ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਅਮਿਤ ਸ਼ਾਹ ਨੇ ਕੀਤਾ ਡੋਕਲਾਮ ਦਾ ਜ਼ਿਕਰ
. . .  1 day ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਭਾਸ਼ਣ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਡੋਕਲਾਮ ਘਟਨਾ ਦਾ ਜ਼ਿਕਰ...
ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿ ਦਾ ਝੂਠ ਕੀਤਾ ਬੇਪਰਦਾ
. . .  1 day ago
ਨਿਊਯਾਰਕ, 25 ਸਤੰਬਰ- ਭਾਰਤ ਨੇ ਪਾਕਿਸਤਾਨ ਦਾ ਝੂਠ ਸੰਯੁਕਤ ਰਾਸ਼ਟਰ 'ਚ ਬੇਪਰਦਾ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਜ਼ਖ਼ਮੀ ਲੜਕੀ ਨੂੰ ਕਸ਼ਮੀਰੀ ਦੱਸਿਆ ਸੀ ਉਹ ਲੜਕੀ ਅਸਲ 'ਚ ਫ਼ਲਸਤੀਨੀ ਹੈ। ਭਾਰਤ ਨੇ...
ਅੱਜ ਦੁਪਹਿਰ ਮੇਰੇ ਦਫ਼ਤਰ ਆਈ ਸੀ ਹਨੀਪ੍ਰੀਤ- ਵਕੀਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਦਿੱਲੀ ਹਾਈ ਕੋਰਟ 'ਚ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਾਈਲ ਕਰਨ ਵਾਲੇ ਵਕੀਲ ਪ੍ਰਦੀਪ ਆਰਿਆ ਨੇ ਖ਼ੁਲਾਸਾ ਕੀਤਾ ਹੈ ਕਿ ਅੱਜ ਦੁਪਹਿਰ ਹਨੀਪ੍ਰੀਤ ਉਨ੍ਹਾਂ ਦੇ ਲਾਜਪਤ ਨਗਰ...
ਸਟੋਵ ਫਟਣ ਕਾਰਨ 4 ਬੱਚਿਆਂ ਦੀ ਮੌਤ
. . .  1 day ago
ਬੈਂਗਲੁਰੂ, 25 ਸਤੰਬਰ- ਕਰਨਾਟਕ ਦੇ ਚਿਨਚੌਲੀ 'ਚ ਇੱਕ ਦੁਕਾਨ 'ਤੇ ਸਟੋਵ ਫਟਣ ਕਾਰਨ 3-4 ਸਾਲ ਦੀ ਉਮਰ ਦੇ 4 ਬੱਚਿਆਂ...
ਦੋ ਤੋਂ ਵੱਧ ਬੱਚਿਆਂ ਵਾਲ਼ੇ ਸਿਖਾਂਦਰੂ ਜੱਜ ਬਰਖ਼ਾਸਤ
. . .  1 day ago
ਭੋਪਾਲ, 25 ਸਤੰਬਰ - ਮੱਧ ਪ੍ਰਦੇਸ਼ ਹਾਈਕੋਰਟ ਨੇ ਇਕ ਇਤਿਹਾਸਿਕ ਫ਼ੈਸਲੇ ਤਹਿਤ ਦੋ ਅਜਿਹੇ ਸਿਖਲਾਈ ਅਧੀਨ ਜੱਜਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਦੇ ਦੋ ਤੋਂ ਵੱਧ ਬੱਚੇ ਹਨ । ਗਵਾਲੀਅਰ ਤੇ ਜੱਬਲਪੁਰ ਵਿਖੇ ਤਾਇਨਾਤ ਮਨੋਜ ਕੁਮਾਰ ਅਤੇ...
ਉੱਤਰੀ ਕੋਰੀਆ ਨੇ ਅਮਰੀਕੀ ਬੰਬਰਾਂ ਨੂੰ ਸ਼ੂਟ ਕਰਨ ਦੀ ਦਿੱਤੀ ਧਮਕੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਉੱਤਰੀ ਕੋਰੀਆ ਨੇ ਧਮਕੀ ਦਿੱਤੀ ਕਿ ਅਮਰੀਕੀ ਬੰਬਰਾਂ ਨੂੰ ਸ਼ੂਟ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਨੇ ਆਪਣੇ ਦੇਸ਼ 'ਤੇ ਜੰਗ ਦਾ...
ਫਿਰ ਕੀਤੀ ਜਾ ਸਕਦੀ ਹੈ ਸਰਜੀਕਲ ਸਟ੍ਰਾਈਕ - ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਫ਼ੌਜ ਮੁਖੀ ਬਿਪਨ ਰਾਵਤ ਨੇ ਦਿੱਲੀ ਵਿਖੇ ਇੱਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਸਰਜੀਕਲ ਸਟ੍ਰਾਈਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਗਈ ਸੀ ਤੇ ਜੇ ਲੋੜ ਪਈ ਤਾਂ ਫਿਰ ਸਰਜੀਕਲ ਸਟ੍ਰਾਈਕ ਕੀਤੀ ਜਾ ਸਕਦੀ ਹੈ। ਸ੍ਰੀ ਰਾਵਤ ਨੇ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹਨੀਪ੍ਰੀਤ ਵੱਲੋਂ ਦਿੱਲੀ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ
. . .  1 day ago
ਪ੍ਰਧਾਨ ਮੰਤਰੀ ਵੱਲੋਂ 'ਸੁਭਾਗੇ ਯੋਜਨਾ' ਦੀ ਸ਼ੁਰੂਆਤ
. . .  1 day ago
ਕਾਰ ਨਹਿਰ ਚ ਡਿੱਗੀ, ਇਕ ਦੀ ਮੌਤ
. . .  1 day ago
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ 3 ਦੋਸ਼ੀਆਂ ਨੂੰ 7-7 ਸਾਲ ਕੈਦ
. . .  1 day ago
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸੀਨੀਅਰ ਭਾਜਪਾ ਆਗੂ ਪਹੁੰਚੇ
. . .  1 day ago
ਆਪ ਨੇ ਲੁਧਿਆਣਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਚੋਣਾ ਦਾ ਇੰਤਜ਼ਾਰ ਨਾ ਕਰੋ, ਜਨਤਾ ਦੇ ਵਿਚ ਰਹੋ- ਪ੍ਰਧਾਨ ਮੰਤਰੀ
. . .  1 day ago
ਮਾਣਹਾਨੀ ਦੇ ਮਾਮਲੇ 'ਚ ਆਪ ਨੇਤਾ ਰਾਘਵ ਚੱਢਾ ਦੀ ਪਟੀਸ਼ਨ ਖ਼ਾਰਜ
. . .  1 day ago
ਦਸੂਹਾ 'ਚ ਚਿੱਟੇ ਦਿਨ ਚੱਲੀ ਗੋਲੀ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ
. . .  1 day ago
ਸਾਬਕਾ ਜਸਟਿਸ ਏ ਅਰੂਮੂਘਸਵਾਮੀ ਜੈਲਲਿਤਾ ਦੀ ਮੌਤ ਦੀ ਕਰਨਗੇ ਜਾਂਚ
. . .  1 day ago
ਸੀ.ਬੀ.ਆਈ.ਕੋਰਟ ਦੇ ਫ਼ੈਸਲੇ ਖ਼ਿਲਾਫ਼ ਡੇਰਾ ਮੁਖੀ ਵੱਲੋਂ ਹਾਈ ਕੋਰਟ 'ਚ ਕੀਤੀ ਅਪੀਲ
. . .  1 day ago
ਖਹਿਰਾ ਨੇ ਜਾਖੜ ਵੱਲੋਂ ਦਿੱਤੀ ਜਨਤਕ ਬਹਿਸ ਦੀ ਚੁਨੌਤੀ ਨੂੰ ਕੀਤਾ ਸਵੀਕਾਰ
. . .  1 day ago
ਹਨੀਪ੍ਰੀਤ ਬਾਰੇ ਦੱਸਣ ਵਾਲੇ ਨੂੰ 5 ਲੱਖ ਰੁਪਏ ਇਨਾਮ - ਗੋਰਾ
. . .  1 day ago
ਰਾਹੁਲ ਗਾਂਧੀ ਖਾਟ ਪੰਚਾਇਤ 'ਚ ਹੋਏ ਸ਼ਾਮਲ
. . .  1 day ago
ਜਪਾਨ 'ਚ ਚੋਣਾਂ ਦਾ ਐਲਾਨ ਅਗਲੇ ਮਹੀਨੇ - ਪ੍ਰਧਾਨ ਮੰਤਰੀ ਆਬੇ
. . .  1 day ago
ਬੀ.ਐੱਚ.ਯੂ ਘਟਨਾ 'ਤੇ ਪ੍ਰਧਾਨ ਮੰਤਰੀ ਦੀ ਯੋਗੀ ਆਦਿਤਆਨਾਥ ਨਾਲ ਹੋਈ ਹੈ ਗੱਲ - ਗਡਕਰੀ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਸਾਬਕਾ ਡਰਾਈਵਰ ਦੀ ਪਟੀਸ਼ਨ ਖ਼ਾਰਜ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
'ਪੀਪਲੀ ਲਾਈਵ' ਦਾ ਸਹਿ-ਨਿਰਦੇਸ਼ਕ ਮਹਿਮੂਦ ਫਾਰੂਖੀ ਜਬਰ ਜਨਾਹ ਮਾਮਲੇ 'ਚ ਬਰੀ
. . .  1 day ago
ਮੁਕੁਲ ਰਾਏ 6 ਸਾਲ ਲਈ ਟੀ.ਐੱਮ.ਸੀ ਤੋਂ ਮੁਅੱਤਲ
. . .  1 day ago
ਦੁਨੀਆ ਦੀ ਸਭ ਤੋਂ ਮੋਟੀ ਔਰਤ ਦੀ ਹੋਈ ਮੌਤ
. . .  1 day ago
ਪਦਮ ਭੂਸ਼ਣ ਲਈ ਨਾਮਜ਼ਦ ਹੋਣ ਦੀ ਖ਼ੁਸ਼ੀ - ਪੀ.ਵੀ ਸਿੰਧੂ
. . .  1 day ago
ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਬੀ.ਐੱਚ.ਯੂ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿਖੇ ਦੁਸਹਿਰਾ ਉਤਸਵ 'ਚ ਹੋਣਗੇ ਸ਼ਾਮਲ
. . .  1 day ago
ਰਾਹੁਲ ਗਾਂਧੀ ਵੱਲੋਂ ਦੁਆਰਕਾ 'ਚ ਕੀਤਾ ਗਿਆ ਰੋਡ ਸ਼ੋਅ
. . .  1 day ago
ਬਨਿਹਾਲ ਹਮਲੇ 'ਚ ਸ਼ਾਮਲ ਤੀਸਰਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਆਪ ਦੇ ਮਾਝਾ ਜ਼ੋਨ ਦੇ ਪ੍ਰਧਾਨ ਵੱਲੋਂ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਤਾਜ਼ਾ ਖ਼ਬਰਾਂ

ਅੱਜ ਰੱਖਿਆ ਜਾਵੇਗਾ ਬੁਲੇਟ ਟਰੇਨ ਦਾ ਨੀਂਹ ਪੱਥਰ

ਨਵੀਂ ਦਿੱਲੀ, 14 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨਾਲ ਅਹਿਮਦਾਬਾਦ 'ਚ ਦੇਸ਼ ਦੀ ਪਹਿਲੀ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰਾਜੈਕਟ ਕਰੀਬ ਇਕ ਲੱਖ ਕਰੋੜ ਦਾ ਹੈ। ਇਹ ਬੁਲੇਟ ਟਰੇਨ ਅਹਿਮਦਾਬਾਦ ਤੋਂ ਮੁੰਬਈ ਤੱਕ ਦਾ ਸਫ਼ਰ ਤੈਅ ਕਰੇਗੀ।

ਸੜਕ ਹਾਦਸੇ 'ਚ ਸੱਸ ਤੇ ਜਵਾਈ ਦੀ ਮੌਤ, ਬੱਚਾ ਗੰਭੀਰ ਜ਼ਖਮੀ

ਮਕਸੂਦਾਂ, 14 ਸਤੰਬਰ (ਵੇਹਗਲ) - ਜਲੰਧਰ ਅੰਮ੍ਰਿਤਸਰ ਮਾਰਗ ਤੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਤੜਕਸਾਰ ਹੋਏ ਸੜਕ ਹਾਦਸੇ 'ਚ ਸੱਸ ਤੇ ਜਵਾਈ ਦੀ ਮੌਤ ਹੋ ਗਈ। ਜਦੋਂ ਇਕ ਛੋਟਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ...

ਪੂਰੀ ਖ਼ਬਰ »

ਮਲੇਸ਼ੀਆ ਦੇ ਇਕ ਸਕੂਲ 'ਚ ਅੱਗ, 25 ਬੱਚਿਆਂ ਸਮੇਤ ਦੋ ਅਧਿਆਪਕਾਂ ਦੀ ਮੌਤ

ਕੁਆਲਾਲੰਪੁਰ, 14 ਸਤੰਬਰ - ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ 'ਚ ਇਕ ਧਾਰਮਿਕ ਸਕੂਲ 'ਚ ਅੱਗ ਲੱਗਣ ਕਾਰਨ ਘੱਟੋ ਘੱਟ 25 ਵਿਦਿਆਰਥੀਆਂ ਸਮੇਤ ਦੋ ਅਧਿਆਪਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਿਕ ਤਾਹਿਫਿਜ ਦਾਰੂਲ ਕੁਰਾਨ ਇਤਿਫਾਕਿਆਹ 'ਚ ਤੜਕੇ ਉਸ ਵਕਤ ਅੱਗ ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ ਨਾਲ ਟਕਰਾਈ ਬੱਸ , ਦੋ ਮੌਤਾਂ

ਸ੍ਰੀਗੰਗਾਨਗਰ 14 ਸਤੰਬਰ (ਦਵਿੰਦਰਜੀਤ ਸਿੰਘ) - ਜ਼ਿਲ੍ਹੇ ਦੀ ਅਨੂਪਗੜ੍ਹ ਮੰਡੀ ਨੇੜੇ ਬੀਤੀ ਦੇਰ ਸ਼ਾਮ ਚਲਦੀ ਪ੍ਰਾਈਵੇਟ ਬੱਸ 'ਚ ਅੱਗ ਲੱਗਣ ਕਾਰਨ 2 ਸਵਾਰੀਆਂ ਦੀ ਮੌਤ ਹੋ ਗਈ । ਇਹ ਹਾਦਸਾ ਬਿਜਲੀ ਦੀਆਂ ਨੀਵਿਆਂ ਹਾਈ ਟੈਨਸ਼ਨ ਤਾਰਾਂ ਦੇ ਬੱਸ ਨਾਲ ਸੰਪਰਕ ਵਿਚ ਆਉਣ ਕਾਰਨ ...

ਪੂਰੀ ਖ਼ਬਰ »

ਯਮੁਨਾ 'ਚ ਪਲਟੀ ਕਿਸ਼ਤੀ , 22 ਮੌਤਾਂ

ਬਾਗਪਤ, 14 ਸਤੰਬਰ - ਉਤਰ ਪ੍ਰਦੇਸ਼ ਦੇ ਬਾਗਪਤ 'ਚ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਕਾਰਨ 22  ਲੋਕਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ ਤੇ 12 ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਕਿਸ਼ਤੀ 'ਚ 60 ਲੋਕ ਸਵਾਰ ...

ਪੂਰੀ ਖ਼ਬਰ »

ਮੋਦੀ-ਸਿੰਜੋ ਨੇ ਬੁਲੇਟ ਟਰੇਨ ਦਾ ਰੱਖਿਆ ਨੀਂਹ ਪੱਥਰ

ਅਹਿਮਦਾਬਾਦ, 14 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨੇ ਅਹਿਮਦਾਬਾਦ 'ਚ ਇਕ ਸ਼ਾਨਦਾਰ ਸਮਾਗਮ 'ਚ ਅਹਿਮਦਾਬਾਦ-ਮੁੰਬਈ ਹਾਈ ਸਪੀਡ ਬੁਲੇਟ ਟਰੇਨ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਤੋਂ ਪਹਿਲਾ ਦੋਵਾਂ ਨੇਤਾਵਾਂ ਨੇ ...

ਪੂਰੀ ਖ਼ਬਰ »

ਮਿਲ ਕੇ ਕੰਮ ਕਰਨ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦੈ - ਸਿੰਜੋ ਅਬੇ

ਅਹਿਮਦਾਬਾਦ, 14 ਸਤੰਬਰ - ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨੇ ਅਹਿਮਦਾਬਾਦ 'ਚ ਬੁਲੇਟ ਟਰੇਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਕਾਰ ਤੋਂ ਕੀਤੀ ਤੇ ਕਿਹਾ ਕਿ ਇਕ ਮਜ਼ਬੂਤ ਭਾਰਤ, ਜਾਪਾਨ ਦੇ ਹਿੱਤ 'ਚ ਹੈ ਤੇ ਇਕ ਮਜ਼ਬੂਤ ਜਾਪਾਨ, ਭਾਰਤ ...

ਪੂਰੀ ਖ਼ਬਰ »

ਬੁਲੇਟ ਟਰੇਨ ਨਾਲ ਦੇਸ਼ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 14 ਸਤੰਬਰ - ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ 'ਚ ਬੁਲੇਟ ਟਰੇਨ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੋਈ ਵੀ ਦੇਸ਼ ਅੱਧੇ ਅਧੂਰੇ ਸੰਕਲਪਾਂ ਨਾਲ ਕਦੀ ਵੀ ...

ਪੂਰੀ ਖ਼ਬਰ »

ਰਿਆਨ ਸਕੂਲ ਦਾ ਸਾਰਾ ਟੀਚਿੰਗ ਸਟਾਫ ਪੁੱਛਗਿਛ ਲਈ ਸਕੂਲ ਪਹੁੰਚਿਆ

ਗੁਰੂਗ੍ਰਾਮ, 14 ਸਤੰਬਰ - ਪ੍ਰਦੂਮਨ ਹੱਤਿਆਕਾਂਡ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਨੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਸਾਰੇ ਟੀਚਿੰਗ ਸਟਾਫ ਨੂੰ ਪਹਿਲੀ ਵਾਰ ਪੁੱਛਗਿਛ ਲਈ ਸੱਦਿਆ ਹੈ। ਜਿਸ ਸਬੰਧੀ ਟੀਚਰ ਸਕੂਲ ਪਹੁੰਚ ਚੁੱਕੇ ਹਨ। ਸਾਰੀਆਂ ਦੀ ਕਰਾਸ ਜਾਂਚ ਵੀ ਕੀਤੀ ...

ਪੂਰੀ ਖ਼ਬਰ »

ਬਲਿਊ ਵੇਲ੍ਹ ਗੇਮ ਦੇ ਆਖਰੀ ਪੜਾਅ ਦੌਰਾਨ ਖੁਦਕੁਸ਼ੀ ਕਰ ਰਹੀ ਲੜਕੀ ਨੂੰ ਬਚਾਇਆ ਗਿਆ

ਜਲੰਧਰ, 14 ਸਤੰਬਰ (ਚੰਦੀਪ) - ਜਲੰਧਰ ਕੈਂਟ ਦੇ ਨਾਲ ਪੈਂਦੇ ਧੰਨੋਵਾਲੀ ਫਾਟਕ ਦੀ ਰੇਲਵੇ ਲਾਈਨਾਂ 'ਤੇ ਇਕ ਨੌਜਵਾਨ ਲੜਕੀ ਨੂੰ ਲੋਕਾਂ ਨੇ ਖੁਦਕੁਸ਼ੀ ਕਰਦੇ ਹੋਏ ਰੋਕ ਲਿਆ। ਇਹ ਲੜਕੀ ਬਲਿਊ ਵੇਲ੍ਹ ਗੇਮ ਦਾ ਸ਼ਿਕਾਰ ਹੋਣ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਬਲਿਊ ...

ਪੂਰੀ ਖ਼ਬਰ »

ਰੋਡਵੇਜ਼ ਦੀ ਬੱਸ ਨਾਲ ਹੋਏ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਕੋਟਕਪੂਰਾ, 14 ਸਤੰਬਰ (ਮੋਹਰ ਗਿੱਲ) - ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮੁੱਖ ਸੜਕ 'ਤੇ ਅੱਜ ਸਵੇਰੇ ਕਰੀਬ 10 ਵਜੇ ਪੰਜਾਬ ਰੋਡਵੇਜ਼ ਚੰਡੀਗੜ੍ਹ ਤੇ ਮੋਟਰਸਾਈਕਲ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕੋਟਕਪੂਰਾ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ...

ਪੂਰੀ ਖ਼ਬਰ »

ਕਾਰ ਨੂੰ ਲੱਗੀ ਅਚਾਨਕ ਅੱਗ, ਚਾਰ ਨੌਜਵਾਨ ਵਾਲ ਵਾਲ ਬਚੇ

ਜਲੰਧਰ, 14 ਸਤੰਬਰ (ਚੰਦੀਪ) - ਜਲੰਧਰ ਦੇ ਪਠਾਨਕੋਟ ਚੌਕ ਕੋਲ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ 'ਚ ਬੈਠੇ ਹੋਏ ਚਾਰ ਨੌਜਵਾਨ ਵਾਲ ਵਾਲ ਬੱਚ ...

ਪੂਰੀ ਖ਼ਬਰ »

ਮੋਦੀ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਡੈਮ ਦਾ ਕਰਨਗੇ ਉਦਘਾਟਨ

ਅਹਿਮਦਾਬਾਦ, 14 ਸਤੰਬਰ - ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ 56 ਸਾਲ ਪਹਿਲਾ ਨਰਮਦਾ ਜ਼ਿਲ੍ਹੇ ਦੇ ਕੇਵਾਦੀਆ 'ਚ ਸਰਦਾਰ ਸਰੋਵਰ ਡੈਮ ਦਾ ਨੀਂਹ ਪੱਥਰ ਰਖਣ ਤੋਂ ਬਾਅਦ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਇਹ ਦੁਨੀਆ ਦਾ ...

ਪੂਰੀ ਖ਼ਬਰ »

ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਸਤੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਹਾਊਸਿੰਗ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਸ: ਹਰਦੀਪ ਸਿੰਘ ਪੁਰੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਸ਼ਰਧਾ ਸਹਿਤ ਮੱਥਾ ਟੇਕਿਆ ਅਤੇ ਕੁੱਝ ਸਮਾਂ ਪ੍ਰਕਰਮਾ ਵਿਚ ਛਬੀਲ 'ਤੇ ...

ਪੂਰੀ ਖ਼ਬਰ »

ਸਿੱਕਮ ਨੂੰ ਹਿੰਸਾ ਗ੍ਰਸਤ ਸੂਬਾ ਕਹਿਣ ਮਗਰੋਂ ਪ੍ਰਿਅੰਕਾ ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ, 14 ਸਤੰਬਰ - ਬਾਲੀਵੁੱਡ ਤੇ ਹਾਲੀਵੁੱਡ ਦੀ ਉੱਘੀ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਇਕ ਇੰਟਰਵਿਊ ਦੌਰਾਨ ਆਪਣੀ ਅਗਿਆਨਤਾ ਦਾ ਨਮੂਨਾ ਪੇਸ਼ ਕਰਦੇ ਹੋਏ ਸਿੱਕਮ ਨੂੰ ਹਿੰਸਾ ਗ੍ਰਸਤ ਸੂਬਾ ਕਹਿ ਦਿੱਤਾ, ਜਿਸ 'ਤੇ ਇਕ ਵੱਡਾ ਵਿਵਾਦ ਪੈਦਾ ਹੋ ਗਿਆ ਪਰ ਬਾਅਦ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਲੜਕੀਆਂ ਦੇ ਸਰਕਾਰੀ ਕਾਲਜ ਨੂੰ ਕੇਂਦਰ ਦੀ ਸਵੱਛਤਾ ਸੂਚੀ 2017 'ਚ ਛੇਵਾਂ ਸਥਾਨ ਹਾਸਲ

ਚੰਡੀਗੜ੍ਹ, 14 ਸਤੰਬਰ (ਅ.ਬ.) - ਚੰਡੀਗੜ੍ਹ 11 ਸੈਕਟਰ 'ਚ ਲੜਕੀਆਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਨੂੰ ਕੇਂਦਰ ਦੀ ਸਵੱਛਤਾ ਸੂਚੀ 2017 'ਚ ਛੇਵਾਂ ਸਥਾਨ ਹਾਸਲ ਹੋਇਆ ਹੈ। ਜਿਸ ਸਬੰਧੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਅੱਜ ਨਵੀਂ ਦਿੱਲੀ ਵਿਖੇ ਇਕ ਕੌਮੀ ਪੱਧਰੀ ਸਮਾਗਮ ...

ਪੂਰੀ ਖ਼ਬਰ »

ਦਿੱਲੀ-ਐਨ.ਸੀ.ਆਰ. 'ਚ ਨਹੀਂ ਚੱਲਣਗੀਆਂ ਪੁਰਾਣੀਆਂ ਗੱਡੀਆਂ

ਨਵੀਂ ਦਿੱਲੀ, 14 ਸਤੰਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦਿੱਲੀ - ਐਨ.ਸੀ.ਆਰ. 'ਚ ਪੁਰਾਣੇ ਡੀਜ਼ਲ - ਪੈਟਰੋਲ ਵਾਹਨਾਂ 'ਤੇ ਰੋਕ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਹੈ। ਐਨ.ਜੀ.ਟੀ. ਦੇ ਇਸ ਆਦੇਸ਼ ਤੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਐਨ.ਜੀ.ਟੀ. 'ਚ ...

ਪੂਰੀ ਖ਼ਬਰ »

ਪਾਕਿਸਤਾਨੀ ਅੱਤਵਾਦੀ ਤਨਜੀਮਾਂ ਖਿਲਾਫ ਮਿਲ ਕੇ ਕੰਮ ਕਰਾਂਗੇ - ਭਾਰਤ, ਜਾਪਾਨ

ਅਹਿਮਦਾਬਾਦ, 14 ਸਤੰਬਰ - ਭਾਰਤ ਤੇ ਜਾਪਾਨ ਦੇ ਸਾਂਝੇ ਬਿਆਨ 'ਚ ਦੋਵਾਂ ਦੇਸ਼ਾਂ ਨੇ ਅੱਤਵਾਦ ਦੇ ਮੁੱਦੇ 'ਤੇ ਸਖਤ ਰੁਖ ਅਪਣਾਇਆ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਤੇ ਸਿੰਜੋ ਅਬੇ ਨੇ ਪਾਕਿਸਤਾਨ ਤੋਂ ਮੁੰਬਈ ਹਮਲੇ ਤੇ ਪਠਾਨਕੋਟ ਦੇ ਗੁਨਾਹਗਾਰਾਂ ਨੂੰ ਸਜ਼ਾ ...

ਪੂਰੀ ਖ਼ਬਰ »

ਅਮਰੀਕਾ ਦੇ ਸਕੂਲ 'ਚ ਗੋਲੀਬਾਰੀ, ਇਕ ਮੌਤ

ਸੈਨ ਫਰਾਂਸਿਸਕੋ, 14 ਸਤੰਬਰ - ਵਾਸ਼ਿੰਗਟਨ ਦੇ ਇਕ ਹਾਈ ਸਕੂਲ 'ਚ ਬੀਤੇ ਦਿਨ ਹੋਈ ਗੋਲੀਬਾਰੀ 'ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ...

ਪੂਰੀ ਖ਼ਬਰ »

ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਤਿੰਨ ਇੱਕ ਦਿਨਾਂ ਮੈਚ ਨਹੀ ਖੇਡਣਗੇ ਸ਼ਿਖਰ ਧਵਨ

ਨਵੀਂ ਦਿੱਲੀ, 14 ਸਤੰਬਰ - ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਤਿੰਨ ਇੱਕ ਦਿਨਾਂ ਮੈਚ ਨਹੀ ਖੇਡਣਗੇ। ਪਤਨੀ ਦੇ ਬਿਮਾਰ ਹੋਣ ਕਾਰਨ ਸ਼ਿਖਰ ਧਵਨ ਬੀ.ਸੀ.ਸੀ.ਆਈ ਨੂੰ ਖ਼ੁਦ ਨੂੰ ਰਿਲੀਜ਼ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਮੰਨ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ ਵੱਲੋਂ ਬੱਚਿਆ ਦੀ ਸੁਰੱਖਿਆ ਲਈ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ, 14ਸਤੰਬਰ - ਸੀ.ਬੀ.ਐੱਸ.ਈ ਨੇ ਸਕੂਲਾਂ 'ਚ ਬੱਚਿਆ ਦੀ ਸੁਰੱਖਿਆ ਲਈ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ...

ਪੂਰੀ ਖ਼ਬਰ »

ਯੂ.ਪੀ ਏ.ਟੀ.ਐੱਸ ਵੱਲੋਂ 3 ਬੰਗਲਾਦੇਸ਼ੀ ਨੌਜਵਾਨ ਗ੍ਰਿਫ਼ਤਾਰ

ਲਖਨਊ, 14 ਸਤੰਬਰ - ਉੱਤਰ ਪ੍ਰਦੇਸ਼ ਏ.ਟੀ.ਐੱਸ ਨੇ ਲਖਨਊ ਤੋਂ 3 ਬੰਗਲਾਦੇਸ਼ੀ ਨੌਜਵਾਨ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ ਨਕਲੀ ਆਧਾਰ ਕਾਰਡ ਵੀ ਮਿਲੇ ...

ਪੂਰੀ ਖ਼ਬਰ »

10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐੱਸ.ਆਈ ਰੰਗੇ ਹੱਥੀ ਗ੍ਰਿਫ਼ਤਾਰ

ਕਪੂਰਥਲਾ, 14 ਸਤੰਬਰ (ਅਮਰਜੀਤ ਸਡਾਨਾ) - ਵਿਜੀਲੈਂਸ ਬਿਉਰੋ ਕਪੂਰਥਲਾ ਨੇ ਡੀ.ਐੱਸ.ਪੀ ਕਰਮਵੀਰ ਸਿੰਘ ਚਾਹਲ ਦੀ ਅਗਵਾਈ 'ਚ ਥਾਣਾ ਸੁਭਾਨਪੁਰ ਅਧੀਨ ਆਉਂਦੀ ਪੁਲਿਸ ਚੌਂਕੀ ਨਡਾਲਾ ਦੇ ਏ.ਐੱਸ.ਆਈ ਕੇਵਲ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ...

ਪੂਰੀ ਖ਼ਬਰ »

ਕਰਨਾਟਕ : ਹਸਪਤਾਲ ਦੇ ਅੰਦਰ ਵੜਿਆ ਮੀਂਹ ਦਾ ਪਾਣੀ

ਬੈਂਗਲੁਰੂ, 14 ਸਤੰਬਰ - ਕਰਨਾਟਕ ਦਾ ਕਾਲਬੁਰਾਗੀ ਵਿਖੇ ਭਾਰੀ ਬਰਸਾਤ ਤੋਂ ਬਾਅਦ ਮੀਂਹ ਦਾ ਪਾਣੀ ਇੱਕ ਨਿੱਜੀ ਹਸਪਤਾਲ ਦੇ ਅੰਦਰ ਵੜ ...

ਪੂਰੀ ਖ਼ਬਰ »

ਦੇਸ਼ ਦੀ ਅੰਦਰੂਨੀ ਰੱਖਿਆ ਲਈ ਖ਼ਤਰਾ ਹਨ ਰੋਹਿੰਗੀਆ - ਕੇਂਦਰ

ਨਵੀਂ ਦਿੱਲੀ, 14 ਸਤੰਬਰ - ਕੇਂਦਰ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਖਲ ਕਰਵਾਉਂਦਿਆਂ ਕਿਹਾ ਕਿ ਦੇਸ਼ ਦੀ ਅੰਦਰੂਨੀ ਰੱਖਿਆ ਲਈ ਰੋਹਿੰਗੀਆ ਖ਼ਤਰਾ ...

ਪੂਰੀ ਖ਼ਬਰ »

ਸ੍ਰੀਨਗਰ : ਅੱਤਵਾਦੀਆਂ ਤੇ ਸੁਰੱਖਿਆ ਵਿਚਕਾਰ ਮੁੱਠਭੇੜ

ਸ੍ਰੀਨਗਰ, 14 ਸਤੰਬਰ - ਜੰਮੂ-ਕਸ਼ਮੀਰ ਦੇ ਨੌਗਾਂਵ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋ ਰਹੀ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ : ਮੁੱਠਭੇੜ 'ਚ ਲਸ਼ਕਰ ਕਮਾਂਡਰ ਸਮੇਤ 2 ਅੱਤਵਾਦੀ ਢੇਰ

ਸ੍ਰੀਨਗਰ, 14 ਸਤੰਬਰ - ਜੰਮੂ-ਕਸ਼ਮੀਰ ਦੇ ਨੌਗਾਂਵ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਅੱਬੂ ਇਸਮਾਈਲ ਸਮੇਤ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਅੱਬੂ ਇਸਮਾਈਲ ਇਸ ਸਾਲ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ 'ਚ ਸ਼ਾਮਲ ...

ਪੂਰੀ ਖ਼ਬਰ »

ਰਿਆਨ ਹੱਤਿਆ ਮਾਮਲਾ : ਬੌਂਬੇ ਹਾਈਕੋਰਟ ਵੱਲੋਂ ਪਿੰਟੋ ਪਰਿਵਾਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ

ਮੁੰਬਈ, 14 ਸਤੰਬਰ - ਬੌਂਬੇ ਹਾਈਕੋਰਟ ਨੇ ਪਿੰਟੋ ਪਰਿਵਾਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਦਕਿ ਪਿੰਟੋ ਪਰਿਵਾਰ ਦੀ ਗ੍ਰਿਫ਼ਤਾਰੀ 'ਤੇ ਇੱਕ ਦਿਨ ਦੀ ਰੋਕ ਲਗਾਈ ਹੈ। ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਆਪਣੇ ਪਾਸਪੋਰਟ ਮੁੰਬਈ ਪੁਲਿਸ ਕਮਿਸ਼ਨਰ ਕੋਲ ...

ਪੂਰੀ ਖ਼ਬਰ »

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ : ਆਪ ਵੱਲੋਂ ਉਮੀਦਵਾਰ ਦਾ ਐਲਾਨ 2 ਦਿਨਾਂ 'ਚ

ਚੰਡੀਗੜ੍ਹ, 14 ਸਤੰਬਰ (ਵਿਕਰਮਜੀਤ ਸਿੰਘ ਮਾਨ) - ਆਮ ਆਦਮੀ ਪਾਰਟੀ ਲੀਡਰਸ਼ਿਪ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਚਰਚਾ ਕੀਤੀ ਗਈ। ਪਾਰਟੀ ਦੇ ਆਗੂਆਂ ਨੇ ਦੱਸਿਆ ਕਿ 3 ਨਾਂਅ ਸ਼ਾਰਟ ਲਿਸਟ ਕੀਤੇ ਗਏ ਹਨ ਤੇ ਅਗਲੇ 2 ...

ਪੂਰੀ ਖ਼ਬਰ »

ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬੰਦ

ਸ੍ਰੀਨਗਰ, 14 ਸਤੰਬਰ - ਲਸ਼ਕਰ ਕਮਾਂਡਰ ਅੱਬੂ ਇਸਮਾਈਲ ਦੇ ਮੁੱਠਭੇੜ ਦੌਰਾਨ ਮਾਰੇ ਜਾਣ ਤੋਂ ਬਾਅਦ ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ...

ਪੂਰੀ ਖ਼ਬਰ »

ਇਰਾਕ 'ਚ ਹੋਏ ਦੋਹਰੇ ਹਮਲਿਆਂ 'ਚ 2 ਈਰਾਨੀਆਂ ਸਮੇਤ 7 ਮੌਤਾਂ

ਬਗ਼ਦਾਦ, 10 ਸਤੰਬਰ - ਦੱਖਣੀ ਇਰਾਕ 'ਚ ਹੋਏ ਦੋਹਰੇ ਹਮਲਿਆਂ 'ਚ 3 ਈਰਾਨੀਆਂ ਸਮੇਤ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ...

ਪੂਰੀ ਖ਼ਬਰ »

ਕੋਲਕਾਤਾ ਹਵਾਈ ਅੱਡੇ 'ਚ ਲੱਗੀ ਅੱਗ

ਕੋਲਕਾਤਾ, 13 ਸਤੰਬਰ - ਕੋਲਕਾਤਾ ਹਵਾਈ ਅੱਡੇ ਦੇ ਟਰਮੀਨਲ 12 'ਤੇ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾ ...

ਪੂਰੀ ਖ਼ਬਰ »

ਸ੍ਰੀਨਗਰ 'ਚ 2-ਜੀ ਅਤੇ 3-ਜੀ ਇੰਟਰਨੈੱਟ ਸੇਵਾਵਾਂ ਚਾਲੂ

ਸ੍ਰੀਨਗਰ, 14 ਸਤੰਬਰ - ਸ੍ਰੀਨਗਰ 'ਚ 2-ਜੀ ਅਤੇ 3-ਜੀ ਇੰਟਰਨੈੱਟ ਸੇਵਾਵਾਂ ਚਾਲੂ ਹੋ ਗਈਆਂ ਹਨ, ਜਦਕਿ 4-ਜੀ ਇੰਟਰਨੈੱਟ ਸੇਵਾ ਅਜੇ ਵੀ ਬੰਦ ਪਈ ...

ਪੂਰੀ ਖ਼ਬਰ »

ਵਿਸਫੋਟਕ ਸਮਗਰੀ ਮਾਮਲੇ 'ਚ ਭਾਈ ਮਿੰਟੂ ਸਣੇ 2 ਖਾੜਕੂ ਦੋਸ਼ ਮੁਕਤ

ਅੰਮ੍ਰਿਤਸਰ, 14 ਸਤੰਬਰ - ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਸੈੱਲ ਵੱਲੋਂ 2 ਸਾਲ ਪਹਿਲਾ ਵਿਸਫੋਟਕ ਸਮਗਰੀ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਦੇ ਮਾਮਲੇ 'ਚ ਫੜੇ ਗਏ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ ਨੂੰ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲਾ ਪੁਲਿਸ ਕਰਵਾਏਗੀ "ਦੋੜਤਾ ਪੰਜ਼ਾਬ" ਮੈਰਾਥਨ

ਫ਼ਾਜ਼ਿਲਕਾ,14 ਸਤੰਬਰ (ਪ੍ਰਦੀਪ ਕੁਮਾਰ)- ਨਸ਼ਾ ਮੁਕਤੀ ਮੁਹਿਮ ਅਤੇ ਪੰਜ਼ਾਬ ਦੀ ਤਸ਼ਵੀਰ ਨੂੰ ਨਸ਼ਿਆਂ ਸਬੰਧੀ ਸਾਫ਼ ਕਰਨ ਦੇ ਮਕ਼ਸਦ ਨਾਲ਼ ਫ਼ਾਜ਼ਿਲਕਾ ...

ਪੂਰੀ ਖ਼ਬਰ »

ਨੌਗਾਂਵ ਮੁੱਠਭੇੜ ਦੀ ਸਫਲਤਾ ਪਿੱਛੇ ਪੂਰੀ ਟੀਮ ਦਾ ਯੋਗਦਾਨ : ਆਈ.ਜੀ.ਪੀ ਕਸ਼ਮੀਰ

ਸ੍ਰੀਨਗਰ, 14 ਸਤੰਬਰ - ਕਸ਼ਮੀਰ ਦੇ ਆਈ.ਜੀ.ਪੀ ਮੁਨੀਰ ਖਾਨ ਦਾ ਕਹਿਣਾ ਹੈ ਕਿ ਨੌਗਾਂਵ ਮੁੱਠਭੇੜ ਦੀ ਸਫਲਤਾ ਪਿੱਛੇ ਪੂਰੀ ਟੀਮ ਦਾ ਯੋਗਦਾਨ ...

ਪੂਰੀ ਖ਼ਬਰ »

ਵਿਜੇ ਮਾਲਿਆ ਸਪੁਰਦਗੀ ਮਾਮਲੇ ਦੀ ਅਗਲੀ ਤਰੀਕ 20 ਨਵੰਬਰ

 ਲੰਡਨ, 14 ਸਤੰਬਰ- ਭਾਰਤੀ ਬੈਂਕਾਂ ਨਾਲ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰ ਕੇ ਇੰਗਲੈਂਡ 'ਚ ਬੈਠੇ ਵਿਜੇ ਮਾਲਿਆ ਦੀ ਭਾਰਤ ਨੂੰ ਸਪੁਰਦਗੀ ਮਾਮਲੇ 'ਚ ਵੈਸਟਮਨਿਸਟਰ (ਲੰਡਨ)ਦੀ ਅਦਾਲਤ ਨੇ 20 ਨਵੰਬਰ ਦੀ ਤਰੀਕ ਦਿੱਤੀ ...

ਪੂਰੀ ਖ਼ਬਰ »

ਪ੍ਰੀਖਿਆਵਾਂ ਕਾਰਨ 16 ਤੇ 17 ਨੂੰ ਕਰਵਾਈਆਂ ਜਾਣ ਵਾਲੀਆਂ ਖੇਡਾਂ ਮੁਲਤਵੀ : ਅੰਮ੍ਰਿਤ ਕੌਰ ਗਿੱਲ

 ਐੱਸ. ਏ. ਐੱਸ. ਨਗਰ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ (ਲੜਕੇ-ਲੜਕੀਆਂ) ਅੰਡਰ-17 ਅਥਲੈਟਿਕਸ, ਹੈਂਡਬਾਲ, ਬਾਸਕਟਬਾਲ, ਹਾਕੀ, ਕਬੱਡੀ, ਵੇਟ ਲਿਫ਼ਟਿੰਗ, ਵਾਲੀਬਾਲ, ਕੁਸ਼ਤੀ, ਫੁੱਟਬਾਲ ਅਤੇ ਜੂਡੋ ਦੀਆਂ ਖੇਡਾਂ ...

ਪੂਰੀ ਖ਼ਬਰ »

ਪਿੰਟੋ ਪਰਿਵਾਰ ਰਾਤ 9 ਵਜੇ ਤੱਕ ਪੁਲਿਸ ਕੋਲ ਜਮ੍ਹਾ ਕਰਵਾਏ ਪਾਸਪੋਰਟ-ਹਾਈ ਕੋਰਟ

 ਮੁੰਬਈ, 14 ਸਤੰਬਰ- ਬੰਬੇ ਹਾਈ ਕੋਰਟ ਨੇ ਪਿੰਟੋ ਪਰਿਵਾਰ ਨੂੰ ਕਿਹਾ ਹੈ ਕਿ ਅੱਜ ਰਾਤ 9 ਵਜੇ ਤੱਕ ਮੁੰਬਈ ਪੁਲਿਸ ਕਮਿਸ਼ਨਰ ਕੋਲ ਆਪਣੇ ਪਾਸਪੋਰਟ ਜਮ੍ਹਾ ...

ਪੂਰੀ ਖ਼ਬਰ »

ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਦਾਇਤ

 ਲੁਧਿਆਣਾ, 14 ਸਤੰਬਰ (ਪੁਨੀਤ ਬਾਵਾ)-ਬੀਤੇ ਦਿਨੀਂ ਗੁੜਗਾਉਂ ਦੇ ਇੱਕ ਨਿੱਜੀ ਸਕੂਲ ਵਿਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪੰਜਾਬ ਦੇ ਸਮੂਹ ਸਕੂਲ ਪ੍ਰਬੰਧਕਾਂ ਤੇ ਸਬੰਧਿਤ ਧਿਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ...

ਪੂਰੀ ਖ਼ਬਰ »

ਜਾਣਕਾਰੀ ਦਸਤੀ ਮੰਗਵਾਉਣ ਤੋਂ ਪਹਿਲਾ ਸਕੱਤਰ ਸਕੂਲ ਸਿੱਖਿਆ ਤੋਂ ਲੈਣੀ ਪਵੇਗੀ ਪ੍ਰਵਾਨਗੀ

 ਐੱਸ. ਏ. ਐੱਸ.ਨਗਰ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚੋਂ ਲਈ ਜਾਣ ਵਾਲੀ ਜਾਣਕਾਰੀ ਨੂੰ ਪੱਤਰਾਂ ਰਾਹੀ ਜਾਂ ਦਸਤੀ ਮੰਗਵਾਉਣ ਤੋਂ ਪਹਿਲਾਂ ਹੁਣ ਸਕੱਤਰ ਸਕੂਲ ਸਿੱਖਿਆ ...

ਪੂਰੀ ਖ਼ਬਰ »

ਅਗਾਉਂ ਜ਼ਮਾਨਤ ਲਈ ਪਿੰਟੋ ਪਰਿਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਵੇਗਾ

 ਚੰਡੀਗੜ੍ਹ, 14 ਸਤੰਬਰ- ਪਿੰਟੋ ਪਰਿਵਾਰ ਅਗਾਉਂ ਜ਼ਮਾਨਤ ਲਈ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ...

ਪੂਰੀ ਖ਼ਬਰ »

ਹਿਜ਼ਬੁਲ ਕਮਾਂਡਰ ਜਮੀਰ ਅਹਿਮਦ ਅਸਲੇ ਸਮੇਤ ਗ੍ਰਿਫ਼ਤਾਰ

 ਸ੍ਰੀਨਗਰ, 14 ਸਤੰਬਰ- ਹਿਜ਼ਬੁਲ ਕਮਾਂਡਰ ਜਮੀਰ ਅਹਿਮਦ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਤੋਂ ਅਸਲੇ ਸਮੇਤ ਗ੍ਰਿਫ਼ਤਾਰਕੀਤ ਗਿਆ ਹੈ। ਜਮੀਰ ਤੋਂ ਵੱਡੀ ਮਾਤਰਾ 'ਚ ਅਸਲਾ ਬਰਾਮਦ ਕੀਤਾ ਗਿਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX