ਤਾਜਾ ਖ਼ਬਰਾਂ


ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
. . .  7 minutes ago
ਸੁਭਾਨਪੁਰ, 21 ਨਵੰਬਰ (ਸਤਨਾਮ ਸਿੰਘ) - ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਤੇ ਨਾਲ ਲੱਦੇ ਟੈਂਪੂ ਨੂੰ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਪੰਜ ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪੁੱਜੀਆਂ। ਇਸ ਹਾਦਸੇ ਕਾਰਨ ਹਾਈਵੇ...
ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ
. . .  30 minutes ago
ਅੰਮ੍ਰਿਤਸਰ, 21 ਨਵੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਐਸ.ਜੀ.ਪੀ.ਸੀ. ਵੱਲੋਂ 1127 ਸਿੱਖ ਸੰਗਤਾਂ ਦਾ ਜਥਾ ਐਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਅਕਸ਼ੈ ਕੁਮਾਰ ਚੰਡੀਗੜ੍ਹ ਪੁੱਜੇ
. . .  47 minutes ago
ਚੰਡੀਗੜ੍ਹ , 21 ਨਵੰਬਰ - ਬੇਅਦਬੀ ਤੇ ਗੋਲੀਕਾਂਡ ਮਾਮਲੇ ਸਬੰਧੀ ਐਸ.ਆਈ.ਟੀ. ਵਲੋਂ ਅਕਸ਼ੈ ਕੁਮਾਰ ਨੂੰ ਸੰਮਣ ਜਾਰੀ ਕੀਤੇ ਗਏ ਸਨ। ਐਸ.ਆਈ.ਟੀ. ਅੱਗੇ ਪੇਸ਼ ਹੋਣ ਲਈ ਅਕਸ਼ੈ ਕੁਮਾਰ ਚੰਡੀਗੜ੍ਹ ਪੁੱਜ ਗਏ ਹਨ। ਸੈਕਟਰ 9 ਸਥਿਤ ਪੁਲਿਸ ਹੈੱਡਕੁਆਟਰ ਵਿਚ ਇਹ
ਅਗਵਾ ਕੀਤੇ ਲੜਕੇ ਦਾ ਹੋਇਆ ਕਤਲ
. . .  54 minutes ago
ਬਠਿੰਡਾ, 21 ਨਵੰਬਰ (ਸੁਖਵਿੰਦਰ ਸਿੰਘ ਸੁੱਖਾ) - ਬਠਿੰਡਾ ਦੇ ਰਾਮਪੁਰ 'ਚ ਸ਼ਹੀਦ ਭਗਤ ਸਿੰਘ ਕਾਲੋਨੀ ਤੋਂ ਦੁਸ਼ਅੰਤ ਗਰਗ ਅਨਮੋਲ ਨਾਮਕ ਲੜਕੇ ਨੂੰ ਬੀਤੇ ਕੱਲ੍ਹ ਸ਼ਾਮ ਤੋਂ ਅਗਵਾ ਕਰ ਲਿਆ ਗਿਆ ਸੀ ਤੇ ਦੋ ਕਰੋੜ ਦੀ ਫਿਰੌਤੀ ਮੰਗੀ ਗਈ ਸੀ, ਪਰੰਤੂ ਤਾਜ਼ਾ ਖ਼ਬਰਾਂ ਮੁਤਾਬਿਕ...
ਸੁੱਤੇ ਪਏ ਮਜ਼ਦੂਰਾਂ 'ਤੇ ਚੜਾਈ ਕਾਰ, ਪੰਜ ਮੌਤਾਂ
. . .  about 1 hour ago
ਹਿਸਾਰ, 21 ਨਵੰਬਰ - ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਮੰਗਲਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜ਼ਿਲ੍ਹੇ 'ਚ ਇਕ ਫਲਾਈਓਵਰ ਦੀ ਮੁਰੰਮਤ ਦਾ ਕੰਮ ਕਰਨ ਤੋਂ ਬਾਅਦ ਫੁੱਟਪਾਥ 'ਤੇ ਸੌਂ ਰਹੇ ਮਜ਼ਦੂਰਾਂ 'ਤੇ ਇਕ ਕਾਰ ਚਾਲਕ ਨੇ ਕਾਰ ਚੜਾ ਦਿੱਤੀ। ਇਸ ਸੜਕ...
ਅਕਸ਼ੈ ਕੁਮਾਰ ਤੋਂ ਐਸ.ਆਈ.ਟੀ. ਅੱਜ ਕਰੇਗੀ ਪੁੱਛਗਿੱਛ
. . .  about 1 hour ago
ਚੰਡੀਗੜ੍ਹ, 21 ਨਵੰਬਰ - ਭਾਰਤੀ ਫ਼ਿਲਮ ਉਦਯੋਗ ਦੇ ਪ੍ਰਸਿੱਧ ਹੀਰੋ ਅਕਸ਼ੈ ਕੁਮਾਰ ਤੋਂ ਅੱਜ ਬੇਅਦਬੀ ਤੇ ਗੋਲੀ ਕਾਂਡ ਸਬੰਧੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਚੰਡੀਗੜ੍ਹ 'ਚ ਪੁੱਛਗਿੱਛ ਕੀਤੀ ਜਾਵੇਗੀ। ਪਹਿਲਾ ਇਹ ਪੁੱਛਗਿੱਛ ਅੰਮ੍ਰਿਤਸਰ ਵਿਖੇ ਹੋਣੀ ਸੀ। ਇਸ ਤੋਂ...
ਬਠਿੰਡਾ ਤੋਂ ਲੜਕੇ ਨੂੰ ਅਗਵਾ ਕਰਕੇ ਮੰਗੀ 2 ਕਰੋੜ ਦੀ ਫਿਰੌਤੀ
. . .  about 1 hour ago
ਬਠਿੰਡਾ, 21 ਨਵੰਬਰ - ਬਠਿੰਡਾ ਦੇ ਰਾਮਪੁਰ 'ਚ ਸ਼ਹੀਦ ਭਗਤ ਸਿੰਘ ਕਾਲੋਨੀ ਤੋਂ ਦੁਸ਼ਅੰਤ ਗਰਗ ਅਨਮੋਲ ਨਾਮਕ ਲੜਕੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਲੰਘੀ ਸ਼ਾਮ 5 ਵਜੇ ਤੋਂ ਉਹ ਲਾਪਤਾ ਹੈ ਤੇ ਰਾਤ 9 ਵਜੇ ਉਸ ਦੇ ਪਰਿਵਾਰ ਵਾਲਿਆਂ ਨੂੰ 2 ਕਰੋੜ ਰੁਪਏ ਦੀ ਫਿਰੌਤੀ...
ਅੱਜ ਬ੍ਰਿਸਬੇਨ 'ਚ ਭਾਰਤ ਆਪਣੇ ਆਸਟ੍ਰੇਲੀਆ ਦੌਰੇ ਦੀ ਕਰੇਗਾ ਸ਼ੁਰੂਆਤ
. . .  about 1 hour ago
ਬ੍ਰਿਸਬੇਨ, 21 ਨਵੰਬਰ - ਭਾਰਤ ਦੇ ਤਕਰੀਬਨ ਦੋ ਮਹੀਨੇ ਦੇ ਆਸਟ੍ਰੇਲੀਆ ਦੌਰੇ ਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਅੱਜ ਹੋ ਰਿਹਾ ਹੈ। ਇਹ ਮੈਚ ਗਾਬਾ, ਬ੍ਰਿਸਬੇਨ 'ਚ ਖੇਡਿਆ ਜਾਵੇਗਾ। ਟੀ-20 ਦੇ ਤਿੰਨ ਮੈਚ ਖੇਡੇ ਜਾਣਗੇ। ਭਾਰਤੀ ਵਕਤ ਅਨੁਸਾਰ ਇਹ ਮੈਚ 1.20 ਵਜੇ ਖੇਡਿਆ...
ਅੱਜ ਦਾ ਵਿਚਾਰ
. . .  about 2 hours ago
ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ




Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX