ਤਾਜਾ ਖ਼ਬਰਾਂ


ਜਸਟਿਨ ਟਰੂਡੋ ਨੇ ਸ੍ਰੀ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਦਰਸ਼ਨ ਡਿਊੜੀ ਰਾਹੀਂ ਮੱਥਾ ਟੇਕਣ ਲਈ ਪਰਿਵਾਰ ਸਮੇਤ ਪੁੱਜੇ
. . .  1 minute ago
ਜਸਟਿਨ ਟਰੂਡੋ ਨੇ ਸੰਗਤਾਂ ਦਾ ਹੱਥ ਜੋੜ ਕੀਤਾ ਧੰਨਵਾਦ
. . .  9 minutes ago
ਨਵਜੋਤ ਸਿੰਘ ਸਿੱਧੂ, ਹਰਦੀਪ ਸਿੰਘ ਪੂਰੀ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਜਸਟਿਨ ਟਰੂਡੋ ਦੇ ਨਾਲ ਮੌਜੂਦ
. . .  15 minutes ago
ਟਰੂਡੋ ਨੇ 10 ਮਿੰਟ ਕੀਤੀ ਲੰਗਰ ਪਕਾਉਣ ਦੀ ਸੇਵਾ
. . .  23 minutes ago
ਟਰੂਡੋ ਨੇ ਲੰਗਰ ਹਾਲ 'ਚ ਪਕਾਈ ਰੋਟੀ
. . .  24 minutes ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਜਸਟਿਨ ਟਰੂਡੋ ਕਰ ਰਹੇ ਹਨ ਸੇਵਾ
. . .  34 minutes ago
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਪਣੇ ਪਰਿਵਾਰ ਸਮੇਤ ਮੌਜੂਦ ਜਸਟਿਨ ਟਰੂਡੋ
. . .  39 minutes ago
ਜਸਟਿਨ ਟਰੂਡੋ ਦਾ ਸੁਖਬੀਰ ਬਾਦਲ ਤੇ ਲੌਂਗੋਵਾਲ ਨੇ ਗੁਲਦਸਤੇ ਭੇਂਟ ਕਰਕੇ ਕੀਤਾ ਸਵਾਗਤ
. . .  41 minutes ago
ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਕੀਤਾ ਗਿਆ ਭਰਵਾਂ ਸਵਾਗਤ
. . .  44 minutes ago
ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਸੁਖਬੀਰ ਬਾਦਲ ਤੇ ਲੌਂਗੋਵਾਲ ਸਵਾਗਤ ਲਈ ਤਿਆਰ
. . .  58 minutes ago
ਪੰਜਾਬ ਸਰਕਾਰ ਵਲੋਂ ਸਿੱਧੂ ਤੇ ਕੇਂਦਰ ਵਲੋਂ ਹਰਦੀਪ ਪੂਰੀ ਨੇ ਟਰੂਡੋ ਦਾ ਹਵਾਈ ਅੱਡੇ 'ਤੇ ਕੀਤਾ ਸੀ ਸਵਾਗਤ
. . .  1 minute ago
ਜਸਟਿਨ ਟਰੂਡੋ ਦੇ ਸਵਾਗਤ ਲਈ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਮੌਜੂਦ
. . .  about 1 hour ago
ਥੋੜ੍ਹੀ ਦੇਰ 'ਚ ਸ੍ਰੀ ਹਰਿਮੰਦਰ ਸਾਹਿਬ ਪੁੱਜਣਗੇ ਟਰੂਡੋ
. . .  about 1 hour ago
ਪ੍ਰਧਾਨ ਮੰਤਰੀ ਟਰੂਡੋ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਇਕਠੇ ਮਿਲਣਗੇ ਮੁੱਖ ਮੰਤਰੀ ਕੈਪਟਨ ਨੂੰ
. . .  about 1 hour ago
ਫਗਵਾੜਾ 'ਚ ਹੋਇਆ ਕਤਲ
. . .  about 1 hour ago
ਹਵਾਈ ਅੱਡੇ ਤੋਂ ਜਸਟਿਨ ਟਰੂਡੋ ਦਾ ਕਾਫਲਾ ਸ੍ਰੀ ਅੰਮ੍ਰਿਤਸਰ ਲਈ ਹੋਇਆ ਰਵਾਨਾ
. . .  about 1 hour ago
ਹੜਤਾਲ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ
. . .  about 1 hour ago
ਅੰਮ੍ਰਿਤਸਰ : ਜਸਟਿਨ ਟਰੂਡੋ ਦੇ ਸਵਾਗਤ ਲਈ ਸ੍ਰੀ ਹਰਮਿੰਦਰ ਸਾਹਿਬ ਦੇ ਅੰਦਰ ਤੇ ਬਾਹਰ ਕੀਤੇ ਗਏ ਵਿਸ਼ੇਸ਼ ਪ੍ਰਬੰਧ
. . .  about 1 hour ago
ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਵਾਈ ਅੱਡਾ ਪੁੱਜੇ। ਜਹਾਜ਼ ਦੀ ਹੋਈ ਲੈਡਿੰਗ
. . .  about 1 hour ago
ਕਿਸਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
. . .  about 2 hours ago
ਰਾਜਾਸਾਂਸੀ : ਜਸਟਿਨ ਟਰੂਡੋ ਦੇ ਰਾਜਾਸਾਂਸੀ ਹਵਾਈ ਅੱਡਾ ਪੁੱਜਣ ਤੋਂ ਪਹਿਲਾਂ ਪੁਲਿਸ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ
. . .  about 2 hours ago
ਥੋੜ੍ਹੀ ਦੇਰ ਤੱਕ ਅੰਮ੍ਰਿਤਸਰ ਪੁੱਜਣਗੇ ਜਸਟਿਨ ਟਰੂਡੋ
. . .  about 2 hours ago
ਕੈਪਟਨ ਅੰਮ੍ਰਿਤਸਰ ਲਈ ਹੋਏ ਰਵਾਨਾ
. . .  about 2 hours ago
ਟਰੂਡੋ ਤੇ ਕੈਪਟਨ ਵਿਚਕਾਰ ਮੁਲਾਕਾਤ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ - ਸਿੱਧੂ
. . .  about 2 hours ago
ਅੱਜ ਦੁਪਹਿਰ ਟਰੂਡੋ ਤੇ ਕੈਪਟਨ ਦੀ ਹੋਵੇਗੀ ਮੁਲਾਕਾਤ
. . .  about 3 hours ago
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ 'ਅਜੀਤ' ਵੱਲੋਂ ਸ਼ੁੱਭਕਾਮਨਾਵਾਂ
. . .  about 3 hours ago
ਪੀ.ਐਨ.ਬੀ. ਦਾ ਜਨਰਲ ਮੈਨੇਜਰ ਰੈਂਕ ਦਾ ਅਫ਼ਸਰ ਗ੍ਰਿਫ਼ਤਾਰ
. . .  about 3 hours ago
ਟਰੂਡੋ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ 'ਚ ਦੋ ਦੀ ਮੌਤ ਤੇ ਇੱਕ ਗੰਭੀਰ ਜ਼ਖਮੀ
. . .  1 day ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ - ਭਾਈ ਲੌਂਗੋਵਾਲ
. . .  1 day ago
ਪੰਜਾਬ ਸਿੱਖਿਆ ਵਿਭਾਗ ਵਲੋਂ ਇੰਨਸਰਵਿਸ ਟਰੇਨਿੰਗ ਸੈਂਟਰਾਂ ਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ
. . .  1 day ago
ਨਵਜੋਤ ਸਿੱਧੂ ਤੇ ਹਰਦੀਪ ਪੂਰੀ ਟਰੂਡੋ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਕਰਨਗੇ ਸਵਾਗਤ
. . .  1 day ago
ਨਾ ਹੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਨਾ ਹੀ ਹਟਾਇਆ ਗਿਆ : ਡਾ. ਅਮਰ ਸਿੰਘ
. . .  1 day ago
ਪੰਚਕੂਲਾ ਕੋਰਟ ਨੇ ਅਦਿੱਤਿਆ ਇੰਸਾ ਦੇ ਇਸ਼ਤਿਹਾਰ ਕੀਤੇ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਤਾਜ਼ਾ ਖ਼ਬਰਾਂ

ਅੱਜ ਦਾ ਵਿਚਾਰ

ਸੀ.ਆਰ.ਪੀ.ਐਫ. ਕੈਂਪ 'ਚ ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਗੋਲੀਬਾਰੀ ਜਾਰੀ

ਜੰਮੂ, 13 ਫਰਵਰੀ - ਸ੍ਰੀਨਗਰ ਦੇ ਕਰਨ ਨਗਰ ਵਿਖੇ ਸੀ.ਆਰ.ਪੀ.ਐਫ. ਕੈਂਪ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਰੁਕ ਰੁਕ ਕੇ ਗੋਲੀਬਾਰੀ ਜਾਰੀ ਹੈ। ਸੀ.ਆਰ.ਪੀ.ਐਫ. ਕੈਂਪ 'ਤੇ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਵਿਚ ਇਕ ਸੀ.ਆਰ.ਪੀ.ਐਫ. ਜਵਾਨ ਸ਼ਹੀਦ ਹੋ ਗਿਆ ...

ਪੂਰੀ ਖ਼ਬਰ »

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜਵਾਂ ਇਕ ਦਿਨਾਂ ਮੈਚ ਅੱਜ

ਨਵੀਂ ਦਿੱਲੀ, 13 ਫਰਵਰੀ - ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ 6 ਇਕ ਦਿਨਾਂ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਮੁਕਾਬਲਾ ਅੱਜ ਪੋਰਟ ਏਲਿਜ਼ਾਬੇਥ 'ਚ ਖੇਡਿਆ ਜਾਵੇਗਾ। ਭਾਰਤ ਦੱਖਣੀ ਅਫ਼ਰੀਕਾ ਤੋਂ 3-1 ਨਾਲ ਅੱਗੇ ਹੈ। ਭਾਰਤ ਮੇਜ਼ਬਾਨ ਦੱਖਣੀ ਅਫ਼ਰੀਕਾ ਤੋਂ ਚੌਥਾ ਮੁਕਾਬਲਾ ਹਾਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਮਹਾਂਸ਼ਿਵਰਾਤਰੀ ਦੀ ਦਿੱਤੀ ਵਧਾਈ

ਨਵੀਂ ਦਿੱਲੀ, 13 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਂਸ਼ਿਵਰਾਤਰੀ ਦੀਆਂ ਦੇਸ਼ ਵਾਸੀਆਂ ਸ਼ੁੱਭਕਾਮਨਾਵਾਂ ...

ਪੂਰੀ ਖ਼ਬਰ »

ਅੰਡੇਮਾਨ ਨਿਕੋਬਾਰ 'ਚ ਭੁਚਾਲ

ਪੋਰਟ ਬਲੇਅਰ, 13 ਫਰਵਰੀ - ਅੰਡੇਮਾਨ ਟਾਪੂ 'ਤੇ ਅੱਜ ਸਵੇਰੇ ਦਰਮਿਆਨੇ ਪੱਧਰ ਦੇ ਭੁਚਾਲ ਦੇ ਝਟਕੇ ਲੱਗੇ ਹਨ। ਰੀ ਐਕਟਰ ਸਕੇਲ 'ਤੇ ਇਸ ਦੀ ਤੀਬਰਤਾ 5.6 ਮਾਪੀ ਗਈ ਹੈ ਤੇ ਇਹ ਸਤ੍ਹਾ ਤੋਂ 10 ਕਿੱਲੋਮੀਟਰ ਹੇਠਾਂ ...

ਪੂਰੀ ਖ਼ਬਰ »

ਜੰਮੂ 'ਚ ਜਵਾਨਾਂ ਵੱਲੋਂ ਜੰਗੀ ਪੱਧਰ 'ਤੇ ਤਲਾਸ਼ੀ ਅਭਿਆਨ

ਜੰਮੂ, 13 ਫਰਵਰੀ - ਜੰਮੂ ਦੇ ਰਾਏਪੁਰ ਦੁਮਾਨਾ ਇਲਾਕੇ ਵਿਚ ਅੱਤਵਾਦੀਆਂ ਦੀ ਭਾਲ ਵਿਚ ਜਵਾਨਾਂ ਵੱਲੋਂ ਜੰਗੀ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮਕਸਦ ਲਈ ਹੈਲੀਕਾਪਟਰ ਦੀ ਵਰਤੋਂ ਵੀ ਕੀਤੀ ਜਾ ਰਹੀ ...

ਪੂਰੀ ਖ਼ਬਰ »

ਸੁੰਜਵਾਨ ਕੈਂਪ ਵਿਚੋਂ ਇਕ ਹੋਰ ਜਵਾਨ ਦੀ ਮਿਲੀ ਲਾਸ਼

ਜੰਮੂ, 13 ਫਰਵਰੀ - ਜੰਮੂ ਦੇ ਸੁੰਜਵਾਨ ਫੌਜੀ ਕੈਂਪ ਵਿਚੋਂ ਇਕ ਹੋਰ ਜਵਾਨ ਦੀ ਲਾਸ਼ ਮਿਲੀ ਹੈ। ਇਸ ਤਰ੍ਹਾਂ ਇਸ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 6 ਹੋ ਗਈ ਹੈ।  ਇਕ ਆਮ ਨਾਗਰਿਕ ਦੀ ਮੌਤ ਹੋਈ ਹੈ ਤੇ ਤਿੰਨ ਅੱਤਵਾਦੀ ਮਾਰੇ ਗਏ ...

ਪੂਰੀ ਖ਼ਬਰ »

ਛੇੜਛਾੜ ਦੀ ਸ਼ਿਕਾਰ ਲੜਕੀ ਦੇ ਕੱਟੇ ਗਏ ਵਾਲ

ਰਾਏਪੁਰ, 13 ਫਰਵਰੀ - ਛੱਤੀਸਗੜ੍ਹ ਦੇ ਕਵਰਧਾ ਜ਼ਿਲ੍ਹੇ ਵਿਚ ਛੇੜਛਾੜ ਦੀ ਸ਼ਿਕਾਰ ਇਕ ਆਦੀਵਾਸੀ ਨਾਬਾਲਗ ਲੜਕੀ ਨੂੰ ਪਵਿੱਤਰ ਕਰਨ ਦੇ ਨਾਮ 'ਤੇ ਉਸ ਦੇ ਵਾਲ ਕੱਟ ਦਿੱਤੇ ਗਏ। ਲੜਕੀ ਦੇ ਵਾਲ ਕੱਟਣ ਵਾਲੇ ਉਸ ਦੇ ਸਮਾਜ ਦੇ ਹੀ ਲੋਕ ਹਨ। ਪੁਲਿਸ ਨੇ ਛੇੜਛਾੜ ਦੇ ਦੋਸ਼ੀ ਨੂੰ ...

ਪੂਰੀ ਖ਼ਬਰ »

ਅਗਸਤਾ ਵੈਸਟਲੈਂਡ : ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਤੋਂ ਰਾਹਤ

ਨਵੀਂ ਦਿੱਲੀ, 13 ਫਰਵਰੀ - 2007 'ਚ ਛੱਤੀਸਗੜ੍ਹ ਸਰਕਾਰ ਵੱਲੋਂ ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦਣ ਦੇ ਮਾਮਲੇ 'ਚ ਅੱਜ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਸਿੰਘ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ...

ਪੂਰੀ ਖ਼ਬਰ »

ਕੋਚੀ ਦੇ ਸ਼ਿਪਯਾਰਡ 'ਚ ਧਮਾਕਾ, ਕਈ ਮੌਤਾਂ ਦਾ ਖ਼ਦਸ਼ਾ

 ਕੋਚੀ, 13 ਫਰਵਰੀ - ਕੇਰਲਾ ਦੇ ਕੋਚੀ ਸ਼ਿਪਯਾਰਡ ਵਿਚ ਧਮਾਕਾ ਹੋਇਆ ਹੈ। ਜਿਸ ਵਿਚ ਕਈ ਮੌਤਾਂ ਹੋਣ ਦੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਸ਼ੱਕੀ ਲਿਫਾਫਾ ਖੋਲ੍ਹਣ ਤੋਂ ਬਾਅਦ ਟਰੰਪ ਦੀ ਨੂੰਹ ਹਸਪਤਾਲ ਦਾਖਲ

ਨਿਊਯਾਰਕ, 13 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਵੇਨੇਸਾ ਟਰੰਪ ਵਲੋਂ ਇਕ ਸ਼ੱਕੀ ਲਿਫਾਫਾ ਖੋਲ੍ਹਣ ਤੋਂ ਬਾਅਦ ਉਹ ਸਫ਼ੇਦ ਪਾਊਡਰ ਦੇ ਸੰਪਰਕ 'ਚ ਆ ਗਈ। ਜਿਸ ਤੋਂ ਬਾਅਦ ਵੇਨੇਸਾ ਟਰੰਪ ਨੂੰ ਇਹਤਿਆਤਨ ਵਜੋਂ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ...

ਪੂਰੀ ਖ਼ਬਰ »

ਜਥੇਦਾਰ ਕੋਹਾੜ ਦੇ ਸ਼ਰਧਾਂਜਲੀ ਸਮਾਗਮ 'ਚ ਬਾਦਲ ਸਮੇਤ ਵੱਖ ਵੱਖ ਆਗੂ ਪੁੱਜੇ

ਸ਼ਾਹਕੋਟ, 13 ਫਰਵਰੀ (ਦਲਜੀਤ ਸਿੰਘ ਸਚਦੇਵਾ) - ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਸ਼ਾਹਕੋਟ ਦੇ ਮੌਜੂਦਾ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ, ਜੋ ਕਿ ਕੁਝ ਦਿਨ ਪਹਿਲਾ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ਸ਼ਰਧਾਂਜਲੀ ਸਮਾਗਮ ਸ਼ੁਰੂ ਹੋਇਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸ. ...

ਪੂਰੀ ਖ਼ਬਰ »

ਸਰਕਾਰੀ ਮੈਡੀਕਲ ਕਾਲਜ 'ਤੇ ਕੈਪਟਨ ਨੇ ਕੀਤੀ ਸਮੀਖਿਆ

ਜਲੰਧਰ, 13 ਫਰਵਰੀ (ਸ਼ਿਵ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਤਾਵਿਤ ਸਰਕਾਰੀ ਮੈਡੀਕਲ ਕਾਲਜ ਦੀ ਤਜਵੀਜ਼ 'ਤੇ ਸਮੀਖਿਆ ਕੀਤੀ। ਉਨ੍ਹਾਂ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਿਹਾ ਹੈ ਕਿ ਕਾਲਜ ਨੂੰ ਸਰਹੱਦੀ ਖੇਤਰ ਜਾਂ ਕਿਸੇ ਹੋਰ ਥਾਂ 'ਤੇ ਬਣਾਉਣ ...

ਪੂਰੀ ਖ਼ਬਰ »

ਸ਼ਰਾਬੀ ਹਾਲਤ 'ਚ ਨਾਲੇ 'ਚ ਡਿੱਗੇ ਦੋ ਵਿਅਕਤੀਆਂ ਦੀ ਹੋਈ ਮੌਤ

ਗੁਰਦਾਸਪੁਰ, 13 ਫਰਵਰੀ (ਆਲਮਬੀਰ ਸਿੰਘ)- ਇਥੋਂ ਨਜ਼ਦੀਕੀ ਪਿੰਡ ਘਰਾਲਾ ਦੇ ਦੋ ਵਿਅਕਤੀਆਂ ਨੇ ਬੀਤੀ ਰਾਤ 8 ਵਜੇ ਦੇ ਕਰੀਬ ਘਰੋਂ ਬਾਹਰ ਜਾ ਕੇ ਸ਼ਰਾਬ ਪੀਤੀ ਅਤੇ ਨਸ਼ੇ ਦੀ ਹਾਲਤ 'ਚ ਪਿੰਡ ਦੇ ਨਾਲੇ ਵਿਚ ਜਾ ਡਿੱਗੇ। ਜਿਸ ਕਾਰਨ ਰਾਤ ਪਈ ਭਾਰੀ ਗੜ੍ਹੇਮਾਰੀ ਤੇ ਠੰਢ ਨਾਲ ਦੋਨੋਂ ...

ਪੂਰੀ ਖ਼ਬਰ »

ਸ਼ਿਪਯਾਰਡ 'ਚ ਧਮਾਕਾ, ਪੰਜ ਮੌਤਾਂ

ਕੋਚੀ, 13 ਫਰਵਰੀ - ਕੇਰਲਾ ਦੇ ਕੋਚੀ ਸ਼ਿਪਯਾਰਡ 'ਚ ਹੋਏ ਧਮਾਕੇ 'ਚ ਪੰਜ ਮੌਤਾਂ ਹੋਈਆਂ ਹਨ ਤੇ ਕਈ ਹੋਰ ਜ਼ਖਮੀ ਦੱਸੇ ਜਾਂਦੇ ਹਨ। ਧਮਾਕੇ ਤੋਂ ਬਾਅਦ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ...

ਪੂਰੀ ਖ਼ਬਰ »

ਪਿੰਡ ਵਾਸੀਆਂ 'ਤੇ ਚਾੜਿਆ ਟਰੈਕਟਰ-ਇਕ ਦੀ ਮੌਤ, ਤਿੰਨ ਜ਼ਖਮੀ

 ਦੀਨਾਨਗਰ, 13 ਫਰਵਰੀ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਨਜ਼ਦੀਕ ਪਿੰਡ ਝੱਖੜ ਪਿੰਡੀ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ 3 ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਝੱਖੜ ਪਿੰਡੀ ਵਿਚ ਪਿਛਲੇ ਦਿਨੀਂ ਇਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਅੱਜ ...

ਪੂਰੀ ਖ਼ਬਰ »

ਕਰਨ ਨਗਰ ਮੁੱਠਭੇੜ : ਦੋ ਅੱਤਵਾਦੀ ਢੇਰ

ਸ੍ਰੀਨਗਰ, 13 ਫਰਵਰੀ - ਸ੍ਰੀਨਗਰ ਦੇ ਕਰਨ ਨਗਰ ਸਥਿਤ ਸੀ.ਆਰ.ਪੀ.ਐਫ. ਕੈਂਪ 'ਚ ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਜਾਰੀ ਮੁੱਠਭੇੜ 'ਚ ਦੋ ਅੱਤਵਾਦੀ ਮਾਰੇ ਗਏ ਹਨ ਤੇ ਤਲਾਸ਼ੀ ਅਭਿਆਨ ਜਾਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 7 ਜ਼ਖਮੀ, ਇਕ ਮੌਤ

ਭੀਖੀ, 13 ਫਰਵਰੀ (ਗੁਰਿੰਦਰ ਸਿੰਘ ਔਲਖ) - ਕਸਬੇ ਦੀ ਮਾਨਸਾ ਰੋਡ 'ਤੇ ਅੱਜ ਤੜਕਸਾਰ ਇਕ ਰੈਸਟੋਰੈਂਟ ਨੇੜੇ ਇਕ ਪਿੱਕ ਅੱਪ ਗੱਡੀ 'ਚ ਪਿਛੋਂ ਕੈਂਟਰ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 7 ਜਣੇ ਜ਼ਖਮੀ ਹੋ ਗਏ ...

ਪੂਰੀ ਖ਼ਬਰ »

ਲਖਨਊ ਯੂਨੀਵਰਸਿਟੀ ਨੇ 14 ਫਰਵਰੀ ਸਬੰਧੀ ਜਾਰੀ ਕੀਤੀ ਸਲਾਹਕਾਰੀ

ਲਖਨਊ, 13 ਫਰਵਰੀ - ਲਖਨਊ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਸਲਾਹਕਾਰੀ ਜਾਰੀ ਕਰਕੇ ਕਿਹਾ ਹੈ ਕਿ ਜੋ ਵਿਦਿਆਥੀ ਪੱਛਮੀ ਸਭਿਆਚਾਰ ਤੋਂ ਪ੍ਰਭਾਵਿਤ ਹੋ ਕੇ 'ਵੈਲਨਟਾਇਨ'ਜ਼ ਡੇ' ਨੂੰ ਮਨਾਉਣਾ ਚਾਹੁਦੇ ਹਨ, ਕੈਂਪਸ ਨਾ ਆਉਣ ਕਿਉਂਕਿ 14 ਫਰਵਰੀ ਨੂੰ ਮਹਾਂਸ਼ਿਵਰਾਰਤਰੀ ...

ਪੂਰੀ ਖ਼ਬਰ »

ਵਾਇਰਲ ਵੀਡੀਓ ਤੋਂ ਅਦਾਕਾਰਾ ਦਾ ਪਰਿਵਾਰ ਹੋਇਆ ਪ੍ਰੇਸ਼ਾਨ

ਨਵੀਂ ਦਿੱਲੀ, 13 ਫਰਵਰੀ - ਰਾਤੋਂ ਰਾਤ ਇੰਟਰਨੈੱਟ ਸਨਸਨੀ ਬਣੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਰੀਅਰ ਆਪਣੇ ਇਕ ਹੀ ਵੀਡੀਓ ਕਲਿਪ ਨਾਲ ਦੁਨੀਆ ਭਰ 'ਚ ਛਾਈ ਹੋਈ ਹੈ। ਇਹ ਅਦਾਕਾਰਾ ਦੁਨੀਆ ਦੀ ਤੀਸਰੀ ਸਭ ਤੋਂ ਮਸ਼ਹੂਰ ਇੰਸਟਾਗ੍ਰਾਮ ਸੈਲੇਬ੍ਰੇਟੀ ਬਣ ਚੁੱਕੀ ਹੈ। ਪਰ ...

ਪੂਰੀ ਖ਼ਬਰ »

ਜੇ.ਈ. ਰਿਸ਼ਵਤ ਮਾਮਲੇ 'ਚ ਗ੍ਰਿਫਤਾਰ

ਜਲੰਧਰ, 13 ਫਰਵਰੀ - ਸਥਾਨਕ ਬਸਤੀ ਬਾਵਾ ਖੇਲ 20 ਹਜ਼ਾਰ ਰਿਸ਼ਵਤ ਮਾਮਲੇ ਵਿਚ ਜੇ.ਈ. ਬਿਜਲੀ ਵਿਭਾਗ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ...

ਪੂਰੀ ਖ਼ਬਰ »

ਸ਼ਹੀਦ ਲਾਂਸ ਨਾਇਕ ਮੁਹੰਮਦ ਇਕਬਾਲ ਦਾ ਹੋਇਆ ਅੰਤਿਮ ਸਸਕਾਰ

ਜੰਮੂ, 13 ਫਰਵਰੀ - ਸੁੰਜਵਾਨ ਫ਼ੌਜੀ ਕੈਂਪ 'ਤੇ ਹੋਏ ਹਮਲੇ ਵਿਚ ਸ਼ਹੀਦ ਹੋਏ ਲਾਂਸ ਨਾਇਕ ਮੁਹੰਮਦ ਇਕਬਾਲ ਦਾ ਅੰਤਿਮ ਸਸਕਾਰ ਜੰਮੂ-ਕਸ਼ਮੀਰ ਦੇ ਤ੍ਰਾਲ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਗਰੁੱਪ ਕੈਪਟਨ ਅਰੁਣ ਮਰਵਾਹ 14 ਦਿਨ ਦੀ ਨਿਆਇਕ ਹਿਰਾਸਤ 'ਚ

ਨਵੀਂ ਦਿੱਲੀ, 13 ਫਰਵਰੀ - ਦਿੱਲੀ ਪੁਲਿਸ ਵੱਲੋਂ ਹਵਾਈ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਆਈ.ਐੱਸ.ਆਈ ਨੂੰ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਰੁਣ ਮਰਵਾਹ ਨੂੰ ਪਟਿਆਲਾ ਹਾਊਸ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ...

ਪੂਰੀ ਖ਼ਬਰ »

ਐਨ.ਜੀ.ਟੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਯਮੁਨਾ ਦੇ ਨਮੂਨੇ ਲੈਣ ਲਈ ਕਿਹਾ

ਨਵੀਂ ਦਿੱਲੀ, 13 ਫਰਵਰੀ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਯਮੁਨਾ ਦੇ ਪਾਣੀ ਦੇ ਨਮੂਨੇ ਲੈਣ ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਫਰਵਰੀ ਨੂੰ ...

ਪੂਰੀ ਖ਼ਬਰ »

ਭਾਰਤੀ ਫ਼ੌਜ ਨੇ ਗੁਲਮਰਗ 'ਚ ਫਸੇ 5 ਵਿਦੇਸ਼ੀ ਸੈਲਾਨੀਆ ਨੂੰ ਬਚਾਇਆ

ਸ੍ਰੀਨਗਰ, 13 ਫਰਵਰੀ - ਭਾਰਤੀ ਫ਼ੌਜ ਦੇ ਜਵਾਨਾਂ ਨੇ ਗੁਲਮਰਗ ਦੀ ਬਰਫ਼ 'ਚ ਫਸੇ 5 ਵਿਦੇਸ਼ ਸੈਲਾਨੀਆ ਨੂੰ ਬਚਾ ਲਿਆ ...

ਪੂਰੀ ਖ਼ਬਰ »

ਜੇ ਵਿਸ਼ੇਸ਼ ਸੂਬੇ ਦਾ ਦਰਜਾ ਨਾ ਮਿਲਿਆ, ਸਾਡੇ ਸੰਸਦ ਮੈਂਬਰ ਦੇਣਗੇ ਅਸਤੀਫ਼ਾ - ਜਗਨ ਰੈਡੀ

ਹੈਦਰਾਬਾਦ, 13 ਫਰਵਰੀ - ਵਾਈ.ਐੱਸ.ਆਰ.ਸੀ.ਪੀ ਪ੍ਰਮੁੱਖ ਜਗਨ ਰੈਡੀ ਦਾ ਕਹਿਣਾ ਹੈ ਕਿ ਜੇਕਰ 5 ਅਪ੍ਰੈਲ ਤੱਕ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਾ ਮਿਲਿਆ ਤਾਂ 6 ਅਪ੍ਰੈਲ ਨੂੰ ਉਨ੍ਹਾਂ ਦੇ ਪਾਰਟੀ ਦੇ ਸੰਸਦ ਮੈਂਬਰ ਅਸਤੀਫ਼ਾ ...

ਪੂਰੀ ਖ਼ਬਰ »

ਸੁਖਬੀਰ ਬਾਦਲ ਨੇ ਹਰਿਆਣਾ ਲਈ 23 ਮੈਂਬਰੀ ਕੋਰ ਕਮੇਟੀ ਦਾ ਕੀਤਾ ਐਲਾਨ

ਚੰਡੀਗੜ੍ਹ, 13 ਫਰਵਰੀ (ਗੁਰਸੇਵਕ ਸੋਹਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਲਈ 23 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 4 ਸ਼ਰਧਾਲੂਆਂ ਸਮੇਤ 5 ਮੌਤਾਂ, 4 ਜ਼ਖਮੀ

ਹੈਦਰਾਬਾਦ, 13 ਫਰਵਰੀ - ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਖੇ ਆਟੋ ਰਿਕਸ਼ਾ ਤੇ ਟਰੱਕ ਦੀ ਟੱਕਰ ਵਿਚ 4 ਸ਼ਰਧਾਲੂਆ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ...

ਪੂਰੀ ਖ਼ਬਰ »

ਚਲਦੀ ਕਾਰ 'ਚ ਜਬਰ ਜਨਾਹ ਮਾਮਲੇ 'ਚ ਮੁੱਖ ਕਥਿਤ ਦੋਸ਼ੀ ਗ੍ਰਿਫ਼ਤਾਰ

ਲੁਧਿਆਣਾ ,13 ਫ਼ਰਵਰੀ [ਪਰਮਿੰਦਰ ਅਹੂਜਾ] - ਚਲਦੀ ਕਾਰ 'ਚ ਲੜਕੀ ਨਾਲ ਜਬਰ ਜਨਾਹ ਮਾਮਲੇ 'ਚ ਪੁਲਿਸ ਨੇ ਲੁੜੀਂਦੇ ਮੁੱਖ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ...

ਪੂਰੀ ਖ਼ਬਰ »

ਨਗਰ ਨਿਗਮ ਲੁਧਿਆਣਾ ਦੀ ਚੋਣ ਲਈ 754 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਲੁਧਿਆਣਾ, 13 ਫ਼ਰਵਰੀ (ਪੁਨੀਤ ਬਾਵਾ) - ਨਗਰ ਨਿਗਮ ਲੁਧਿਆਣਾ ਦੀ 24 ਫ਼ਰਵਰੀ ਨੂੰ ਹੋਣ ਵਾਲੀ ਚੋਣ ਲਈ ਅੱਜ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ 754 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਗਈਆਂ ...

ਪੂਰੀ ਖ਼ਬਰ »

ਫ਼ਰੀਦਕੋਟੋਂ ਲੰਘਦੀ ਸਰਹੱਦ ਨਹਿਰ ਚੋਂ ਮਿਲੀ ਨੌਜਵਾਨ ਦੀ ਲਾਸ਼

ਫ਼ਰੀਦਕੋਟ, 13 ਫਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਅੱਜ ਦੇਰ ਸ਼ਾਮ ਇੱਥੋਂ ਲੰਘਦੀ ਸਰਹੰਦ ਨਹਿਰ ਚੋਂ ਇਕ ਨੌਜਵਾਨ ਦੀ ਲਾਸ਼ ਮਿਲਨ ਦਾ ਸਮਾਚਾਰ ਹੈ। ਨੌਜਵਾਨ ਦੀ ਸ਼ਨਾਖ਼ਤ ਭੁਪਿੰਦਰ ਸਿੰਘ (23) ਵਾਸੀ ਪਿੰਡ ਬੋਤੀਆਂ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ...

ਪੂਰੀ ਖ਼ਬਰ »

ਪ੍ਰਸ਼ਾਦ ਖਾਣ ਤੋਂ ਬਾਅਦ 1500 ਲੋਕ ਹੋਏ ਬਿਮਾਰ

ਭੋਪਾਲ, 13 ਫਰਵਰੀ - ਮੱਧ ਪ੍ਰਦੇਸ਼ ਦੇ ਬਰਵਾਨੀ ਵਿਖੇ ਇੱਕ ਆਸ਼ਰਮ 'ਚ ਖਿਚੜੀ ਦਾ ਪ੍ਰਸ਼ਾਦ ਖਾਣ ਨਾਲ 1500 ਲੋਕਾਂ ਨੂੰ ਢਿੱਡ 'ਚ ਦਰਦ ਅਤੇ ਉਲਟੀਆਂ ਸ਼ੁਰੂ ਹੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX