ਤਾਜਾ ਖ਼ਬਰਾਂ


ਇਰਾਕ 'ਚ ਲਾਪਤਾ 39 ਅਗਵਾ ਭਾਰਤੀਆਂ ਦੀ ਹੋਈ ਮੌਤ - ਸੁਸ਼ਮਾ ਸਵਰਾਜ
. . .  7 minutes ago
ਨਵੀਂ ਦਿੱਲੀ, 20 ਮਾਰਚ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਕਿ ਇਰਾਕ ਵਿਚ ਲਾਪਤਾ 39 ਭਾਰਤੀਆਂ ਦੀ ਮੌਤ ਹੋ ਗਈ...
ਡੇਟਾ ਲੀਕ ਮਾਮਲੇ ਦੇ ਚੱਲਦਿਆਂ ਫੇਸਬੁੱਕ ਨੂੰ ਵੱਡਾ ਨੁਕਸਾਨ
. . .  22 minutes ago
ਨਵੀਂ ਦਿੱਲੀ, 20 ਮਾਰਚ - ਫੇਸਬੁੱਕ 'ਚ ਡੇਟਾ ਲੀਕ ਦਾ ਮਾਮਲਾ ਸਾਹਮਣੇ ਆਉਣ ਕਾਰਨ ਫੇਸਬੁੱਕ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕੰਪਨੀ ਦੇ ਸ਼ੇਅਰ ਕਰੀਬ 7 ਫ਼ੀਸਦੀ ਟੁੱਟ ਗਏ ਤੇ ਕੰਪਨੀ ਦੀ ਮਾਰਕੀਟ ਅਹਿਮੀਅਤ 35 ਅਰਬ ਡਾਲਰ ਤੱਕ...
ਵਿਧਾਨ ਸਭਾ ਦੁਆਲੇ ਧਾਰਾ 144 ਲਾਗੂ
. . .  49 minutes ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ
. . .  about 1 hour ago
ਚੰਡੀਗੜ੍ਹ, 20 ਮਾਰਚ - ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ...
ਦੋ ਪੁਲਿਸ ਮੁਲਾਜ਼ਮਾਂ ਨੂੰ ਵਾਹਨ ਨੇ ਕੁਚਲਿਆ, ਮੌਕੇ 'ਤੇ ਮੌਤ
. . .  about 1 hour ago
ਟਾਂਡਾ ਉੜਮੁੜ, 20 ਮਾਰਚ (ਦੀਪਕ ਬਹਿਲ) - ਲੰਘੀ ਰਾਤ ਪੀ.ਸੀ.ਆਰ. ਦੀ ਡਿਊਟੀ ਦੇ ਰਹੇ ਦੋ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮਾਂ ਨੂੰ ਇਕ ਤੇਜ਼ ਰਫ਼ਤਾਰ ਵਾਹਨ ਨੇ ਕੁਚਲ ਦਿੱਤਾ। ਜਿਸ ਕਾਰਨ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਮੌਕੇ 'ਤੇ ਮੌਤ ਹੋ ਗਈ। ਇਹ...
ਪੱਕੀ ਨੌਕਰੀ ਦੀ ਮੰਗ 'ਤੇ ਸਿਖਿਆਰਥੀਆਂ ਵਲੋਂ ਟਰੇਨਾਂ ਨੂੰ ਰੋਕਿਆ
. . .  about 1 hour ago
ਮੁੰਬਈ, 20 ਮਾਰਚ - ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਅੱਜ ਸਵੇਰੇ ਸਿਖਿਆਰਥੀਆਂ ਨੇ ਲੋਕਲ ਰੇਲ ਨੂੰ ਰੋਕ ਦਿੱਤਾ। ਰੇਲਵੇ 'ਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮਾਟੁੰਗਾ ਤੇ ਦਾਦਰ ਵਿਚਕਾਰ ਸਿਖਿਆਰਥੀਆਂ ਨੇ ਟਰੈਕ 'ਤੇ ਜਾਮ ਲਗਾ ਦਿੱਤਾ। ਸਿਖਿਆਰਥੀਆਂ ਦੇ ਹੰਗਾਮੇ ਕਾਰਨ...
9 ਪੈਕਟ ਹੈਰੋਇਨ, ਹਥਿਆਰਾਂ ਤੇ ਮੋਬਾਈਲਾਂ ਸਮੇਤ ਦੋ ਪਾਕਿ ਤਸਕਰ ਸਰਹੱਦ ਤੋਂ ਕਾਬੂ
. . .  about 2 hours ago
ਫ਼ਾਜ਼ਿਲਕਾ, 20 ਮਾਰਚ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਅਬੋਹਰ ਸੈਕਟਰ 'ਚ ਜਲਾਲਾਬਾਦ ਦੀ ਚੌਕੀ ਨੇੜੇ ਐਸ.ਐਸ.ਵਾਲਾ ਵਿਖੇ ਬੀ.ਐਸ.ਐਫ. ਦੀ 2 ਬਟਾਲੀਅਨ ਵਲੋਂ 9 ਪੈਕਟ ਹੈਰੋਇਨ (ਦੋ ਕਿੱਲੋ 9.70 ਗਰਾਮ) , ਦੋ ਪਿਸਟਲ 30...
ਜਿਨਸੀ ਸ਼ੋਸ਼ਣ ਕਰਨ ਮਗਰੋਂ ਲੜਕੀ ਨੂੰ ਦਰਿਆ ਵਿਚ ਸੁੱਟਿਆ
. . .  about 2 hours ago
ਭੋਪਾਲ, 20 ਮਾਰਚ - ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਇਕ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਮਗਰੋਂ ਲੜਕੀ ਨੂੰ ਦਰਿਆ ਵਿਚ ਸੁੱਟ ਦਿੱਤਾ ਗਿਆ। ਲੜਕੀ ਨੂੰ ਦਰਿਆ ਵਿਚੋਂ ਕੱਢ ਕੇ ਹਸਪਤਾਲ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੁਲਿਸ...
ਜਾਅਲੀ ਪਾਸਪੋਰਟ ਨਾਲ ਹਵਾਈ ਅੱਡੇ ਤੋਂ ਵਿਅਕਤੀ ਕਾਬੂ
. . .  about 2 hours ago
ਅੱਜ ਦਾ ਵਿਚਾਰ
. . .  about 3 hours ago
ਲਿਪ ਮੁਖੀ ਬੈਂਸ ਦਾ ਐਲਾਨ, 2019 ਦੀ ਲੋਕ ਸਭਾ ਚੋਣ ਲਈ ਨਵੇਂ ਫ਼ਰੰਟ ਦਾ ਗਠਨ ਹੋਵੇਗਾ
. . .  1 day ago
ਅੰਤਰਰਾਸ਼ਟਰੀ ਸਰਹੱਦ ਕੋਲੋਂ 5 ਪੈਕਟ ਹੈਰੋਇਨ ਬਰਾਮਦ
. . .  1 day ago
ਅਵਿਸ਼ਵਾਸ ਪ੍ਰਸਤਾਵ 'ਤ ਵਿਰੋਧੀ ਧਿਰ ਦੇ ਨਾਲ - ਫ਼ਾਰੂਕ ਅਬਦੁੱਲਾ
. . .  1 day ago
ਅਸੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਾਂਗੇ - ਰਾਬੜੀ ਦੇਵੀ
. . .  1 day ago
ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ-ਇਕ ਜ਼ਖ਼ਮੀ
. . .  1 day ago
ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ
. . .  1 day ago
ਕਤਲ ਦੇ ਮਾਮਲਿਆਂ ਵਿਚ 27 ਸਾਲ ਤੋਂ ਲੋੜੀਂਦਾ ਵਿਅਕਤੀ ਜ਼ਿਲ੍ਹਾ ਪੁਲਿਸ ਵਲੋਂ ਗ੍ਰਿਫ਼ਤਾਰ
. . .  1 day ago
ਦੇਸ਼ ਦੇ ਲੋਕਾਂ ਲਈ ਹੋਵੇਗਾ ਤੀਸਰਾ ਮੋਰਚਾ - ਚੰਦਰਸ਼ੇਖਰ ਰਾਉ
. . .  1 day ago
ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਪੁੱਤਰ 'ਤੇ ਮਾਮਲਾ ਦਰਜ
. . .  1 day ago
ਪੰਜਾਬ ਸਰਕਾਰ ਵੱਲੋਂ ਹੁੱਕਾ ਬਾਰ 'ਤੇ ਸਥਾਈ ਪਾਬੰਦੀ
. . .  1 day ago
ਈ.ਡੀ ਵੱਲੋਂ ਏ. ਰਾਜਾ ਖ਼ਿਲਾਫ਼ ਹਾਈਕੋਰਟ 'ਚ ਅਪੀਲ ਦਾਇਰ
. . .  1 day ago
ਅਦਾਲਤ 'ਚ ਬਿਆਨ ਦਰਜ ਕਰਵਾਉਣ ਪਹੁੰਚੀ ਹਸੀਨ ਜਹਾਂ
. . .  1 day ago
ਫ਼ਾਰੂਕ ਟਕਲਾ 28 ਮਾਰਚ ਤੱਕ ਪੁਲਿਸ ਹਿਰਾਸਤ 'ਚ
. . .  1 day ago
ਨਿਤੀਸ਼ ਕੁਮਾਰ ਨੂੰ ਅਯੋਗ ਠਹਿਰਾਉਣ ਦੀ ਪਟੀਸ਼ਨ ਖ਼ਾਰਜ
. . .  1 day ago
23 ਮਾਰਚ ਨੂੰ ਪਾਰਟੀ ਹੈੱਡਕੁਆਟਰ ਵਿਖੇ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ
. . .  1 day ago
ਦੋ ਦੇਸ਼ਾਂ ਦੀ ਲੜਾਈ 'ਚ ਮਾਰੇ ਜਾ ਰਹੇ ਨੇ ਜੰਮੂ-ਕਸ਼ਮੀਰ ਦੇ ਲੋਕ - ਮਹਿਬੂਬਾ ਮੁਫ਼ਤੀ
. . .  1 day ago
ਲਿਪ ਮੁਖੀ ਬੈਂਸ ਦਾ ਐਲਾਨ, 2019 ਦੀ ਲੋਕ ਸਭਾ ਚੋਣ ਲਈ ਨਵੇਂ ਫ਼ਰੰਟ ਦਾ ਗਠਨ ਹੋਵੇਗਾ
. . .  1 day ago
ਜਲੰਧਰ : ਕਰਿਆਨਾ ਸਟੋਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਕੇਜਰੀਵਾਲ ਨੇ ਕਪਿਲ ਸਿੱਬਲ ਤੋਂ ਵੀ ਮੰਗੀ ਲਿਖਤੀ ਮਾਫ਼ੀ
. . .  1 day ago
ਕੇਜਰੀਵਾਲ ਨੇ ਨਿਤਿਨ ਗਡਕਰੀ ਤੋਂ ਵੀ ਮੰਗੀ ਲਿਖਤੀ ਮਾਫ਼ੀ
. . .  1 day ago
ਕਿਸੇ ਵੀ ਵਿਸ਼ੇ ਉੱਪਰ ਚਰਚਾ ਲਈ ਤਿਆਰ - ਰਾਜਨਾਥ
. . .  1 day ago
10 ਨਕਸਲੀਆਂ ਵੱਲੋਂ ਆਤਮ ਸਮਰਪਣ
. . .  1 day ago
ਚਾਰਾ ਘੋਟਾਲੇ 'ਚ ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ
. . .  1 day ago
ਚਾਰਾ ਘੋਟਾਲੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਹੋਏ ਦੋਸ਼ ਮੁਕਤ
. . .  1 day ago
ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਨਹੀ - ਪ੍ਰੋ. ਚੰਦੂਮਾਜਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਤਾਜ਼ਾ ਖ਼ਬਰਾਂ

ਅੱਜ ਦਾ ਵਿਚਾਰ

ਸੀਲਿੰਗ ਦੇ ਵਿਰੋਧ 'ਚ ਅੱਜ ਵਪਾਰੀਆਂ ਦਾ ਦਿੱਲੀ ਬੰਦ

ਨਵੀਂ ਦਿੱਲੀ, 13 ਮਾਰਚ - ਸੀਲਿੰਗ ਦੇ ਵਿਰੋਧ 'ਚ ਅੱਜ ਦਿੱਲੀ ਬੰਦ ਰਹੇਗੀ। ਵਪਾਰਿਕ ਸੰਗਠਨਾਂ ਨੇ ਰਾਜਧਾਨੀ 'ਚ ਚੱਲ ਰਹੀ ਸੀਲਿੰਗ ਦੀ ਕਾਰਵਾਈ ਦੇ ਵਿਰੋਧ 'ਚ ਅੱਜ ਸਾਰੇ ਬਾਜਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸੀਲਿੰਗ ਦੇ ਵਿਰੋਧ 'ਚ ਦਿੱਲੀ ਦੇ ਕਈ ਛੋਟੇ ਵੱਡੇ ...

ਪੂਰੀ ਖ਼ਬਰ »

2019 ਲਈ ਲਾਮਬੰਦ ਕਰਨ ਲਈ ਸੋਨੀਆ ਗਾਂਧੀ ਵਲੋਂ ਅੱਜ ਵਿਰੋਧੀ ਧਿਰ ਨੂੰ 'ਡਿਨਰ'

ਨਵੀਂ ਦਿੱਲੀ, 13 ਮਾਰਚ - ਕਾਂਗਰਸ ਦੀ ਸੀਨੀਅਰ ਲੀਡਰ ਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਰਾਤਰੀ ਭੋਜਨ ਲਈ ਸੱਦਾ ਦਿੱਤਾ ਹੈ। ਸੋਨੀਆ ਗਾਂਧੀ ਦੀ ਕੋਸ਼ਿਸ਼ 2019 ਲਈ ਵਿਰੋਧੀ ਧਿਰ ਨੂੰ ਲਾਮਬੰਦ ਕਰਨ ਦੀ ਹੈ। ਇਸ ਡਿਨਰ ...

ਪੂਰੀ ਖ਼ਬਰ »

ਭਾਜਪਾ 'ਚ ਨਵੇਂ ਨਵੇਂ ਸ਼ਾਮਲ ਹੋਏ ਨਰੇਸ਼ ਅਗਰਵਾਲ ਦੇ ਬਿਆਨ ਦੀ ਸਿਆਸੀ ਆਗੂਆਂ ਵੱਲੋਂ ਸਖ਼ਤ ਨਿਖੇਧੀ

ਨਵੀਂ ਦਿੱਲੀ, 13 ਮਾਰਚ- ਸਮਾਜਵਾਦੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਨਰੇਸ਼ ਅਗਰਵਾਲ ਦੀ ਨਵੀਂ ਸ਼ੁਰੂਆਤ ਚੰਗੀ ਨਹੀਂ ਰਹੀ। ਭਾਜਪਾ 'ਚ ਸ਼ਾਮਲ ਹੁੰਦਿਆਂ ਹੀ ਨਰੇਸ਼ ਅਗਰਵਾਲ ਨੇ ਕੁੱਝ ਅਜਿਹਾ ਬਿਆਨ ਦਿੱਤਾ ਕਿ ਉਹ ਹਰ ਕਿਸੇ ਦੇ ਨਿਸ਼ਾਨੇ 'ਤੇ ਆ ਗਏ ਹਨ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਪੀਣ ਕਾਰਨ 3 ਮੌਤਾਂ

ਗਾਜ਼ੀਆਬਾਦ, 13 ਮਾਰਚ - ਗਾਜ਼ੀਆਬਾਦ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਜਾਂਚ ਜਾਰੀ ...

ਪੂਰੀ ਖ਼ਬਰ »

ਵੱਖ ਵੱਖ ਦੋ ਸੜਕ ਹਾਦਸਿਆਂ ਦੌਰਾਨ ਤਿੰਨ ਦੀ ਮੌਤ ਤਿੰਨ ਗੰਭੀਰ ਜ਼ਖਮੀ

ਭੋਗਪੁਰ, 13 ਮਾਰਚ (ਕਮਲਜੀਤ ਸਿੰਘ ਡੱਲੀ) - ਅੱਜ ਭੋਗਪੁਰ ਨੇੜੇ ਦੋ ਵੱਖ ਵੱਖ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਗੰਭੀਰ ਜ਼ਖਮੀ ਹੋਏ ਹਨ। ਪਹਿਲਾ ਹਾਦਸਾ ਅੱਜ ਸਵੇਰੇ 5.15 ਵਜੇ ਭੋਗਪੁਰ ਨਜ਼ਦੀਕੀ ਪਿੰਡ ਸੱਧਾ ਚੱਕ ਵਿਖੇ ਹੋਇਆ, ਜਿੱਥੇ ਢਾਬੇ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਚੱਲੀਆਂ ਗੋਲੀਆਂ, 5 ਜ਼ਖਮੀ

ਤਰਨ ਤਾਰਨ/ ਸ਼ਾਹਬਾਜਪੁਰ, 13 ਮਾਰਚ (ਹਰਿੰਦਰ ਸਿੰਘ, ਬੇਗੇਪੁਰ) - ਤਰਨ ਤਾਰਨ ਦੇ ਥਾਣਾ ਸਦਰ ਅਧੀਨ ਪੈਂਦੇ ਗੁਰਦੁਆਰਾ ਬਾਬਾ ਜੋਗੀ ਪੀਰ 'ਤੇ ਅੱਜ ਸਵੇਰੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਗੁਰਦੁਆਰਾ ਲੋਕਲ ਕਮੇਟੀ ਤੇ ਪਿੰਡ ਵਾਸੀਆਂ ਨੇ ਨਾਕਾਮ ਕਰ ਦਿੱਤਾ। ਇਸ ...

ਪੂਰੀ ਖ਼ਬਰ »

ਇੰਡੀਗੋ ਨੂੰ ਅੱਜ 47 ਉਡਾਣਾਂ ਕਰਨੀਆਂ ਪਈਆਂ ਰੱਦ

ਨਵੀਂ ਦਿੱਲੀ, 13 ਮਾਰਚ - ਹਵਾਬਾਜ਼ੀ ਨਿਯਤ੍ਰਿੰਕ ਡੀ.ਜੀ.ਸੀ.ਏ. ਨੇ ਇੰਡੀਗੋ ਤੇ ਗੋ ਏਅਰ ਨੂੰ 11 ਏ 320 ਨਿਓ ਜਹਾਜ਼ਾਂ ਦੀਆਂ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸ ਕਾਰਨ ਇੰਡੀਗੋ ਨੂੰ ਅੱਜ ਆਪਣੀਆਂ 47 ਉਡਾਣਾਂ ਰੱਦ ਕਰਨੀਆਂ ਪਈਆਂ ਹਨ। ...

ਪੂਰੀ ਖ਼ਬਰ »

ਦਿੱਲੀ ਮੁੱਖ ਮੰਤਰੀ ਦੇ ਸਲਾਹਕਾਰ ਵੱਲੋਂ ਅਸਤੀਫ਼ਾ

ਨਵੀਂ ਦਿੱਲੀ, 13 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ.ਕੀ.ਜੈਨ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਵੀ.ਕੇ ਜੈਨ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ...

ਪੂਰੀ ਖ਼ਬਰ »

ਰਾਜ ਸਭਾ ਦੋ ਵਜੇ ਤੱਕ ਲਈ ਮੁਲਤਵੀ

ਨਵੀਂ ਦਿੱਲੀ, 13 ਮਾਰਚ - ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਰਾਜ ਸਭਾ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ...

ਪੂਰੀ ਖ਼ਬਰ »

ਬੱਸ ਖੱਡ 'ਚ ਡਿਗੀ, 13 ਮੌਤਾਂ

ਦੇਹਰਾਦੂਨ, 13 ਮਾਰਚ - ਉੱਤਰਾਖੰਡ 'ਚ ਰਾਮਨਗਰ-ਅਲਮੋਰਾ ਰੋਡ 'ਤੇ ਟੋਟਮ ਨੇੜੇ ਇਕ ਬੱਸ ਖੱਡ ਵਿਚ ਡਿੱਗ ਗਈ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਾਰਨ ਚਲਾਇਆ ਜਾ ਰਿਹਾ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾ ਕੇ ਇੰਜੀਨੀਅਰ ਦੀ ਮੌਤ

ਰੂਪਨਗਰ, 13 ਮਾਰਚ (ਸਤਨਾਮ ਸਿੰਘ ਸੱਤੀ) - ਅੱਜ ਸਵੇਰੇ ਡੀ.ਸੀ.ਐਮ ਫ਼ੈਕਟਰੀ ਰੈਲਮਾਜਰਾ ਤੋਂ ਡਿਊਟੀ ਪੂਰੀ ਕਰਕੇ ਆਪਣੇ ਘਰ ਰੂਪਨਗਰ ਵਿਖੇ ਸਕੂਟੀ ਤੇ ਵਾਪਸ ਆ ਰਹੇ ਇੰਜਨੀਅਰ ਪਲਵਿੰਦਰ ਸਿੰਘ (29) ਪੁੱਤਰ ਜਸਵੰਤ ਸਿੰਘ ਹਵੇਲੀ ਕਲਾਂ ਦੀ ਹੈੱਡ ਵਰਕਸ ਨੇੜੇ ਵਾਟਰ ਲਿਲੀ ...

ਪੂਰੀ ਖ਼ਬਰ »

ਵਿਦਿਆਰਥੀ ਨੇ ਲੈਕਚਰਾਰ ਦੇ ਮਾਰੀ ਗੋਲੀ

ਸੋਨੀਪਤ, 13 ਮਾਰਚ - ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਖਾਰਖੋਡਾ ਵਿਖੇ ਇਕ ਵਿਦਿਆਰਥੀ ਵਲੋਂ ਕਾਲਜ ਵਿਚ ਆਪਣੇ ਲੈਕਚਰਾਰ ਦੇ ਗੋਲੀ ਮਾਰ ਦਿੱਤੀ ਗਈ ਹੈ। ਵਿਦਿਆਰਥੀ ਦੀ ਅਜੇ ਪਹਿਚਾਣ ਹੋਣੀ ਬਾਕੀ ਹੈ। ਪੁਲਿਸ ਵਲੋਂ ਜਾਂਚ ਜਾਰੀ ...

ਪੂਰੀ ਖ਼ਬਰ »

ਲੋਕ ਸਭਾ ਭਲਕੇ ਤੱਕ ਲਈ ਮੁਲਤਵੀ

ਨਵੀਂ ਦਿੱਲੀ, 13 ਮਾਰਚ - ਪੀ.ਐਨ.ਬੀ. ਘੁਟਾਲੇ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕਈ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹੰਗਾਮੇ ਦੇ ਚੱਲਦਿਆਂ ਲੋਕ ਸਭਾ ਭਲਕੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ...

ਪੂਰੀ ਖ਼ਬਰ »

2025 ਤੱਕ ਟੀ.ਬੀ. ਦੇ ਖਾਤਮੇ ਲਈ ਮੋਦੀ ਵਲੋਂ ਮੁਹਿੰਮ ਦਾ ਆਗਾਜ਼

ਨਵੀਂ ਦਿੱਲੀ, 13 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2025 ਤੱਕ ਤਪਦਿਕ ਰੋਗ (ਟੀ.ਬੀ.) ਦੇ ਦੇਸ਼ ਭਰ ਵਿਚੋਂ ਖਾਤਮੇ ਲਈ ਇਕ ਮੁਹਿੰਮ ਦਾ ਆਗਾਜ਼ ਕੀਤਾ। ਦਿੱਲੀ ਵਿਚ ਟੀ.ਬੀ. ਦੇ ਖਾਤਮੇ ਸਬੰਧੀ ਆਯੋਜਿਤ ਇਕ ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਬਾਘਾ ਪੁਰਾਣਾ ਨੇੜਿਉਂ ਜ਼ਮੀਨ ਵਿਚੋਂ ਦੋ ਹੱਥ ਗੋਲੇ ਤੇ 150 ਜਿੰਦਾ ਕਾਰਤੂਸ ਮਿਲੇ

ਬਾਘਾ ਪੁਰਾਣਾ, 13 ਮਾਰਚ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਨੇੜਲੇ ਪਿੰਡ ਮਾਹਲਾ ਕਲਾਂ ਵਿਖੇ ਬਰਾਂਡਾ ਪਾਉਣ ਲਈ ਨੀਂਹਾਂ ਪੁੱਟਣ ਦੌਰਾਨ ਦੋ ਹੱਥ ਗੋਲੇ ਤੇ 150 ਜਿੰਦਾ ਕਾਰਤੂਸ ਮਿਲੇ ਹਨ। ਮਕਾਨ ਮਾਲਕ ਨੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਆਹਲਾ ...

ਪੂਰੀ ਖ਼ਬਰ »

ਅਭੈ ਚੌਟਾਲਾ ਸਮੇਤ ਇਨੈਲੋ ਵਿਧਾਇਕ ਸਦਨ ਤੋਂ ਮੁਅੱਤਲ

ਚੰਡੀਗੜ੍ਹ, 13 ਮਾਰਚ (ਰਾਮ ਸਿੰਘ ਬਰਾੜ) - ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਤੇ ਉਪ ਨੇਤਾ ਜਸਵਿੰਦਰ ਸਿੰਘ ਸੰਧੂ ਸਮੇਤ ਇਨੈਲੋ ਦੇ ਇਕ ਦਰਜਨ ਤੋਂ ਵੱਧ ਵਿਧਾਇਕਾਂ ਨੂੰ ਇਜਲਾਸ ਦੀ ਬਾਕੀ ਬਚੀ ਮਿਆਦ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਨਕਸਲੀ ਹਮਲੇ ਵਿਚ 9 ਜਵਾਨ ਸ਼ਹੀਦ

ਸੁਕਮਾ, 13 ਮਾਰਚ - ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਸੁਕਮਾ ਵਿਖੇ ਨਕਸਲੀ ਹਮਲੇ ਵਿਚ 9 ਸੀ.ਆਰ.ਪੀ.ਐਫ. ਜਵਾਨ ਸ਼ਹੀਦ ਹੋ ਗਏ ਹਨ, ਨਕਸਲੀਆਂ ਵੱਲੋਂ ਸੁਕਮਾ ਦੇ ਕਿਸਤਾਰਾਮ ਇਲਾਕੇ ਵਿਚ ਇਕ ਆਈ.ਈ.ਡੀ. ਧਮਾਕਾ ਕੀਤਾ ਗਿਆ, ਜਿਸ ਵਿਚ 9 ਸੀ.ਆਰ.ਪੀ.ਐਫ.ਜਵਾਨ ਸ਼ਹੀਦ ਹੋ ਗਏ ਹਨ ਤੇ 6 ...

ਪੂਰੀ ਖ਼ਬਰ »

ਸ਼ੂਟਿੰਗ ਦੌਰਾਨ ਅਮਿਤਾਭ ਦੀ ਵਿਗੜੀ ਤਬੀਅਤ

ਜੋਧਪੁਰ, 13 ਮਾਰਚ - ਸੁਪਰ ਸਟਾਰ ਅਮਿਤਾਭ ਬਚਨ ਰਾਜਸਥਾਨ ਦੇ ਜੋਧਪੁਰ 'ਚ ਠਗਸ ਆਫ਼ ਹਿੰਦੋਸਤਾਂ ਦੀ ਸ਼ੂਟਿੰਗ ਦੌਰਾਨ ਬਿਮਾਰ ਪੈ ਗਏ। ਰਿਪੋਰਟਾਂ ਮੁਤਾਬਿਕ ਡਾਕਟਰਾਂ ਦੀ ਇਕ ਟੀਮ ਮੁੰਬਈ ਤੋਂ ਜੋਧਪੁਰ ਪਹੁੰਚੀ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਆਪਣੇ ਬਲਾਗ 'ਤੇ ...

ਪੂਰੀ ਖ਼ਬਰ »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਜਨਾਥ ਨੇ ਟੇਕਿਆ ਮੱਥਾ

ਅੰਮ੍ਰਿਤਸਰ, 13 ਮਾਰਚ (ਜਸਵੰਤ ਸਿੰਘ ਜੱਸ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੂਬਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਹੋਰ ਆਗੂ ...

ਪੂਰੀ ਖ਼ਬਰ »

ਸੁਖਬੀਰ ਬਾਦਲ ਨੇ ਬੱਬੇਹਾਲੀ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ

ਚੰਡੀਗੜ੍ਹ 13 ਮਾਰਚ (ਗੁਰਸੇਵਕ ਸਿੰਘ ਸੋਹਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅਹਿਮ ਐਲਾਨ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ. ਗੁਰਬਚਨ ਸਿੰਘ ਬੱਬੇਹਾਲੀ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ...

ਪੂਰੀ ਖ਼ਬਰ »

ਰਾਜਨਾਥ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਹਟਾਇਆ ਪਰਦਾ

ਅੰਮ੍ਰਿਤਸਰ, 13 ਮਾਰਚ (ਰਾਜੇਸ਼ ਕੁਮਾਰ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੱਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ।  ਇਸ ਤੋਂ ਪਹਿਲਾ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ...

ਪੂਰੀ ਖ਼ਬਰ »

ਰਣਵੀਰ ਸਿੰਘ ਅਤੇ ਅਰਜੁਨ ਕਪੂਰ ਨੂੰ ਹਾਈਕੋਰਟ ਤੋਂ ਮਿਲੀ ਨਹੀ ਰਾਹਤ

ਮੁੰਬਈ, 13 ਮਾਰਚ - ਫ਼ਿਲਮੀ ਅਦਾਕਾਰ ਰਣਵੀਰ ਸਿੰਘ ਨੂੰ ਸਮਾਜ ਵਿਚ ਅਸ਼ਲੀਲਤਾ ਫੈਲਾਉਣ ਦੇ ਮਾਮਲੇ 'ਚ ਹਾਈਕੋਰਟ ਤੋਂ ਰਾਹਤ ਨਹੀ ਮਿਲੀ ਹੈ। ਹਾਈਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਖ਼ 3 ਅਪ੍ਰੈਲ ਤੈਅ ਕੀਤੀ ਗਈ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੱਕ ਆਧਾਰ ਜੋੜਨ ਦੀ ਤਾਰੀਖ਼ ਵਧੀ

ਨਵੀਂ ਦਿੱਲੀ, 13 ਮਾਰਚ - ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਿਕ ਬੈਂਚ ਦਾ ਕਹਿਣਾ ਹੈ ਕਿ ਸਰਕਾਰ ਆਧਾਰ ਜ਼ਰੂਰੀ ਲਈ ਜੋਰ ਨਹੀ ਪਾ ਸਕਦੀ। ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੱਕ ਆਧਾਰ ਨੂੰ ਬੈਂਕ ਖਾਤਿਆਂ ਅਤੇ ਮੋਬਾਈਲ ਫ਼ੋਨ ...

ਪੂਰੀ ਖ਼ਬਰ »

ਕਾਰਤੀ ਚਿਦੰਬਰਮ ਦੇ ਸੀ.ਏ ਦੀ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ, 13 ਮਾਰਚ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਕਾਰਤੀ ਚਿਦੰਬਰਮ ਦੇ ਚਾਰਟਰ ਅਕਾਊਂਟੈਂਟ ਐੱਸ. ਭਾਸਕਰਨ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਕਾਰਤੀ ਚਿਦੰਬਰਮ ਨੇ ਇਸ ਮਾਮਲੇ 'ਚ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਤੇ ...

ਪੂਰੀ ਖ਼ਬਰ »

ਨਰੇਸ਼ ਅਗਰਵਾਲ ਦੀ ਟਿੱਪਣੀ 'ਤੇ ਬੋਲੀ ਜਯਾ ਬਚਨ, ਮੈਂ ਜਵਾਬ ਨਹੀ ਦੇਵਾਂਗੀ

ਮੁੰਬਈ, 13 ਮਾਰਚ - ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਨਰੇਸ਼ ਅਗਰਵਾਲ ਵੱਲੋਂ ਕੀਤੀ ਗਈ ਵਿਵਾਦਿਤ ਟਿੱਪਣੀ 'ਤੇ ਜਯਾ ਬਚਨ ਨੇ ਕਿਹਾ ਕਿ ਮੈਂ ਜ਼ਿੱਦੀ ਹਾਂ, ਨਰੇਸ਼ ਅਗਰਵਾਲ ਦੀ ਟਿੱਪਣੀ ਦਾ ਜਵਾਬ ਨਹੀ ਦੇਵਾਂਗੀ। ਜ਼ਿਕਰਯੋਗ ...

ਪੂਰੀ ਖ਼ਬਰ »

ਪੀ.ਐਨ.ਬੀ ਮਹਾਂਘੋਟਾਲਾ : ਐਮ.ਕੇ ਸ਼ਰਮਾ 27 ਤੱਕ ਨਿਆਇਕ ਹਿਰਾਸਤ 'ਚ

ਨਵੀਂ ਦਿੱਲੀ, 13 ਮਾਰਚ - ਪੀ.ਐਨ.ਬੀ ਮਹਾਂਘੋਟਾਲੇ 'ਚ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਬ੍ਰਾਡੀ ਹਾਊਸ ਬਰਾਂਚ ਦੇ ਆਂਤਰਿਕ ਲੇਖਾ ਪ੍ਰੀਖਿਅਕ ਐਮ.ਕੇ ਸ਼ਰਮਾ ਨੂੰ 27 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ...

ਪੂਰੀ ਖ਼ਬਰ »

ਫਰਾਂਸੀਸੀ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾ ਗੰਗਾ 'ਚ ਪਾਈ ਗਈ ਖ਼ੁਸ਼ਬੂ - ਕਾਂਗਰਸੀ ਵਿਧਾਇਕ

ਨਵੀਂ ਦਿੱਲੀ, 13 ਮਾਰਚ - ਵਾਰਾਨਸੀ ਤੋਂ ਕਾਂਗਰਸੀ ਵਿਧਾਇਕ ਅਜੇ ਰਾਏ ਨੇ ਦੋਸ਼ ਲਗਾਇਆ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਤੋਂ ਪਹਿਲਾ ਵਾਰਾਨਸੀ ਵਿਖੇ ਗੰਗਾ 'ਚ 300 ਲੀਟਰ ਖ਼ੁਸ਼ਬੂ ਪਾਈ ਗਈ, ਜਿਸ ਦੇ ਚੱਲਦਿਆਂ ਨਦੀ 'ਚ ਸਮੁੰਦਰੀ ਜੀਵਾਂ ਨੂੰ ਨੁਕਸਾਨ ...

ਪੂਰੀ ਖ਼ਬਰ »

ਬਿੱਦਿਆ ਦੇਵੀ ਭੰਡਾਰੀ ਦੂਸਰੀ ਵਾਰ ਚੁਣੀ ਗਈ ਨੇਪਾਲ ਦੀ ਰਾਸ਼ਟਰਪਤੀ

ਕਾਠਮਾਂਡੂ, 13 ਮਾਰਚ - ਖੱਬੇ ਪੱਖੀ ਉਮੀਦਵਾਰ ਬਿੱਦਿਆ ਦੇਵੀ ਭੰਡਾਰੀ ਨੂੰ ਅਗਲੇ 5 ਸਾਲਾਂ ਲਈ ਦੂਸਰੀ ਵਾਰ ਨੇਪਾਲ ਦੀ ਰਾਸ਼ਟਰਪਤੀ ਚੁਣਿਆ ਗਿਆ ...

ਪੂਰੀ ਖ਼ਬਰ »

ਨਰੇਸ਼ ਅਗਰਵਾਲ ਦੀ ਟਿੱਪਣੀ ਨਿੰਦਣਯੋਗ - ਅਨਿਲ ਵਿਜ

ਚੰਡੀਗੜ੍ਹ, 13 ਮਾਰਚ - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਬੀਤੇ ਦਿਨ ਭਾਜਪਾ ਵਿਚ ਸ਼ਾਮਲ ਹੋਏ ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਨਰੇਸ਼ ਅਗਰਵਾਲ ਵੱਲੋਂ ਜਯਾ ਬਚਨ ਸਬੰਧੀ ਕੀਤੀ ਗਈ ਟਿੱਪਣੀ ਦੀ ਨਿਖੇਧੀ ਕਰਦਿਆ, ਇਸ ਨੂੰ ਨਿੰਦਣਯੋਗ ਦੱਸਿਆ ਹੈ। ਅਨਿਲ ਵਿਜ ...

ਪੂਰੀ ਖ਼ਬਰ »

ਐੱਫ.ਆਈ.ਆਰ 'ਚ ਆਦਿਤਆ ਇੰਸਾ ਤੇ ਜਸਵੀਰ ਬਕਾਲਵੀ ਖ਼ਿਲਾਫ਼ ਵਾਰੰਟ ਜਾਰੀ

ਪੰਚਕੂਲਾ, 13 ਮਾਰਚ (ਸੁਖਵਿੰਦਰ) - ਡੇਰਾ ਹਿੰਸਾ ਮਾਮਲੇ 'ਚ ਐੱਫ.ਆਈ.ਆਰ ਨੰ. 343 'ਚ ਆਦਿਤਆ ਇੰਸਾ ਤੇ ਜਸਵੀਰ ਬਕਾਲਵੀ ਖ਼ਿਲਾਫ਼ ਵਾਰੰਟ ਜਾਰੀ ਹੋਏ ਹਨ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਹੋਈ ਸਜ਼ਾ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਸੀ.ਆਰ.ਪੀ.ਐੱਫ ਹਮਲੇ 'ਤੇ ਜਤਾਇਆ ਦੁੱਖ

ਨਵੀਂ ਦਿੱਲੀ, 13 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਵਿਖੇ ਸੀ.ਆਰ.ਪੀ.ਐੱਫ ਉੱਪਰ ਹੋਏ ਨਕਸਲੀ ਹਮਲੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ...

ਪੂਰੀ ਖ਼ਬਰ »

ਮਾਈਕ ਪੌਂਪੇਓ ਹੋਣਗੇ ਅਮਰੀਕਾ ਦੇ ਨਵੇਂ ਸੂਬਾ ਸਕੱਤਰ - ਟਰੰਪ

ਵਾਸ਼ਿੰਗਟਨ, 13 ਮਾਰਚ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਮਾਈਕ ਪੌਂਪੇਓ ਅਮਰੀਕਾ ਦੇ ਨਵੇਂ ਸੂਬਾ ਸਕੱਤਰ ਹੋਣਗੇ, ਜਦਕਿ ਗਿਨਾ ਹਸਪਲ ਸੀ.ਆਈ.ਏ ਦੇ ਨਵੇਂ ਪ੍ਰਮੁੱਖ ਹੋਣਗੇ। ਉਨ੍ਹਾਂ ਰੈਕਸ ਟਿਲਰਸਨ ਦਾ ਸੂਬਾ ਸਕੱਤਰ ਵਜੋ ਸੇਵਾਵਾਂ ਨਿਭਾਉਣ ਲਈ ਧੰਨਵਾਦ ...

ਪੂਰੀ ਖ਼ਬਰ »

ਜਵਾਨਾਂ ਦੇ ਬਲੀਦਾਨ ਨੂੰ ਸਲਾਮ - ਕਾਂਗਰਸ

ਨਵੀਂ ਦਿੱਲੀ, 13 ਮਾਰਚ - ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਸੁਕਮਾ ਨਕਸਲੀ ਹਮਲੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸੀ.ਆਰ.ਪੀ.ਐੱਫ ਦੇ ਜਵਾਨਾਂ ਦੇ ਬਲੀਦਾਨ ਨੂੰ ਉਹ ਸਲਾਮ ਕਰਦੇ ਹਾਂ। ਪਰੰਤੂ ਮੋਦੀ ਜੀ ਦੇ ਨਜ਼ਰੀਏ 'ਚ ਅਸੀਂ ਸਿਰਫ਼ ਕੁੱਝ ਸੰਖੇਪ ਅਤੇ ਖਾਲੀ ...

ਪੂਰੀ ਖ਼ਬਰ »

ਹਿਮਾਚਲ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਹੈਰੋਇਨ ਅਤੇ ਨਗਦੀ ਬਰਾਮਦ

ਸ੍ਰੀ ਅਨੰਦਪੁਰ ਸਾਹਿਬ ,13 ਮਾਰਚ[ਜੇ.ਐੱਸ.ਨਿੱਕੂਵਾਲ, ਕਰਨੈਲ ਸਿੰਘ]-ਹਿਮਾਚਲ ਪ੍ਰਦੇਸ਼ ਦੀ ਜ਼ਿਲ੍ਹਾ ਬਿਲਾਸਪੁਰ ਪੁਲਿਸ ਵਲੋਂ ਸਰਹੱਦੀ ਪਿੰਡ ਮਜਾਰੀ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 0.72 ਗ੍ਰਾਮ ਹੈਰੋਇਨ ਅਤੇ 5.51 ਲੱਖ ਦੀ ਨਗਦੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਮਾਨਸਾ,13 ਮਾਰਚ [ਫੱਤੇਵਾਲੀਆ, ਧਾਲੀਵਾਲ]-ਮਾਨਸਾ ਨਜ਼ਦੀਕ ਪਿੰਡ ਦਾਨੇਵਾਲਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਇਸ ਕਿਸਾਨ 'ਤੇ 7 ਲੱਖ ਦਾ ਕਰਜ਼ਾ ਸੀ ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ...

ਪੂਰੀ ਖ਼ਬਰ »

ਗੁਜਰਾਤ ਤੋਂ ਕਾਂਗਰਸ ਦੇ ਰਾਜ-ਸਭਾ ਉਮੀਦਵਾਰ ਰਾਠਵਾਂ ਦੇ ਨਾਮਜ਼ਦਗੀ ਪੇਪਰਾਂ ਦੀ ਹੋਵੇਗੀ ਜਾਂਚ - ਸੂਤਰ

ਅਹਿਮਦਾਬਾਦ, 13 ਮਾਰਚ - ਸੂਤਰਾਂ ਅਨੁਸਾਰ ਗੁਜਰਾਤ ਤੋਂ ਕਾਂਗਰਸ ਦੇ ਉਮੀਦਵਾਰ ਨਰੇਨਭਾਈ ਰਾਠਵਾਂ ਦੇ ਨਾਮਜ਼ਦਗੀ ਪੇਪਰਾਂ ਦੀ ਜਾਂਚ ਹੋਵੇਗੀ। ਭਾਜਪਾ ਪਹਿਲਾ ਹੀ ਰਾਠਵਾਂ ਦੀ ਨਾਮਜ਼ਦਗੀ 'ਤੇ ਸਵਾਲ ਉਠਾ ਚੁੱਕੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX