ਤਾਜਾ ਖ਼ਬਰਾਂ


ਸ਼ੱਕੀ ਵਿਅਕਤੀ ਨੂੰ ਲੈਣ ਲਈ ਪੁਲੀਸ ਪ੍ਰੈੱਸ ਕਾਨਫਰੰਸ ਵਾਲੀ ਜਗ੍ਹਾ 'ਤੇ ਪਹੁੰਚੀ
. . .  1 day ago
ਸ਼ੱਕੀ ਵਿਅਕਤੀ ਦੀ ਸੁਰੱਖਿਆ ਲਈ ਅਸੀਂ ਇਸ ਨੂੰ ਪੁਲਸ ਦੇ ਹਵਾਲੇ ਕਰ ਰਹੇ ਹਾਂ- ਕੁਲਵੰਤ ਸਿੰਘ ਰਾਏ
. . .  1 day ago
ਸ਼ੱਕੀ ਵਿਅਕਤੀ ਨੇ ਮੰਨਿਆ ਕਿ ਸਾਡੀ ਟੀਮ ਵਿੱਚ ਦੋ ਲੜਕੀਆਂ ਵੀ ਸਨ
. . .  1 day ago
ਸ਼ੱਕੀ ਵਿਅਕਤੀ ਨੇ ਕਿਹਾ ਕਿ ਮੈਨੂੰ ਕਿਸੇ ਐਸ.ਐਚ.ਓ ਨੇ ਭੇਜਿਆ ਹੈ-ਕੁਲਵੰਤ ਰਾਏ
. . .  1 day ago
ਸਾਨੂੰ ਇਹ ਦੱਸਿਆ ਗਿਆ ਸੀ ਕਿ ਕਿਸਾਨ ਸਾਡੇ ਦੁਸ਼ਮਣ ਹਨ- ਸ਼ੱਕੀ ਵਿਅਕਤੀ
. . .  1 day ago
ਸਾਨੂੰ ਅਲੱਗ-ਅਲੱਗ ਜਗ੍ਹਾ 'ਤੇ ਦਿੱਤੀ ਜਾਂਦੀ ਸੀ ਵਿਸ਼ੇਸ ਟ੍ਰੇਨਿੰਗ- ਸ਼ੱਕੀ ਵਿਅਕਤੀ
. . .  1 day ago
ਸਾਡੀ ਟੀਮ ਵਿਚ ਸਨ 10 ਮੈਂਬਰ ਸ਼ਾਮਲ-ਸ਼ੱਕੀ ਵਿਅਕਤੀ
. . .  1 day ago
ਦਿੱਲੀ ਵਿੱਚੋਂ ਹੀ ਮਿਲਣੇ ਸਨ ਹਥਿਆਰ- ਸ਼ੱਕੀ ਵਿਅਕਤੀ
. . .  1 day ago
ਕਿਸਾਨ ਟਰੈਕਟਰ ਪਰੇਡ ਦੌਰਾਨ ਹਿੰਸਾ ਦੀ ਵੱਡੀ ਸਾਜ਼ਿਸ਼ ਦਾ ਕਿਸਾਨ ਆਗੂਆਂ ਵੱਲੋਂ ਕੀਤਾ ਗਿਆ ਵੱਡਾ ਖੁਲਾਸਾ
. . .  1 day ago
ਸ਼ੱਕੀ ਵਿਅਕਤੀ ਨੇ ਦੱਸਿਆ ਕਿ ਚਾਰ ਕਿਸਾਨ ਆਗੂਆਂ ਨੂੰ ਮਾਰਨ ਦੀ ਰਚੀ ਜਾ ਰਹੀ ਸੀ ਸਾਜ਼ਿਸ਼
. . .  1 day ago
ਸ਼ੱਕੀ ਵਿਅਕਤੀ ਨੇ ਟਰੈਕਟਰ ਪਰੇਡ ਤੇ ਗੋਲੀਆਂ ਚਲਾਉਣ ਦੀ ਸਾਜ਼ਿਸ਼ ਦੀ ਕਹੀ ਵੱਡੀ ਗੱਲ
. . .  1 day ago
ਸਰਕਾਰ ਵੱਲੋਂ ਏਜੰਸੀਆਂ ਰਾਹੀਂ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ- ਕਿਸਾਨ ਆਗੂ
. . .  1 day ago
ਕਿਸਾਨ ਆਗੂ ਵੱਲੋਂ ਸਿੰਘੁ ਬਾਰਡਰ ਵਿਖੇ ਫੜਿਆ ਗਿਆ ਇਕ ਸ਼ੱਕੀ ਵਿਅਕਤੀ
. . .  1 day ago
ਕੇਂਦਰ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫਰੰਸ
. . .  1 day ago
ਕਿਸਾਨ ਪਰੇਡ ਕਰਨ ਲਈ ਦਿੱਲੀ ਪੁਲਿਸ ਨੇ ਕਿਸਾਨਾਂ ਸਾਹਮਣੇ ਰੱਖਿਆ ਰੋਡ ਮੈਪ
. . .  1 day ago
ਨਵੀਂ ਦਿੱਲੀ , 22 ਜਨਵਰੀ - ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਦੌਰਾਨ ਦਿੱਲੀ ਪੁਲਿਸ ਵੱਲੋਂ ਟਰੈਕਟਰ ਪਰੇਡ ਕਰਨ ਲਈ ਕਿਸਾਨਾਂ ਸਾਹਮਣੇ ਇਕ ਰੋਡ ਮੈਪ ਰੱਖਿਆ ਗਿਆ ...
ਲੋਕਤੰਤਰ 'ਚ ਸਹਿਮਤੀ ਤੇ ਅਸਹਿਮਤੀ ਸੁਭਾਵਿਕ ਹੈ - ਤੋਮਰ
. . .  1 day ago
ਕਿਸਾਨਾਂ ਨੂੰ ਕੁਝ ਲੋਕ ਗੁੰਮਰਾਹ ਕਰ ਰਹੇ ਹਨ - ਤੋਮਰ
. . .  1 day ago
ਕਿਸਾਨਾਂ ਪ੍ਰਤੀ ਸਰਕਾਰ ਸੰਵੇਦਨਸ਼ੀਲ ਹੈ - ਤੋਮਰ
. . .  1 day ago
ਗੁਰੂਗ੍ਰਾਮ : ਟੀਕਾਕਰਣ ਦੇ 130 ਘੰਟੇ ਬਾਅਦ ਸਿਹਤ ਕਰਮਚਾਰੀ ਦੀ ਮੌਤ
. . .  1 day ago
ਢੀਂਡਸਾ ਨੇ ਰੰਮੀ ਢਿੱਲੋਂ ਨੂੰ ਅਕਾਲੀ ਦਲ (ਡੈਮੋਕਰੈਟਿਕ) ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਥਾਪਿਆ
. . .  1 day ago
ਬਰਨਾਲਾ, 22 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਸੀਨੀਅਰ ਆਗੂ ਰਵਿੰਦਰ ਸਿੰਘ ਰੰਮੀ ਢਿੱਲੋਂ ਨੂੰ ਜ਼ਿਲ੍ਹਾ ਬਰਨਾਲਾ (ਦਿਹਾਤੀ) ਦਾ ਪ੍ਰਧਾਨ...
ਸੰਸਦ ਖੁੱਲ੍ਹਣ 'ਤੇ ਵਿਰੋਧੀ ਧੜੇ ਨੂੰ ਕਰਾਂਗੇ ਲਾਮਬੰਦ -ਮਨੀਸ਼ ਤਿਵਾੜੀ
. . .  1 day ago
ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਵਲੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਸਨਮਾਨ 'ਚ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ...
ਕਿਸਾਨ ਅੰਦੋਲਨ 'ਚ ਸ਼ਹੀਦ ਪਰਿਵਾਰ ਦੇ ਇਕ ਬੱਚੇ ਨੂੰ ਮਿਲੇਗੀ ਨੌਕਰੀ -ਕੈਪਟਨ
. . .  1 day ago
3 ਕਾਲੇ ਕਾਨੂੰਨ ਸਿਰਫ਼ ਪੰਜਾਬ ਲਈ ਹੀ ਨਹੀਂ ਪੂਰੇ ਦੇਸ਼ ਲਈ ਖ਼ਤਰਾ
. . .  1 day ago
ਜੌੜਾ ਫਾਟਕ ਅੰਮ੍ਰਿਤਸਰ ਤੇ ਜਲਦ ਬਣੇਗਾ ਬ੍ਰਿਜ
. . .  1 day ago
ਬਸੇਰਾ ਸਕੀਮ ਨੂੰ ਜਲਦ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ-ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX