ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
. . .  15 minutes ago
ਇੰਦੌਰ, 23 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਇੱਕ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਪਹਿਲਾਂ ਉਨ੍ਹਾਂ ਨੇ ਰਾਜਗੜ੍ਹ 'ਚ ਮੋਹਨਪੁਰਾ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੰਦੌਰ 'ਚ 'ਮੱਧ ਪ੍ਰਦੇਸ਼ ਸ਼ਹਿਰੀ ਵਿਕਾਸ ਮਹੋਤਸਵ'...
ਮਹਾਰਾਸ਼ਟਰ 'ਚ ਚਾਰ ਲੋਕਾਂ ਨੇ ਕੀੜੇਮਾਰ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  23 minutes ago
ਮੁੰਬਈ, 23 ਜੂਨ- ਮਹਾਰਾਸ਼ਟਰ 'ਚ ਅੱਜ ਚਾਰ ਵਿਅਕਤੀਆਂ ਵਲੋਂ ਕੀੜੇਮਾਰ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਹਾਲਾਂਕਿ ਇਨ੍ਹਾਂ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕਿਉਂ ਕੀਤੀ ਗਈ, ਇਸ ਗੱਲ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ...
ਬੱਸ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ
. . .  34 minutes ago
ਨਾਸਿਕ, 23 ਜੂਨ- ਨਾਸਿਕ ਦੇ ਨਜ਼ਦੀਕ ਮੁੰਬਈ-ਨਾਸਿਕ ਹਾਈਵੇਅ 'ਤੇ ਅੱਜ ਬੱਸ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਪੰਜ ਔਰਤਾਂ ਸ਼ਾਮਲ ਹਨ। ਪੁਲਿਸ ਦੇ ਐਸ. ਪੀ. ਸੰਜੇ ਦਾਰਦੇ ਦਾ ਕਹਿਣਾ...
ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਪਾਕਿਸਤਾਨ 'ਚ ਲੜਨਗੇ ਚੋਣ
. . .  52 minutes ago
ਲਾਹੌਰ, 23 ਜੂਨ- ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਜਮਾਤ-ਉਦ-ਦਾਵਾ ਨੇ ਪੂਰੇ ਪਾਕਿਸਤਾਨ 'ਚ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ 259 ਉਮੀਦਵਾਰਾਂ 'ਚ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਵੀ...
ਤੇਲ ਦੇ ਬੈਰਲ ਲੈ ਕੇ ਜਾ ਰਹੇ ਫੌਜ ਦੇ ਵਾਹਨ 'ਚ ਧਮਾਕਾ
. . .  about 1 hour ago
ਦੇਹਰਾਦੂਨ, 23 ਜੂਨ- ਉਤਰਾਖੰਡ ਦੇ ਪਿਥੌਰਾਗੜ੍ਹ 'ਚ ਸ਼ਨੀਵਾਰ ਸਵੇਰੇ ਫੌਜ ਦੇ ਇੱਕ ਵਾਹਨ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਸੜਕ 'ਤੇ ਖੜ੍ਹਾ ਟਰੱਕ ਕਾਫੀ ਦੇਰ ਤੱਕ ਸੜਦਾ ਰਿਹਾ, ਜਿਸ ਕਾਰਨ ਆਵਾਜਾਈ 'ਤੇ ਵੀ ਅਸਰ ਪਿਆ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਨੇ...
ਆਤਮ ਸਮਰਪਣ ਕਰਨ ਵਾਲੇ ਸੈਂਕੜੇ ਨਕਸਲੀਆਂ ਨੇ ਦਿੱਤੀ ਪ੍ਰੀਖਿਆ
. . .  about 1 hour ago
ਭੁਵਨੇਸ਼ਵਰ, 23 ਜੂਨ- ਉੜੀਸਾ ਦੇ ਨਕਸਲ ਪ੍ਰਭਾਵਿਤ ਮਨਕਾਨਗਿਰੀ ਜ਼ਿਲ੍ਹੇ 'ਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰਨ ਵਾਲੇ 100 ਤੋਂ ਵੱਧ ਨਕਸਲੀਆਂ ਨੇ ਕਾਲਜ 'ਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਦਿੱਤੀ ਹੈ। ਇਹ ਪ੍ਰਵੇਸ਼ ਪ੍ਰੀਖਿਆ ਇੰਦਰਾ ਗਾਂਧੀ ਨੈਸ਼ਨਲ ਓਪਨ...
ਚਿੜਾਉਣ ਤੋਂ ਨਾਰਾਜ਼ ਮਹਿਲਾ ਨੇ ਰਿਸ਼ਤੇਦਾਰਾਂ ਦੇ ਖਾਣੇ 'ਚ ਮਿਲਾਇਆ ਕੀਟਨਾਸ਼ਕ, 5 ਮੌਤਾਂ
. . .  about 1 hour ago
ਮੁੰਬਈ, 23 ਜੂਨ - ਮਹਾਰਾਸ਼ਟਰ ਦੇ ਰਾਏਗੜ੍ਹ 'ਚ ਵੱਡਾ ਖ਼ੁਲਾਸਾ ਹੋਇਆ ਹੈ। ਬੀਤੀ 18 ਜੂਨ ਨੂੰ ਇਕ ਸਮਾਰੋਹ 'ਚ ਜ਼ਹਿਰੀਲਾ ਭੋਜਨ ਖਾਣ ਮਗਰੋਂ 5 ਲੋਕਾਂ ਦੀ ਮੌਤ ਮਾਮਲੇ 'ਚ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਰੰਜਸ਼ ਦੇ ਚੱਲਦਿਆਂ ਖਾਣੇ 'ਚ...
ਦਿੱਲੀ ਦੇ ਹਵਾਈ ਅੱਡੇ ਤੋਂ ਏਅਰ ਇੰਡੀਆ ਦੀਆਂ ਕਈ ਉਡਾਣਾਂ 'ਚ ਹੋਈ ਦੇਰੀ
. . .  about 1 hour ago
ਨਵੀਂ ਦਿੱਲੀ, 23 ਜੂਨ- ਏਅਰ ਇੰਡੀਆ ਸਰਵਰ ਦੇ ਸਿਸਟਮ 'ਚ ਗੜਬੜੀ ਦੇ ਚੱਲਦਿਆਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀਆਂ ਕਈ ਉਡਾਣਾਂ 'ਚ ਦੇਰੀ ਹੋ ਗਈ ਹੈ...
ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਦੀਵਾਰ, 6 ਲੋਕ ਜ਼ਖਮੀ
. . .  about 1 hour ago
ਨਵੀਂ ਦਿੱਲੀ, 23 ਜੂਨ - ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਇਕ ਨਿਰਮਾਣ ਅਧੀਨ ਇਮਾਰਤ ਦੀ ਦੀਵਾਰ ਦੇ ਡਿੱਗਣ ਨਾਲ ਛੇ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ....
ਮੋਦੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਭਰਮ ਫੈਲਾਉਣ ਵਾਲੇ ਜ਼ਮੀਨੀ ਹਕੀਕਤ ਤੋਂ ਦੂਰ
. . .  about 2 hours ago
ਭੋਪਾਲ, 23 ਜੂਨ- ਮੱਧ ਪ੍ਰਦੇਸ਼ ਦੇ ਇੱਕ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਗੜ੍ਹ 'ਚ 4000 ਕਰੋੜ ਰੁਪਏ ਦੀ ਲਾਗਤ ਵਾਲੇ ਮੋਹਨਪੁਰਾ ਸਿੰਚਾਈ ਪ੍ਰਾਜੈਕਟ ਨੂੰ ਰਾਸ਼ਟਰ ਦੇ ਹਵਾਲੇ ਕੀਤਾ। ਇਸ ਪ੍ਰਾਜੈਕਟ ਨਾਲ ਰਾਜਗੜ੍ਹ ਦੇ ਲੋਕਾਂ ਨੂੰ ਪੀਣ ਦਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਕਰੰਸੀ- ਸਰਾਫਾ - ਮੋਸਮ

13.2.2013

13.2.2013

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

22.6  ਸੈ:

 

---

ਘੱਟ ਤੋਂ ਘੱਟ  

8.7 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

21.5  ਸੈ:

 

---

ਘੱਟ ਤੋਂ ਘੱਟ  

7.2 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

20.4  ਸੈ:

 

---

ਘੱਟ ਤੋਂ ਘੱਟ  

4.8 ਸੈ:

 

---

ਦਿਨ ਦੀ ਲੰਬਾਈ 11 ਘੰਟੇ 00 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਭਾਗਾਂ ਵਿਚ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਅਤੇ ਸਵੇਰ ਵੇਲੇ ਧੁੰਦ ਪੈਣ ਦਾ ਅਨੁਮਾਨ ਹੈ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ   52.95   54.60
ਪੋਂਡ ਸਟਰਲਿੰਗ   82.90   85.60
ਯੂਰੋ   71.20   73.80
ਆਸਟ੍ਰੇਲਿਆਈ ਡਾਲਰ   52.05   56.75
ਕਨੇਡੀਅਨ ਡਾਲਰ   50.35   54.80
ਨਿਉਜਿਲੈੰਡ ਡਾਲਰ   42.35   46.20
ਯੂ ਏ ਈ ਦਰਾਮ   13.70   14.95

 






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX