ਤਾਜਾ ਖ਼ਬਰਾਂ


ਸਰਹੱਦੀ ਖੇਤਰ 'ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
. . .  4 minutes ago
ਅਜਨਾਲਾ, 10 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਵਿਆਪੀ ਬਣ ਚੁੱਕੇ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ...
ਨਵਾਂਸ਼ਹਿਰ 'ਚ 13 ਲੋਕਾਂ ਨੇ ਕੋਰੋਨਾ ਤੋਂ ਪਾਈ ਨਿਯਾਤ
. . .  9 minutes ago
ਨਵਾਂਸ਼ਹਿਰ,10 ਅਪ੍ਰੈਲ (ਗੁਰਬਖ਼ਸ਼ ਸਿੰਘ ਮਹੇ)-ਨਵਾਂਸ਼ਹਿਰ ਸਿਵਲ ਹਸਪਤਾਲ ਵਿਖੇ ਦਾਖ਼ਲ 18 ਕੋਰੋਨਾ ਪੀੜਤਾਂ ਚੋਂ ਇਸ ਵਾਇਰਸ ਤੋਂ ਨਿਯਾਤ ....
ਦਿੱਲੀ 'ਚ ਹੁਣ ਤੱਕ ਕੋਰੋਨਾ ਦੇ 720 ਮਾਮਲੇ ਆਏ ਸਾਹਮਣੇ
. . .  10 minutes ago
ਨਵੀ ਦਿੱਲੀ, 10 ਮਾਰਚ(ਜਗਤਾਰ ਸਿੰਘ)- ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਮੁਤਾਬਿਕ, ਦਿੱਲੀ 'ਚ ਹੁਣ ਤੱਕ 720 ਮਾਮਲੇ ਕੋਰੋਨਾ ਦੇ ਪਾਜ਼ੀਟਿਵ ...
ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  23 minutes ago
ਪੰਚਕੂਲਾ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ ਹੋਈ 5
. . .  27 minutes ago
ਐੱਸ.ਏ.ਐੱਸ ਨਗਰ, 10 ਅਪ੍ਰੈਲ (ਕੇ.ਐੱਸ.ਰਾਣਾ)- ਪੰਚਕੂਲਾ 'ਚ ਅੱਜ ਇਕ ਹੋਰ ਕੋਰੋਨਾ ਦਾ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ ਜਿਸ ਨਾਲ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 5 ਹੋ ...
ਕੋਰੋਨਾ ਦੇ ਸ਼ੱਕੀ ਨੂੰ ਐੱਸ.ਐੱਮ.ਓ ਬਟਾਲਾ ਅਤੇ ਪੁਲਿਸ ਪ੍ਰਸ਼ਾਸਨ ਨੇ ਘਰੋਂ ਚੁੱਕ ਕੇ ਆਈਸੋਲੇਸ਼ਨ ਵਾਰਡ 'ਚ ਕਰਵਾਇਆ ਦਾਖਲ
. . .  41 minutes ago
ਕਾਦੀਆਂ, 10 ਅਪ੍ਰੈਲ (ਪ੍ਰਦੀਪ ਸਿੰਘ ਬੇਦੀ) - ਬੀਤੀ ਰਾਤ ਕਾਦੀਆਂ ਦੇ ਨਜ਼ਦੀਕੀ ਪਿੰਡ ਲੀਲ ਕਲਾਂ ਦੇ ਕੁਲਵਿੰਦਰ ਸਿੰਘ (45) ਨੂੰ ਕੋਰੋਨਾ ਦੇ ਸ਼ੱਕ ਦੇ ਆਧਾਰ 'ਤੇ ਐੱਸ.ਐੱਮ.ਓ ਬਟਾਲਾ...
ਧਾਰੀਵਾਲ 'ਚ ਸਬਜ਼ੀਆਂ ਅਤੇ ਫਲਾਂ ਦੀ ਰੇਟ ਲਿਸਟ ਜਾਰੀ
. . .  45 minutes ago
ਧਾਰੀਵਾਲ, 10 ਅਪ੍ਰੈਲ (ਜੇਮਸ ਨਾਹਰ)- ਕੋਰੋਨਾ ਕੋਵਿਡ-19 ਮਹਾਂਮਾਰੀ ਦੇ ਚੱਲਦੇ ਪੰਜਾਬ 'ਚ ਕੀਤੀ ਤਾਲਾਬੰਦੀ ਅਤੇ ਲਗਾਏ ਕਰਫ਼ਿਊ ...
ਪੀ.ਪੀ.ਆਈ ਦੇ ਉਤਪਾਦਨ ਲਈ ਅਕਸ਼ੈ ਕੁਮਾਰ ਨੇ ਬੀ.ਐਮ.ਸੀ ਨੂੰ ਦਿੱਤਾ 3 ਕਰੋੜ ਰੁਪਏ ਦਾ ਯੋਗਦਾਨ
. . .  about 1 hour ago
ਮੁੰਬਈ, 10 ਅਪ੍ਰੈਲ (ਇੰਦਰਮੋਹਨ ਪੰਨੂ)- ਦੁਨੀਆ ਭਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਕਈ ਫ਼ਿਲਮੀ ਸਿਤਾਰੇ ਮਦਦ ...
3 ਦਿਨ ਬੈਂਕਾਂ ਰਹਿਣਗੀਆਂ ਬੰਦ
. . .  about 1 hour ago
ਹੰਡਿਆਇਆ/ਬਰਨਾਲਾ, 10 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)- ਤਿੰਨ ਦਿਨਾਂ ਬੈਂਕਾਂ 'ਚ ਛੁੱਟੀਆਂ ਰਹਿਣ ਕਾਰਨ ਬੈਂਕਾਂ ਬੰਦ ...
ਅਸਮਾਨ 'ਚ ਛਾਏ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੀ ਜਾਨ ਮੁਠੀ 'ਚ ਆਈ
. . .  about 1 hour ago
ਬਾਘਾਪੁਰਾਣਾ, 10 ਅਪ੍ਰੈਲ(ਬਲਰਾਜ ਸਿੰਗਲਾ)- ਪਿਛਲੇ ਕਾਫੀ ਦਿਨਾਂ ਤੋਂ ਕਈ ਵਾਰ ਮੌਸਮ ਖ਼ਰਾਬ ਹੋਣ ਕਾਰਨ ਬਰਸਾਤ ਹੋ ਚੁੱਕੀ ਹੈ ਅਤੇ ਤੇਜ਼ ਹਵਾਵਾਂ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਕਰੰਸੀ- ਸਰਾਫਾ - ਮੋਸਮ

3.3.2018

3.3.2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.2 ਸੈ:

 

---

ਘੱਟ ਤੋਂ ਘੱਟ  

23.1 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

32.2  ਸੈ:

 

---

ਘੱਟ ਤੋਂ ਘੱਟ  

19.6 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

30.2 ਸੈ:

 

---

ਘੱਟ ਤੋਂ ਘੱਟ  

18.4  ਸੈ:

 

---

 ਜਲੰਧਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

37.0 ਸੈ:

 

---

ਘੱਟ ਤੋਂ ਘੱਟ  

24.0 ਸੈ:

 

---

ਦਿਨ ਦੀ ਲੰਬਾਈ 12 ਘੰਟੇ 40 ਮਿੰਟ

ਭਵਿਖਵਾਣੀ 
  ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਸਾਫ ਤੇ ਖੁਸ਼ਕ ਰਹਿਣ ਦਾ ਅਨੁਮਾਨ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ        
ਪੋਂਡ ਸਟਰਲਿੰਗ        
ਯੂਰੋ        
ਆਸਟ੍ਰੇਲਿਆਈ ਡਾਲਰ        
ਕਨੇਡੀਅਨ ਡਾਲਰ        
ਨਿਉਜਿਲੈੰਡ ਡਾਲਰ         
ਯੂ ਏ ਈ ਦਰਾਮ        

 



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX