ ਫੈਲੇ ਪ੍ਰਦੂਸ਼ਣ ਦੇ ਮੁੱਦੇ 'ਤੇ ਚਰਚਾ ਲਈ ਚੰਡੀਗੜ੍ਹ ਪੁੱਜੇ। ਜਿਸ 'ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ...

ਪੂਰੀ ਖ਼ਬਰ »

ਬੰਗਾ ਬਲਾਕ ਦੇ ਪਿੰਡ ਖੋਥੜਾਂ ਦੇ ਸਿਖ ਨੌਜਵਾਨ ਦੀ ਅਮਰੀਕਾ 'ਚ ਹੱਤਿਆ

ਬੰਗਾ, 15 ਨਵੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਖੋਥੜਾਂ ਦੇ ਸਿੱਖ ਨੌਜਵਾਨ ਦੀ ਅਮਰੀਕਾ 'ਚ ਬਾਕਸ ਗੈਸ ਸਟੇਸ਼ਨ 'ਤੇ ਲੁਟੇਰਿਆ ਨੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ । ਨੌਜਵਾਨ ਮਾਪਿਆ ਦਾ ਇਕਲੌਤਾ ਪੁੱਤਰ ਸੀ, ਜੋ ਦੋ ਸਾਲ ਪਹਿਲਾ ਪੜਾਈ ਕਰਨ ਦੇ ਤੌਰ ਤੇ ...

ਪੂਰੀ ਖ਼ਬਰ »

ਰਾਮ ਰਹੀਮ ਨੂੰ ਅਦਾਲਤ ਤੋਂ ਭਜਾਉਣ ਦਾ ਮਾਮਲਾ : ਪੰਜਾਬ ਪੁਲਿਸ ਦਾ ਏ.ਐੱਸ.ਆਈ ਗ੍ਰਿਫ਼ਤਾਰ

ਪੰਚਕੂਲਾ, 15 ਨਵੰਬਰ (ਕਪਿਲ) - 25 ਅਗਸਤ ਨੂੰ ਸੀ.ਬੀ.ਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਦੇ ਬਾਹਰ ਕੱਢਣ ਸਮੇਂ ਪੁਲਿਸ ਹਿਰਾਸਤ 'ਚੋਂ ਭਜਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ

ਗੁਰਦਾਸਪੁਰ, 15 ਨਵੰਬਰ (ਆਰਿਫ਼)- ਅੱਜ ਪੰਜਾਬ ਭਰ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸੇ ਤਰ੍ਹਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਜੇ.ਐਨ.ਯੂ ਲਾਪਤਾ ਵਿਦਿਆਰਥੀ ਮਾਮਲਾ : ਲਾਈ ਡਿਟੈਕਟਰ ਟੈਸਟ 'ਤੇ ਅਦਾਲਤ ਦਾ ਫ਼ੈਸਲਾ ਸੁਰੱਖਿਅਤ

ਨਵੀਂ ਦਿੱਲੀ, 15 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਲਾਪਤਾ ਹੋਏ ਵਿਦਿਆਰਥੀ ਦੇ ਮਾਮਲੇ 'ਚ ਸੀ.ਬੀ.ਆਈ ਵੱਲੋਂ 9 ਸ਼ੱਕੀਆਂ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਅਪੀਲ 'ਤੇ ਪਟਿਆਲਾ ਹਾਊਸ ਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ...

ਪੂਰੀ ਖ਼ਬਰ »

ਹਰਿਆਣਆ ਵਿਦਿਆਰਥੀ ਯੂਨੀਅਨ ਚੋਣਾ ਨੂੰ ਲੈ ਕੇ ਵਿਦਿਆਰਥੀਆਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ, 15 ਨਵੰਬਰ (ਬਰਾੜ)- ਹਰਿਆਣਾ ਵਿਦਿਆਰਥੀ ਚੋਣਾ ਨੂੰ ਲੈ ਕੇ ਵਿਦਿਆਰਥੀਆਂ ਦੀ ਸਿਖਿਆ ਮੰਤਰੀ ਰਾਮਬਿਲਾਸ ਨਾਲ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ 'ਚ ਵਿਦਿਆਰਥੀ ਆਗੂ ਤੇ ਵੀ.ਸੀ. ਵੀ ਮੌਜੂਦ ...

ਪੂਰੀ ਖ਼ਬਰ »

ਪ੍ਰਮੋਸ਼ਨ 'ਚ ਰਾਖਵੇਂਕਰਨ ਬਾਰੇ ਪੰਜ ਜੱਜਾਂ ਦਾ ਬੈਂਚ ਕਰੇਗਾ ਫ਼ੈਸਲਾ

ਨਵੀਂ ਦਿੱਲੀ, 15 ਨਵੰਬਰ- ਸੁਪਰੀਮ ਕੋਰਟ ਦੇ 5 ਜੱਜਾਂ ਦਾ ਬੈਂਚ ਤੈਅ ਕਰੇਗਾ ਕਿ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਪ੍ਰਮੋਸ਼ਨ 'ਚ ਰਾਖਵਾਂਕਰਨ ਦਿੱਤਾ ਜਾਵੇ ਜਾਂ ...

ਪੂਰੀ ਖ਼ਬਰ »

ਅਮਿਤਾਭ ਬਚਨ ਪਰਸੈਨਿਲਟੀ ਆਫ਼ ਯੀਅਰ ਐਵਾਰਡ ਨਾਲ ਹੋਣਗੇ ਸਨਮਾਨਿਤ

ਮੁੰਬਈ, 14 ਨਵੰਬਰ - ਬਾਲੀਵੁੱਡ ਦੇ ਬੇਤਾਜ ਬਾਦਸ਼ਾਹ ਅਮਿਤਾਭ ਬਚਨ 20 ਤੋਂ 28 ਨਵੰਬਰ ਤੱਕ ਗੋਆ 'ਚ ਹੋਣ ਵਾਲੇ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੌਰਾਨ ਪਰਸੈਨਿਲਟੀ ਆਫ਼ ਯੀਅਰ ਐਵਾਰਡ ਨਾਲ ਸਨਮਾਨਿਤ ਹੋਣਗੇ। ਇਹ ਜਾਣਕਾਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਦਿੱਤੀ ...

ਪੂਰੀ ਖ਼ਬਰ »

ਮਿੱਟੀ ਦੀਆਂ ਢਿੱਗਾਂ ਹੇਠਾਂ ਆਉਣ ਨਾਲ ਦੋ ਕਿਸਾਨਾਂ ਦੀ ਮੌਤ

ਤਲਵੰਡੀ ਸਾਬੋ, 15 ਨਵੰਬਰ - ਇੱਥੋਂ ਨੇੜਲੇ ਪਿੰਡ ਚਾਠੇਵਾਲਾ ਵਿਖੇ ਡਰੇਨ ਤੋਂ ਆਪਣੇ ਖੇਤਾਂ ਨੂੰ ਪਾਈਪ ਪਾ ਰਹੇ ਦੋ ਕਿਸਾਨਾਂ ਦੀ ਮਿੱਟੀ ਦੀਆਂ ਢਿਗਾਂ ਹੇਠਾਂ ਆਉਣ ਨਾਲ ਮੌਤ ਹੋ ਗਈ। ਹਾਦਸੇ ਮੌਕੇ ਦੋਵੇਂ ਕਿਸਾਨ 8 ਤੋਂ 10 ਫੁੱਟ ਡੂੰਘੇ ਟੋਏ 'ਚ ਕੰਮ ਕਰ ਰਹੇ ਸਨ। ਪਿੰਡ ...

ਪੂਰੀ ਖ਼ਬਰ »

ਮਨੀਲਾ 'ਚ ਪੰਜਾਬੀ ਨੌਜਵਾਨ ਦਾ ਕਤਲ

ਬੁਢਲਾਡਾ , 15 ਨਵੰਬਰ ( ਸਵਰਨ ਸਿੰਘ ਰਾਹੀ ) - ਆਪਣੀ ਰੋਜੀ ਰੋਟੀ ਕਮਾਉਣ ਲਈ ਮਨੀਲਾ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਦੇ ਨੌਜਵਾਨ ਦਾ ਫਿਲੀਪਾਈਨ ਦੇ ਸ਼ਹਿਰ ਬਿਨਾਲ ਵਿਖੇ ਐਤਵਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਐਲਾਨ

 ਚੰਡੀਗੜ੍ਹ 15 ਨਵੰਬਰ (ਗੁਰਸੇਵਕ ਸੋਹਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਮੁੜ ਤੋਂ ਗਠਨ ਕਰਦਿਆਂ ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨਾਲ ਕਰ ਰਹੇ ਹਨ ਬੈਠਕ

ਨਵੀਂ ਦਿੱਲੀ, 15 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਿੱਲੀ ਦੇ ਪਾਰਟੀ ਹੈੱਡਕੁਆਟਰ ਵਿਖੇ 'ਸੈਂਟਰਲ ਇਲੈੱਕਸ਼ਨ ਕਮੇਟੀ' ਨਾਲ ਬੈਠਕ ਕਰ ਰਹੇ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਪੈਣ ਨਾਲ ਕਿਸਾਨ ਦੀ ਮੌਤ

ਮਾਨਸਾ, 15 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਨੇੜਲੇ ਪਿੰਡ ਮਾਖਾ (ਰਾਏਪੁਰ) ਵਿਖੇ ਸ਼ਾਮ ਸਮੇਂ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਰਾਜਾ ਸਿੰਘ (57) ਤੇ ਜ਼ਖ਼ਮੀ ਸਿਕੰਦਰ ਸਿੰਘ (20) ਆਪਣੇ ...

ਪੂਰੀ ਖ਼ਬਰ »

ਅਸੀਂ ਗੁਜਰਾਤ ਦੀਆਂ ਬਹੁਤ ਥੋੜ੍ਹੀਆਂ ਸੀਟਾਂ 'ਤੇ ਲੜਾਂਗੇ- ਅਖਿਲੇਸ਼

ਲਖਨਊ, 15 ਨਵੰਬਰ- ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾ ਲੜਨਗੇ ਪਰ ਬਹੁਤ ਥੋੜ੍ਹੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕਰਨਗੇ। ਅਖਿਲੇਸ਼ ਨੇ ਕਿਹਾ ਪਰ ਉਹ ਲੋਕਾਂ ਨੂੰ ਸਮਾਜਵਾਦੀ ਪਾਰਟੀ ਤੇ ...

ਪੂਰੀ ਖ਼ਬਰ »

ਪੀਟਰ ਨੇ ਮੈਨੂੰ ਫਸਾਉਣ ਦੀ ਸਾਜ਼ਿਸ਼ ਕੀਤੀ- ਇੰਦਰਾਣੀ

ਮੁੰਬਈ, 15 ਨਵੰਬਰ- ਸ਼ੀਨਾ ਬੋਰਾ ਕੇਸ 'ਚ ਨਵਾਂ ਮੋੜ ਆਇਆ ਹੈ। ਮਾਮਲੇ 'ਚ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੇ ਕੋਰਟ ਨੂੰ ਇੱਕ ਚਿੱਠੀ ਲਿਖੀ ਹੈ ਜਿਸ 'ਚ ਇੰਦਰਾਣੀ ਨੇ ਲਿਖਿਆ ਹੈ ਕਿ ਉਸ ਦੇ ਪਤੀ ਪੀਟਰ ਨੇ ਉਸ (ਇੰਦਰਾਣੀ) ਨੂੰ ਫਸਾਇਆ ਹੈ। ਇੰਦਰਾਣੀ ਨੇ ਪੀਟਰ 'ਤੇ ਇਲਜ਼ਾਮ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ : ਸੋਨਮਾਗਰ 'ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਸ੍ਰੀਨਗਰ, 15 ਨਵੰਬਰ- ਜੰਮੂ-ਕਸ਼ਮੀਰ ਦੇ ਸੋਨਮਾਗਰ 'ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਪਈ ਹੈ। ਬਰਫ਼ਬਾਰੀ ਕਾਰਨ ਠੰਢ ਨੇ ਜੋਰ ਫੜ ਲਿਆ ...

ਪੂਰੀ ਖ਼ਬਰ »

ਕੱਲ੍ਹ ਸ਼ੁਰੂ ਹੋ ਰਹੀ ਭਾਰਤ-ਸ੍ਰੀਲੰਕਾ ਟੈਸਟ ਸੀਰੀਜ਼ 'ਚ ਕਮੈਂਟਰੀ ਕਰਨਗੇ ਨਹਿਰਾ

ਨਵੀਂ ਦਿੱਲੀ, 15 ਨਵੰਬਰ- ਕੱਲ੍ਹ ਤੋਂ ਸ਼ੁਰੂ ਹੋ ਰਹੀ ਭਾਰਤ-ਸ੍ਰੀਲੰਕਾ ਟੈਸਟ ਸੀਰੀਜ਼ 'ਚ ਭਾਰਤੀ ਕ੍ਰਿਕਟ ਤੋਂ ਹੁਣੇ ਜਿਹੇ ਸਨਿਆਸ ਲੈਣ ਵਾਲੇ ਅਸੀਸ ਨਹਿਰਾ ਕਮੈਂਟਰੀ ਦੀ ਸ਼ੁਰੂਆਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX