ਤਾਜਾ ਖ਼ਬਰਾਂ


ਸ਼ਿਵ ਸੈਨਾ ਨੇ ਭਾਜਪਾ 'ਤੇ ਕੱਸਿਆ ਤੰਜ
. . .  1 day ago
ਮੁੰਬਈ, 24 ਅਪ੍ਰੈਲ - ਸ਼ਿਵ ਸੈਨਾ ਨੇ ਆਪਣੀ ਅਖ਼ਬਾਰ 'ਚ ਭਾਜਪਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਭਾਜਪਾ ਕਾਂਗਰਸ ਦੀ ਤਰਾਂ ਕੰਮ 'ਚ ਜ਼ੀਰੋ ਹੈ ਪਰੰਤੂ ਪੋਲ 'ਚ ਹੀਰੋ ਹੈ।
ਜ਼ਮੀਨ ਦੇ ਵਿਵਾਦ 'ਚ ਚੱਲੀ ਗੋਲੀ ,ਇਕ ਦੀ ਹਾਲਤ ਗੰਭੀਰ
. . .  1 day ago
ਜਲੰਧਰ ਛਾਉਣੀ ,24 ਅਪ੍ਰੈਲ[ਖਰਬੰਦਾ]-ਜਲੰਧਰ ਛਾਉਣੀ ਨਜ਼ਦੀਕ ਪਿੰਡ ਸਲਾਰ ਪੁਰ 'ਚ ਜ਼ਮੀਨ ਦੇ ਵਿਵਾਦ 'ਚ ਚਲੀ ਗੋਲੀ 'ਚ ਇਕ ਨੌਜਵਾਨ ਸੁਖਜਿੰਦਰ ਸਿੰਘ ਜ਼ਖ਼ਮੀ ਹੋ ਗਿਆ ,ਜਿਸ ਨੂੰ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ...
29 ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਲੁਧਿਆਣਾ ,24 ਅਪ੍ਰੈਲ [ਪਰਮਿੰਦਰ ਸਿੰਘ ਅਹੂਜਾ ]- ਪੰਜਾਬ ਸਰਕਾਰ ਵੱਲੋਂ ਅੱਜ ਦੇਰ ਰਾਤ 29 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ , ਜਿਸ ਵਿਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁੰਵਰ ਵਿਜੇ ਪਰਤਾਪ ਦੀ ਥਾਂ 'ਤੇ ਆਈ ਜੀ ਹੈੱਡ ...
ਅਨਾਜ ਮੰਡੀ ਦੇ ਗੇਟ ਤੇ ਅੰਨ੍ਹੇ ਵਾਹ ਫਾਇਰਿੰਗ ਨਾਲ 2 ਜਖਮੀ
. . .  1 day ago
ਅਜਨਾਲਾ, 24 ਅਪ੍ਰੈਲ (ਐੱਸ. ਪ੍ਰਸ਼ੋਤਮ)- ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਦੀ ਪ੍ਰਮੁੱਖ ਅਨਾਜ ਮੰਡੀ ਦੇ ਗੇਟ ਸਾਹਮਣੇ ਇਕ ਬੁਲਟ ਮੋਟਰਸਾਈਕਲ ਸਵਾਰ ਪਿਸਤੌਲ ਧਾਰੀ ਨਕਾਬਪੋਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ , ਜਿਸ ਦੇ ਨਤੀਜੇ ਵਜੋਂ ...
ਸਿਲੰਡਰ ਲੀਕ ਹੋਣ ਕਾਰਨ ਹੋਮਗਾਰਡ ਦੇ 2 ਜਵਾਨ ਝੁਲਸੇ
. . .  1 day ago
ਮੰਡੀ ਘੁਬਾਇਆ, 24 ਅਪ੍ਰੈਲ (ਅਮਨ ਬਵੇਜਾ)-ਸਿਲੰਡਰ ਲੀਕ ਹੋਣ ਕਾਰਨ ਲਗੀ ਅੱਗ ਨਾਲ ਦੋ ਹੋਮਗਾਰਡ ਦੇ ਜਵਾਨ ਪੂਰੀ ਤਰ੍ਹਾਂ ਝੁਲਸ ਗਏ। ਪੁਲਿਸ ਕੁਆਟਰਾਂ ਵਿਚ ਸੋਨਾ ਸਿੰਘ ਅਤੇ ਬਲਦੇਵ ਸਿੰਘ ਚਾਹ ਬਣਾ ਰਹੇ ਸਨ ਤਾਂ ਅਚਾਨਕ ਗੈਸ ਸਿਲੰਡਰ ਲੀਕ...
ਸੀ.ਆਰ.ਪੀ.ਐੱਫ ਦੇ ਜਵਾਨਾਂ 'ਤੇ ਮਾਣ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 24 ਅਪ੍ਰੈਲ - ਸੁਕਮਾ ਨਕਸਲੀ ਹਮਲੇ 'ਤੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੀ.ਆਰ.ਪੀ.ਐੱਫ ਦੇ ਜਵਾਨਾਂ ਦੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ...
ਅਦਾਲਤ ਵੱਲੋਂ ਕੈਪਟਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ
. . .  1 day ago
ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਆਮਦਨ ਕਰ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਦਾਇਰ ਕੀਤੇ ਇੱਕ ਕੇਸ 'ਚ ਸਥਾਨਕ ਅਦਾਲਤ ਨੇ...
ਛੱਤੀਸਗੜ : ਸੀ.ਆਰ.ਪੀ.ਐੱਫ-ਨਕਸਲੀ ਮੁੱਠਭੇੜ 'ਚ ਸ਼ਹੀਦ ਜਵਾਨਾਂ ਦੀ ਗਿਣਤੀ ਹੋਈ 24
. . .  1 day ago
ਰਾਏਪੁਰ, 24 ਅਪ੍ਰੈਲ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ ਸੀ.ਆਰ.ਪੀ.ਐੱਫ ਦੀ ਮੁੱਠਭੇੜ 'ਚ ਸ਼ਹੀਦ ਜਵਾਨਾਂ ਦੀ ਗਿਣਤੀ 24 ਹੋ ਗਈ ਹੈ
ਨਿਰਦੇਸ਼ਕ ਕੇ. ਵਿਸ਼ਵਾਨਾਥ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ
. . .  1 day ago
ਬਲਾਕ ਸੰਮਤੀ ਦੇ ਚੇਅਰਮੈਨ ਦੀ ਗੱਡੀ 'ਚੋਂ 6 ਲੱਖ ਰੁਪਏ ਉਡਾਏ
. . .  1 day ago
ਸਾਈਪ੍ਰਸ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਨਗਰ ਕੌਂਸਲ ਮਲੇਰਕੋਟਲਾ ਦੇ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਟਰੱਕ ਡਰਾਈਵਰ ਦਾ ਬੇਟਾ ਬਣਿਆ ਇਸਰੋ ਦਾ ਵਿਗਿਆਨੀ
. . .  1 day ago
ਛੱਤੀਸਗੜ੍ਹ : ਨਕਸਲੀਆਂ ਨਾਲ ਮੁੱਠਭੇੜ 'ਚ ਸੀ.ਆਰ.ਪੀ.ਐੱਫ ਦੇ 12 ਜਵਾਨ ਸ਼ਹੀਦ
. . .  1 day ago
ਜੰਮੂ-ਕਸ਼ਮੀਰ ਸਬੰਧੀ ਆਪਣੀ ਨੀਤੀ ਨੂੰ ਸਰਵਜਨਕ ਕਰੇ ਸਰਕਾਰ - ਮਨੀਸ਼ ਤਿਵਾੜੀ
. . .  1 day ago
ਮੁੰਬਈ : ਏ.ਆਈ.ਯੂ ਨੇ 56 ਲੱਖ ਦੇ ਸੋਨੇ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸੁਪਰੀਮ ਕੋਰਟ ਵੱਲੋਂ ਯੂ.ਪੀ ਸਰਕਾਰ ਨੂੰ ਪੁਲਿਸ ਦੀਆਂ ਖਾਲੀ ਅਸਾਮੀਆਂ ਭਰਨ ਦੇ ਨਿਰਦੇਸ਼
. . .  1 day ago
ਕਾਲਜ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  1 day ago
ਨਾਰਕੋਟਿਕ ਸੈਲ ਦੇ ਇੰਚਾਰਜ ਖ਼ਿਲਾਫ਼ ਰਿਸ਼ਵਤ ਲੈਣ ਦਾ ਮਾਮਲਾ ਦਰਜ
. . .  1 day ago
ਅਫ਼ਗ਼ਾਨਿਸਤਾਨ: ਖੋਸਤ ਪ੍ਰਾਂਤ 'ਚ ਅਮਰੀਕੀ ਸੈਨਾ ਦੇ ਠਿਕਾਣੇ ਨੇੜੇ ਜ਼ੋਰਦਾਰ ਧਮਾਕਾ
. . .  1 day ago
ਨਕਸਲੀਆਂ ਨਾਲ ਮੁਕਾਬਲੇ 'ਚ ਸੀ.ਆਰ.ਪੀ.ਐਫ.ਦੇ 7 ਜਵਾਨ ਜ਼ਖ਼ਮੀ
. . .  1 day ago
ਨਕਲੀ ਪਾਸਪੋਰਟ ਮਾਮਲੇ 'ਚ ਛੋਟਾ ਰਾਜਨ ਸਮੇਤ 4 ਦੋਸ਼ੀ ਕਰਾਰ
. . .  1 day ago
ਸਾਈਪ੍ਰਸ ਦੇ ਰਾਸ਼ਟਰਪਤੀ ਕੱਲ੍ਹ ਆਉਣਗੇ ਭਾਰਤ ਦੌਰੇ 'ਤੇ
. . .  1 day ago
ਹਥਿਆਰਾਂ ਦੀ ਨੋਕ 'ਤੇ ਬੋਲੈਰੋ ਗੱਡੀ ਸਮੇਤ 2 ਵਿਅਕਤੀ ਅਗਵਾ
. . .  1 day ago
ਫ਼ੀਸ ਵਾਧੇ ਦੇ ਵਿਰੋਧ 'ਚ ਵਿਦਿਆਰਥੀਆਂ ਕੀਤੇ ਬੂਟ ਪਾਲਿਸ਼
. . .  1 day ago
ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਪੀ.ਡੀ.ਪੀ.ਆਗੂ 'ਤੇ ਅੱਤਵਾਦੀ ਹਮਲਾ
. . .  1 day ago
ਪਸ਼ੂਆਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ
. . .  1 day ago
ਕੰਡਿਆਲੀ ਤਾਰ ਤੋਂ ਪਾਰ ਜਾਣ ਤੋਂ ਰੋਕੀਆਂ ਕੰਬਾਈਨਾਂ
. . .  1 day ago
ਸ੍ਰੀ ਨਗਰ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਫ਼ੌਜ 'ਚ ਫਿਰ ਹੋਈ ਝੜਪ
. . .  1 day ago
ਡੀ.ਏ.ਸੰਪਤੀ ਮਾਮਲਾ : ਵੀਰਭੱਦਰ ਸਿੰਘ ਦੀ ਪਤਨੀ ਪਹੁੰਚੀ ਸੀ.ਬੀ.ਆਈ.ਕੋਰਟ
. . .  1 day ago
ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਹੈਲੀਕਾਪਟਰ ਨਾਲ ਟਕਰਾਇਆ ਪੰਛੀ
. . .  1 day ago
ਲੈਂਡਿੰਗ ਦੌਰਾਨ ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ
. . .  1 day ago
ਇੱਕੋ ਪਰਿਵਾਰ ਦੇ 4 ਮੈਂਬਰਾਂ ਦਾ ਕਤਲ
. . .  1 day ago
ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਦੋ ਸਕੀਆਂ ਭੈਣਾ ਨੂੰ ਸਾਉਦੀ ਤੋਂ ਮਿਲੇ ਤਲਾਕ
. . .  1 day ago
ਰੁਪਈਆ ਡਾਲਰ ਦੇ ਮੁਕਾਬਲੇ 12 ਪੈਸੇ ਮਜ਼ਬੂਤ
. . .  1 day ago
ਸ੍ਰੀ ਨਗਰ : ਹਫ਼ਤੇ ਬਾਅਦ ਅੱਜ ਖੁੱਲ੍ਹਣਗੇ ਉਚ ਸੈਕੰਡਰੀ ਸਕੂਲ
. . .  1 day ago
ਝੁੱਗੀਆਂ 'ਤੇ ਡਿੱਗੀ ਹਾਈ ਟੈਨਸ਼ਨ ਤਾਰ, 5 ਝੁਲਸੇ
. . .  1 day ago
ਇੱਕ ਤੋਂ ਜ਼ਿਆਦਾ ਬੇਟੀਆਂ ਵਾਲੇ ਪਰਿਵਾਰ ਨੂੰ ਤੋਹਫ਼ਾ
. . .  1 day ago
ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  1 day ago
ਨਕਸਲੀ ਸੰਗਠਨ ਪੀ.ਐਲ.ਐਫ.ਆਈ.ਦਾ ਝਾਰਖੰਡ ਬੰਦ ਅੱਜ
. . .  1 day ago
ਯੂ.ਪੀ. : ਦਾਜ ਨਾ ਲਿਆਉਣ 'ਤੇ ਨੂੰਹ ਨੂੰ ਜਿੰਦਾ ਸਾੜਿਆ
. . .  1 day ago
ਮੈਕਸੀਕੋ : ਨਸ਼ਾ ਤਸਕਰ ਗੈਂਗਾਂ ਦੇ ਝਗੜੇ 'ਚ 30 ਤੋਂ ਵੱਧ ਲੋਕਾਂ ਦੀ ਮੌਤ
. . .  1 day ago
ਛੱਤੀਸਗੜ੍ਹ : ਨਕਸਲੀਆਂ ਨਾਲ ਮੁੱਠਭੇੜ 'ਚ ਸੀ.ਆਰ.ਪੀ.ਐੱਫ ਦੇ 11 ਜਵਾਨ ਸ਼ਹੀਦ
. . .  1 day ago
ਬੈਂਗਲੁਰੂ ਦੀ ਸ਼ਰਮਨਾਕ ਹਾਰ
. . .  2 days ago
ਬੈਨਟ ਦੁਸਾਂਝ ਬਣੇ 'ਰਾਈਜਿੰਗ ਸਟਾਰ' ਦੇ ਸਟਾਰ
. . .  2 days ago
ਅਸਮਾਨੀ ਬਿਜਲੀ ਪੈਣ ਨਾਲ ਤਿੰਨ ਨੌਜਵਾਨਾ ਦੀ ਮੌਤ
. . .  2 days ago
ਬੁੜੈਲ ਜੇਲ੍ਹ ਨੇੜੇ ਜੰਗਲ 'ਚ ਲੱਗੀ ਭਿਆਨਕ ਅੱਗ
. . .  2 days ago
ਐੱਚ1 ਬੀ.ਵੀਜ਼ਾ ਮੁੱਦੇ 'ਤੇ ਵਿੱਤ ਮੰਤਰੀ ਜੇਤਲੀ ਨੇ ਅਮਰੀਕੀ ਸਕੱਤਰ ਨਾਲ ਕੀਤੀ ਮੁਲਾਕਾਤ
. . .  2 days ago
ਰਾਜਸਥਾਨ ਦੇ ਰਾਜਪਾਲ ਦੇ ਜਹਾਜ਼ ਦੀ ਲਖਨਊ ਵਿਖੇ ਐਮਰਜੈਂਸੀ ਲੈਂਡਿੰਗ
. . .  2 days ago
ਤੇਜ ਮੀਂਹ ਨਾਲ ਪਏ ਗੜੇ
. . .  2 days ago
ਐਮ.ਸੀ.ਡੀ.ਚੋਣਾ 'ਚ ਹੋਈ 54 ਪ੍ਰਤੀਸ਼ਤ ਵੋਟਿੰਗ
. . .  2 days ago
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਬੰਦ
. . .  2 days ago
ਨਾਮਵਰ ਰੰਗਮੰਚ ਅਦਾਕਾਰ ਤੇ ਨਿਰਦੇਸ਼ਕ ਬੀ.ਪੀ. ਸਿੰਘ ਦਾ ਦਿਹਾਂਤ
. . .  2 days ago
ਸਿੱਧੂ ਆਪਣੀ ਜੇਬ 'ਚੋਂ ਵੀ ਕਰਨਗੇ ਕਿਸਾਨਾਂ ਦੀ ਮਦਦ
. . .  2 days ago
ਭੀਮ ਤੇ ਆਧਾਰ ਦੇ ਉਪਯੋਗ ਦਾ ਸੂਬਿਆ ਨੂੰ ਹੋਵੇਗਾ ਲਾਭ - ਪ੍ਰਧਾਨ ਮੰਤਰੀ
. . .  2 days ago
ਬੀ.ਐੱਸ.ਐੱਫ ਨੇ ਸੋਨੇ ਸਮੇਤ ਤਸਕਰ ਨੂੰ ਕੀਤਾ ਕਾਬੂ
. . .  2 days ago
ਝਾਰਖੰਡ : ਬੱਸ ਪਲਟਣ ਕਾਰਨ 7 ਮੌਤਾਂ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਤਾਜ਼ਾ ਖ਼ਬਰਾਂ

ਸੈਲਫੀ ਲੈਣ ਦੇ ਚੱਕਰ 2 ਨੌਜਵਾਨਾਂ ਦੀ ਮੌਤ

 ਕਟਿਹਾਰ, 21 ਅਪ੍ਰੈਲ - ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ ਨੇੜੇ ਚੱਲਦੀ ਟਰੇਨ ਨਾਲ ਸੈਲਫੀ ਲੈਣ ਦੇ ਚੱਕਰ 'ਚ 2 ਨੌਜਵਾਨਾਂ ਦੀ ਟਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਬੁਰੀ ਤਰਾਂ ਜ਼ਖਮੀ ਹੋ ਗਿਆ।

ਛੱਤੀਸਗੜ੍ਹ : ਇੱਕ ਮਹਿਲਾ ਸਮੇਤ 5 ਨਕਸਲੀਆਂ ਨੇ ਕੀਤਾ ਆਤਮ ਸਮਰਪਣ

 ਬੀਜਾਪੁਰ, 21 ਅਪ੍ਰੈਲ - ਛੱਤੀਸਗੜ੍ਹ ਦੇ ਬੀਜਾਪੁਰ 'ਚ ਇੱਕ ਮਹਿਲਾ ਸਮੇਤ 5 ਨਕਸਲੀਆਂ ਨੇ ਆਤਮ ਸਮਰਪਣ ਕਰ ...

ਪੂਰੀ ਖ਼ਬਰ »

ਸੇਬੀ ਸਪੈਸ਼ਲ ਅਦਾਲਤ ਨੇ ਸੁਬਰਤੋ ਰਾਏ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਕੀਤਾ ਰੱਦ

 ਮੁੰਬਈ, 21 ਅਪ੍ਰੈਲ - ਸੇਬੀ ਅਤੇ ਸਹਾਰਾ ਮਾਮਲੇ 'ਚ ਸਹਾਰਾ ਪ੍ਰਮੁੱਖ ਸੁਬਰਤੋ ਰਾਏ ਅੱਜ ਸੇਬੀ ਦੀ ਸਪੈਸ਼ਲ ਅਦਾਲਤ 'ਚ ਪੇਸ਼ ਹੋਏ ਜਿੱਥੇ ਕਿ ਅਦਾਲਤ ਨੇ ਸੁਬਰਤੋ ਰਾਏ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਰੱਦ ਕਰ ...

ਪੂਰੀ ਖ਼ਬਰ »

ਮੁੰਬਈ : ਬੈਂਕ ਦੀ ਇਮਾਰਤ ਨੂੰ ਲੱਗੀ ਅੱਗ

 ਮੁੰਬਈ, 21 ਅਪ੍ਰੈਲ - ਮੁੰਬਈ 'ਚ ਬੈਂਕ ਆਫ਼ ਇੰਡੀਆ ਦੀ ਇਮਾਰਤ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਲਈ ਅੱਗ ਬੁਝਾਊ ਦਸਤੇ ਦੀਆਂ 4 ਟੀਮਾਂ ਮੌਕੇ 'ਤੇ ਮੌਜੂਦ ...

ਪੂਰੀ ਖ਼ਬਰ »

ਸਰਕਾਰ ਵੱਲੋਂ ਬੈਂਕਾਂ ਅਤੇ ਰੈਸਟੋਰੈਂਟਾਂ ਦੇ ਸਰਵਿਸ ਚਾਰਜ਼ਾਂ 'ਤੇ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ

 ਨਵੀਂ ਦਿੱਲੀ, 21 ਅਪ੍ਰੈਲ - ਕੇਂਦਰ ਸਰਕਾਰ ਨੇ ਬੈਂਕਾਂ ਅਤੇ ਰੈਸਟੋਰੈਂਟਾਂ ਦੇ ਸਰਵਿਸ ਚਾਰਜ਼ਾਂ 'ਤੇ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਕਹਿਣਾ ਹੈ ਕਿ ਗ੍ਰਾਹਕ ਆਪਣੀ ਮਰਜ਼ੀ ਨਾਲ ਸਰਵਿਸ ਚਾਰਜ ਦੇ ਸਕਦਾ ਹੈ ਤੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਦੀਆਂ ਸਾਰੀਆਂ ਗੱਡੀਆਂ ਤੋਂ ਹਟਾਈ ਗਈ ਲਾਲ-ਨੀਲੀ ਬੱਤੀ

 ਨਵੀਂ ਦਿੱਲੀ, 21 ਅਪ੍ਰੈਲ - ਮੋਦੀ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣੀਆਂ ਸਾਰੀਆਂ ਗੱਡੀਆਂ ਤੋਂ ਲਾਲ ਅਤੇ ਨੀਲੀਆਂ ਬੱਤੀਆਂ ਨੂੰ ਹਟਾ ਲਿਆ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ 1 ਮਈ ਤੋਂ ਇਹ ਫ਼ੈਸਲਾ ਲਾਗੂ ਕਰਨ ਜਾ ਰਹੀ ...

ਪੂਰੀ ਖ਼ਬਰ »

ਕੱਪੜਿਆਂ ਦੇ ਗੋਦਾਮ ਤੋਂ ਔਰਤਾਂ ਨੇ ਉਡਾਇਆ 50 ਹਜ਼ਾਰ ਦਾ ਕੱਪੜਾ

 ਜੈਤੋ, 21 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਇੱਥੋਂ ਦੇ ਇੱਕ ਕੱਪੜਿਆਂ ਦੇ ਗੋਦਾਮ ਤੋਂ 5-6 ਔਰਤਾਂ ਜੋ ਕਿ ਰਾਜਸਥਾਨੀ ਪਹਿਰਾਵੇ 'ਚ ਸਨ, ਚਿੱਟੇ ਦਿਨ 50 ਹਜ਼ਾਰ ਦਾ ਕੱਪੜਾ ਚੋਰੀ ਕਰਕੇ ਲੈ ਗਈਆਂ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ 23 ਨੂੰ ਕਰਨਗੇ ਮੀਟਿੰਗ

 ਨਵੀਂ ਦਿੱਲੀ, 21 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ 23 ਅਪ੍ਰੈਲ ਨੂੰ ਦਿੱਲੀ 'ਚ ਮੀਟਿੰਗ ...

ਪੂਰੀ ਖ਼ਬਰ »

ਪੱਛਮੀ ਬੰਗਾਲ : ਬੰਬ ਬਣਾਉਂਦੇ ਸਮੇਂ ਹੋਏ ਧਮਾਕੇ 'ਚ 8 ਮੌਤਾਂ, 10 ਜ਼ਖਮੀ

 ਕੋਲਕਾਤਾ, 21 ਅਪ੍ਰੈਲ - ਪੱਛਮੀ ਬੰਗਾਲ ਦੇ ਬੀਰਭੂਮ 'ਚ ਬੰਬ ਬਣਾਉਂਦੇ ਸਮੇਂ ਹੋਏ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 10 ਜ਼ਖਮੀ ਹੋ ...

ਪੂਰੀ ਖ਼ਬਰ »

ਯੂ.ਪੀ : ਡੀ.ਜੀ.ਪੀ ਸਮੇਤ 262 ਆਈ.ਪੀ.ਐੱਸ ਅਫ਼ਸਰਾਂ ਨੇ ਆਪਣੀ ਜਾਇਦਾਦ ਦਾ ਦਿੱਤਾ ਬਿਉਰਾ

 ਲਖਨਊ, 21 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਆਨਾਥ ਦੇ ਹੁਕਮਾਂ ਤੋਂ ਬਾਅਦ ਡੀ.ਜੀ.ਪੀ ਸਮੇਤ 262 ਆਈ.ਪੀ.ਐੱਸ ਅਫ਼ਸਰਾਂ ਨੇ ਆਪਣੀ ਜਾਇਦਾਦ ਦਾ ਬਿਉਰਾ ਦੇ ਦਿੱਤਾ ...

ਪੂਰੀ ਖ਼ਬਰ »

ਮੁਸਲਮਾਨ ਭਾਜਪਾ ਨੂੰ ਵੋਟ ਨਹੀ ਪਾਉਂਦੇ, ਪਰ ਸਰਕਾਰ ਕਰ ਰਹੀ ਹੈ ਉਨ੍ਹਾਂ ਦੀ ਸਹੀ ਹਿਫ਼ਾਜ਼ਤ - ਰਵੀ ਸ਼ੰਕਰ ਪ੍ਰਸ਼ਾਦ

 ਨਵੀਂ ਦਿੱਲੀ, 21 ਅਪ੍ਰੈਲ - ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੁਸਲਮਾਨ ਭਾਜਪਾ ਨੂੰ ਵੋਟ ਨਹੀ ਪਾਉਂਦੇ ਪਰੰਤੂ ਸਰਕਾਰ ਮੁਸਲਮਾਨਾਂ ਦੀ ਹਿਫ਼ਾਜ਼ਤ ਕਰਨਾ ਚੰਗੀ ਤਰਾਂ ਜਾਣਦੀ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਬਣੇਗਾ ਪਾਸਪੋਰਟ ਦਫ਼ਤਰ

 ਨਵੀਂ ਦਿੱਲੀ, 21 ਅਪ੍ਰੈਲ (ਉਪਮਾ ਡਾਗਾ ਪਾਰਥ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਵੱਲੋਂ ਨਵਾਂਸ਼ਹਿਰ ਵਿਖੇ ਪਾਸਪੋਰਟ ਕੇਂਦਰ ਖੋਲ੍ਹਣ ਦੀ ਮੰਗ ਨੂੰ ਵਿਦੇਸ਼ ...

ਪੂਰੀ ਖ਼ਬਰ »

12 ਸਾਲਾਂ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ

 ਗਿੱਦੜਬਾਹਾ, 21 ਅਪ੍ਰੈਲ (ਸ਼ਿਵਰਾਜ ਸਿੰਘ ਰਾਜੂ) -ਗਿੱਦੜਬਾਹਾ ਦੇ ਪਿੰਡ ਕੋਠੇ ਹਜ਼ੂਰਾ ਸਿੰਘ ਵਾਲੇ ਅਤੇ ਪਿੰਡ ਕੋਟਲੀ ਅਬਲੂ ਦਰਮਿਆਨ ਵਾਪਰੇ ਇਕ ਸੜਕ ਹਾਦਸੇ 'ਚ 12 ਸਾਲਾਂ ਛੇਵੀਂ ਜਮਾਤ ਦੀ ਵਿਦਿਆਰਥਣ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਰਾਸ਼ਨ ਸਟੋਰ 'ਚ ਲੱਗੀ ਅੱਗ, 14 ਲੋਕਾਂ ਦੀ ਮੌਤ

 ਛਿੰਦਵਾੜਾ, 21 ਅਪ੍ਰੈਲ- ਮੱਧ ਪ੍ਰਦੇਸ਼ ਦੇ ਛਿੰਦਵਾਡਾ ਜ਼ਿਲ੍ਹੇ 'ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਦਾ ਸਮਾਚਾਰ ...

ਪੂਰੀ ਖ਼ਬਰ »

ਸੁਲਖਾਨ ਸਿੰਘ ਹੋਣਗੇ ਉੱਤਰ ਪ੍ਰਦੇਸ਼ ਦੇ ਨਵੇਂ ਡੀ.ਜੀ.ਪੀ.

 ਲਖਨਊ, 21 ਅਪ੍ਰੈਲ- 1980 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸੁਲਖਾਨ ਸਿੰਘ ਉਤਰ ਪ੍ਰਦੇਸ਼ ਦੇ ਨਵੇਂ ਡੀ.ਜੀ.ਪੀ.ਨਿਯੁਕਤ ਕੀਤੇ ਗਏ ...

ਪੂਰੀ ਖ਼ਬਰ »

ਹਰਜੀਤ ਸਿੰਘ ਸੱਜਣ ਵੱਲੋਂ ਕੈਨੇਡਾ ਦੇ ਕੌਂਸਲ ਜਨਰਲ ਅਤੇ ਵੀਜ਼ਾ ਆਫ਼ਿਸ ਚੰਡੀਗੜ੍ਹ ਦਫ਼ਤਰ ਦਾ ਉਦਘਾਟਨ

 ਚੰਡੀਗੜ੍ਹ, 21 ਅਪ੍ਰੈਲ (ਹਰਕੰਵਲਜੀਤ)- ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਵੱਲੋਂ ਅੱਜ ਚੰਡੀਗੜ੍ਹ ਦੇ ਏਲਾਂਤੇ ਮਾਲ ਵਿਖੇ ਕੈਨੇਡਾ ਦੇ ਕੌਂਸਲ ਜਨਰਲ ਅਤੇ ਵੀਜ਼ਾ ਆਫ਼ਿਸ ਦੇ ਬਣਾਏ ਗਏ ਨਵੇਂ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਤੋਂ ਬਾਅਦ ਸ. ਸੱਜਣ ਨੇ ...

ਪੂਰੀ ਖ਼ਬਰ »

ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਦੀ ਘੱਟੋ-ਘੱਟ ਉਮਰ ਹੱਦ ਘਟਾਈ

 ਨਵੀਂ ਦਿੱਲੀ, 21 ਅਪ੍ਰੈਲ- ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਨੂੰ ਰਾਹਤ ਦਿੰਦਿਆਂ ਟਿਕਟ 'ਚ ਛੋਟ ਦੇਣ ਲਈ ਉਮਰ ਹੱਦ ਘਟਾ ਦਿੱਤੀ ਹੈ। ਏਅਰ ਇੰਡੀਆ ਨੇ ਹੁਣ 60 ਸਾਲ ਉਮਰ ਹੱਦ ਕੀਤੀ ਹੈ ਜਦਕਿ ਪਹਿਲਾਂ ਇਹ 63 ਸਾਲ ...

ਪੂਰੀ ਖ਼ਬਰ »

ਭਾਰਤ ਨੇ ਸੰਯੁਕਤ ਰਾਸ਼ਟਰ ਦੀਆਂ ਦੋ ਇਕਾਈਆਂ ਦੀਆਂ ਜਿੱਤੀਆਂ ਚੋਣਾ

 ਨਵੀਂ ਦਿੱਲੀ, 21 ਅਪ੍ਰੈਲ- ਭਾਰਤ ਨੇ ਸਮਾਜਿਕ ਤੇ ਆਰਥਿਕ ਮਾਮਲਿਆਂ 'ਤੇ ਕੇਂਦਰਿਤ ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ ਦੀਆਂ ਦੋ ਸਹਾਇਕ ਇਕਾਈਆਂ ਦੀ ਚੋਣ ਜਿੱਤ ਲਈ ...

ਪੂਰੀ ਖ਼ਬਰ »

ਗੋਆ ਦੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੂੰ ਫਿਰ ਸੰਮਨ ਜਾਰੀ

 ਨਵੀਂ ਦਿੱਲੀ, 21 ਅਪ੍ਰੈਲ- ਗੋਆ ਦੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੂੰ ਗ਼ੈਰਕਾਨੂੰਨੀ ਖੁਦਾਈ ਦੇ ਮਾਮਲੇ 'ਚ ਫਿਰ ਸੰਮਨ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ 24 ਅਪ੍ਰੈਲ ਨੂੰ ਐੱਸ.ਆਈ.ਟੀ.ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਹੋਏ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ 8 ਫ਼ੌਜੀਆਂ ਸਮੇਤ 9 ਦੀ ਮੌਤ

ਕਾਬੁਲ, 21 ਅਪ੍ਰੈਲ- ਅਫ਼ਗ਼ਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਨੇ ਸੈਨਾ ਦੀ ਇੱਕ ਟੁਕੜੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ 8 ਸੈਨਾ ਦੇ ਜਵਾਨਾਂ ਸਮੇਤ 9 ਲੋਕਾਂ ਦੀ ਮੌਤ ਹੋ ...

ਪੂਰੀ ਖ਼ਬਰ »

20 ਪਿਸਤੌਲਾਂ ਨਾਲ ਵਿਅਕਤੀ ਗ੍ਰਿਫ਼ਤਾਰ

ਨਵੀਂ ਦਿੱਲੀ, 21 ਅਪ੍ਰੈਲ - ਦਿੱਲੀ ਤੋਂ ਇਕ ਵਿਅਕਤੀ ਨੂੰ 20 ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ...

ਪੂਰੀ ਖ਼ਬਰ »

ਟਰੇਨ ਪਟੜੀ ਤੋਂ ਉਤਰੀ

ਔਰੰਗਾਬਾਦ, 21 ਅਪ੍ਰੈਲ - ਔਰੰਗਾਬਾਦ ਤੋਂ ਹੈਦਰਾਬਾਦ ਜਾ ਰਹੀ ਇਕ ਪੈਸੰਜਰ ਟਰੇਨ ਕਰਨਾਟਕਾ ਦੇ ਖਲਗਪੁਰ ਤੇ ਭਲਕੀ ਸਟੇਸ਼ਨ ਵਿਚਕਾਰ ਰੇਲ ਮਾਰਗ 'ਤੇ ਲੀਹੋਂ ਲੱਥ ਗਈ ਹੈ। ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ...

ਪੂਰੀ ਖ਼ਬਰ »

ਹੀਰਾ ਵਪਾਰੀ ਨੇ ਆਪਣੇ ਮੁਲਾਜ਼ਮਾਂ ਨੂੰ ਸਕੂਟਰ ਵੰਡੇ

ਸੂਰਤ, 21 ਅਪ੍ਰੈਲ - ਗੁਜਰਾਤ 'ਚ ਸੂਰਤ ਦੇ ਹੀਰਾ ਵਪਾਰੀ ਲਕਸ਼ਮੀ ਦਾਸ ਵੇਗਾਰੀਆ ਨੇ ਆਪਣੇ 125 ਮੁਲਾਜ਼ਮਾਂ ਨੂੰ ਇੰਕਰੀਮੈਂਟ ਵਜੋਂ ਨਵੇਂ ਸਕੂਟਰ ਵੰਡੇ ...

ਪੂਰੀ ਖ਼ਬਰ »

ਪੈਰਿਸ 'ਚ ਅੱਤਵਾਦੀ ਹਮਲਾ, ਇਕ ਅਧਿਕਾਰੀ ਦੀ ਮੌਤ

ਪੈਰਿਸ, 21 ਅਪ੍ਰੈਲ - ਫਰਾਂਸ ਦੀ ਰਾਜਧਾਨੀ ਪੈਰਿਸ 'ਚ ਇਕ ਹਥਿਆਰਬੰਦ ਵਿਅਕਤੀ ਨੇ ਪੁਲਿਸ ਬੱਸ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਗੰਭੀਰ ਜ਼ਖਮੀ ਹਨ। ਇਸ ਹਮਲੇ ਦੀ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ...

ਪੂਰੀ ਖ਼ਬਰ »

ਯੋਗੀ ਸਰਕਾਰ 'ਚ ਅੱਜ ਤੋਂ ਹੀ ਲਾਲ ਬੱਤੀ ਕਲਚਰ ਖ਼ਤਮ

ਲਖਨਊ, 21 ਅਪ੍ਰੈਲ - ਕੇਂਦਰ ਦੀ ਮੋਦੀ ਸਰਕਾਰ ਨੇ ਇਕ ਮਈ ਤੋਂ ਦੇਸ਼ 'ਚ ਲਾਲ ਬੱਤੀ ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ, ਪਰ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਇਸ ਨੂੰ ਅੱਜ ਤੋਂ ਹੀ ਲਾਗੂ ਕਰਨ ਜਾ ਰਹੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ, 6 ਜ਼ਖਮੀ

ਜੰਮੂ, 21 ਅਪ੍ਰੈਲ - ਜੰਮੂ ਦੇ ਡੋਡਾ 'ਚ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਛੇ ਲੋਕ ਜ਼ਖਮੀ ...

ਪੂਰੀ ਖ਼ਬਰ »

ਕਿਸਾਨ ਦੀ 30 ੲੇਕੜ ਕਣਕ ਸੜੀ

ਭਿੰਡੀ ਸੈਦਾਂ, ( ਅੰਮ੍ਰਿਤਸਰ )21 ਅਪ੍ਰੈਲ (ਪਿ੍ਤਪਾਲ ਸਿੰਘ ਸੂਫ਼ੀ )- ਅੱਜ ਸਵੇਰੇ ਤੜਕਸਾਰ ਵਗੀਆਂ ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਸ਼ਾਟ ਸਰਕਟ ਹੋਣ ਤੇ ਨਿਕਲੀਆਂ ਅੱਗ ਦੀਆਂ ਚੰਗਿਆੜੀਆਂ ਕਾਰਨ ਪਿੰਡ ਭੱਗਪੁਰਾ ਬੇਟ ਦੇ ਕਿਸਾਨ ਮਿਲਖਾ ਸਿੰਘ ਪੁੱਤਰ ...

ਪੂਰੀ ਖ਼ਬਰ »

ਸਰਕਾਰੀ ਅਧਿਆਪਕਾਂ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼

ਦੇਹਰਾਦੂਨ, 21 ਅਪ੍ਰੈਲ - ਉਤਰਾਖੰਡ ਦੇ ਸਿੱਖਿਆ ਮੰਤਰੀ ਨੇ 60 ਹਜ਼ਾਰ ਸਰਕਾਰੀ ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਕੀਤੀ ...

ਪੂਰੀ ਖ਼ਬਰ »

ਝੁੱਗੀਆਂ ਢਾਹੁਣ ਗਏ ਅਮਲੇ ਤੇ ਪੁਲਿਸ 'ਤੇ ਪਥਰਾਅ, ਕਈ ਜ਼ਖਮੀ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਫੋਕਲ ਪੁਆਇੰਟ ਵਿਚ ਝੁੱਗੀਆਂ ਢਾਹੁਣ ਗਏ ਨਗਰ ਨਿਗਮ ਦੇ ਅਮਲੇ, ਪੁਲਿਸ 'ਤੇ ਸਥਾਨਕ ਲੋਕਾਂ ਵਲੋਂ ਕੀਤੇ ਗਏ ਪਥਰਾਅ ਕਾਰਨ ਕਈ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਹਨ। ਜਦਕਿ ਪੁਲਿਸ ਵਲੋਂ ਸਥਿਤੀ ਨਾਲ ਨਜਿੱਠਣ ਲਈ ...

ਪੂਰੀ ਖ਼ਬਰ »

ਕਸ਼ਮੀਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸੂਬੇ

ਨਵੀਂ ਦਿੱਲੀ, 21 ਅਪ੍ਰੈਲ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰੀ ਲੋਕਾਂ ਲਈ ਇਕ ਵੱਡਾ ਬਿਆਨ ਦਿੱਤਾ ਹੈ। ਰਾਜਨਾਥ ਨੇ ਕਿਹਾ ਹੈ ਕਿ ਉਹ ਸਾਰੇ ਸੂਬਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਸੂਬਿਆਂ 'ਚ ਕਸ਼ਮੀਰੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ...

ਪੂਰੀ ਖ਼ਬਰ »

ਹਿਮਾਚਲ ਦੇ 50 ਵਿਦਿਆਰਥੀ ਹਸਪਤਾਲ 'ਚ ਦਾਖਲ

ਸ਼ਿਮਲਾ, 21 ਅਪ੍ਰੈਲ - ਹਿਮਾਚਲ ਪ੍ਰਦੇਸ਼ ਦੇ ਜੇ.ਪੀ. ਯੂਨੀਵਰਸਿਟੀ ਆਫ ਇਨਫੋਰਮੈਸ਼ਨ ਟੈਕਨੋਲਾਜੀ ਦੇ 50 ਤੋਂ ਵੱਧ ਵਿਦਿਆਰਥੀਆਂ ਵਲੋਂ ਜਹਿਰੀਲਾ ਭੋਜਨ ਖਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ...

ਪੂਰੀ ਖ਼ਬਰ »

ਬਰਖਾ ਸਿੰਘ ਨੂੰ 6 ਸਾਲ ਲਈ ਕਾਂਗਰਸ ਤੋਂ ਕੱਢਿਆ

ਨਵੀਂ ਦਿੱਲੀ, 21 ਅਪ੍ਰੈਲ - ਕਾਂਗਰਸ ਨੇ ਅੱਜ ਬਰਖਾ ਸਿੰਘ ਸ਼ੁਕਲਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਚੱਲਦਿਆਂ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਮੁੱਖ ਬਰਖਾ ਸਿੰਘ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ...

ਪੂਰੀ ਖ਼ਬਰ »

ਯੂ.ਪੀ. ਦੇ 'ਯਸ਼ ਭਾਰਤੀ' ਸਨਮਾਨ ਦੀ ਜਾਂਚ ਕਰਾਏਗੀ ਯੋਗੀ ਸਰਕਾਰ

ਨਵੀਂ ਦਿੱਲੀ, 21 ਅਪ੍ਰੈਲ - ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਫ਼ੈਸਲਾ ਲਿਆ ਹੈ ਕਿ ਉਹ ਸੂਬੇ ਦੇ ਸਭ ਤੋਂ ਵੱਡੇ ਸਨਮਾਨ 'ਯਸ਼ ਭਾਰਤੀ' ਦੀ ਜਾਂਚ ਕਰਾਏਗੀ। ਇਹ ਅਵਾਰਡ ਮੁਲਾਇਮ ਸਿੰਘ ਯਾਦਵ ਨੇ 1994 'ਚ ਸ਼ੁਰੂ ਕੀਤਾ ਸੀ। ਇਹ ਅਵਾਰਡ ਯੂ.ਪੀ. ਨਾਲ ਸਬੰਧਿਤ ਲੋਕਾਂ ਨੂੰ ...

ਪੂਰੀ ਖ਼ਬਰ »

ਫ਼ੌਜੀ ਹੀ ਕਸ਼ਮੀਰੀਆਂ ਨੂੰ ਹੜ੍ਹ ਤੋਂ ਬਚਾਉਂਦੇ ਹਨ

ਨਵੀਂ ਦਿੱਲੀ, 21 ਅਪ੍ਰੈਲ - ਸਿਵਲ ਸਰਵਿਸ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਅਫ਼ਸਰਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ 20 ਸਾਲ ਪਹਿਲਾ ਤੇ ਅੱਜ ਦੇ ਹਾਲਾਤਾਂ 'ਚ ਕਾਫੀ ਅੰਤਰ ਹੈ। ਮੋਦੀ ਨੇ ਕਿਹਾ ਕਿ ਅਫਸਰਾਂ ਨੂੰ ਸ਼ਕਤੀ ...

ਪੂਰੀ ਖ਼ਬਰ »

ਵੀ.ਸੀ. ਦਫ਼ਤਰ ਬਾਹਰ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ

ਚੰਡੀਗੜ੍ਹ, 21 ਅਪ੍ਰੈਲ (ਮਨਜੋਤ ਸਿੰਘ) - ਫੀਸਾਂ ਦੇ ਵਾਧੇ ਖਿਲਾਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਦੇ ਦਫ਼ਤਰ ਅੱਗੇ ਜੁਆਇੰਟ ਸਟੂਡੈਂਟ ਕਮੇਟੀ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਕਲਾਨੌਰ 'ਚ ਸ਼ੱਕੀ ਪਾਕਿਸਤਾਨੀ ਕਬੂਤਰ ਮਿਲਿਆ

ਕਲਾਨੌਰ, 21 ਅਪ੍ਰੈਲ (ਗੁਰਸ਼ਰਨਜੀਤ ਸਿੰਘ ਪੁਰੇਵਾਲ) - ਹਿੰਦ ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਇਤਿਹਾਸਕ ਕਸਬਾ ਕਲਾਨੌਰ 'ਚ ਇਕ ਸ਼ੱਕੀ ਕਬੂਤਰ ਮਿਲਿਆ ਹੈ। ਕਬੂਤਰ ਦੇ ਇਕ ਪੈਰ 'ਚ ਊਰਦੂ 'ਚ ਕੁਝ ਅੱਖਰ ਤੇ ਹਿੰਸਿਆਂ ਵਾਲਾ ਛੱਲਾ ਪਾਇਆ ਹੋਇਆ ਹੈ। ਇਸ ਨੂੰ ਇਕ ਇਤਿਹਾਸਕ ...

ਪੂਰੀ ਖ਼ਬਰ »

ਪਿਆਰ ਤੇ ਜੰਗ 'ਚ ਸਭ ਕੁੱਝ ਜਾਇਜ਼

ਨਵੀਂ ਦਿੱਲੀ, 21 ਅਪ੍ਰੈਲ - ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਜੰਮੂ ਕਸ਼ਮੀਰ 'ਚ ਭਾਜਪਾ ਤੇ ਪੀ.ਡੀ.ਪੀ. ਗੱਠਜੋੜ ਦੇ ਸੂਤਰਧਾਰ ਰਾਮ ਮਾਧਵ ਦਾ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਕਹਿਣਾ ਹੈ ਕਿ ਪਿਆਰ ਤੇ ਜੰਗ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ। ਉਨ੍ਹਾਂ ਨੇ ਇਹ ਗੱਲ ਹਾਲ ਹੀ 'ਚ ...

ਪੂਰੀ ਖ਼ਬਰ »

ਹੇਮਾ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਨੂੰ ਧਰਮਿੰਦਰ ਚਾਹੁੰਦੇ ਹਨ 'ਕੁੱਟਣਾ'

ਨਵੀਂ ਦਿੱਲੀ, 21 ਅਪ੍ਰੈਲ - ਮਕਬੂਲ ਅਦਾਕਾਰ ਤੇ ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਂਦੇ ਧਰਮਿੰਦਰ ਆਪਣੀ ਪਤਨੀ ਤੇ ਸੰਸਦ ਮੈਂਬਰ ਹੇਮਾ ਮਾਲਿਨੀ 'ਤੇ ਇਕ ਆਜ਼ਾਦ ਵਿਧਾਇਕ ਵਲੋਂ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਬੇਹੱਦ ਗੁੱਸੇ 'ਚ ਹਨ। ਹਾਲ ਹੀ 'ਚ ਮਹਾਰਾਸ਼ਟਰ ਦੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਚੰਨੀ ਪੰਜਾਬ ਯੂਨੀਵਰਸਿਟੀ ਪਹੁੰਚੇ

ਚੰਡੀਗੜ੍ਹ, 21 ਅਪ੍ਰੈਲ (ਮਨਜੋਤ ਸਿੰਘ) - ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹੁੰਚੇ ਤੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਅਥਾਰਿਟੀ ਨਾਲ 25 ਅਪ੍ਰੈਲ ਨੂੰ ਮੀਟਿੰਗ ਪੱਕੀ ਕਰਵਾਈ ਗਈ ...

ਪੂਰੀ ਖ਼ਬਰ »

ਬਰਤਾਨੀਆ ਨੂੰ ਕੋਹਿਨੂਰ ਹੀਰਾ ਵਾਪਸ ਕਰਨ ਦਾ ਆਦੇਸ਼ ਨਹੀਂ ਦੇ ਸਕਦੇ

ਨਵੀਂ ਦਿੱਲੀ, 21 ਅਪ੍ਰੈਲ - ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਬਰਤਾਨੀਆ ਨੂੰ ਕੋਹਿਨੂਰ ਹੀਰਾ ਵਾਪਸ ਕਰਨ ਜਾਂ ਨਿਲਾਮ ਨਾ ਕਰਨ ਦਾ ਆਦੇਸ਼ ਨਹੀਂ ਦੇ ਸਕਦੇ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜਗਦੀਸ਼ ਸਿੰਘ ਕੇਹਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਭਾਰਤੀ ਅਦਾਲਤ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਤੋਂ ਤੰਗ ਨਵ ਵਿਆਹੁਤਾ ਵਲੋਂ ਖੁਦਕੁਸ਼ੀ

ਦੀਨਾਨਗਰ, 21 ਅਪ੍ਰੈਲ (ਸ਼ਰਮਾ, ਸੰਧੂ)-ਘਰੇਲੂ ਕਲੇਸ਼ ਤੋਂ ਤੰਗ ਆ ਕੇ ਇਕ ਨਵ ਵਿਆਹੁਤਾ ਵੱਲੋਂ ਰੇਲਗੱਡੀ ਹੇਠਾਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਘਰ ਵਿਚ ਕਲੇਸ਼ ਰਹਿਣ ਕਾਰਨ ਉਸ ...

ਪੂਰੀ ਖ਼ਬਰ »

ਟਰੈਕਟਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ

ਮੋਗਾ, ਗੁਰਤੇਜ ਬੱਬੀ - ਅੱਜ ਦੁਪਹਿਰ ਮੋਗਾ-ਦੁਸਾਂਝ ਮਾਰਗ 'ਤੇ ਇਕ ਟਰੈਕਟਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਰਣਜੀਤ ਸਿੰਘ (47) , ਹੰਸਾ ਸਿੰਘ (42) ਵਾਸੀ ਵਾਲੀਆਂ ਜ਼ਿਲ੍ਹਾ ਸੰਗਰੂਰ ਤੋਂ ਸਬੰਧਿਤ ਸਨ ਤੇ ਇਹ ਤਰਨ ਤਾਰਨ ਕੋਲ ਵਡਾਲਾ ਵਿਖੇ ਤੂੜੀ ...

ਪੂਰੀ ਖ਼ਬਰ »

ਈ.ਵੀ.ਐਮ. 'ਤੇ ਆਪ ਨੂੰ ਹਾਈਕੋਰਟ ਦਾ ਝਟਕਾ

ਨਵੀਂ ਦਿੱਲੀ, 21 ਅਪ੍ਰੈਲ - ਦਿੱਲੀ ਹਾਈਕੋਰਟ ਨੇ ਐਮ.ਸੀ.ਡੀ. ਚੋਣਾਂ 'ਚ ਵੀ.ਵੀ.ਪੈਟ ਵਾਲੀਆਂ ਈ.ਵੀ.ਐਮ. ਮਸ਼ੀਨਾਂ ਦੇ ਇਸਤੇਮਾਲ ਕੀਤੇ ਜਾਣ ਦੀ ਆਮ ਆਦਮੀ ਪਾਰਟੀ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ...

ਪੂਰੀ ਖ਼ਬਰ »

ਹਾਦਸੇ ਵਿਚ ਪਿਓ-ਪੁਤਰ ਦੀ ਮੌਤ

ਭਵਾਨੀਗੜ੍ਹ 21 ਅਪ੍ਰੈਲ (ਰਣਧੀਰਸਿੰਘ ਫੱਗੂਵਾਲਾ)-ਜਿਲ੍ਹਾ ਸੰਗਰੂਰ ਦੇ ਪਿੰਡ ਬਾਲਦਕਲਾਂ ਦੇ ਬੱਸ ਅੱਡੇ ਤੇ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿੱਚ ਪਿਤਾ-ਪੁਤਰ ਦੀ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਸ਼ੱਕੀਆਂ ਦੀ ਭਾਲ ਲਈ ਜਲੰਧਰ ਵਿਚ ਪੁਲਿਸ ਵਲੋਂ ਵੱਡੀ ਕਾਰਵਾਈ ਜਾਰੀ

ਜਲੰਧਰ, 21 ਅਪ੍ਰੈਲ (ਐਮ.ਐਸ. ਲੋਹੀਆ / ਹੇਮੰਤ) - ਸਥਾਨਕ ਛੋਟੀ ਬਾਰਾਦਰੀ ਦੇ ਖੇਤਰ 'ਚ ਪੁਲਿਸ ਵਲੋਂ ਭਾਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਿਕ ਪੁਲਿਸ ਵਲੋਂ ਕੁਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਚੋਰਾਂ ਵੱਲੋਂ ਬਜ਼ੁਰਗ ਦਾ ਕਤਲ

ਬਟਾਲਾ, 21 ਅਪ੍ਰੈਲ (ਕਾਹਲੋਂ)-ਬੀਤੀ ਰਾਤ ਚੋਰਾਂ ਵੱਲੋਂ ਨਜ਼ਦੀਕੀ ਪਿੰਡ ਤਲਵੰਡੀ ਝਿਉਂਰਾਂ 'ਚ ਇਕ ਬਜ਼ੁਰਗ ਦਾ ਕਤਲ ਕਰਕੇ 2 ਕੀਮਤੀ ਮੱਝਾਂ ਚੋਰੀ ਕਰਨ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਪੂਰ ...

ਪੂਰੀ ਖ਼ਬਰ »

ਨੋ ਪਾਰਕਿੰਗ ਜ਼ੋਨ 'ਚ ਖੜੀ ਯੋਗੀ ਦੇ ਮੰਤਰੀ ਦੀ ਗੱਡੀ ਉਠਾਈ

 ਝਾਂਸੀ, 21 ਅਪ੍ਰੈਲ - ਉੱਤਰ ਪ੍ਰਦੇਸ਼ 'ਚ ਲਾਲ ਬੱਤੀ ਨਾ ਲੱਗੀ ਹੋਣ ਦਾ ਅਸਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਝਾਂਸੀ 'ਚ ਨੋ ਪਾਰਕਿੰਗ 'ਚ ਖੜੀ ਯੋਗੀ ਸਰਕਾਰ ਦੇ ਇੱਕ ਮੰਤਰੀ ਦੀ ਗੱਡੀ ਨੂੰ ਉਠਾ ਕੇ ਪਾਰਕਿੰਗ 'ਚ ਖੜ੍ਹਾ ਕਰ ਦਿੱਤਾ ...

ਪੂਰੀ ਖ਼ਬਰ »

ਜਲੰਧਰ : ਵੱਡੀ ਕਾਰਵਾਈ 'ਚ 4 ਬੰਦੇ ਕਾਬੂ

ਜਲੰਧਰ, 21 ਅਪ੍ਰੈਲ (ਐਮ.ਐਸ.ਲੋਹੀਆ) - ਛੋਟੀ ਬਾਰਾਦਾਰੀ ਦੇ ਇਲਾਕੇ 'ਚ ਪੁਲਿਸ ਵਲੋਂ ਕੀਤੀ ਗਈ ਕਾਰਵਾਈ 'ਚ ਕਾਫੀ ਜੱਦੋ ਜਹਿਦ ਤੋਂ ਬਾਅਦ 4 ਬੰਦੇ ਹਿਰਾਸਤ 'ਚ ਲਏ ਗਏ ਹਨ। ਰਿਪੋਰਟਾਂ ਮੁਤਾਬਿਕ ਇਹ ਮਾਮਲਾ ਵਿੱਕੀ ਗੌਂਡਰ ਗੈਂਗਸਟਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਪਰ ...

ਪੂਰੀ ਖ਼ਬਰ »

ਭਾਰਤੀ ਜਲ ਸੈਨਾ ਨੇ ਕੀਤਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪਰੀਖਣ

 ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਲ ਸੈਨਾ ਨੇ ਬੰਗਾਲ ਦੀ ਖਾੜੀ 'ਚ ਬ੍ਰਹਮੋਸ ਦੀ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX