ਤਾਜਾ ਖ਼ਬਰਾਂ


ਸਦਨ 'ਚ ਮੁੱਖ ਮੰਤਰੀ ਆਪਣੀ ਆਵਾਜ਼ ਤਾਂ ਲੋਕ ਤੱਕ ਪਹੁੰਚਾ ਰਹੇ ਹਨ ਪਰ ਵਿਰੋਧੀ ਧਿਰਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਣ ਨਹੀਂ ਦਿੱਤੀ ਜਾ ਰਹੀ- ਕੈਪਟਨ
. . .  8 minutes ago
ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰ ਰਹੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ
. . .  9 minutes ago
ਕੇਂਦਰ ਭੁਲਾਇਆ ਪੰਜਾਬ ਦਾ ਯੋਗਦਾਨ, ਕੇਂਦਰ ਸਰਕਾਰ ਚਾਹੇ ਤਾਂ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰ ਸਕਦੀ ਹੈ- ਕੈਪਟਨ
. . .  14 minutes ago
ਕੇਂਦਰ ਦੇ ਕਾਨੂੰਨਾਂ ਵਿਰੁੱਧ ਬਿੱਲ ਪੇਸ਼ ਕਰਕੇ ਰਾਜਪਾਲ ਨੂੰ ਭੇਜਾਂਗੇ, ਚਾਹੇ ਉਹ ਪਾਸ ਕਰਨ ਜਾਂ ਨਾ- ਕੈਪਟਨ
. . .  15 minutes ago
ਪੂਰਾ ਪੰਜਾਬ ਕਿਸਾਨਾਂ ਦੇ ਨਾਲ ਹੈ, ਲੋੜ ਪੈਣ 'ਤੇ ਸੰਘਰਸ਼ ਨੂੰ ਤੇਜ਼ ਕਰਾਂਗੇ ਪਰ ਅਸੀਂ ਸਿਰ ਨਹੀਂ ਝੁਕਾਵਾਂਗੇ- ਕੈਪਟਨ
. . .  16 minutes ago
ਕੈਪਟਨ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਰੇਲ ਲਾਈਨਾਂ ਤੋਂ ਹਟਣ ਦੀ ਕੀਤੀ ਅਪੀਲ
. . .  18 minutes ago
ਪੰਜਾਬ ਦੇ ਹਿੱਤ 'ਚ ਅਸਤੀਫ਼ਾ ਦੇਣਾ ਕਿਹੜੀ ਗੱਲ ਹੈ, ਮੇਰਾ ਅਸਤੀਫ਼ਾ ਮੇਰੀ ਜੇਬ 'ਚ ਹੈ- ਕੈਪਟਨ
. . .  26 minutes ago
ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਵਿਗੜੇ, ਇਸ ਲਈ ਸਾਨੂੰ ਸੋਚ-ਸਮਝ ਕੇ ਚੱਲਣਾ ਪਏਗਾ- ਕੈਪਟਨ
. . .  28 minutes ago
ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਸਾਡਾ ਸਾਥ ਦੇਣ- ਮੁੱਖ ਮੰਤਰੀ ਪੰਜਾਬ
. . .  33 minutes ago
ਟੋਲ ਪਲਾਜ਼ੇ ਰੋਕਣ ਨਾਲ ਕੇਂਦਰ ਨੂੰ ਕੋਈ ਫ਼ਰਕ ਨਹੀਂ ਪਏਗਾ- ਕੈਪਟਨ
. . .  35 minutes ago
ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਕਿਸਾਨਾਂ ਦੇ ਹਿੱਤ ਲਈ ਜੋ ਕਰਨਾ ਪਿਆ, ਕਰਾਂਗੇ- ਕੈਪਟਨ
. . .  36 minutes ago
ਮੈਂ ਜਾਣਨਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਕੀ ਸੋਚ ਕੇ ਬਣਾਏ ਹਨ- ਕੈਪਟਨ
. . .  37 minutes ago
ਪ੍ਰਧਾਨ ਮੰਤਰੀ ਨੂੰ ਤਿੰਨ ਵਾਰ ਇਸ ਬਾਰੇ 'ਚ ਚਿੱਠੀ ਲਿਖੀ ਪਰ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ- ਕੈਪਟਨ
. . .  38 minutes ago
ਕੈਪਟਨ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨ ਵਿਰੋਧੀ
. . .  39 minutes ago
ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ 'ਚ ਮਤਾ ਪੇਸ਼
. . .  40 minutes ago
ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ 'ਚ ਮਤਾ ਪੇਸ਼...................
ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਂਦਾ ਹੈ ਤਾਂ ਬਿੱਲ ਦੀਆਂ ਕਾਪੀਆਂ ਨਹੀਂ ਦਿੱਤੀਆਂ ਜਾਂਦੀਆਂ- ਕੈਪਟਨ
. . .  53 minutes ago
ਵਿਰੋਧ ਧਿਰਾਂ ਵਲੋਂ ਬਿੱਲ ਦੀਆਂ ਕਾਪੀਆਂ ਨਾ ਮਿਲਣ 'ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਬਿੱਲ 'ਤੇ ਰਾਤੀਂ ਹੀ ਹਸਤਾਖ਼ਰ ਕੀਤੇ ਹਨ
. . .  53 minutes ago
ਕਿਸਾਨੀ ਦੇਸ਼ ਅਤੇ ਪੰਜਾਬ ਦਾ ਗੰਭੀਰ ਮਸਲਾ ਹੈ, ਇਸ ਨੂੰ ਸਿਆਸੀ ਨਾ ਬਣਾਇਆ ਜਾਵੇ- ਕੈਪਟਨ
. . .  55 minutes ago
ਕੇਂਦਰ ਕੋਲੋਂ ਮੰਗ ਕੀਤੀ ਗਈ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ- ਕੈਪਟਨ
. . .  55 minutes ago
ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕੈਪਟਨ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਬਿੱਲ
. . .  56 minutes ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਨੂੰ ਕਰ ਰਹੇ ਹਨ ਸੰਬੋਧਿਤ
. . .  57 minutes ago
ਪੰਜਾਬ ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਸ਼ੁਰੂ
. . .  58 minutes ago
ਵਿਧਾਨ ਸਭਾ 'ਚ ਪਹੁੰਚੇ ਕੈਪਟਨ, ਕੁਝ ਹੀ ਪਲਾਂ 'ਚ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
. . .  59 minutes ago
ਅਕਾਲੀਆਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਨਾਲ ਹੀ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ
. . .  59 minutes ago
ਰਾਤ ਵਿਧਾਨ ਸਭਾ 'ਚ ਗੁਜ਼ਾਰਨ ਮਗਰੋਂ 'ਆਪ' ਵਿਧਾਇਕਾਂ ਨੇ ਕਿਹਾ ਕਿ ਅੱਜ ਉਹ ਕਿਸਾਨਾਂ ਦਾ ਮੁੱਦਾ ਜ਼ੋਰਾਂ ਨਾਲ ਚੁੱਕਣਗੇ
. . .  1 minute ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551

ਕਰੰਸੀ- ਸਰਾਫਾ - ਮੋਸਮ

3.3.2018

3.3.2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.2 ਸੈ:

 

---

ਘੱਟ ਤੋਂ ਘੱਟ  

23.1 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

32.2  ਸੈ:

 

---

ਘੱਟ ਤੋਂ ਘੱਟ  

19.6 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

30.2 ਸੈ:

 

---

ਘੱਟ ਤੋਂ ਘੱਟ  

18.4  ਸੈ:

 

---

 ਜਲੰਧਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

37.0 ਸੈ:

 

---

ਘੱਟ ਤੋਂ ਘੱਟ  

24.0 ਸੈ:

 

---

ਦਿਨ ਦੀ ਲੰਬਾਈ 12 ਘੰਟੇ 40 ਮਿੰਟ

ਭਵਿਖਵਾਣੀ 
  ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਸਾਫ ਤੇ ਖੁਸ਼ਕ ਰਹਿਣ ਦਾ ਅਨੁਮਾਨ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ        
ਪੋਂਡ ਸਟਰਲਿੰਗ        
ਯੂਰੋ        
ਆਸਟ੍ਰੇਲਿਆਈ ਡਾਲਰ        
ਕਨੇਡੀਅਨ ਡਾਲਰ        
ਨਿਉਜਿਲੈੰਡ ਡਾਲਰ         
ਯੂ ਏ ਈ ਦਰਾਮ        

 



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX